ਅਵਤਾਰ ਧਾਲੀਵਾਲ ਖਿੜਕੀਆਂਵਾਲਾ Avtar Dhaliwal KhirkianWala

ਅਵਤਾਰ  ਧਾਲੀਵਾਲ ਖਿੜਕੀਆਂਵਾਲਾ   Avtar  Dhaliwal KhirkianWala
04/04/2024

ਡਾ. ਮਨਮੋਹਨ ਸਿੰਘ ਦੇ ਰਾਜ ਸਭਾ ਮੈਂਬਰ ਵਜੋਂ ਸੇਵਾਮੁਕਤ ਹੋਣ ਤੇ ਵਿਸ਼ੇਸ਼

ਡਾ. ਮਨਮੋਹਨ ਸਿੰਘ, ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਦੇਸ਼ ਦੀ ਕਮਾਨ ਉਸ ਸਮੇਂ ਸੰਭਾਲੀ ਜਦੋਂ ਭਾਰਤ ਬਹੁਤ ਮੁਸ਼ਕਿਲ ਦੌਰ ਵਿੱਚੋੰ ਗੁਜ਼ਰ ਰਿਹਾ ਸੀ। ਉਹਨਾਂ ਦੇਸ਼ ਨੂੰ ਦੀਵਾਲੀਆ ਹੋਣ ਤੋਂ ਬਚਾਇਆ। ਅਮਰੀਕਾ ਤੱਕ ਉਹਨਾਂ ਦੀ ਅਰਥਸ਼ਾਸਤਰ ਦੀ ਸੂਝ ਬੂਝ ਦੀ ਦਾਤ ਦਿੰਦਾ ਹੈ। ਉਹਨਾਂ ਭਾਰਤ ਦੇਸ਼ ਨੂੰ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਇਆ। ਪੰਜਾਬ, ਪੰਜਾਬੀਅਤ ਤੇ ਪੂਰੇ ਦੇਸ਼ ਦਾ ਮਾਣ ਡਾ. ਮਨਮੋਹਨ ਸਿੰਘ ਜੀ ਦੀ ਸਦਨ ਵਿੱਚ ਕੀਮਤੀ ਵਿਚਾਰਾ ਦੀ ਕਮੀਂ ਜਰੂਰ ਰਹੇਗੀ।

04/04/2024

ਕਾਂਗਰਸ ਵਾਲਿਆ ਤੁਸੀ ਫ਼ਰੀਦਕੋਟ ਹਲਕੇ ਤੋ
ਲਾਭ ਹੀਰਾ ਉਠਾ ਦਿਓ 😂🤣

03/04/2024

ਫਿਰ ਕਹਿਣਗੇ ਵੀ ਰੱਬ ਨੇ ਕੀ ਕੀਤਾ

01/04/2024

ਜੇਕਰ ਲੱਗੇ ਨਾ ਤੁਹਾਡੇ ਬੇਗੈਰ ਕਿਸੇ ਦਾ ਸਰਨਾ ਨੀ
ਇਹ ਗੱਲ ਦਿਲ ਚੋ ਕੱਢ ਦਿਓ,

ਜਦੋ ਤਾਸ਼ ਚੋ ਬਾਦਸ਼ਾਹ ਗੁਵਾਚ ਜਾਏ ਤਾਂ ਲੋਕ ਜੋਕਰ ਨਾਲ ਖੇਡਣ ਲੱਗ ਪੈਂਦੇ ਆ

01/04/2024

ਜੋਂ ਕੰਮ ਸਰਕਾਰ ਨੇ ਕਰਨੇ ਆ, ਉਹ ਇਹ ਭਰਾ ਕਰ ਰਿਹਾ ।

ਭਰਾ ਦੀ ਵੀਡਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ🙏🙏
ਕਾਉਣੀ ਤੋ ਦੋਦਾ ਰੋਡ
ਕਾ
ਉਦੋ

29/03/2024

ਬੰਦਾ ਉਹ ਖ਼ਤਰਨਾਕ ਨਹੀਂ ਜਿਹੜਾ ਉੱਚੀ ਬੋਲਦਾ

ਬੰਦਾ ਉਹ ਖ਼ਤਰਨਾਕ ਆ ਜਿਹੜਾ 👂ਕੰਨ ਚ ਬੋਲਦਾ

28/03/2024

ਆਰੀ ਆਰੀ ਆਰੀ
ਚੰਦਰੇ ਨੋਟਾਂ 💵 ਨੇ ਮੱਤ ਲੀਡਰਾਂ ਦੀ ਮਾਰੀ

27/03/2024

ਦਸਤਾਰਾਂ ਦੇ ਨਿੱਤ ਰੰਗ ਬਦਲਦੇ, ਜੇਕਰ ਲੋਕ ਏਸੇ ਲਾਇਕ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ

26/03/2024

ਇਸ ਫੋਟੋ ਤੋ ਤੁਸੀ ਕੀ ਸਮਝਦੇ ਹੋ 🤔

21/03/2024

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੋਈ ਗ੍ਰਿਫਤਾਰੀ

21/03/2024

ਇਸ ਅਸਥਾਨ ਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ : ਗੁ. ਅੜੀਸਰ ਸਾਹਿਬ
#ਅੜੀਸਰ #ਧੌਲਾ #ਹੰਡਿਆਇਆ

20/03/2024

ਮੈ ਅੱਕਿਆ ਬੋਲਦਾ ਤੁਸੀ ਇਲਾਜ਼ ਪੂਰਾ ਹੋ ਲੈਣ ਦਿਓ ਮੈ ਆਪ ਨੰਗੇ ਪੈਰੀਂ ਆਜੁ: ਬਲਕੌਰ ਸਿੰਘ

17/03/2024

ਹਜੇ ਮੁੱਕਿਆ ਨਹੀਂ ਝੋਟਾ
ਮਾਤਾ ਚਰਨ ਕੌਰ ਦੀ ਕੁੱਖੋਂ ਲਿਆ ਪੁੱਤਰ ਨੇ ਜਨਮ

16/03/2024

ਨਿਰਪੱਖ ਪੱਤਰਕਾਰ
ਲੋਕ ਆਵਾਜ਼ ਦੇ ਮਾਲਕ ਮਨਿੰਦਰ ਸਿੱਧੂ ਹਲਕਾ ਜੈਤੋ ਦੇ ਪੱਤਰਕਾਰ ਨੂੰ ਮੇਰੇ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿਚ ਰੱਖੇ

15/03/2024

ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਗੁਰਸੀਰਤ ਪੁੱਤ ਵਾਹਿਗੁਰੂ ਜੀ ਤੈਨੂੰ ਏਸੇ ਤਰ੍ਹਾਂ ਹੱਸਦੀ ਖੇਡਦੀ ਰੱਖੇ 🎁🎁

14/03/2024

ਕੀ ਇਹ ਧਾਕੜ ਅਫ਼ਸਰ ਵਾਕਿਆ ਹੀ ਇਮਾਨਦਾਰ ਆ ਜਾ ਸਿਰਫ਼ ਨੇਤਾ ਬਣਨ ਲਈ ਕਰ ਰਿਹਾ ਸੀ ?

#ਧਾਕੜ #ਅਫ਼ਸਰ ゚viral

09/03/2024

ਜਿੰਨਾ ਨੂੰ ਇਹ ਨੀ ਪਤਾ ਗਊ ਪਸ਼ੂ ਆ ਕੇ ਪੰਛੀ ਤੁਸੀ ਓਹਨਾ ਨੂੰ ਵਿਧਾਨ ਸਭਾ ਭੇਜ ਦਿੱਤਾ

08/03/2024

ਮਹਾਂ ਸ਼ਿਵਰਾਤਰੀ ਦੀਆ ਆਪ ਸਭ ਨੂੰ ਹਾਰਦਿਕ ਸੁਭਕਾਮਨਾਵਾਂ

05/03/2024

ਅੱਜ ਫੇਸਬੁੱਕ ਕੀਹਦੀ ਕੀਹਦੀ ਬੰਦ ਹੋ ਗਈ ਸੀ?

04/03/2024

ਹੈ ਕਿਸੇ ਦੀ ਸੰਗ ਸ਼ਰਮ ਇਹਨਾ ਲੋਕਾ ਨੂੰ

ਤੁਸੀ ਸਾਰੀ ਵੀਡਿਓ ਦੇਖ ਦੱਸੋ ਵੀ ਹੈ ਨਾ ਛਿੱਤਰਾਂ ਦੀ ਘਾਟ

04/03/2024

ਅੱਜ ਸਰਕਸ ਚੱਲ ਰਹੀ ਆ ਵਿਧਾਨ ਸਭਾ ਵਿੱਚ

02/03/2024

ਗੜੇਮਾਰੀ ਕਿੱਥੇ ਕਿੱਥੇ ਹੋ ਰਹੀ ਆ ਇਸ ਟਾਈਮ⛈️⛈️⛈️

02/03/2024

ਲੈ ਦੱਸੋ ਕਿਹੜੇ ਕਿਹੜੇ ਫੈਨਜ਼ ਨੂੰ ਫਿੱਕਰ ਪੈ ਗਿਆ😂🤣😂🤣

29/02/2024

ਸੁਭਕਰਨ ਸਿੰਘ ਦੀ ਦੇਹ ਦੇ ਅੰਤਿਮ ਦਰਸ਼ਨ ਖਨੌਰੀ ਬਾਡਰ ਤੇ

24/02/2024

ਕਦੇ ਸੁੱਖੇ ਵਾਲੇ ਪਕੌੜੇ ਖਾਣ ਨਾਲ ਤੁਹਾਡੇ ਨਾਲ ਵੀ ਇਦਾ ਹੋਇਆ 😂🤣

24/02/2024

ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ

23/02/2024

X (Twitter) ਦਾ ਵੱਡਾ ਬਿਆਨ

ਅਸੀ ਨਹੀ ਕਰਨਾ ਚਾਹੁੰਦੇ ਕਿਸੇ ਦਾ ਅਕਾਊਂਟ ਬੰਦ , ਭਾਰਤ ਸਰਕਾਰ ਧੱਕੇ ਨਾਲ ਕਰਵਾ ਰਹੀ ਹੈ ।

21/02/2024

ਖਨੌਰੀ ਬਾਡਰ ਤੇ ਹੋਈ ਜਬਰਦਸਤ ਗੋ:ਲਾ ਬਾਰੀ

18/02/2024

I've received 10,000 reactions to my posts in the past 30 days. Thanks for your support. 🙏🤗🎉

Videos (show all)

ਮਾਫ਼ੀ ਮੰਗਣ ਨਾਲ ਕੋਈ ਛੋਟਾ ਨਹੀਂ ਹੁੰਦਾਂ#Mattsheron
ਵੇਖੋ ਕਿਵੇਂ ਸਾਂਭੀ ਬੈਠਾ ਯਾਦ ਧਰਮਪ੍ਰੀਤ ਦੀ #Dhrampreet
ਫਿਰ ਕਹਿਣਗੇ ਵੀ ਰੱਬ ਨੇ ਕੀ ਕੀਤਾ
ਜੋਂ ਕੰਮ ਸਰਕਾਰ ਨੇ ਕਰਨੇ ਆ, ਉਹ ਇਹ ਭਰਾ ਕਰ ਰਿਹਾ ।
ਪਹਿਲਾਂ ਜਦੋਂ 31 ਮਾਰਚ ਆਉਂਦੀ ਸੀ 😂🤣 #viralreelsfbpage #funnyreels2024
ਪੰਗਾ ਹੀ ਲੈ ਲਿਆ
ਦਸਤਾਰਾਂ ਦੇ ਨਿੱਤ ਰੰਗ ਬਦਲਦੇ, ਜੇਕਰ ਲੋਕ ਏਸੇ ਲਾਇਕ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ
ਸਿੱਧੂ ਦੇ 663 ਦਿਨ ਬਾਅਦ ਵੀ.....#justiceforsidhumoosewala
ਇਸ ਅਸਥਾਨ ਤੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ
ਸਾਰੇ ਦੋਸਤਾਂ ਦਾ ਧੰਨਵਾਦ 🙏🙏#Happybirthday
ਮੈ ਅੱਕਿਆ ਬੋਲਦਾ ਤੁਸੀ ਇਲਾਜ਼ ਪੂਰਾ ਹੋ ਲੈਣ ਦਿਓ ਮੈ ਆਪ ਨੰਗੇ ਪੈਰੀਂ ਆਜੁ: ਬਲਕੌਰ ਸਿੰਘ#sidhumoosewala #BalkaurSingh #CharanKaur
ਕੀ ਲੱਗਦਾ ਟਪਾ ਦੇਉ 🤔

Telephone

Website