Waheguru Social Group

Waheguru Social Group

You may also like

COPD Management Community
COPD Management Community

Aim of Organization
1. Children's Education
(Uniforms, Fees, Books)
2. Medical Camp
(Eye Camp, Bl

12/11/2023

ਵਾਹਿਗੁਰੂ ਜੀ

02/02/2023

Waheguru Social Group

01/01/2023

ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਇਹ ਨਵਾਂ ਵਰ੍ਹਾ ਤੁਹਾਡੇ ਸਾਰਿਆਂ ਦੀ ਜ਼ਿੰਦਗੀ ‘ਚ ਖੁਸ਼ੀਆਂ ਖੇੜੇ ਲੈ ਕੇ ਆਵੇ!! ਆਓ, ਨਵੀਆਂ ਉਮੀਦਾਂ ਨਾਲ ਨਵੇਂ ਸਾਲ ਨੂੰ ਅਪਣਾਈਏ, ਨਵੇਂ ਸੁਪਨਿਆਂ ਨੂੰ ਉਡਾਣ ਦਈਏ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰਮਾਤਮਾ ਅੱਗੇ ਮਿਹਰ ਲਈ ਅਰਦਾਸ ਕਰੀਏ!
ਨਵਾਂ ਸਾਲ 2023 ਮੁਬਾਰਕ!

01/01/2023

ਵਾਹਿਗੁਰੂ

25/12/2022

ਕਿੰਨੇ ਫੱਟ ਸੀਨੇ ਉੱਤੇ, ਕਿੰਨੇ ਸੀਨੇ ਉਤੇ ਤੀਰ
ਕਿੰਨੇ ਕਿੰਨੇ ਪਾਉਣਾ ਦੱਸੋ ਮੇਰੇ ਦੁੱਖਾਂ ਵਿਚ ਸੀਰ
ਜੇ ਹੋਉਗਾ ਬਣਾਉਣਾ ਤੁਸੀ ਖਾਲਸਾ ਜੀ ਮੇਰਾ
ਦੱਸ ਦੇਣਾ ਕਿਵੇਂ ਹੋਇਆ ਇਕ ਬਾਦਸ਼ਾਹ ਫਕੀਰ,

Waheguru Social Group

25/12/2022

ਪੋਹ ਦਾ ਮਹੀਨਾ ਸ਼ਹਾਦਤਾਂ ਦਾ ਮਹੀਨਾ ਹੈ, ਇਸੇ ਪੋਹ ਦੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਸਿੱਖ ਕੌਮ ਦੀ ਰਾਖੀ ਲਈ ਵਾਰ ਦਿੱਤਾ ਸੀ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਅਸੀਂ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਤੇ ਰਹਿੰਦੀ ਦੁਨੀਆਂ ਤੱਕ ਇਸ ਲਾਸਾਨੀ ਸ਼ਹਾਦਤ ਅੱਗੇ ਸਾਡਾ ਸਾਰਿਆਂ ਦਾ ਸੀਸ ਝੁੱਕਦਾ ਰਹੇਗਾ।
ਸਤਿਨਾਮ ਵਾਹਿਗੁਰੂ ਜੀ
Waheguru Social Group

20/10/2022

20/10/2022

#ਵਾਹਿਗੁਰੂਸੋਸ਼ਲਗਰੁੱਪ

20/10/2022

#ਵਾਹਿਗੁਰੂਸੋਸ਼ਲਗਰੁੱਪ

19/08/2022

Happy Janamasthami

11/08/2022

ਰੱਖੜੀ ਮੁਬਾਰਕ

07/08/2022

ਵਾਹਿਗੁਰੂ

07/02/2022

Waheguru Ji

18/11/2021

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਓ ਅਸੀਂ ਉਹਨਾਂ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਉਪਦੇਸ਼ਾਂ ਨੂੰ ਧਾਰਨ ਕਰਦੇ ਹੋਏ ਜੀਵਨ ਬਤੀਤ ਕਰੀਏ ਅਤੇ ਮਾਨਵਤਾ ਦੀ ਸੇਵਾ ਚ ਖੁਦ ਨੂੰ ਸਮਰਪਿਤ ਕਰੀਏ।

22/10/2021

ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈਆਂ।

31/07/2021

ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਊਧਮ ਸਿੰਘ ਜੀ ਦੀ 81ਵੀਂ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ।

महान स्वतंत्रता सेनानी शहीद उधम सिंह जी की 81 वीं बरसी के मौके पर उन्हें श्रद्धांजलि भेंट करते हैं और उनकी लासानी शहादत को शत-शत प्रणाम करते हैं।

17/07/2021

Waheguru

14/06/2021

ੴ ਵਾਹਿਗੁਰੂ ਜੀ

05/06/2021

ਕੁਦਰਤ ਨੇ ਸਾਨੂੰ ਅਣਮੁੱਲਾ ਜੀਵਨ ਦਿੱਤਾ ਹੈ।
ਇਸ ਲਈ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਪਾਣੀ, ਹਵਾ, ਧਰਤੀ ਨੂੰ ਬਚਾਈਏ ਅਤੇ ਆਪਣੇ ਭਵਿੱਖ ਨੂੰ ਬਚਾਈਏ, ਸਾਡੇ ਗੁਰੂ ਸਾਹਿਬਾਨਾਂ ਨੇ ਵੀ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ।
ਆਉ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਅਸੀ ਚੰਗੇ ਉਪਰਾਲੇ ਕਰੀਏ ਅਤੇ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਰੁੱਖ ਬਚਾਈਏ।
Waheguru Social And Environment Care International Missionary

UN Environment Programme World Conservation Monitoring Centre

24/05/2021

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
ਸਰਦਾਰ ਕਰਤਾਰ ਸਿੰਘ ਸਰਾਭਾ
ਉਮਰ 19 ਸਾਲ 5 ਮਹੀਨੇ 23 ਦਿਨ
ਜਨਮ ਸ਼ਤਾਬਦੀ ਤੇ ਸ਼ਰਧਾਂਜਲੀ 🙏🏻

20/04/2021

ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ

02/04/2021

For GOD so loved the world, that HE gave HIS only begotten Son, that whosoever believeth in HIM should not perish, but have everlasting life.
John 3:16

29/03/2021

ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਹੋਲੇ-ਮਹੱਲੇ ਦੀ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈ। ਘੋੜਸਵਾਰੀ, ਤਲਵਾਰਬਾਜ਼ੀ ਤੇ ਤੀਰਅੰਦਾਜ਼ੀ ਵਰਗੀ ਜੰਗੀ ਕੁਸ਼ਲਤਾ ਦਾ ਪ੍ਰਦਰਸ਼ਨ ਕਰਦੇ ਗੁਰੂ ਦੇ ਸਿੰਘ,ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਇਕ ਵਿਲੱਖਣਤਾ ਪ੍ਰਦਾਨ ਕਰਦੇ ਹਨ।

23/03/2021

ਸਰ ਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ

ਯੋਧਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜ਼ਦਾ

Want your organization to be the top-listed Non Profit Organization in Sultanpur Lodhi?
Click here to claim your Sponsored Listing.

Telephone

Website

Address

Sultanpur Lodhi

Other Non-Governmental Organizations (NGOs) in Sultanpur Lodhi (show all)
Lions Club Sultanpur Lodhi Original  DISTT 321-D Lions Club Sultanpur Lodhi Original DISTT 321-D
Sultanpur Lodhi, 144626

Be Human

Lions Club Sultanpur Lodhi Gaurav Distt 321-D Lions Club Sultanpur Lodhi Gaurav Distt 321-D
SULTANPUR LODHI, DISTT./KAPURTHALA.
Sultanpur Lodhi, 144626

DISTT.-321-D. M.D.321

Shani Kirpa Sanstha Shani Kirpa Sanstha
Mohalla Mori
Sultanpur Lodhi, 144626

Shani Kirpa Sanstha (Sultanpur Lodhi) Pandit Vijay kumar Contact: 9815894726... If u have any prob

War Of Life ANTI Drug organization War Of Life ANTI Drug organization
Talwandi Chaudhrian
Sultanpur Lodhi