Sukhi binning

sports activities

13/09/2023
07/08/2023

ਵਾਹ ਉਹ ਦੋਗਲਿਓ ਵੋਟਾ ਲਏ ਜੋ ਨਸ਼ਾ ਚਲਾਉਂਦੇ ਹੋ ,,ਉਸਦੇ ਨਤੀਜੇ ਤੇਜੀ ਨਾਲ ਆ ਰਹੇ ਆ ਵੋਟਾ ਵੀ ਪੈ ਰਹੀਆ ਨੇ ,,ਤੇ ਹੁਣ ਤੁਹਾਡੇ ਨਸ਼ੇ ਕਾਰਨ ਪਹਿਲਾਂ ਜਵਾਨ ਪੁੱਟ ਐੱਮਆਰ ਰਹੇ ਆ ਫਿਰ ਉਹਨਾਂ ਦੇ ਪਰਿਵਾਰ ,,ਅੱਗੇ ਜਦੋ ਇਹ ਸਭ ਪੰਜਾਬੀ ਖਤਮ ਹੋ ਜਾਣੇ ਫਿਰ ਵੋਟਾ ਕਿਸਤੋ ਲਵਾਂਗੇ ਕਿਸਨੂੰ ਦੱਸੋਗੇ ਆਪਣੇ ਇਤਿਹਾਸ ਬਾਰੇ ਕਿ ਅਸੀ ਕੀ ਸੀ ਤੇ ਕਿਸ ਤਰਾ ਅਸੀ ਖਤਮ ਹੋਏ

02/08/2023

ਗਾਹਕਾਂ ਨੂੰ ਜੀ-ਜੀ ਕਰਦੇ ਦਾ ਮੇਰਾ ਅੰਦਰੋਂ ਜੱਟ ਸ਼ਰਮਾਹ ਜਾਂਦਾ
ਪੁੱਤ ਪੰਡਤਾਂ ਦੇ ਨ ਬਣੇ ਡਰਾਇਵਰ ਕੁੱਕ ਬਣ ਗਏ ਨੇ ਪੁੱਤ ਤਰਖਾਣਾਂ ਦੇ..…? ਵਿਦੇਸ਼ਾਂ ਵੱਲ ਜਾਣ ਵਾਲੇ ਲੋਕ ਇਹ ਵੀਡੀਉ ਜ਼ਰੂਰ ਵੇਖਣ! ਅਸਲੀਅਤ ਡਾਲਰਾਂ ਦੀ
ਲੱਗੀ ਮਹਫ਼ਿਲ ਚ ਨਵੇਸ਼ਹਿਰੀਏ ਨੇ ਗੱਲਾਂ ਸੱਚ ਕਹਿਤੀਆਂ,,,

01/07/2023

ਲਗਵਾ ਦਿਤੀ ਆਪਾ ਵੀ ਆਪਣੀ ਕਾਰ ਚ

01/07/2023

Congratulations

01/06/2023

ਬਣਨਾ ਸੀ ਫ਼ਰਿਆਦ ਵਾਂਗਰਾ ਸਟਾਰ ਪਰ ਕਿਸਮਤ ਚ ਕੁਝ ਰੱਬ ਨੇ ਲਿਖ ਦਿੱਤਾ ਹੋਰ

14/05/2023

ਜੱਲੋਵਾਲ ਮਾਧੋਪੁਰ ਪਿੰਡ (ਨਕੋਦਰ)ਵਿੱਚ ਇਕ ਫ਼ੌਜੀ ਨੇ ਦੇਖੋ ਫੌਜ ਦੀ ਡਿਊਟੀ ਤੋ ਬਾਅਦ ਪਿੰਡ ਚ ਵੀ ਲਾਇਆ ਮੋਰਚਾ

06/05/2023

Like share kreo apne friends naal

20/04/2023

ਮੁਠੱਡਾ ਕਲਾ ਕਬੱਡੀ ਕੱਪ 2023

Photos from Sukhi binning's post 12/04/2023

ਬਹੁਤ ਬਹੁਤ ਧੰਨਵਾਦ ਦਾਸ ਦੇ ਸਨਮਾਨ ਲਈ ਪੀਤਾ ਜੰਡੀਆਲਾ,ਜੱਗਾ ਜੰਡਿਆਲਾ,ਜੱਸਾਂ ਕਾਲਾ ਬਾਹੀਆ,ਪੰਡਿਤ ਫਰਾਲਾ,ਦੀਪਾ ਜੰਡਿਆਲਾ,ਪੇਲੀ,ਤੇਜ਼ੀ ,ਯਾਰ ਜਮਸ਼ੇਰੀਆ,ਛੋਟਾ ਲਾਲੀ ਅਤੇ ਸਾਰੀ ਜੰਡਿਆਲਾ ਟੀਮ ਦਾ ਜ਼ਿਹਨਾਂ ਵੱਲੋਂ 51,00 ਦੀ ਨਗਦ ਰਾਸ਼ੀ ਨਾਲ ਸਨਮਾਨ ਸਮਰਾਏ ਖੇਡ ਮੇਲੇ ਤੇ ਕੀਤਾ ਗਿਆ

07/04/2023

ਬਹੁਤ ਮਾੜਾ ਹੋਇਆ

30/03/2023

ਬਹੁਤ ਬਹੁਤ ਧੰਨਵਾਦ #ਖੇਡ_ਪ੍ਰਮੋਟਰ #ਰੇਸ਼ਮ_ਲਾਖਾ ਜੀ ਜ਼ਿਹਨਾਂ ਵੱਲੋਂ ਕੱਲ ਮੇਰਾ ਵਿਸ਼ੇਸ਼ ਸਨਮਾਨ ਮਜ਼ਾਰਾਂ ਰਾਜਾ ਸਾਹਿਬ ਦੇ ਕਬੱਡੀ ਟੂਰਨਾਮੈਂਟ ਤੇ 31,000 ਦੀ ਨਗੰਦ ਰਾਸ਼ੀ ਨਾਲ ਕੀਤਾ ਗਿਆ,

30/03/2023

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾ #ਕਾਲਾ_ਅੱਟਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ,

27/03/2023

ਸੁਪਨੇ ਉਹ ਨੀ ਹੁੰਦੇ ਜੋ ਸੁੱਤੇ ਪਏ ਦੇਖੇ ਜਾਣ

ਸੁਪਨੇ ਉਹ ਹੁੰਦੇ ਤੁਹਾਨੂੰ ਸੋਣ ਹੀ ਨਾ ਦੇਣ

23/03/2023

12 March 2023
ਦੀਆਂ ਕੁਝ ਵੀਡੀਓ ਕਲਿੱਪਾਂ

13/03/2023

kabaddi tournament Live 13 march 2023

13/03/2023

Rurka khurd kabaddi cup 2023

10/03/2023

ੀਮਾ ਕਿਹੜਾ ਘੱਟ ਕਿਸੇ ਨਾਲ਼ੋਂ

20/01/2023

22 january 2023 PIND phillaur

20/01/2023

kabaddi _cup 19 january 2023

ਸਾਰੇ ਭਰਾ ਪੇਜ ਨੂੰ ਲਾਈਕ ਜਰੂਰ ਕਰ ਦਿਉ,🙏🙏🙏🙏🙏🙏🙏🙏🙏🙏🙏🙏🙏🙏

Want your business to be the top-listed Gym/sports Facility in Phagwara?
Click here to claim your Sponsored Listing.

Videos (show all)

ਦੋਆਬਾ ਪੇਂਡੂ ਲੀਗ 2023 ਦਾ final ਟੂਰਨਾਮੈਂਟ
Amrik Khosa kotla
ਗਾਹਕਾਂ ਨੂੰ ਜੀ-ਜੀ ਕਰਦੇ ਦਾ ਮੇਰਾ ਅੰਦਰੋਂ ਜੱਟ ਸ਼ਰਮਾਹ ਜਾਂਦਾ ਪੁੱਤ ਪੰਡਤਾਂ ਦੇ ਨ ਬਣੇ  ਡਰਾਇਵਰ ਕੁੱਕ ਬਣ ਗਏ ਨੇ ਪੁੱਤ ਤਰਖਾਣਾਂ ਦੇ..…? ਵਿਦ...
ਲਗਵਾ  ਦਿਤੀ ਆਪਾ ਵੀ #cng_gas_kit ਆਪਣੀ ਕਾਰ ਚ
Congratulations #bittu_biharipur
ਬਣਨਾ ਸੀ ਫ਼ਰਿਆਦ ਵਾਂਗਰਾ ਸਟਾਰ ਪਰ ਕਿਸਮਤ ਚ ਕੁਝ ਰੱਬ ਨੇ ਲਿਖ ਦਿੱਤਾ ਹੋਰ
ਜੱਲੋਵਾਲ ਮਾਧੋਪੁਰ ਪਿੰਡ (ਨਕੋਦਰ)ਵਿੱਚ ਇਕ ਫ਼ੌਜੀ ਨੇ ਦੇਖੋ ਫੌਜ ਦੀ ਡਿਊਟੀ ਤੋ ਬਾਅਦ ਪਿੰਡ ਚ ਵੀ ਲਾਇਆ ਮੋਰਚਾ
ਮਾਝੇ ਦੇ ਇਕ ਮੈਚ ਦਾ ਇਕੱਠ ਦੇਖੋ
ਸ਼ਾਜੀ ਦੀ ਇੱਕ ਲੱਖ ਵਾਲੀ ਕਬੱਡੀ
ਮੁਠੱਡਾ ਕਲਾ ਕਬੱਡੀ ਕੱਪ 2023

Category

Telephone

Website

Address

Phagwara
Phagwara
144401

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Other Sports in Phagwara (show all)
Best friend cricket  club Best friend cricket club
Phagwara
Phagwara, 144401

sports

Prábh Jøt Prábh Jøt
Phagwara

The Rare Fighters Football Academy The Rare Fighters Football Academy
Sukhchain Nagar
Phagwara, 144401

This is the official page of The Rare Fighters Football Academy...

vinay kaler. vinay kaler.
House No 9 Ward No. 1
Phagwara, 144403

i want to become karate player

Doaba Kabaddi Page Doaba Kabaddi Page
Phagwara

Doaba Kabaddi Page

Cric Catch Cric Catch
Phagwara, 144401

Hello Friends, स्वागत है आपका हमारे फेसबुक पेज Cric Catch पर ।

vinay.kaler vinay.kaler
House No. 9 , Ward No. 1 Ranipur Kamboan
Phagwara, 144403

I want to become good karate player

Boota sahota kabbadi Boota sahota kabbadi
Phagwara, 144402

NIVIA Brand Store, Hoshiarpur NIVIA Brand Store, Hoshiarpur
Sutheri Road, Central Town, Near Manavta Mandir
Phagwara, 146001

You can join this page to get to know about any sports event will be going to conduct in the city by NIVIA SPORTS. You can also get an update for Offers running in NIVIA STORE.

Jaśś Bašra Jaśś Bašra
Phagwara

An Maizo Worldwide An Maizo Worldwide
An Maizo Worldwide
Phagwara, 144403

Contact: 7901799979