Videos by Sidhu jatt in Sirsa. jatt
ਇਹ ਵਾਲੀ ਵੀਡੀਓ ਸਾਡੀ ਛੋਟੀ ਜਿਹੀ ਗੁੜੀਆਂ ਨੇ ਬਣਾਈ ਹੈ ਜੋ ਕਿ ਤਿੰਨ ਸਾਲਾਂ ਦੀ ਹੈ ਇਹ ਵੀਡੀਓ ਆਪਣੇ ਫੋਨ ਤੇ ਚੈਨਲ ਤੇ ਇੰਨੀ ਸ਼ੇਅਰ ਕਰ ਦਿਓ ਜੋ ਕਿ ਗੁਰਨਾਮ ਭੁੱਲਰ ਤੱਕ ਪਹੁੰਚ ਸਕੇ ਜੇ ਸਾਨੂੰ ਵੀਡੀਓ ਵਧੀਆ ਲੱਗੀ ਇਸ ਬੱਚੇ ਦਾ ਟਾਈਮ ਵਧੀਆ ਲੱਗਿਆ ਤਾਂ ਸ਼ੇਰ ਕਰਿਓ ਜੇ ਸੋਣ ਨਹੀਂ ਲੱਗਿਆ ਤੇ ਨਾ ਕਰੇ ਤੇ ਸਾਡੇ ਸਿੱਧੂ ਜੱਟ ਨੂੰ ਫੋਲੋ ਕਰਨਾ ਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਇੱਕ ਵਾਰੀ ਗੁਰਨਾਮ ਭੁੱਲਰ ਇਸ ਨੂੰ ਕਹਿ ਦੇਵੇ ਇਹ ਵੀਡੀਓ ਵਧੀਆ ਲੱਗੀ ਵੀਰ ਬਣ ਕੇ ਇਨੀ ਸ਼ੇਅਰ ਕਰ ਦਿਓ ਸੋਡੇ ਲਈ ਇਹੀ ਰਿਕੁਐਸਟ ਹੈ ਧੰਨਵਾਦ ਜੀ
ਇਹ ਵਾਲੀ ਵੀਡੀਓ ਸਾਡੀ ਛੋਟੀ ਜਿਹੀ ਗੁੜੀਆਂ ਨੇ ਬਣਾਈ ਹੈ ਜੋ ਕਿ ਤਿੰਨ ਸਾਲਾਂ ਦੀ ਹੈ ਇਹ ਵੀਡੀਓ ਆਪਣੇ ਫੋਨ ਤੇ ਚੈਨਲ ਤੇ ਇੰਨੀ ਸ਼ੇਅਰ ਕਰ ਦਿਓ ਜੋ ਕਿ ਗੁਰਨਾਮ ਭੁੱਲਰ ਤੱਕ ਪਹੁੰਚ ਸਕੇ ਜੇ ਸਾਨੂੰ ਵੀਡੀਓ ਵਧੀਆ ਲੱਗੀ ਇਸ ਬੱਚੇ ਦਾ ਟਾਈਮ ਵਧੀਆ ਲੱਗਿਆ ਤਾਂ ਸ਼ੇਰ ਕਰਿਓ ਜੇ ਸੋਣ ਨਹੀਂ ਲੱਗਿਆ ਤੇ ਨਾ ਕਰੇ ਤੇ ਸਾਡੇ ਸਿੱਧੂ ਜੱਟ ਨੂੰ ਫੋਲੋ ਕਰਨਾ ਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਇੱਕ ਵਾਰੀ ਗੁਰਨਾਮ ਭੁੱਲਰ ਇਸ ਨੂੰ ਕਹਿ ਦੇਵੇ ਇਹ ਵੀਡੀਓ ਵਧੀਆ ਲੱਗੀ ਵੀਰ ਬਣ ਕੇ ਇਨੀ ਸ਼ੇਅਰ ਕਰ ਦਿਓ ਸੋਡੇ ਲਈ ਇਹੀ ਰਿਕੁਐਸਟ ਹੈ ਧੰਨਵਾਦ ਜੀ
ਸੱਚਾ ਸਿੰਘ ਉਹੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਸਾਡੇ ਪੇਜ ਨੂੰ ਫੋਲੋ ਕਰਨਾ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਗੈਸਟ ਹਾਊਸ ਤੇ ਇੱਕ ਲਿਖਾਰੀ ਨੂੰ ਜੋ ਕਿ ਜਰਮਨ ਦਾ ਸੀ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਪੁੱਛਿਆ ਕੀ ਸੋਡੇ ਗੈਸਟ ਹਾਊਸ ਦੇ ਸ਼ੀਸ਼ੇ ਕਿਉਂ ਟੁੱਟੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਜਵਾਬ ਦਿੱਤਾ ਕਿ ਜਦੋਂ ਅੰਮ੍ਰਿਤਸਰ ਤੋਂ ਸਿੰਘ ਆਉਂਦੇ ਨੇ ਪਾਟੇ ਚੋਲੇ ਪਾਟੇ ਕਛਹਿਰੇ ਟ*** ਦਮਾਲੇ ਹੁੰਦੇ ਨੇ ਤੇ ਗੋਲੀਆਂ ਚਲਾਉਂਦੇ ਨੇ ਜਿਹਦੇ ਕੋਲ ਬੰਦੂਕਾਂ ਨਹੀਂ ਹੁੰਦੀਆਂ ਉਹ ਪੱਥਰ ਚਲਾਉਂਦੇ ਨੇ ਤੇ ਕਹਿੰਦੇ ਨੇ ਕਿ ਕਾਣਿਆ ਕਾਣਿਆ ਇਹ ਤੇਰਾ ਰਾਜ ਨਹੀਂ ਖਾਲਸੇ ਦਾ ਰਾਜ ਹੈ ਇਹ ਹੁੰਦੀ ਸੀ ਜੁਰਤ ਅੱਜ ਕੱਲ ਪੰਜਾਬੀਆਂ ਦੀ ਜੁਰਤ ਅੱਜ ਕਿੱਥੇ ਗਈ ਨੂੰ ਸਿੱਖ ਇਤਿਹਾਸ ਵੀਡੀਓ ਸ਼ੇਅਰ ਜਰੂਰ ਕਰੋ
ਮੁੱਕ ਗਈ ਫੀਮ ਡੱਬੀ ਤੋਂ ਯਾਰੋ ਕਿਹਨੂੰ ਕਿਹਨੂੰ ਇਹ ਗਾਣਾ ਯਾਦ ਆਉਂਦਾ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਛੋਟੀ ਜਿਹੀ ਵੀਡੀਓ ਸਾਡੀ ਸ਼ੇਅਰ ਜਰੂਰ ਕਰਨਾ ਜੇ ਚੰਗੀ ਲੱਗੀ ਤਾਂ ਕਿਹਨੇ ਕਿਹਨੇ ਇਹ ਗਾਣਾ ਕਿੰਨੇ ਵਾਰੀ ਸੁਣਿਆ ਇਹ ਵੀ ਦੱਸਣਾ ਤੇ ਹਜੇ ਵੀ ਸੁਣਦਾ ਆ ਰਿਹਾ ਪੁਰਾਣਾ ਸੌ ਜਿੰਦਾਬਾਦ ਨੂੰ ਇਹ ਸੌਂਗ ਤੋਂ ਦਿਲ ਨਹੀਂ ਭਰਦਾ ਨਾ ਭਰੇ ਮਨ ਅੱਜ ਕੱਲ ਨਵੇਂ ਸੌਣ ਤੋਂ ਸਾਰੇ ਅੱਕ ਜਾਂਦੇ ਨੇ ਪੁਰਾਣੇ ਸੌਂ ਚਲਦੇ ਹੀ ਰਹਿਣਗੇ ਸਾਰਿਆਂ ਦੇ ਦਿਲਾਂ ਵਿੱਚ ਵੱਸਦੇ ਹੀ ਰਹਿਣਗੇ ਨਵੇਂ ਸੌਂਗ ਦਾ ਕੋਈ ਪਤਾ ਨਹੀਂ ਕਿਦੋਂ ਬੰਦ ਹੋ ਜਾਵੇ ਪਰ ਪੁਰਾਣੇ ਸੌਂਗ ਕਾਇਮ ਰਹਿਣਗੇ#virlas video #viralreelschallenge #funny #sidhu jatt
ਇਹ ਗਾਣਾ ਆਪਣੀ ਜ਼ਿੰਦਗੀ ਵਿੱਚ ਕਿਸ ਕਿਸ ਨੇ ਸੁਣਿਆ ਹੈ ਤੇ ਕਿੰਨੇ ਵਾਰੀ ਸੁਣਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਛੋਟੀ ਜਿਹੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਿ ਅੱਜ ਦੇ ਗਾਣੇ ਸੋਹਣੇ ਨੇ ਕਿ ਪੁਰਾਣੇ ਸਮੇਂ ਦੇ ਗਾਣੇ ਸੋਹਣੇ ਸੀ ਇਹ ਜਰੂਰ ਦੱਸਣਾ ਪੂਰਾ ਸੌਂਗ ਨਵੇਂ ਹੀ ਰਹਿੰਦੇ ਨੇ ਤੇ ਨਵੇਂ ਪੁਰਾਣੇ ਬਣ ਜਾਂਦੇ ਨੇ Sidhu jatt
Sidhu moose wala Jatt ਕੌਣ ਕੌਣ ਇਸ ਦੀ ਗਾਇਕੀ ਨੂੰ ਪਸੰਦ ਕਰਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਫੋਲੋ ਕਰੋ
Sidhu Jatt ਤੂੜੀ ਨਾ ਤੂੜੀ ਗਰਦੇ ਨਾ ਗਰਦਾ ਹੋਇਆ ਵੀਡੀਓ ਪਸੰਦ ਲੱਗੀ ਤਾਂ ਸ਼ੇਅਰ ਕਰੋ ਤੇ ਕਮੈਂਟ ਕਰੋ ਕੌਣ ਕੌਣ ਕਿੰਨੀ ਦੇਰ ਤੱਕ ਤੂੜੀ ਵਾਲੀ ਮਸ਼ੀਨ ਚਲਾ ਰਹੇ ਹ ਕਮੈਂਟ ਕਰਕੇ ਜਰੂਰ ਦੱਸਣਾ
ਗੁਗੜੀ ਜੱਟ ਖੇਤ ਵਿੱਚ ਮਿੱਟੀ ਹੋਇਆ ਵੀਡੀਓ ਨੂੰ ਟੈਗ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਚੰਗੀ ਲੱਗੀ ਤਾਂ
ਕਿਹਨੇ ਕਿਹਨੇ ਤੂੜੀ ਵਾਲੀ ਮਸ਼ੀਨ ਪੰਜਾਬ ਹਰਿਆਣਾ ਵਿੱਚ ਚਲਾ ਦਿੱਤੀ ਗਈ ਹੈ ਕਮੈਂਟ ਕਰਕੇ ਜਰੂਰ ਦੱਸਣਾ ਕੀ ਏਵਰੇਜ ਪਾ ਰਿਹਾ ਹੈ ਟਰੈਕਟਰ ਟਰਾਲੀ ਮਗਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ
ਤੇਰੇ ਨਾਲ ਨਿਭਾਉਂਦੇ ਦੇਖਾਂਗੇ ਪੰਜਾਬੀ ਸੌਂਗ ਇਹ ਸੌਂਗ ਕਿਸ ਕਿਸ ਨੇ ਸੁਣਿਆ ਹੈ ਤੇ ਹਜੇ ਵੀ ਸੁਣਦਾ ਹੈ ਇਸ ਕਲਾਕਾਰ ਦਾ ਨਾ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਸਾਡੇ ਛੋਟੀ ਜਿਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਜੀsidhu jatt