Fashion Boutique

Fashion Boutique

✨The 2023 Fashion Online Jeans Warehouse Sale is going to be BIG!
👖All jeans items $5 and under! Akaal Bunga Sahib (Mata Shamsher Kaur) at Budhewal.

“Gyan Pagas Trust” was established in January 2019 to put its vision of promoting health, education, employment and uplifting human values into practice. Baba Hardeep Singh Ji has donated his 5 Acre Land for Religious and Educational activities in the name of Sri Guru Granth Sahib Ji to Gurd. The said trust was formed in the presence of Baba ji at his own will.

** Vision **
Our vision is to insti

10/12/2023

ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਪਿੰਡ ਪਾਂਗਲੀਆਂ ਵਿੱਚ ਗਿਆਨ ਪਰਗਾਸ ਟਰੱਸਟ ਵੱਲੋ ਮਿਤੀ 8-9 ਦਸੰਬਰ 2023 ਨੂੰ ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲਗਾਏ ਗੁਰਮਤਿ ਤੇ ਕਰੀਅਰ ਗਾਈਡੈਂਸ ਕੈਂਪ ਵਿੱਚ ਸ਼ਮੂਲੀਅਤ ਕੀਤੀ ਤੇ ਪਿੰਡ ਵਾਸੀਆਂ ਨਾਲ ਮੌਜੂਦਾ ਸਮੇਂ ਦੌਰਾਨ ਗੁਰਮਤਿ ਤੇ ਦੁਨਿਆਵੀ ਸਿੱਖਿਆ ਦੀ ਪ੍ਰਾਪਤੀ ਦੇ ਯਤਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਕੈਂਪ ਦੇ ਅਖੀਰ ਵਿਚ ਸ਼ਾਮਿਲ ਸਰਕਾਰੀ ਹਾਈ ਸਕੂਲ ਪਿੰਡ ਹੀਰਾਂ ਦਾ ਵੀ ਸਨਮਾਨ ਕੀਤਾ ਗਿਆ।

10/12/2023

ਗਿਆਨ ਪਰਗਾਸ ਟਰੱਸਟ ਵੱਲੋਂ ਮਿਤੀ 08.12.2023 ਨੂੰ ਪਿੰਡ ਪਾਂਗਲੀਆਂ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਵਿੱਚ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਵਿਦਿਆਰਥੀਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਬੀਬੀ ਹਰਜੀਤ ਕੌਰ ਨੇ ਬੱਚਿਆਂ ਨੂੰ ਆਪਣਾ ਉਦੇਸ਼ ਨਿਰਧਾਰਿਤ ਕਰਨ (Goal Setting) ਬਾਰੇ ਦੱਸਿਆ।

10/12/2023

ਮਿਤੀ 9 ਦਸੰਬਰ 2023 ਨੂੰ ਪਿੰਡ ਪਾਂਗਲੀਆਂ ਲੁਧਿਆਣਾ ਵਿਖੇ ਗਿਆਨ ਪਰਗਾਸ ਟਰੱਸਟ ਦੇ ਪ੍ਰਬੰਧਕ ਬੀਬੀ ਹਰਜੀਤ ਕੌਰ ਵਲੋਂ ਸਮੇਂ ਦੇ ਪ੍ਰਬੰਧ (Time Management) ਬਾਰੇ ਬੱਚਿਆਂ ਨੂੰ ਦੱਸਿਆ ਗਿਆ ਕਿ ਆਉਣ ਵਾਲੇ ਇਮਤਿਹਾਨਾਂ ਵਿੱਚ ਅਸੀਂ ਕਿਸ ਤਰ੍ਹਾਂ ਸਮੇਂ ਦੀ ਯੋਗ ਵਰਤੋਂ ਕਰਕੇ ਵਧੀਆ ਤਿਆਰੀ ਕਰ ਸਕਦੇ ਹਾਂ।

23/11/2023

ਪਿੰਡ ਸਾਹ ਬਾਣਾ ਲਗਾਤਾਰ ਚੱਲ ਰਹੀਆਂ ਹਫਤਾਵਾਰੀ ਗੁਰਮਤਿ ਕਲਾਸਾਂ।

23/11/2023

ਪਿੰਡ ਰਾਮਗੜ੍ਹ ਵਿਖੇ ਚੱਲ ਰਹੀਆਂ ਲਗਾਤਾਰ ਹਫਤਾਵਾਰੀ ਗੁਰਮਤਿ ਕਲਾਸਾਂ।

23/11/2023

ਪਿੰਡ ਗੱਦੋਵਾਲ ਵਿਖੇ ਲਗਾਤਾਰ ਚੱਲ ਰਹੀਆਂ ਹਫਤਾਵਾਰੀ ਗੁਰਮਤਿ ਕਲਾਸਾਂ।

23/11/2023

ਪਿੰਡ ਪਾਂਗਲੀਆਂ ਵਿਖੇ ਲਗਾਤਾਰ ਚੱਲ ਰਹੀ ਹਫਤਾਵਾਰੀ ਗੁਰਮਤਿ ਕਲਾਸ।

Photos from Gyan Pargas Trust's post 20/11/2023

Weekly Gurmat Smagam at Village Begoana Ludhiana by Gyan Pargas Trust and Sehyog by Gurdwara Sahib Management Committee

Photos from Gyan Pargas Trust's post 20/11/2023

Gyan Pargas Trust Meeting at Budhewal for review of Gurmat Parchar in Villages and empower to youth seminar in different areas.

24/09/2023
ਕਿਹੋ ਜਿਹੀਆਂ ਹੋਣ ਸਿੱਖ ਬੀਬੀਆਂ | 'ਸਿੱਖਾਂ ਦੀ ਵਿਰਾਸਤ Sikh Kanya Maha Vidyalaya Ferozpur ਜੋ ਰੁਲ ਗਿਆ' 13/09/2023

ਪਹਿਲਾ ਸਿੱਖ ਕੰਨਿਆ ਮਹਾਂ ਵਿਦਿਆਲਾ ਫਿਰੋਜ਼ਪੁਰ ਦੇ ਅੱਜ ਦੇ ਹਾਲਾਤ ਤਰਸਯੋਗ

ਆਪਣਿਆਂ ਨੇ ਹੀ ਕੀਤੀ ਅਣਦੇਖੀ...

ਕਿਹੋ ਜਿਹੀਆਂ ਹੋਣ ਸਿੱਖ ਬੀਬੀਆਂ | 'ਸਿੱਖਾਂ ਦੀ ਵਿਰਾਸਤ Sikh Kanya Maha Vidyalaya Ferozpur ਜੋ ਰੁਲ ਗਿਆ' ਕਿਹੋ ਜਿਹੀਆਂ ਹੋਣ ਸਿੱਖ ਬੀਬੀਆਂ | 'ਸਿੱਖਾਂ ਦੀ ਵਿਰਾਸਤ Sikh Kanya Maha Vidyalaya Ferozpur ਜੋ ਰੁਲ ਗਿਆ' New Punjabi Short Movie 2022 : https://youtu.be/ZmugCzH23Ak𝙀?...

Photos from Gyan Pargas Trust's post 09/09/2023

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੇ ਪੰਥਕ ਤਾਲਮੇਲ ਸੰਗਠਨ ਦਾ 150 ਵਾਂ ਸਥਾਪਨਾ ਦਿਵਸ ਮਨਾਉਣ ਸੰਬੰਧੀ ਰਾਮਗੜ੍ਹੀਆ ਕਾਲਜ ਵਿਖੇ ਵਿਚਾਰ ਚਰਚਾ ਹੋਈ

09/09/2023

. ਸੁਲਤਾਨ ਪੁਰ ਲੋਹੀਆਂ ਵਿਖੇ ਮੁਫਤ ਮੈਡੀਕਲ ਕੈਂਪ ਬਾਰੇ ਦੱਸਦੇ ਹੋਏ ਬੀਬੀ ਹਰਜੀਤ ਕੌਰ ਸੀ.ਈ.ਓ ਗਿਆਨ ਪਰਗਾਸ ਟਰੱਸਟ ਲੁਧਿਆਣਾ

Photos from Gyan Pargas Trust's post 09/09/2023

ਦਸਮੇਸ਼ ਖਾਲਸਾ ਚੈਰੀਟੇਬਲ ਹਸਪਤਾਲ ਪਿੰਡ ਹੇਰਾ ਪ੍ਬੰਧ ਅਧੀਨ ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਯੁਨਾਈਟਡ ਸਿਖ ਦੇ ਸਹਿਯੋਗ ਨਾਲ ਸੁਲਤਾਨ ਪੁਰ ਲੋਹੀਆਂ ਵਿਖੇ ਹੜ੍ਹ ਪ੍ਭਾਵਿਤ ਲੋਕਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

Photos from Gyan Pargas Trust's post 09/09/2023

ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ ਚੰਡੀਗੜ੍ਹ ਵਿੱਚ ਪੰਥਕ ਤਾਲਮੇਲ ਸੰਗਠਨ ਕਰਵਾਇਆ ਗਿਆ ਜਿਸ ਵਿਚ ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਸੀ. ਈ .ਓ ਬੀਬੀ ਹਰਜੀਤ ਕੌਰ ਨੇ ਸ਼ਮੂਲੀਅਤ ਕੀਤੀ

Photos from Gyan Pargas Trust's post 09/09/2023

ਪਟਿਆਲਾ ਜਿਲ੍ਹਾ ਦੇ ਹੜ੍ਹ ਪ੍ਭਾਵਿਤ ਇਲਾਕਿਆਂ ਵਿੱਚ ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ IOC ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

Photos from Gyan Pargas Trust's post 28/06/2023

ਮੁਹੱਲਾ ਬੇਗੋਆਨਾ ਲੁਧਿਆਣਾ ਵਿਖੇ ਵਿਦਿਆਰਥੀ ਸਖਸ਼ੀਅਤ ਉਸਾਰੀ ਸਮਰ ਕੈਂਪ ਦੀ ਸਮਾਪਤੀ ਸਮਾਰੋਹ

Photos from Gyan Pargas Trust's post 28/06/2023

ਸਰਬੱਤ ਦੇ ਭਲੇ ਦੀ ਅਤੇ ਪਿੰਡਾਂ ਵਿੱਚ ਨਸ਼ੇ ਦੇ ਖਾਤਮੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਪਿੰਡ ਧਨਾਨਸੂ ਵਿਖੇ ਕਰਦੇ ਹੋਏ।
ਗਿਆਨੀ ਕੇਵਲ ਸਿੰਘ ਜੀ
ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ

Photos from Gyan Pargas Trust's post 28/06/2023

ਵਿਦਿਆਰਥੀ ਸਖਸ਼ੀਅਤ ਉਸਾਰੀ ਸਮਰ ਕੈਂਪ ਪਿੰਡ ਧਨਾਨਸੂ ਵਿਖੇ

Photos from Gyan Pargas Trust's post 12/06/2023

ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਪਿੰਡ ਰਾਮਗੜ੍ਹ ਵਿਖੇ ਵਿਦਿਆਰਥੀ ਸਖਸ਼ੀਅਤ ਉਸਾਰੀ ਸਮਰ ਕੈਂਪ ਦੀ ਸਮਾਪਤੀ ਕੀਤੀ ਗਈ।

Photos from Gyan Pargas Trust's post 12/06/2023

ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਪਿੰਡ ਭੂਖੜੀ ਕਲਾਂ ਵਿਖੇ ਵਿਦਿਆਰਥੀ ਸਖਸ਼ੀਅਤ ਉਸਾਰੀ ਸਮਰ ਕੈਂਪ ਦੀ ਸਮਾਪਤੀ ਕੀਤੀ ਗਈ।

Photos from Gyan Pargas Trust's post 12/06/2023

ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਪਿੰਡ ਸਾਹਬਾਣਾ ਵਿਖੇ ਵਿਦਿਆਰਥੀ ਸਖਸ਼ੀਅਤ ਉਸਾਰੀ ਸਮਰ ਕੈਂਪ ਦੀ ਸਮਾਪਤੀ ਕੀਤੀ ਗਈ।

Photos from Gyan Pargas Trust's post 12/06/2023

ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਪਿੰਡ ਗੱਦੋਵਾਲ ਵਿਖੇ ਵਿਦਿਆਰਥੀ ਸਖਸ਼ੀਅਤ ਉਸਾਰੀ ਸਮਰ ਕੈਂਪ ਦੀ ਸਮਾਪਤੀ ਕੀਤੀ ਗਈ।

Photos from Gyan Pargas Trust's post 12/06/2023

ਗਿਆਨ ਪਰਗਾਸ ਟਰੱਸਟ ਲੁਧਿਆਣਾ ਵੱਲੋਂ ਪਿੰਡ ਮੇਹਲੋਂ ਵਿਖੇ ਵਿਦਿਆਰਥੀ ਸਖਸ਼ੀਅਤ ਉਸਾਰੀ ਸਮਰ ਕੈਂਪ ਦੀ ਸਮਾਪਤੀ ਕੀਤੀ ਗਈ।

Photos from Gyan Pargas Trust's post 06/06/2023

Summer Camp at Vill. Ramgarh Ludhiana by Gyan Pargas Trust with co-ordination of Gurd. Management Committee...

30/05/2023

Summer Camp organised by Gyan Pargas Trust Ludhiana from 4 June to 11 June 2023

Photos from Gyan Pargas Trust's post 17/05/2023

Gurmat Smagam at Village Gadowal by Gyan Pargas Trust Ludhiana

Photos from Gyan Pargas Trust's post 17/05/2023

Gurmat Smagam at Village Paharuwal by Gyan Pargas Trust Ludhiana

Photos from Gyan Pargas Trust's post 16/05/2023

Gurmat Smagam at Village Lakhowal by Gyan Pargas Trust Ludhiana

16/05/2023

Speech by S. Salochanbir Singh
President
Gyan Pargas Trust Ludhiana

16/05/2023

Speech by CEO
Bibi Harjeet Kaur
Gyan Pargas Trust Ludhiana

16/05/2023

Speech by Giani Kewal Singh ji
Sabka Jathedar
Takhat Sri Damdama Sahib

Photos from Gyan Pargas Trust's post 16/05/2023

Shabad Guru Parchar and Amrit Sanchar Smagam's photos of village Budhewal

16/05/2023

ਗਿਆਨ ਪ੍ਰਗਾਸ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਦੀ ਨਿਯੁਕਤੀ
ਲੁਧਿਆਣਾ (ਖ਼ਬਰ, ਫੋਟੋ: ਸਿਮਰਨਦੀਪ ਸਿੰਘ ਮੁੱਖ ਸੰਪਾਦਕ ਵਨ ਐਸਕੋਰਪ ਨਿਊਜ਼ )
ਸਾਲ 2019 ਤੋਂ ਗਿਆਨ ਪ੍ਰਗਾਸ ਟਰੱਸਟ, ਮਨੁੱਖਤਾ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ। ਗਿਆਨੀ ਕੇਵਲ ਸਿੰਘ ਜੀ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਦੀ ਅਗਵਾਈ ਵਿੱਚ ਪਿੰਡ ਬੁੱਢੇਵਾਲ (ਸਰਕਾਰੀ ਖੰਡ ਮਿੱਲ ਦੇ ਸਾਹਮਣੇ) ਜੰਡਿਆਲੀ ਰੋਡ ਨੇੜੇ ਕੁਹਾੜਾ, ਲੁਧਿਆਣਾ ਵਿੱਚ ਇਸ ਟਰਸੱਟ ਦੇ ਪ੍ਰਬੰਧ ਅਧੀਨ ਚੱਲ ਰਹੇ ਸੇਵਾ ਕਾਰਜਾਂ ਦੀ ਦੇਖ-ਰੇਖ ਪ੍ਰਧਾਨ ਸ. ਸਲੋਚਨਬੀਰ ਸਿੰਘ ਜੀ ਕਰ ਰਹੇ ਹਨ, ਜੋ ਕਿ ਉੱਘੇ ਉਦਯੋਗਪਤੀ ਅਤੇ ਸਮਾਜ ਸੇਵੀ ਵੀ ਹਨ। ਟਰੱਸਟ ਦੇ ਮੈਂਬਰਾਂ ਵੱਲੋਂ ਇਲਾਕੇ ਦੇ ਉਦਯੋਗਪਤੀਆਂ ਨਾਲ ਪਿਛਲੇ ਸਮੇਂ ਦੌਰਾਨ ਮੀਟਿੰਗਾਂ ਕਰਕੇ ਉਦਯੋਗਿਕ ਅਦਾਰਿਆਂ ਦੀ ਮੰਗ ਨੂੰ ਪੂਰਾ ਕਰਨ ਦੇ ਸਹਿਯੋਗ ਵਾਸਤੇ ਭਾਈ ਲਾਲੋ ਕਿਰਤ ਟਕਸਾਲ ਅਤੇ ਗੁਰਮਤਿ ਅਧਿਐਨ ਕੇਂਦਰ ਅਧੀਨ ਪਿੰਡ ਬੁੱਢੇਵਾਲ ਵਿੱਚ ਸਿਲਾਈ-ਕਢਾਈ ਸਿਖਲਾਈ ਅਤੇ ਕੰਪਿਊਟਰ ਕੋਰਸ ਆਦਿ ਸ਼ੁਰੂ ਕਰਵਾਏ, ਜੋ ਕਿ ਨਿਰੰਤਰ ਚੱਲ ਰਹੇ ਹਨ ਤਾਂ ਕਿ ਅਜੋਕੇ ਸਮੇਂ ਦੌਰਾਨ ਨੌਜਵਾਨਾਂ ਵਿੱਚ ਰੋਜ਼ਗਾਰ ਅਤੇ ਹੱਥੀਂ ਕਿਰਤ ਕਰਨ ਦੀ ਪਿਰਤ ਨੂੰ ਮੁੜ ਸੁਰਜੀਤ ਕਰਨ ਲਈ ਪੜ੍ਹ ਲਿਖ ਕੇ, ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਹੋ ਕੇ ਸਮਾਜ ਭਲਾਈ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸ ਟਰੱਸਟ ਅਧੀਨ ਪਿੰਡ ਹੇਰਾਂ ਵਿੱਚ ਦਸਮੇਸ਼ ਖਾਲਸਾ ਚੈਰੀਟੇਬਲ ਹਸਪਤਾਲ ਵੀ ਚਲਾਇਆ ਜਾ ਰਿਹਾ ਹੈ ਤਾਂ ਕਿ ਪੇਂਡੂ ਖੇਤਰਾਂ ਵਿੱਚ ਲੋੜਵੰਦਾਂ ਨੂੰ ਡਾਕਟਰੀ ਸਹਾਇਤਾ ਸਮੇਂ ਸਿਰ ਮੁਹੱਈਆ ਕਰਵਾਈ ਜਾ ਸਕੇ। ਨਵੇਂ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਕੀਰਤਨ ਕੀਤਾ ਅਤੇ ਗਿਆਨੀ ਕੇਵਲ ਸਿੰਘ ਜੀ ਨੇ ਟਰੱਸਟ ਅਧੀਨ ਚੱਲ ਰਹੀਆਂ ਸੇਵਾਵਾਂ ਬਾਰੇ ਦੱਸਿਆ ਅਤੇ ਸਿੱਖਿਆ ਦੇ ਖੇਤਰ ਵਿੱਚ ਟਰੱਸਟ ਵੱਲੋਂ ਹੋਰ ਸੇਵਾਵਾਂ ਅਤੇ ਪ੍ਰਚਾਰ-ਪ੍ਰਸਾਰ ਲਈ ਬੀਬੀ ਹਰਜੀਤ ਕੌਰ ਜੀ ਦੀਆਂ ਪਿਛਲੀਆਂ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਨੂੰ ਦੇਖਦੇ ਹੋਏ, ਗਿਆਨ ਪ੍ਰਗਾਸ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਨਿਯੁਕਤੀ ਕੀਤੀ ਗਈ। ਇਸ ਸਮੇਂ ਹਾਜ਼ਰ ਮਹਾਰਾਣੀ ਜਿੰਦ ਕੌਰ ਟਰੱਸਟ ਵੱਲੋਂ ਗਿਆਨ ਪ੍ਰਗਾਸ ਟਰੱਸਟ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਇੱਕ ਲੱਖ ਰੁਪਏ ਦਾ ਚੈੱਕ ਅਤੇ ਦਫ਼ਤਰੀ ਕਾਰਜਾਂ ਲਈ ਇੱਕ ਲੈਪਟਾਪ ਵੀ ਸੇਵਾ ਵਿੱਚ ਦਿੱਤਾ ਗਿਆ। ਸਿਲਾਈ ਕਢਾਈ ਸੈਂਟਰ ਲਈ ਯੁਨਾਈਟਡ ਸਿੱਖ ਦੇ ਮੈਂਬਰ ਸ. ਅੰਮ੍ਰਿਤਪਾਲ ਸਿੰਘ ਜੀ, ਜੋ ਕਿ ਟਰੱਸਟ ਦੇ ਸਹਿਯੋਗੀ ਵਜੋਂ ਸੇਵਾ ਵਿੱਚ ਯੋਗਦਾਨ ਪਾਉਂਦੇ ਆ ਰਹੇ ਹਨ, ਦੁਆਰਾ ਦੋ ਸਿਲਾਈ ਮਸ਼ੀਨਾਂ ਸੇਵਾ ਅਧੀਨ ਦਿੱਤੀਆਂ ਗਈਆਂ। ਇਸ ਸਮੇਂ ਟਰੱਸਟੀਜ਼ ਮੈਂਬਰ ਸਵਰਨ ਸਿੰਘ ਰਾਣਾ, ਮੇਜਰ ਸਿੰਘ, ਭੁਪਿੰਦਰ ਸਿੰਘ, ਬੀਬੀ ਅਜੀਤ ਕੌਰ, ਬੀਬੀ ਸਰਬਜੀਤ ਕੌਰ, ਪ੍ਰੀਤਮ ਸਿੰਘ (ਪ੍ਰਬੰਧਕ, ਦਸਮੇਸ਼ ਖਾਲਸਾ ਚੈਰੀਟੇਬਲ ਹਸਪਤਾਲ, ਹੇਰਾਂ) ਅਤੇ ਗੁਰਜੀਤ ਸਿੰਘ ਅਜਾਦ, ਬੀਬੀ ਸ਼ਰਨ ਕੌਰ, ਜਗਸੀਰ ਸਿੰਘ, ਗਗਨਦੀਪ ਸਿੰਘ, ਅਧਿਆਪਕ ਅਤੇ ਹੋਰ ਪਤਿਵੰਤੇ ਸੱਜਣ ਹਾਜ਼ਰ ਸਨ।
ਗਿਆਨ ਪ੍ਰਗਾਸ ਟਰੱਸਟ ਅਤੇ ਮਹਾਰਾਣੀ ਜਿੰਦ ਕੌਰ ਟਰੱਸਟ ਦੇ ਮੈਂਬਰ ਨਵੇਂ ਨਿਯੁਕਤ
ਮੁੱਖ ਕਾਰਜਕਾਰੀ ਅਧਿਕਾਰੀ (CEO) ਬੀਬੀ ਹਰਜੀਤ ਕੌਰ ਜੀ ਨੂੰ ਲੈਪਟਾਪ ਦਿੰਦੇ ਹੋਏ।

Videos (show all)

. ਸੁਲਤਾਨ ਪੁਰ ਲੋਹੀਆਂ ਵਿਖੇ ਮੁਫਤ ਮੈਡੀਕਲ ਕੈਂਪ ਬਾਰੇ  ਦੱਸਦੇ ਹੋਏ ਬੀਬੀ ਹਰਜੀਤ ਕੌਰ ਸੀ.ਈ.ਓ ਗਿਆਨ ਪਰਗਾਸ ਟਰੱਸਟ ਲੁਧਿਆਣਾ
Speech by S. Salochanbir SinghPresidentGyan Pargas Trust Ludhiana
Speech by CEOBibi Harjeet KaurGyan Pargas Trust Ludhiana
Speech by Giani Kewal Singh jiSabka JathedarTakhat Sri Damdama Sahib
ਮੀਰੀ-ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਅਤੇ ਅੰਮ੍ਰਿਤ ਦੇ ਦਾਤੇ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਹ...
Starting of Computer Training Course & Industrial Stitching Course at Budewal #freecomputertraining #freestitchingcourse
ਅੱਜ ਮੱਤੇਵਾੜੇ ਜੰਗਲ ਦੀ ਸੰਭਾਲ ਦੇ ਲਈ ਤਾਜ਼ਾ ਪੰਥਕ ਤਾਲਮੇਲ ਸੰਗਠਨ ਅਤੇ ਗਿਆਨ ਪ੍ਰਗਾਸ ਟਰੱਸਟ ਦੇ ਸਮੂਹ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਇਸ...

Website