Sri Guru Nanak Dev Ji Youth Welfare Club Manauli Regd.

Social Services and Sports Club

17/12/2023

*ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥* *ਕੀਨੋ ਬਡੋ ਕਲੂ ਮਹਿ ਸਾਕਾ ॥*
*ਨੌਵੇਂ ਪਾਤਸਾਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅੱਜ ਦੇ ਦਿਹਾੜੇ ਚਾਂਦਨੀ ਚੌਂਕ ਦਿੱਲੀ ਵਿਖੇ 11 ਵਜੇ ਦੇ ਕਰੀਬ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਦਾਸ ਜੀ ਸਹਿਤ ਸਹੀਦ ਕੀਤਾ ਗਿਆ ਗੁਰੂ ਸਾਹਿਬ ਜੀ ਨੇ ਸਹੀਦੀ ਦੇ ਕੇ ਤਿਲਕ ਅਤੇ ਜੰਝੂ ਬਚਾ ਲਿਆ ਗੁਰੂ ਸਾਹਿਬ ਜੀ ਦੇ ਮਹਾਨ"ਸਹੀਦੀ ਪੁਰਬ ਦਿਵਸ"ਦਿਹਾੜੇ ਗੁਰੂ ਸਾਹਿਬ ਜੀ ਅਤੇ ਉਹਨਾਂ ਦੀ ਲਾਸਾਨੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ॥*

30/11/2023

*ਜੰਮਿਆ ਪੂਤੁ ਭਗਤੁ ਗੋਬਿੰਦ ਕਾ॥. ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ॥ ਧੰਨ ਧੰਨ ਦਸਮੇਸ ਪਿਤਾ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਅੱਜ ਦੇ ਦਿਹਾੜੇ ਮਾਤਾ ਜੀਤੋ ਜੀ(ਮਾਤਾ ਸੁੰਦਰੀ ਜੀ)ਦੀ ਕੁੱਖੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਬਾਬਾ ਜੋਰਾਵਰ ਸਿੰਘ ਜੀ ਦੇ"ਜਨਮ ਦਿਵਸ"ਦੀਆਂ ਆਪ ਜੀਆਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ।*

27/11/2023

੧ਓ ਸਤਿਗੁਰੂ ਨਾਨਕ ਪ੍ਰਗਟਿਆ॥ ਮਿਟੀ ਧੁੰਦ ਜੱਗ ਚਾਨਣ ਹੋਇਆਂ॥ ੧ਓ ਧੰਨ ਧੰਨ ਪਹਿਲੇ ਪਾਤਸਾਹਿ ਸਾਹਿਬ ਸੀ੍ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਪਿਤਾ ਸ੍ਰੀ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਰਾਇ ਭੋਂਇ ਦੀ ਤਲਵੰਡੀ(ਸ੍ਰੀ ਨਨਕਾਣਾ ਸਾਹਿਬ)ਵਿਖੇ ਅਵਤਾਰ ਧਾਰਿਆ ਸੀ ਗੁਰੂ ਸਾਹਿਬ ਜੀ ਦੇ"ਪ੍ਰਕਾਸ ਪੁਰਬ"'ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ॥🙏

28/12/2022

ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ…🙏

15/08/2022

.... ....
Let's celebrate freedom by promoting a human rights culture in which RESPECT, DIGNITY and EQUALITY become a code of living..This is our role to live up the dreams of 1947...
ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਕੋਟਿ-ਕੋਟਿ ਪ੍ਰਣਾਮ..!! ਜੈ ਹਿੰਦ

03/06/2022

🙏🏻🙏🏻🙏🏻🙏🏻

07/05/2022

ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ 🙏🏻

23/03/2022

ਬੁੱਤ ਤੇਰੇ ਤੋਂ ਝਾੜ ਕੇ ਘੱਟਾ,
ਸਿਰ ਤੇ ਪਰਨਾ ਬੰਨ ਕੇ ਖੱਟਾ
ਤੇਰੇ ਗਲ ਵਿੱਚ ਹਾਰ ਫਿਰ ਪਾਉਣਾ ਏ,
ਅੱਜ ਤੇਰਾ ਸਭ ਨੂੰ ਚੇਤਾ ਆਉਣਾ ਏ!!!
ਅੱਜ ਤੇਰਾ ਸਭ ਨੂੰ ਚੇਤਾ ਆਉਣਾ ਏ!!!

ਇਹ ਦਿਨ ਸਿਰਫ ਸ਼ਰਧਾਂਜਲੀ ਭੇਟ ਕਰਨ ਲਈ ਹੀ ਨਹੀਂ ਹੈ। ਇਹ ਦਿਨ ਕਹਿੰਦਾ ਹੈ ਕਿ ਹੱਕ ਸੱਚ ਦੀ ਗੱਲ ਕਰੋ, ਅਕਲ ਨੂੰ ਲਿਸ਼ਕਾਉਂਦੇ ਰਹੋ। ਜ਼ਿੰਦਗੀ ਦੇ ਪੈਰਾਂ ਵਿੱਚ ਸਮਝੋਤਿਆਂ ਦੇ ਬੂਟ ਨਾ ਪਾਓ। ਇਨਕਲਾਬ ਨੂੰ ਆਪਣੀ ਵਿਚਾਰਧਾਰਾ ਵਿਚ ਲੈ ਕੇ ਆਓ। ਸ਼ਹੀਦਾਂ ਦੀਆਂ ਤਸਵੀਰਾਂ ਹੀ ਨਾ ਲਾਓ ਉਹਨਾਂ ਦੀ ਸੋਚ ਨੂੰ ਆਪਣੀ ਤਸਵੀਰ ਬਣਾਓ। ...ਇਨਸਾਨੀਅਤ ਜ਼ਿੰਦਾਬਾਦ।..
23 March 1931 ਦੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ....

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸੁਖਦੇਵ,ਰਾਜਗੁਰੂ ਦੀ ਮਹਾਨ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ.... ..

16/02/2022

ਭਗਤ ਰਵਿਦਾਸ ਜੀ ਨੇ ਜਾਤ-ਪਾਤ ਦੇ ਵਿਤਕਰੇ ਵਿੱਚ ਫਸੀ ਮਾਨਵਤਾ ਨੂੰ ਭਾਈਚਾਰਕ ਸਾਂਝ ਅਤੇ ਕਿਰਤ ਦਾ ਮਹੱਤਵ ਸਮਝਾਇਆ। ਆਤਮਿਕ ਗਿਆਨ ਦੇ ਚਾਨਣ ਮੁਨਾਰੇ, #ਭਗਤ #ਰਵਿਦਾਸ ਜੀ ਦੇ 645ve #ਜਨਮ #ਦਿਹਾੜੇ ਦੀਆਂ ਲੱਖ-ਲੱਖ #ਵਧਾਈਆਂ।

Want your business to be the top-listed Gym/sports Facility in Mohali?
Click here to claim your Sponsored Listing.

Category

Telephone

Website

Address

Village Manauli
Mohali
140306

Other Sports Leagues in Mohali (show all)
Cricket commentary with Rafi Cricket commentary with Rafi
Sohan Islamabad
Mohali, KHAN3344

Maa khed kabaddi Maa khed kabaddi
Phase 5 Mohali
Mohali, 160059

Bollywood movies

T-10 Tennis Cricket Association Of India T-10 Tennis Cricket Association Of India
Mohali

T-10 Tennis Cricket

Football edits Football edits
Mohali, 160103

Daily Football edits..�� Follow For Daily Video..���

Pakistan VS India (India will win The Semi Final) Fixed Match Pakistan VS India (India will win The Semi Final) Fixed Match
Mohali Cricket Stadium 30th March, 2011
Mohali

The above mentioned players will provide full support that India must win the semi final.

WWE life WWE life
Mohali

wwe � lovr.....sports is my life

Cricket Keeda Cricket Keeda
Mohali
Mohali, 160059

Cricket Lover

KXIP KXIP
Mohali

Kings XI Punjab fan page

Mohali Dribblers Club - MDC Mohali Dribblers Club - MDC
SEZ Quark City
Mohali

Mohali Dribblers Club - MDC

Chandigarh AMITY Cricket League Chandigarh AMITY Cricket League
Mohali

AMITY CRICKET LEAGUE started in 2008 at Amity Global Business School Chandigarh.

Jatt GhainT a Jatt GhainT a
Pta Ni
Mohali, 160062

jassa Tiwana