SHIVA TV

SHIVA TV

ਜਨਤਾ ਦੀ ਆਵਾਜ਼, ਬੁਲੰਦ ਆਵਾਜ਼, ਸ਼ਿਵਾ ਸਮਾਚਾਰ,

15/04/2024

ਗੁਰਾਇਆਂ ਦ ਬਿੰਦਰੀ ਬਾਬਾ ਦੇ ਵੇਖੋ ਲੋਕਾਂ ਨੇ ਪਾਏ ਜੁੱਤੀਆਂ ਦੇ ਹਾਰ ,ਉਹ ਵੇਖੋ ਕੁੱਟ ਕੁੱਟ ਕੀ ਕਰ ਦਿੱਤਾ ਹਾਲ, ਸੁਣੋ ਪੂਰੀ ਆਡੀਓ ਕੀ ਹੈ ਮਾਮਲਾ|

19/12/2023

ਫਿਲੌਰ ਤੋਂ ਸੀ੍ ਅਮ੍ਰਿਤਸਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਲਈ ਬੱਸ ਨੂੰ ਕੀਤਾ ਰਵਾਨਾ

10/12/2023

ਆਊਟਸੋਰਸ਼ਡ-ਇਨਲਿਸਟਮੈਂਟ ਮੁਲਾਜਮਾਂ ਵੱਲੋੰ ਅਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਹ ਭਰਪੂਰ ਪ੍ਰਦਰਸ਼ਨ

27/11/2023

ਫਿਲੌਰ ਵਿਖੇ ਆਪ ਸਰਕਾਰ ਵੱਲੋਂ ਗੁਰਪੁਰਬ ਤੇ ਬਜ਼ੁਰਗਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਹੋਈ ਸ਼ੁਰੂਆਤ

25/11/2023

ਮਹਿੰਗਾ ਹੋਇਆਂ ਹਾਈਵੇ ਦਾ ਸਫ਼ਰ ਲਾਡੋਵਾਲ ਟੁਲ ਪਲਾਜ਼ਾ ਤੇ ਵਧੇ ਰੇਟ

25/11/2023

ਮਾਰਕੀਟ ਕਮੇਟੀ ਦੇ ਨਵਨਿਯੁੱਕਤ ਚੈਅਰਮੇਨ ਰੋਸ਼ਨ ਲਾਲ ਰੋਸ਼ੀ ਦਾ ਹੋਇਆ ਤਾਜਪੋਸ਼ੀ ਸਮਾਗਮ

23/11/2023

ਮੁੱਖ ਮੰਤਰੀ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ,️ ਯਾਤਰਾ ਸਬੰਧੀ ਪ੍ਰਿੰਸੀਪਲ ਪ੍ਰੇਮ ਕੁਮਾਰ ਲੋਕਾਂ ਨੂੰ ਦਿੱਤੀ ਜਾਣਕਾਰੀ

22/11/2023

ਫਿਲੋਰ ਵਿਖੇ ਬਣਾਏ ਮਾਤਾ ਵੈਸ਼ਣੋ ਦੇਵੀ ਦੇ ਚੌਂਕ ਨੂੰ ਲੈ ਮਾਮਲਾ ਗਰਮਾਇਆ,ਐੱਸ.ਡੀ.ਐੱਮ ਫਿਲੋਰ ਨੂੰ ਮੰਗ ਪੱਤਰ ਦੇ ਜਲਦ ਮਾਮਲਾ ਸੁਲਝਾਉਣ ਦੀ ਕੀਤੀ ਮੰਗ

21/11/2023

ਫਿਲੋਰ ਵਾਸੀਆਂ ਲਈ ਸ਼ਹਿਰ ਵਿੱਚ ਕੋਈ ਪੱਕਾ ਬੱਸ ਸਟੈਂਡ ਨਾ ਹੋਣ ਕਾਰਨ ਪੈ ਰਿਹਾ ਕਈ ਦਿੱਕਤਾਂ ਦਾ ਸਾਹਮਣਾ

14/11/2023

ਫਿਲੌਰ ਵਿਖੇ ਬਾਬਾ ਸੈਣਿ ਭਗਤ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ

13/11/2023

ਫਿਲੌਰ ਵਿਖੇ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾਪੂਰਵਕ ਮਨਾਇਆ

13/11/2023

ਡੌਫਿਨ ਘੋਤੜ੍ਹਾ ਦਾ ਜੱਜ ਬਣਨ ਤੇ ਐਸ਼ੋਸੀਏਸ਼ਨ ਨੇ ਫੁਲਕਾਰੀ ਤੇ ਨਗਦ ਰਾਸ਼ੀ ਦੇ ਕੀਤਾ ਸਨਮਾਨ

08/11/2023

ਮਾਨ ਨੇ ਵਾਰਡ ਨੰਬਰ 34 ਵਿਖੇ 10 ਲੱਖ ਦੀ ਲਾਗਤ ਨਾਲ ਸ਼ੁਰੂ ਕਰਵਾਏ ਵਿਕਾਸ ਦੇ ਕੰਮ

08/11/2023

ਮਾਨ ਨੇ ਵਾਰਡ ਨੰਬਰ 34 ਵਿਖੇ 10 ਲੱਖ ਦੀ ਲਾਗਤ ਨਾਲ ਸ਼ੁਰੂ ਕਰਵਾਏ ਵਿਕਾਸ ਦੇ ਕੰਮ

08/11/2023

ਕੈਬਨਿਟ ਮੰਤਰੀ ਪੰਜਾਬ ਸ. ਚੇਤਨ ਸਿੰਘ ਜੋੜਾ ਮਾਜਾਰਾ ਪਹੁੰਚੇ ਫਗਵਾੜਾ

08/11/2023

ਫਗਵਾੜਾ ਪੁਲਿਸ ਨੇ ਕੀਤਾ ਫਲੈਗ ਮਾਰਚ

08/11/2023

ਫਿਲੌਰ ਵਿਖੇ ਮਾਤਾ ਵੈਸ਼ਣੋ ਦੇਵੀ ਚੌਂਕ ਦਾ ਉਦਘਾਟਨ ਪਿ੍ਸੀਪਲ ਪੇ੍ਮ ਕੁਮਾਰ ਨੇ ਆਪਣੇ ਕਰਕਮਲਾਂ ਨਾਲ ਕੀਤਾ।

04/11/2023

Nepal Earthquake :- ਨੇਪਾਲ 'ਚ ਜ਼ਬਰਦਸਤ ਭੂਚਾਲ ਨੇ ਮਚਾਈ ਤਬਾਹੀ, 129 ਲੋਕਾਂ ਦੀ ਜਾਨ ਚਲੀ ਗਈ

03/11/2023
01/11/2023

ਫਿਲੋਰ ਵਿਖੇ ਬੇਖੌਫ ਚੋਰਾਂ ਨੇ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀਆਂ ਉੜਾਈਆਂ ਧੱਜੀਆਂ...

Want your business to be the top-listed Media Company in Phillaur?
Click here to claim your Sponsored Listing.

Videos (show all)

ਗੁਰਾਇਆਂ ਦ ਬਿੰਦਰੀ ਬਾਬਾ ਦੇ ਵੇਖੋ ਲੋਕਾਂ ਨੇ ਪਾਏ ਜੁੱਤੀਆਂ ਦੇ ਹਾਰ ,ਉਹ ਵੇਖੋ ਕੁੱਟ ਕੁੱਟ ਕੀ ਕਰ ਦਿੱਤਾ ਹਾਲ
ਫਿਲੌਰ ਤੋਂ ਸੀ੍ ਅਮ੍ਰਿਤਸਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਲਈ ਬੱਸ ਨੂੰ ਕੀਤਾ  ਰਵਾਨਾ
ਆਊਟਸੋਰਸ਼ਡ-ਇਨਲਿਸਟਮੈਂਟ ਮੁਲਾਜਮਾਂ ਵੱਲੋੰ ਅਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ਜਾਮ
ਫਿਲੌਰ ਵਿਖੇ ਆਪ ਸਰਕਾਰ ਵੱਲੋਂ ਗੁਰਪੁਰਬ ਤੇ ਬਜ਼ੁਰਗਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਹੋਈ ਸ਼ੁਰੂਆਤ
ਮਹਿੰਗਾ ਹੋਇਆਂ ਹਾਈਵੇ ਦਾ ਸਫ਼ਰ ਲਾਡੋਵਾਲ ਟੁਲ ਪਲਾਜ਼ਾ ਤੇ ਵਧੇ ਰੇਟ
ਮਾਰਕੀਟ ਕਮੇਟੀ ਦੇ ਨਵਨਿਯੁੱਕਤ ਚੈਅਰਮੇਨ ਰੋਸ਼ਨ ਲਾਲ ਰੋਸ਼ੀ ਦਾ ਹੋਇਆ ਤਾਜਪੋਸ਼ੀ ਸਮਾਗਮ
ਮੁੱਖ ਮੰਤਰੀ ਮਾਨ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ,️
ਫਿਲੋਰ ਵਿਖੇ ਬਣਾਏ ਮਾਤਾ ਵੈਸ਼ਣੋ ਦੇਵੀ ਦੇ ਚੌਂਕ ਨੂੰ ਲੈ ਮਾਮਲਾ ਗਰਮਾਇਆ
ਫਿਲੋਰ ਵਾਸੀਆਂ ਲਈ ਸ਼ਹਿਰ ਵਿੱਚ ਕੋਈ ਪੱਕਾ ਬੱਸ ਸਟੈਂਡ ਨਾ ਹੋਣ ਕਾਰਨ ਪੈ ਰਿਹਾ ਕਈ ਦਿੱਕਤਾਂ ਦਾ ਸਾਹਮਣਾ
ਫਿਲੌਰ ਵਿਖੇ ਬਾਬਾ ਸੈਣਿ ਭਗਤ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ
ਫਿਲੌਰ ਵਿਖੇ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾਪੂਰਵਕ ਮਨਾਇਆ
ਡੌਫਿਨ ਘੋਤੜ੍ਹਾ ਦਾ ਜੱਜ ਬਣਨ ਤੇ ਐਸ਼ੋਸੀਏਸ਼ਨ ਨੇ ਫੁਲਕਾਰੀ ਤੇ ਨਗਦ ਰਾਸ਼ੀ ਦੇ ਕੀਤਾ ਸਨਮਾਨ

Telephone

Website

Address

Phillaur
Phillaur
144410