Batth anandpuri
ᴀɴᴀɴᴅᴩᴜʀɪ
ਜਾਂਦਾ ਸਿਰਜਿਆ ਫੇਰ ਮਹੌਲ ਕੈਸਾ
ਜਦੋਂ ਚੱਲ ਦਾ ਦਾਅ ਹਕੂਮਤਾਂ ਦਾ
ਹੱਥਾਂ ਸਾਡਿਆ ਵਿੱਚ ਹਥਿਆਰ ਦਿੱਤੇ
ਹੋਇਆ ਪੱਧਰਾ ਰਾਹ ਹਕੂਮਤਾਂ ਦਾ
ਗੈਰਤ ਵਾਲਿਆ ਨੂੰ ਹੀ ਮਾਰ ਵੱਜਦੀ
ਜਿਹੜੇ ਸੂਤਦੇ ਸਾਹ ਹਕੂਮਤਾਂ ਦਾ
ਵਿੱਚ ਸੰਨ ਸੰਨਤਾਲੀ ਚੌਰਾਸੀਆ ਦੇ
ਝੱਲਿਆ ਬੜਾ ਹੀ ਤਾਅ ਹਕੂਮਤਾਂ ਦਾ
ਕਦੇ ਵੰਡ ਪੰਜਾਬ ਨੂੰ ਕਹਿਰ ਕੀਤਾ
ਉਹ ਵੀ ਖੇਡੀ ਸੀ ਖੇਡ ਹਕੂਮਤਾਂ ਨੇ
ਕਦੇ ਤਖਤ ਅਕਾਲ ਤੇ ਫਾਇਰ ਕੀਤਾ
ਉਹ ਵੀ ਖੇਡੀ ਸੀ ਖੇਡ ਹਕੂਮਤਾਂ ਨੇ
ਕਦੇ ਕਤਲ ਸਾਡਾ ਪਾ ਕੇ ਟਾਇਰ ਕੀਤਾ
ਉਹ ਵੀ ਖੇਡੀ ਸੀ ਖੇਡ ਹਕੂਮਤਾਂ ਨੇ
ਘੱਲੂਘਾਰਿਆਂ ਦਾ ਇਨਸਾਫ ਕੈਸਾ
ਦਿੱਤਾ ਕਰਕੇ ਝੇਡ ਹਕੂਮਤਾਂ ਨੇ
ਦਾਸਤਾਨ ਉਹ ਸਦਾ ਅਮਿੱਟ ਰਹਿਣੀ
ਮੱਥਾ ਲਾਇਆ ਜਦ ਨਾਲ ਹਕੂਮਤਾਂ ਦੇ
ਸਾਡੇ ਚੌਹੀਂ ਪਾਸੀਂ ਸੰਘਣੇਂ ਤਣੇਂ ਹੋਏ
ਪੈਰ ਪੈਰ ਤੇ ਜਾਲ ਹਕੂਮਤਾਂ ਦੇ
ਸਾਡੇ ਵਿੱਚ ਨੇ ਭਾਵੇਂ ਘੁਸਪੈਠ ਕਰਗੇ
ਸਾਡੇ ਰੂਪ ਵਿੱਚ ਭਿਆਲ ਹਕੂਮਤਾਂ ਦੇ
ਗੋਦਾਂ ਗੁੰਦਦੇ ਨੇ ਸਾਨੂੰ ਖਤਮ ਕਰਨਾ
ਦਿਨੇ ਰਾਤ ਖਿਆਲ ਹਕੂਮਤਾਂ ਦੇ
ਸਮਝੀਂ ਗੱਲ ਇੱਕ ਪੰਥ ਪਿਆਰਿਆ ਉਏ
ਗੰਗੂ ਸਾਡੇ ਵਿੱਚ ਵਾੜੇ ਹਕੂਮਤਾਂ ਨੇ
ਸਾਡੇ ਤਖਤ ਤੇ ਸਾਡੇ ਗ੍ਰੰਥ ਵੰਡੇ
ਪਾ ਦਿੱਤੇ ਪੁਵਾੜੇ ਹਕੂਮਤਾਂ ਨੇ
ਲੜਨ ਚੌਧਰਾਂ ਤੇ ਜਥੇਦਾਰੀਆਂ ਲਈ
ਵਲ ਦਿੱਤੇ ਅਖਾੜੇ ਹਕੂਮਤਾਂ ਨੇ
ਆਗੂ ਧਰਮ ਦੇ ਬਹੁਤੇ ਖਰੀਦ ਲਏ ਨੇ
ਪਾਅ ਪਾਅ ਕੇ ਭਾੜੇ ਹਕੂਮਤਾਂ ਨੇ
ਜਥੇਬੰਦੀਆਂ ਧੜਿਆ 'ਚ ਵੰਡ ਸਾਨੂੰ
ਕਰ ਦਿੱਤਾ ਵੈਰਾਨ ਹਕੂਮਤਾਂ ਨੇ
ਸਾਡੇ ਆਪਣੇ ਹੀ ਸਾਨੂੰ ਜਹਿਰ ਦਿੰਦੇ
ਚਾਲ ਚੱਲੀ ਸ਼ੈਤਾਨ ਹਕੂਮਤਾਂ ਨੇ
ਘੂਕ ਸੁੱਤਿਆਂ ਸ਼ੇਰਾਂ ਦੇ ਵੱਢ ਗਾਟੇ
ਬਣ ਜਾਣਾਂ ਬਲਵਾਨ ਹਕੂਮਤਾਂ ਨੇ
ਅਮਰਜੀਤ ਸਿਹਾਂ ਮੂਲ ਪਹਿਚਾਨ ਆਪਣਾ
ਕਰ ਦੇਣਾਂ ਈ ਘਾਣ ਹਕੂਮਤਾਂ ਨੇ
ਭਾਈ ਅਮ੍ਰਿਤਪਾਲ ਸਿੰਘ ਜੀ
ਜੇ ਕਿਧਰੇ ਮੈਂ ਬਾਬਾ ਹੁੰਦਾ.....
ਇੱਕ ਅੱਖਰ ਵਿੱਚ ਲਿਖਣਾ ਹੈ ਤਾਂ ਧੀ ਲਿਖ ਦਿਆਂ
“ਸ਼ਬਦ ਗੁਰੂ” ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਜੀ…
ਸਭ ਨੂੰ ਆਪਣਾ ਜਾਣ ਕੇ ਤੁਰੀਂ। ਦੀਪ ਜਿੱਡਾ ਜਿਗਰਾ ਦਿਖਾਈਂ, ਮਾੜਾ ਕਹਿਣ ਵਾਲਿਆਂ ਨੂੰ ਵੀ ਮਾੜਾ ਨਾ ਆਖੀਂ।
ਸੋਚ ਤੇ ਅਪਣੱਤ ਦਾ ਘੇਰਾ ਵੱਡਾ ਰੱਖ ਕੇ ਚੱਲੀਂ। ਕੋਈ ਜਿੰਨਾ ਨਾਲ ਤੁਰਦਾ, ਤੋਰ ਲਵੀਂ।
ਤੇਰੇ ਲਈ ਅਰਦਾਸਾਂ ਨੇ, ਦੁਆਵਾਂ ਨੇ, ਅਸੀਸਾਂ ਨੇ ਸੋਹਣਿਆ।
ਬਾਜਾਂ ਵਾਲਾ ਤੇਰੇ ਅੰਗ ਸੰਗ ਸਹਾਈ ਹੋਵੇਗਾ।
-ਗੁਰਪ੍ਰੀਤ ਸਿੰਘ ਸਹੋਤਾ |
ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ
ਭਾਰਤੀ ਨੂੰ ਜਵਾਬ
ਬਾਣੀ ਗੁਰੂ ਗੁਰੂ ਹੈ ਬਾਣੀ
ਬਾਬਾ ਬਕਾਲਾ ਸਾਹਿਬ, ਅਮ੍ਰਿਤਸਰ
ਇੱਕ ਪਾਗਲ ਨੇ ਮੋਬਾਈਲਾਂ ਦੀ ਦੁਕਾਨ ਤੋਂ ਇੱਕ ਵਾਰ ਬਹੁਤ ਮਹਿੰਗਾ ਮੋਬਾਇਲ ਚੋਰੀ ਕਰ ਲਿਆ ਪਰ ਫੜਿਆ ਗਿਆ।
ਦੁਕਾਨ ਮਾਲਕ ਨੂੰ ਪਹਿਲਾਂ ਬਹੁਤ ਗ਼ੁੱਸਾ ਆਇਆ ਪਰ ਜਦ ਮਾਲਕ ਨੂੰ ਪਤਾ ਲੱਗਾ ਤਾਂ ਉਸਦਾ ਗ਼ੁੱਸਾ ਠੰਡਾ ਹੋ ਗਿਆ ਤੇ ਉਸਨੇ ਪਾਗਲ ਨੂੰ ਮੋਬਾਈਲ ਚਲਾ ਕੇ ਦਿਖਾਉਣ ਲਈ ਕਿਹਾ।
ਪਾਗਲ ਨੇ ਮੋਬਾਈਲ ਦੀ ਸਕਰੀਨ ਟੱਚ ਕੀਤੀ ਤਾਂ ਕੁੱਝ ਵੀ ਨਾ ਹੋਇਆ।
ਫਿਰ ਉਸਨੇ ਵਾਰ ਵਾਰ ਸਕਰੀਨ ਟੱਚ ਕੀਤੀ।
…..See more
ਜਿਸ ਵੀ ਕਿਸੇ ਮੇਰੇ ਵੀਰ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਉਹ ਵੀਡੀਓ ਵਿਚ ਦਿਤੇ ਨੰਬਰ ਤੇ ਸੰਪਰਕ ਕਰੇ,
ਦੁਬਈ ਵਿੱਚ ਗੁਮ ਹੋਇਆ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ Missing in Dubai. Please Help to find PRABHJOT SINGH. veero apna ek punjabi veer Prabhjot Singh veer Sharjah ,fujhira UAE ton gumm has.. please j**s ve veer nu koi itlaah Miley video vich dittey onna dey ghar de...
ਪੰਜ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਹਨ। ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਦੋ ਟੀਕਿਆਂ ਵਾਲੇ ਹੀ ਵੋਟ ਪਾ ਸਕਦੇ ਨੇ ਜਾਂ ਵੋਟਾਂ ਪਾਉਣ ਤੋਂ ਪਹਿਲਾਂ ਕੋਰੋਨਾ ਨੈਗੇਟਿਵ ਦੀ ਰਿਪੋਰਟ ਦਿਖਾਓ ਜਾਂ ਮਾਸਕ ਲਾਜ਼ਮੀ ਪਹਿਨੋ।
ਜਦੋਂ ਕਿ ਪੰਜਾਬ ਸਰਕਾਰ ਦਾ ਲਿਖਤੀ ਹੁਕਮ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਉਸੇ ਦਾ ਕੰਮ ਹੋਊਗਾ ਜਿਹੜਾ ਮਾਸਕ ਪਹਿਨ ਕੇ ਆਊਗਾ।
ਇੱਕ ਵਾਰ ਸੋਚੋ! ਫੇਰ ਸਾਰੀ ਖੇਡ ਸਮਝ ਵਿੱਚ ਆ ਜਾਵੇਗੀ।
"ਅੱਜ ਰੋਈ ਧਰਤਿ ਪੰਜਾਬ ਦੀ ਕਰ ਉੱਚੀਆਂ ਬਾਹਵਾਂ"
ਨਿੱਧੜਕ ਤੇ ਸਾਫ਼ ਸਪੱਸ਼ਟ ਨੌਜਵਾਨ ਸਖ਼ਸ਼ੀਅਤ ਨੌਜਵਾਨ ਯੋਧੇ ਵੀਰ ( ਸੰਦੀਪ ਸਿੰਘ ) ਦੀਪ ਸਿੱਧੂ ਦਾ ਭਰ ਜਵਾਨੀ 'ਚ ਇਸ ਫ਼ਾਨੀ ਸੰਸਾਰ ਨੂੰ ਅਚਾਨਕ ਅਲਵਿਦਾ ਕਹਿ ਜਾਣਾ ਸਿੱਖ ਕੌਮ ਤੇ ਪੰਜਾਬੀਅਤ ਲਈ ਬਹੁਤ ਵੱਡਾ ਦੁੱਖਦਾਈ ਘਾਟਾ । 😢
ਆਵਦੀਆਂ ਭੈਣਾਂ ਲਈ ਸ਼ੇਰ ਭਰਾ ਜ਼ਰੂਰ ਬਣੋ ਪਰ ਦੂਸਰਿਆਂ ਦੀਆਂ ਭੈਣਾਂ ਲਈ ਹਲਕੇ ਕੁੱਤੇ ਨਾ ਬਣੋ
ਨੱਗਰਕੀਰਤਨ ਵੇਖਣਜੋਗ ਅਲੌਕਿਕ ਨਜਾਰਾ
ਜੰਗੀ ਕੱਰਤਵਾ ਦੇ ਨਾਲ ਨਾਲ ਸੁਣੋ ਕਵੀਸ਼ਰੀ ਦਾ ਰੂਹ ਨੂੰ ਝੰਜੋੜ ਦੇਣ ਵਾਲਾ ਬੈਂਤ ਛੰਦ
ਸ਼ਰੋਮਣੀ ਕਵੀਸ਼ਰ ਅਮਰਜੀਤ ਸਿੰਘ ਸਭਰਾਅ ਤੇ ਸਾਥੀ
ਦੁਬਈ ਚ ਸਿੱਖ ਤੋਂ ਮੁਸਲਮਾਨ ਬਣੇ ਵੀਰ ਦਾ ਸੱਚ ਸਾਹਮਣੇ ਆ ਗਿਆ, ਟਿਕਟੋਕ ਤੇ ਬਹੁਤ ਵੱਡਾ ਰੌਲਾ ਬਣ ਗਿਆ ਸੀ
ਸਾਰੀ ਕਹਾਣੀ ਵੀਡੀਓ ਚ ਦੱਸੀ ਗਈ👇
ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ
ਚਮਕੌਰ ਗੜੀ ਦੀਆਂ ਕੰਧਾਂ ਧਾਹਾਂ ਮਾਰਦੀਆਂ
ਛੱਡ ਗਿਆ ਸੁੰਨੀਆਂ ਲਾਸ਼ਾਂ ਅਜੀਤ ਜੁਝਾਰ ਦੀਆਂ
ਅਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਜੀ ਅੱਜ ਦੀ ਰਾਤ ਕਿਲਾ ਅਨੰਦਗੜ੍ਹ ਛੱਡ ਕੇ ਗਏ ਸੀ ੭ ਪੋਹ
ਤੁਰ ਚੱਲਿਆ ਪੰਥ ਦਾ ਵਾਲੀ
ਅਨੰਦਪੁਰੀ ਧਾਹਾਂ ਮਾਰਦੀ