guru nanak dental

guru nanak dental

You may also like

Wright & Filippis
Wright & Filippis

available

29/12/2023

ਵਾਹਿਗੁਰੂ ਜੀ

Photos from guru nanak dental's post 14/06/2023

ਲੁਧਿਆਣਾ ਕੈਸ਼ ਵੈਨ ਲੁੱਟ ਮਾਮਲਾ
ਗ੍ਰਿਫ਼ਤਾਰ ਕੀਤੇ 6 ਮੁਲਜ਼ਮਾਂ ਦੀ ਤਸਵੀਰ ਆਈ ਸਾਹਮਣੇ
ਵਾਰਦਾਤ ਦੀ ਮਾਸਟਰਮਾਈਂਡ ਮਨਦੀਪ ਕੌਰ ਬਰਨਾਲਾ ਸਮੇਤ 4 ਫ਼ਰਾਰ

12/06/2023

ਕਿ ਤੁਸੀਂ ਵੀ ਏ ਰੇਲਵੇ ਟਿਕਟ ਲੈ ਕੇ ਸਫਰ ਕਰਦਾ ਰਹੇ ਹੋ

12/06/2023

ਸੱਚ ਹੈ 100%

05/06/2023
30/05/2023

ਅਰਬ ਡਾਲਰ ਦਾ ਬਜਟ ਹੋਵੇ ਦੇ ਕੋਲ
ਤੇ ਤਕਨੀਕ ਪਿਚ ਸੂਕਾਂਨ ਵਾਲੀ ਦੇਖੋ ਸ਼ਰਮਨਾਕ ਕਰਤੂਤ fans ਦੇ ਵਕ਼ਤ ਦੀ ਕੋਈ ਕਦਰ ਨਹੀਂ ਅਰਬਾਂ ਰੁਪਿਆ ਗੋਲ ਕਰ ਰਹੇ ਨੇ amit shaa ਦਾ ਮੁੰਡਾਂ

30/05/2023

ਪੰਜਾਬ ਵਾਲਿਅੋ Like ਸੇਅਰ ਪਲੀਜ ਕਰ ਦਿਆ ਕਰੋ ਵਾਹਿਗੁਰੂ ਜੀ ਦਾ ਨਾਮ ਲੈ ਕੇ ਚੰਗੀਆਂ ਗੱਲਾਂ ਵੱਲ ਧਿਆਨ ਦਿਉ

30/05/2023

30/05/2023

💯✔️
#ਭਈਆਂ_ਤੇ_ਪੰਜਾਬੀਆਂ_ਦੇ_ਪ੍ਰਵਾਸ_ਦਾ_ਫ਼ਰਕ-
#ਜਰੂਰ_ਪੜੋ

ਜਦੋਂ ਕੋਈ ਪੰਜਾਬ ਤੋਂ ਬਾਹਰ ਨੂੰ ਹੋ ਰਹੇ ਪਰਵਾਸ ਤੇ ਪੰਜਾਬ ਵੱਲ ਨੂੰ ਹੋ ਰਹੇ ਪਰਵਾਸ ਨੂੰ ਸਿਰਫ ਖਲਾਅ ਪੂਰਨ ਦੀ ਨਿਗ੍ਹਾ ਨਾਲ ਦੇਖਦਾ ਤਾਂ ਪਹਿਲਾਂ ਤਾਂ ਓਹਦੀ ਦਿਮਾਗੀ ਹਾਲਤ ਤੇ ਤਰਸ ਆਉਂਦਾ ਫੇਰ ਗੁੱਸਾ ਆਉਂਦਾ।
1.
ਪੰਜਾਬੀ ਆਪਣਾ ਸਾਰਾ ਕੁਛ ਵੇਚ ਵੱਟ ਕੇ ਪਰਵਾਸੀ ਹੁੰਦੇ ਨੇ,, ਵਿਦੇਸ਼ ਜਾਕੇ ਓਹਨਾਂ ਦੇ ਦਿਮਾਗ ਚ ਇੱਕ ਗੱਲ ਹਮੇਸ਼ਾਂ ਰਹਿੰਦੀ ਆ ਕੇ ਮੈਂ ਲੱਖਾਂ ਖਰਚ ਕੇ ਇੱਥੇ ਆਇਆ,, ਹੁਣ ਪਿੱਛੇ ਖਾਲੀ ਹੱਥ ਨਹੀਂ ਜਾ ਸਕਦਾ।
ਇਸਦੇ ਉਲਟ ਇੱਕ ਭਈਆ ਬਿਨਾਂ ਟਿਕਟ ਤੋਂ ਰੇਲ ਚੜਕੇ ਪੰਜਾਬ ਆਉਂਦਾ, ਤੇ ਬਿਨਾਂ ਟਿਕਟ ਤੋਂ ਵਾਪਿਸ ਚਲਿਆ ਜਾਂਦਾ।
2.
ਪੰਜਾਬੀ ਵਿਦੇਸ਼ ਜਾਕੇ ਓਥੇ ਦੀ ਬੋਲੀ, ਰਹਿਣ ਸਹਿਣ ਸਿੱਖਦਾ, ਫੇਰ ਓਥੇ ਕੰਮ ਕਰਨ ਜੋਗਾ ਹੁੰਦਾ।
ਇਸਦੇ ਉਲਟ ਭਈਆ ਸਾਡੇ ਲੋਕਾਂ ਦੀ ਬੋਲੀ ਖਰਾਬ ਕਰਦਾ, ਨਾਲੇ ਗੰਦੇ ਮੰਦੇ ਤੰਬਾਕੂ ਵਰਗੇ ਨਸ਼ੇ ਵੀ ਸਾਡੇ ਸਮਾਜ ਚ ਫੈਲਾਉਂਦਾ।
3.
ਪੰਜਾਬੀ ਪਰਵਾਸੀ ਆਪਣੀ ਕਮਾਈ ਦਾ ਵੱਡਾ ਹਿੱਸਾ ਓਸ ਮੁਲਕ ਦੀ ਤਰੱਕੀ ਲਈ ਓਥੇ ਦੀ ਸਰਕਾਰ ਨੂੰ ਟੈਕਸ ਦਿੰਦਾ। ਵਿਦਿਆਰਥੀ ਹੁੰਦਿਆਂ ਮੋਟੀਆਂ ਫੀਸਾਂ ਦਿੰਦਾ, ਮਹਿੰਗੀਆਂ ਮੈਡੀਕਲ ਇੰਸੋਰੈਂਸ ਭਰਦਾ।
ਇਸਦੇ ਉਲਟ ਭਈਆ ਪੰਜਾਬ ਚ ਸਾਰੀ ਕਮਾਈ ਬਿਨਾਂ ਟੈਕਸ ਭਰੇ ਕਰਦਾ, ਉਲਟਾ ਪੰਜਾਬ ਦੀ ਸਰਕਾਰੀ ਜ਼ਮੀਨ ਦੀ ਮੁਫ਼ਤ ਚ ਦੁਰਵਰਤੋਂ ਕਰਦਾ, ਝੁੱਗੀਆਂ ਤੇ ਰੇੜੀਆਂ ਲਾਉਣ ਲਈ। ਬਲਕਿ ਓਹਦਾ ਪਰਿਵਾਰ ਤੇ ਬੱਚੇ ਤੱਕ ਸਰਕਾਰ ਦੀਆਂ ਮੁਫ਼ਤ ਸਿੱਖਿਆ ਤੇ ਸਿਹਤ ਸਹੂਲਤਾਂ ਦਾ ਲਾਭ ਲੈਂਦੇ ਨੇ।
4.
ਪੰਜਾਬੀ ਪਰਵਾਸੀ ਵਿਦੇਸ਼ ਚ ਪੱਕਾ ਹੋਣ ਤੋਂ ਬਾਅਦ ਪੰਜਾਬ ਦੀ ਸਾਰੀ ਪੂੰਜੀ ਵੇਚ ਵੱਟ ਕੇ ਵਿਦੇਸ਼ ਲੈ ਜਾਂਦਾ।
ਪਰ ਭਈਆ ਪੰਜਾਬ ਚੋਂ ਪੈਸਾ ਕਮਾ ਕੇ ਪੰਜਾਬ ਤੋਂ ਬਾਹਰ ਆਪਣੇ ਸੂਬੇ ਚ ਭੇਜਦਾ।
5.
ਪੰਜਾਬੀ ਪਰਵਾਸੀ ਵਿਦੇਸ਼ ਚ ਕਾਨੂੰਨ ਦੇ ਡਰ ਚ ਰਹਿੰਦਾ, ਓਹਨੂੰ ਆਪਣੀ ਲੱਖਾਂ ਰੁਪਏ ਖਰਚ ਕੀਤੇ ਦੀ ਫ਼ਿਕਰ ਗਲਤ ਕੰਮ ਤੋਂ ਰੋਕਦੀ ਹੈ।
ਪਰ ਇਸਦੇ ਉਲਟ ਭਈਏ ਪੰਜਬ ਚ ਦਿਨੋ ਦਿਨ ਅਪਰਾਧ ਦੇ ਸਰਗਣੇ ਬਣਦੇ ਜਾ ਰਹੇ ਨੇ,, ਕਿਉਂਕਿ ਓਹਨਾਂ ਨੂੰ ਪੰਜਾਬ ਚ ਅਪਰਾਧ ਕਰਕੇ ਭੱਜਣਾ ਬਹੁਤ ਸੌਖਾ ਤੇ ਓਹਦਾ ਕੋਈ ਮਾਲੀ ਨੁਕਸਾਨ ਵੀ ਨਹੀਂ ਹੁੰਦਾ।
6.
ਪੰਜਾਬੀ ਪਰਵਾਸੀ ਨੂੰ ਅੱਧੀ ਜ਼ਿੰਦਗੀ ਵਿਦੇਸ਼ ਚ ਗੁਜ਼ਾਰਨ ਤੋਂ ਬਾਅਦ ਓਥੇ ਦੀ ਨਾਗਰਿਕਤਾ ਮਿਲਦੀ ਆ,
ਇਸਦੇ ਉਲਟ ਭਈਏ ਪੰਜਾਬ ਚ ਜਦੋਂ ਮਰਜੀ ਅਧਾਰ ਕਾਰਡ ਬਣਾ ਕੇ ਇਥੋਂ ਦੇ ਪੱਕੇ ਵਸਨੀਕ ਬਣ ਜਾਂਦੇ ਨੇ।
7.
ੋਂ_ਵੱਡਾ_ਮੁੱਦਾ , ਪੰਜਾਬੀ ਪਰਵਾਸੀ ਕਦੇ ਵੀ ਵਿਦੇਸ਼ ਚ ਬੁਹ ਗਿਣਤੀ ਨਾਂ ਹੋ ਸਕਣ ਕਰਕੇ ਓਥੋਂ ਦੇ ਵਸਨੀਕਾਂ ਦੇ ਸੱਭਿਆਚਾਰ ਅਤੇ ਹੋਂਦ ਲਈ ਖਤਰਾ ਨਹੀਂ ਬਣ ਸਕਦਾ।
ਪਰ ਭਈਏ ਇਸ ਮੁਲਕ ਚ ਬਹੁ ਗਿਣਤੀ ਹੋਣ ਕਰਕੇ ਪੰਜਾਬੀਆਂ ਦੇ ਸੱਭਿਆਚਾਰ ਅਤੇ ਹੋਂਦ ਲਈ ਵੀ ਖਤਰਾ ਨੇ।

ਹੁਣ ਇਹ ਗੱਲਾਂ ਸਮਝ ਤਾਂ ਸਾਰਿਆਂ ਨੂੰ ਆਰਾਮ ਨਾਲ ਆਉਂਦੀਆਂ,, ਪਰ ਜੀਹਨੇ ਸਿੱਖੀ ਦੇ ਖਿਲਾਫ, ਪੰਜਾਬੀਅਤ ਦੇ ਖਿਲਾਫ ਜ਼ਹਿਰ ਘੋਲਣੀ ਆਂ,, ਓਹਨੂੰ ਜਿੰਨਾਂ ਮਰਜ਼ੀ ਸਮਝਾਈ ਜਾਵੋ,, ਓਹਨੇ ਸ਼ਰਮ ਨਹੀਂ ਕਰਨੀ। ਬੱਸ ਗੱਲ ਆਹ ਆ।

ਕਾਪੀ

27/05/2023

26/05/2023

ਤੁਹਾਡਾ ਇੱਕ ਸ਼ੇਅਰ ਬੱਚਿਆਂ ਦੀ ਜਾਨ ਬਚਾ ਸਕਦਾ ਹੈ

26/05/2023

ਕੁਝ ਲੋਕ ਗੁੜ ਬਹੂਤ ਗੰਦੇ ਤਰੀਕੇ ਨਾਲ ਬਣਾਉਦੇ ਹਨ। ਇਸ ਕਰਕੇ ਕੋਸਿਆ ਕਰੋ ਕੇ ਗੁੜ ਦੇ ਸੀਜਨ ਸਮੇ ਆਪਦੇ ਨੇੜੇ ਸਹੀ ਤਰੀਕੇ ਬਣਦਾ ਗੁੜ ਹੀ ਖਰੀਦੋ। ਨਹੀ ਤਾ ਇਸ ਨਾਲੋ ਚੀਨੀ ਹੀ ਖਾ ਲਿਆ ਕਰੋ। ਘੱਟੋ ਘੱਟ ਫੈਕਟਰੀਆ ਵਿਚ ਬਣੀ ਤਾ ਹੁਦੀ ਹੈ

23/05/2023

🙏🙏 ਜਪਿੁਉ ਜਿਨਿ ਅਰਜਨ ਦੇਵ ਗੁਰੂ
ਫਿਰ ਸੰਕਟ ਜੋਨਿ ਗਰਭਿ ਨਾ ਆਯਉ
ਭੰਨ ਮਥੁਰਾ ਕਿਛੁ ਭੇਦ ਨਹੀ
ਗੁਰੂ ਅਰਜਨ ਪਰਤੱਖ ਹਰਿ
ਸ਼ਹੀਦਾਂ ਦੇ ਸਿਰਤਾਜ ,,ਸ਼ਾਂਤੀ ਦੇ ਪੁੰਜ,, ਗੰਭੀਰਤਾ ਦੇ ਸਾਗਰ,, ਬਾਣੀ ਦੇ ਬੋਹਿਥ ,, ਪੰਜਵੇ ਨਾਨਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁੱਰਬ ਤੇ ਸਤਿਗੁਰਾਂ ਦੇ ਚਰਨਾ ਵਿੱਚ ਕੋਟਿ ਕੋਟਿ ਪ੍ਰਨਾਮ 🙏🙏

Photos from guru nanak dental's post 22/05/2023

ਜਿੱਥੇ ਮਿਲੇ ਪੰਜਾਬੀ ਉਹਦੇ ਕੋਲ ਖਲੋ ਜਾਵੋ,
ਪੰਜਾਬੀਓ ਪੰਜਾਬੀਆਂ ਦੇ ਹੋ ਜਾਵੋ|

21/05/2023

ਹੋਸ਼ਿਆਰਪੂਰ ਪ੍ਰੇਮਗੜ੍ਹ ਚੋਕ ਤੋਂ ਹਰਖੋਵਾਲ
ਪ੍ਰੇਮਗੜ੍ਹ ਚੋਕ ਤੋਂ ਅੱਤੋਵਾਲ
ਅੱਜ ਦੀ ਤਰੀਖ ਚ ਬੀ ਚਲ ਰਹੇ ਨੇ

20/05/2023

ਕਿਸਾਨ ਮਹਿਲਾਂ ਦੇ ਥੱਪੜ ਮਾਰਨ ਵਾਲੇ ਪੁਲੀਸ ਮੁਲਾਜ਼ਮ ਤੇ ਹੋਈ ਵੱਡੀ ਕਾਰਵਾਈ

20/05/2023

ਖ਼ੂਬਸੂਰਤ ਕੋਠੀ ਦੀ ਵੱਡੀ ਖ਼ੂਬਸੂਰਤੀ ਇਹ ਹੈ ਕਿ ਮੇਨ ਗੇਟ ਪਿੱਛੇ ਹਟਾ ਕੇ ਰੈਂਪ ਆਪਣੀ ਥਾਂ ਚ ਬਣਾਇਆ ਗਿਆ ਹੈ । ਨਹੀਂ ਅੱਜ ਕੱਲ੍ਹ ਲੋਕ ਪਾ ਕੇ ਲੱਕ ਜਿਨੀ ਉੱਚੀ ਕੋਠੀ , ਰੈਂਪ ਬਨਾਉਣ ਵਾਲੇ ਅੱਧੀ ਗਲੀ ਰੋਕ ਲੈਂਦੇ ਹਨ । ਆਪਣੀ ਥਾਂ ਚ ਰੈਂਪ ਬਨਾਉਣ ਨਾਲ ਬਹੁਤਾ ਕੋਈ ਫਰਕ ਨਹੀਂ ਪੈਂਦਾ ਪਰ ਆਦਮੀ ਦੀ ਸੋਚ ਦਾ ਜਰੂਰ ਪਤਾ ਲੱਗ ਜਾਂਦਾ ।
ਨਕਸ਼ਾ ਨਵੀਸਾਂ ਤੇ ਨਵੀਂ ਕੋਠੀ ਬਨਾਉਣ ਵਾਲਿਆਂ ਨੂੰ ਇਸ ਤਸਵੀਰ ਤੋਂ ਕੁੱਝ ਸਿੱਖਣਾ ਚਾਹੀਦਾ ਹੈ ।

20/05/2023

ਜਦੋ ਕੁਦਰਤ ਕਹਿਰ ਕਰਦੀ ਹੈ ਸਾਡੇ ਤੇ
ਫਿਰ ਲਿਖੋ ਵਾਹਿਗੁਰੂ ਭਲਾ ਕਰੇ
ਵਾਹ ੳਏ ਲੋਕੋ ❤️✍🏻

20/05/2023

19/05/2023

Photos from guru nanak dental's post 16/05/2023

Photos from guru nanak dental's post 16/05/2023

ਕਪੂਰਗੜ੍ਹ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਦੀਦਾਰੇ
ਪਿੰਡ ਕਪੂਰਗੜ ਨੇੜੇ ਅਮਲੋਹ ਜਿਲਾ ਫਤਿਹਗੜ ਸਾਹਿਬ

14/05/2023

ਮਾਫ ਕਰਿਓ ਭਾਈ ਸਾਹਿਬ ਇੱਥੇ ਅਬਾਦੀ 16 ਲੱਖ ਜਰੂਰ ਆ ਪਰ ਜ਼ਮੀਰਾਂ ਦੀ ਗਿਣਤੀ ਬਹੁਤ ਥੋੜੀ ਆ,

ਤੋਹਾਡਾ ਇਸ਼ਕ ਵੀ ਇਕ ਤਰਫਾ ਸੀ ਕੋਮ ਨਾਲ ਕੋਮ ਨੇ ਅੱਗੋਂ ਬੇਵਫ਼ਾਈ ਕੀਤੀ

14/05/2023

ਅੰਤਰਾਸ਼ਟਰੀ ਮਾਂ-ਦਿਵਸ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੌਰ ਜੀ ਦੇ ਚਰਨਾਂ 'ਚ ਸ਼ਰਧਾ ਸਹਿਤ ਨਮਸਕਾਰ। ਸਮੁੱਚੇ ਖ਼ਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਬੇਅੰਤ ਮਮਤਾ ਤੇ ਸਾਦਗੀ ਦੀ ਮੂਰਤ ਹਨ। ਮਾਤਾ ਜੀ ਅੱਗੇ ਕੀਤੀ ਸੱਚੇ-ਦਿਲੋਂ ਅਰਦਾਸ ਕਦੇ ਵੀ ਖ਼ਾਲੀ ਨਹੀਂ ਜਾਂਦੀ। ਮਾਤਾ ਜੀ ਦਾ ਆਪਣੇ ਬੱਚਿਆਂ ਦੇ ਸਦਾ ਅੰਗ-ਸੰਗ ਹੋਣ ਦਾ ਭਾਵ ਹੀ ਸਾਡੇ ਸਿਦਕ ਨੂੰ ਅਡੋਲ ਬਣਾਉਂਦਾ ਹੈ। ਅਰਦਾਸ ਹੈ ਕਿ ਮਾਤਾ ਸਾਹਿਬ ਕੌਰ ਜੀ ਸਭ ਦੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਭਨੂੰ ਚੜ੍ਹਦੀ ਕਲਾ ਬਖ਼ਸ਼ਣ।

13/05/2023

ਜਿੰਨਾਂ ਨੂੰ ਭਈਆ ਦਾ ਜਿਆਦਾ ਹੇਜ ਆਉਦਾ ਉਹਨਾਂ ਨੂੰ ਇਹ ਬਰਫ ਵਾਲੇ ਰੰਗ ਬਿਰੰਗੇ ਗੋਲੇ ਖੁਆਉ😁😁😁😁😁😁😁😁😁ਸ਼ੇਅਰ ਕਰਦੋ ਦਬ ਕੇ

13/05/2023

ਸੱਬ ਤੋਂ ਪਹਿਲਾ 16 ਅੰਕ ਪ੍ਰਾਪਤ ਕਰਨ ਵਾਲੀ ਟੀਮ 16 ਸਾਲ ਦਾ ਇਤਿਹਾਸ

Want your practice to be the top-listed Dentist in Pune?
Click here to claim your Sponsored Listing.

Videos (show all)

Telephone

Website

Address

Pune
411017

Other Pune dentists (show all)
Eledent: Dental & Cosmetics Eledent: Dental & Cosmetics
Pune, 411045

ELEDENT is a multispecialty dental & cosmetic clinic providing dentofacial aesthetics using the late

OSUNG INDIA OSUNG INDIA
Pune, 411038

Dental Technologies pan India Dealer & Distributer for OSUNG Dental Instruments & Burs from South Ko

The molar dental care The molar dental care
Shop No: 9, Ground Floor, Vishnu Society, Velankar Nagar, Near Parvati Darshan, Parvati
Pune, 411009

painless & Quality dental treatment at right price

Dr Goyal's Orthodontic and Advanced Dental Care Dr Goyal's Orthodontic and Advanced Dental Care
Pune, 411057

Dr Goyal's Orthodontic and advanced dental care provides root canal treatment, orthodontic treatment, aligners treatment, braces treatment, dental implants, smile designing, teeth ...

Braces & Faces Braces & Faces
Pimple Saudagar
Pune, 411027

Cadmus multispeciality dental care Cadmus multispeciality dental care
Pune, 411014

Cadmus is a one stop destination for all your teeth, gums and dentofacial problems. We are a team of

The Smile Studio- Best Dentist Pune The Smile Studio- Best Dentist Pune
Pune, 411001

Best Dentist in Pune, Koregaon Park. Gold Medalist Implants CIIOMFI(France). Best Dental Implant Centre In Pune. Best Cosmetic Dentistry Pune. Laser Dentistry. Zoom Teeth Whitening...

Bright Smiles Dental Clinic Pune Bright Smiles Dental Clinic Pune
568, Narsinha Chintamani Kelkar Road Narayan Peth
Pune, 411030

Bright Smiles dental clinic is one of the leading dental clinics in Pune, Swargate area.

Vora multispeciality dental clinic Vora multispeciality dental clinic
Shivam Apartment, Bibwewadi Kondhwa Road
Pune, 411037

Dr. Ketan Vora and Dr pallavi vora are serving the patients since last 12 years.

Cosmotooth Multispeciality Dental and Implant Centre Cosmotooth Multispeciality Dental and Implant Centre
Shop No 106, Khinvasara Trade Center, Datta Mandir Road, Mangal Nagar, Wakad, Thergaon
Pune, 411033

Welcome to Cosmotooth Multispeciality Dental Hospital by Dr.Tushar Nair in kalyani Nagar, Pune.Offic