Nanak Sabh 13

Nanak Sabh 13

ਪੁਰਾਤਨ ਗੁਰ ਇਤਿਹਾਸ ,ਅਤੇ ਪੁਰਾਤਨ ਗੁਰਬਾਣੀ, ਗੁਰਬਾਣੀ, ਰਹਿਤ ਮਰਿਆਦਾ, ਅਤੇ ਮਨੁੱਖਤਾ ਦੀ ਸੇਵਾ
and much more information

21/10/2021

🙏🙏🙏🙏

28/07/2021
17/07/2021

"Mai Bhago also known as Mata Bhag Kaur was a Sikh woman who led 40 Sikh soldiers against the Mughals in 1705. She killed several enemy soldiers on the battlefield, and is considered to be a saint warrior by the Sikh Nation for over 300 years. She was the sole survivor of the battle of Khidrana, i.e. Battle of Muktsar (fought on 29 December 1705)"⠀⠀
⠀⠀
beautiful artwork by: *
Nanak Sabh 13

30/06/2021

USA ਦਾ ਮਸ਼ਹੂਰ ਫੋਟੋਗ੍ਰਾਫਰ Mark Hartman ਜੋ ਫੋਟੋਗਰਾਫੀ ਲਈ ਇੰਡੀਆ ਗਿਆ ਸੀ ਤਾਂ ਸ੍ਰੀ ਦਰਬਾਰ ਸਾਹਿਬ ਦੇ ਇਕ ਵਾਰ ਹੀ ਦਰਸ਼ਨ ਕਰ ਕੇ ਸਿੱਖੀ ਦਾ ਆਸ਼ਕ ਬਣ ਗਿਆ। ਕਹਿੰਦਾ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਜਗਾ ਤੋਂ ਵਾਪਿਸ ਆਉਣ ਨੂੰ ਦਿਲ ਨਹੀਂ ਸੀ ਕਰਦਾ ਉਹ ਜਗਾ ਸ੍ਰੀ ਦਰਬਾਰ ਸਾਹਿਬ ਹੈ । ਦਰਬਾਰ ਸਾਹਿਬ ਜਾ ਕੇ ਪਤਾ ਲੱਗਾ ਕਿ ਆਤਮਾ ਦੀ ਸ਼ਾਂਤੀ ਦਾ ਸੋਮਾ, ਦੁਨੀਆ ਤੇ ਸਿਰਫ ਸ੍ਰੀ ਦਰਬਾਰ ਸਾਹਿਬ ਹੈ। ਕਹਿੰਦਾ ਇੱਕ ਦਿਨ ਮੈਂ ਸ੍ਰੀ ਦਰਬਾਰ ਸਾਹਿਬ ਸਰੋਵਰ ਦੇ ਕਿਨਾਰੇ ਤੇ ਬੈਠਾ ਮੈਡੀਟੇਸ਼ਨ ਕਰ ਰਿਹਾ ਸੀ ਤਾਂ ਦਰਬਾਰ ਸਾਹਿਬ ਸਰੋਵਰ ਦੇ ਪਾਣੀ ਉੱਪਰ ਚੌਂਕੜੀ ਮਾਰ ਕੇ ਬੈਠੀਆਂ ਰੂਹਾਂ ਮੈਡੀਟੇਸ਼ਨ ਕਰਦੀਆਂ ਵੀ ਮੈਂ ਵੇਖੀਆਂ। ਮਾਰਕ ਵਾਹਿਗੁਰੂ ਗੁਰਮੰਤਰ ਜਪਦਾ ਹੈ 🌹🙏🙏
ਆਰਟਿਸਟ ਦੇ ਨਾਲ ਨਾਲ ਇੱਕ ਬਹੁਤ ਹੀ ਨੇਕ ਇਨਸਾਨ ਵੀ ਹੈ।ਆਉਣ ਵਾਲੇ ਸਮੇਂ ਵਿੱਚ ਇਹ ਅੰਮ੍ਰਿਤਧਾਰੀ ਸਿੰਘ ਬਣੇਗਾ ਜੀ।🙏🌻🙏

14/04/2021

ਸ਼ਹੀਦ ਭਾਈ ਸੁਰਿੰਦਰ ਸਿੰਘ ਸੋਢੀ -
14 ਅਪ੍ਰੈਲ 1984 ਵਾਲੇ ਦਿਨ *ਸ੍ਰੀ ਦਰਬਾਰ ਸਾਹਿਬ* ਕੰਪਲੈਕਸ ਵਿੱਚ ਵੀਹਵੀਂ ਸਦੀ ਦੇ ਸੂਰਬੀਰ ਯੋਧੇ ਜਰਨੈਲ, *ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ* ਦੇ ਅੱਤ ਨਜ਼ਦੀਕੀ ਅਤੇ ਵਿਸ਼ਵਾਸ਼ਪਾਤਰ *ਜੂਝਾਰੂ ਭਾਈ ਸੁਰਿੰਦਰ ਸਿੰਘ ਸੋਢੀ* ਨੂੰ ਜਗਪਾਲ ਪੁਰੀਏ ਬਦਮਾਸ਼ ਸ਼ਿੰਦੇ ਵਲੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਪਰੰਤ ਕੰਪਲੈਕਸ ਸਮੇਤ ਪੰਜਾਬ ਭਰ ਦੇ ਸਿੱਖ ਨੌਜਵਾਨਾਂ ਖਾਸ ਕਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਭਾਰੀ ਬੇਚੈਨੀ ਅਤੇ ਗੁੱਸੇ ਭਰੀ ਲਹਿਰ ਪੈਦਾ ਹੋ ਜਾਂਦੀ ਹੈ। ਛਿੰਦੇ ਬਦਮਾਸ਼ ਨੇ ਆਪਣੀ ਰਖੇਲ ਬਲਜੀਤ ਕੌਰ ਨੂੰ ਸੋਢੀ ਦੇ ਕਤਲ ਨੂੰ ਜ਼ਾਇਜ਼ ਠਹਿਰਾਉਣ ਅੱਗੇ ਕਰ ਦਿੱਤਾ। ਸਿੰਧੀ ਹੋਟਲ ਵਿੱਚ *ਭਾਈ ਸੁਰਿੰਦਰ ਸਿੰਘ ਸੋਢੀ* ਨੂੰ ਛਿੰਦੇ ਨੂੰ ਚਾਹ ਪੀਣ ਦੇ ਬਹਾਨੇ ਬੁਲਾਇਆ ਗਿਆ, ਜਦੋਂ ਉਹ ਆਪਣੀ ਭੈਣ ਨੂੰ *ਅੰਮ੍ਰਿਤਸਰ ਬੱਸ ਅੱਡੇ ਤੇ* ਛੱਡ ਵਾਪਸ ਆ ਰਿਹਾ ਸੀ। ਇੱਥੇ ਧੋਖੇ ਨਾਲ ਉਸ ਦੇ ਛਿੰਦੇ ਨੇ ਆਪਣੇ ਰਿਵਾਲਵਰ ਨਾਲ *ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ।* ਇਸ ਕਤਲ ਵਿੱਚ ਸਿੰਧੀ ਹੋਟਲ ਦੇ ਮਾਲਕ, ਸਥਾਨਕ ਅਕਾਲੀ ਆਗੂ ਭਾਟੀਏ, ਲੌਂਗੋਵਾਲ ਜੁੰਡਲੀ ਆਦਿ ਦਾ ਸਿੱਧਾ ਹੱਥ ਸੀ।
ਭਾਈ ਸੋਢੀ ਨੂੰ ਸ਼ਹੀਦ ਕਰਨ ਤੋਂ ਬਾਅਦ ਬਲਜੀਤ ਕੌਰ *ਗੁਰੂ ਰਾਮਦਾਸ ਲੰਗਰ ਹਾਲ* ਤੇ ਜਾਂਦੀ ਹੈ ਜਿਸ ਦੇ ਦੋਹਾਂ ਹੱਥਾਂ ਵਿੱਚ ਦੋ ਰਿਵਾਲਵਰ ਫੜੇ ਹੋਏ ਸਨ, ਜਾ ਕੇ ਸੰਤਾਂ ਨੂੰ ਆਖਣ ਲੱਗੀ ਕਿ ਸੋਢੀ ਨੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਮੈਂ ਉਸ ਨੂੰ ਖਤਮ ਕਰ ਦਿੱਤਾ। ਇਹ ਸੁਣ ਕੇ ਸਾਰੇ ਪਾਸੇ ਸੰਨਾਟਾ ਛਾਅ ਜਾਂਦਾ ਹੈ। ਕਿਉਂ ਕਿ ਸੋਢੀ ਤੇ ਹਰ ਇੱਕ ਸਿੰਘ ਨੂੰ ਬੇਹੱਦ ਵਿਸ਼ਵਾਸ਼ ਸੀ। ਖੈਰ ਭਾਈ ਸੁਖਦੇਵ ਸਿੰਘ ਉਰਫ ਜਰਨਲ ਲਾਭ ਸਿੰਘ ਅਤੇ ਜਥੇਦਾਰ ਰਾਮ ਸਿੰਘ ਸਮੇਤ ਕੁੱਝ ਸਿੰਘਾਂ ਨੂੰ ਇਸ ਤੇ ਸ਼ੱਕ ਪੈ ਜਾਂਦਾ ਹੈ। ਸਿੰਘਾਂ ਵਲੋਂ ਹਲਕੀ ਹਲਕੀ ਪੁੱਛਗਿੱਛ ਵਿੱਚ ਇਸ ਨੇ ਕਿਸੇ ਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ । ਭਾਈ ਲਾਭ ਸਿੰਘ ਨੇ ਜਦੋਂ ਸਖਤੀ ਵਰਤੀ ਤਾਂ ਇਹ ਚਰਿੱਤਰ ਹੀਣ ਔਰਤ ਬਲਜੀਤ ਤੋਤੇ ਵਾਂਗ ਬੋਲ ਪਈ । ਇਸ ਨੇ ਖੁਲਾਸਾ ਕੀਤਾ ਕਿ ਛਿੰਦੇ ਦੀ ਬੈਂਕ ਬੁੱਕ ਤੇ ਪੰਜ ਲੱਖ ਰੁਪਏ ਲੌਂਗੋਵਾਲ ਨੇ ਜਮਾਂ ਕਰਵਾਏ ਹੋਏ ਹਨ। ਸੋਢੀ ਨੂੰ ਮਾਰਨ ਤੋਂ ਬਾਅਦ ਭਾਈ ਅਨੋਖ ਸਿੰਘ, ਭਾਈ ਗੋਪਾਲ ਸਿੰਘ, ਭਾਈ ਰਾਮ ਸਿੰਘ ਅਤੇ ਭਾਈ ਲਾਭ ਸਿੰਘ ਨੂੰ ਖਤਮ ਕੀਤਾ ਜਾਣਾ ਤਹਿ ਹੋਇਆ ਹੈ ਅਤੇ ਬਾਅਦ ਚ *ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ* ਨੂੰ ਖਤਮ ਕਰਨ ਦਾ ਟੀਚਾ ਹੈ। ਇਸ ਨੇ ਦੱਸਿਆ ਸੀ ਕਿ ਇਹ ਗੱਦਾਰੇ ਆਜ਼ਮ ਲੌਂਗੋਵਾਲ, ਲੂੰਬੜ ਟੌਹੜੇ ਅਤੇ ਉਸ ਦੇ ਸਾਥੀਆਂ ਦੀ ਸੋਚ ਹੈ। ਇਸ ਦਾ ਕਾਰਨ ਪਹਿਲਾਂ ਸੰਤਾਂ ਦੀ ਤਾਕਤ ਘਟਾਉਣਾ ।
*ਭਾਈ ਸੁਰਿੰਦਰ ਸਿੰਘ ਸੋਢੀ* ਹਰ ਅਣਖੀ ਦਿੱਲ ਵਿੱਚ ਵੱਸਦੇ ਹਨ ।

#ਵਾਹਿਗੁਰੂ #ਭਿੰਡਰਾਂਵਾਲੇ

13/04/2021

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥

🙏🙏🙏🙏🙏🙏🙏🙏🙏🙏🙏🙏
ਖਾਲਸਾ ਦਿਵਸ ਦੀਆਂ ਆਪ ਸਭ ਨੂੰ ਮੁਬਾਰਕਾ ਹੋਣ ਜੀ

#ਵਾਹਿਗੁਰੂ
#ਵੈਸਾਖੀ #ਕਿਸਾਨ

10/04/2021

ਇਸ ਬੰਦੇ ਦਾ ਪਤਾ ਕਰੋ ਅਤੇ ਵਿਡੀਉ shere karde jayeyo

08/04/2021

ਹੱਥ ਜੋੜ ਕੇ ਬੇਨਤੀ ਆ ਕਿਸਾਨ ਵੀਰੋ ਇਹ ਕੰਮ ਨਾ ਕਰੋ ਜੀ
#ਕਿਸਾਨ

05/04/2021

ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ ਜੀ 🙏🙏

who is god।। भगवान कोन है।। ਰੱਬ ਕੌਣ ਹੈ।।@Nanaksabh13 03/04/2021

https://youtu.be/c6DikDApYFM

who is god।। भगवान कोन है।। ਰੱਬ ਕੌਣ ਹੈ।।@Nanaksabh13 What is god।। भगवान क्या है।। ਰੱਬ ਕੀ ਹੈ।।ਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

02/04/2021

ਕੌਮ ਦੇ ਯੋਧੇ ਵਿਚਾਰਾ ਕਰਦੇ ਸਮੇ ਦੀਆ ,ਬਾਬਾ ਜਰਨੈਲ ਸਿੰਘ ਖਾਲਸਾ ਭਿਡਰਾਵਾਲੇ ,ਨਾਲ ਗੁਰੂ ਦੇ ਪਿਆਰੇ ਸਿੰਘ ਜਿਨਾ ਸਮੇ ਦੀ ਹਕੂਮਤ ਨਾਲ ਮੱਥਾ ਲਾਇਆ ਅੱਜ ਵੀ ਸਮੇ ਦੀ ਲੋੜ ਹੈ ।
#ਬਾਬਾ #ਕਿਸਾਨ

31/03/2021

ਇਹ ਨਾ ਦਿਖਾਓ!

1971 ਦੀ ਹਿੰਦ-ਪਾਕਿ ਜੰਗ ਦੌਰਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਹੱਦ 'ਚ ਭਾਰਤੀ ਹਵਾਈ ਫੌਜ ਵਲੋਂ ਇਹ ਵੱਡਾ ਬੰਬ ਸੁੱਟਿਆ ਗਿਆ, ਜੋ ਕਿਸੇ ਕਾਰਨ ਚੱਲਿਆ ਨਹੀਂ। ਪਰ ਗੁਰਦੁਆਰਾ ਪ੍ਰਬੰਧਕਾਂ ਨੇ ਸ਼ੀਸ਼ੇ 'ਚ ਜੜਾ ਕੇ ਰੱਖ ਲਿਆ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਪਤਾ ਲਗਦਾ ਰਹੇ।

ਹੁਣ ਭਾਰਤ ਸਰਕਾਰ ਪਾਕਿਸਤਾਨ ਸਰਕਾਰ ‘ਤੇ ਦਬਾਅ ਪਾ ਰਹੀ ਹੈ ਕਿ ਇਸ ਅਣਚੱਲੇ ਬੰਬ ਨੂੰ ਇੱਥੋਂ ਹਟਾਇਆ ਜਾਵੇ ਵਰਨਾ ਦਰਸ਼ਨ ਕਰਨ ਗਏ ਸਾਰੇ ਸਿੱਖਾਂ ਨੂੰ ਪਤਾ ਲੱਗ ਜਾਵੇਗਾ ਕਿ ਭਾਰਤੀ ਫੌਜ ਨੇ ਪਾਕਿਸਤਾਨ ਸਥਿਤ ਗੁਰਧਾਮ ‘ਤੇ ਬੰਬ ਸੁੱਟਿਆ ਸੀ।
#ਮੂਲਮੰਤਰ

28/03/2021

23/03/2021

ਮੂਲ ਮੰਤਰ
#ਮੂਲਮੰਤਰ #ਨਾਨਕ
Waheguru

21/03/2021

ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
#ਧੰਨ #ਸ੍ਰੀgurugranthsahibji #ਕਿਸਾਨ

Farmers lifestyle 🌴🌴 ।। किसानों की ज़िन्दगी 🌳🌳।। farmerGurpreetSingh 11/03/2021

https://youtu.be/Ds7nFl0dJ4E

Farmers lifestyle 🌴🌴 ।। किसानों की ज़िन्दगी 🌳🌳।। farmerGurpreetSingh Farmers lifestyle 🌴🌴 ।। किसानों की ज़िन्दगी 🌳🌳।। farmerGurpreetSinghdosto kese hoaaj me baat karuga kisano ki zindgi parkisano ka life style kesa he veh ...

05/03/2021

1 ਮਾਰਚ ਨੂੰ ਵੀਰ ਜਗਤਾਰ ਸਿੰਘ ਪਿੰਡ ਤਰਪੱਲਾ , ਫਤਹਿਗੜ੍ਹ ਚੂੜੀਆਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵੀਲ੍ਹ ਚੇਅਰ ਤੇ ਪਰਿਵਾਰਕ ਮੈਂਬਰਾਂ ਨਾਲ ਦਰਸ਼ਨਾਂ ਲਈ ਆਇਆ, ਏਸ ਵੀਰ ਦੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ।ਦੁੱਖ ਭੰਜਨੀ ਬੇਰੀ ਕੋਲ ਪਰਿਵਾਰਕ ਮੈਂਬਰਾਂ ਨੇ ਜਲ ਦੀਆਂ ਬਾਲਟੀਆਂ ਨਾਲ ਕੇਸਾਂ ਸਮੇਤ ਇਸ਼ਨਾਨ ਕਰਵਾ ਕੇ ਬਾਦ ਵਿਚ ਦਰਸ਼ਨਾਂ ਲਈ ਸੱਚਖੰਡ ਗਏ ਜਿਥੇ ਅਰਦਾਸ ਤੋਂ ਬਾਦ ਵੀਰ ਆਪੇ ਉੱਠ ਪਿਆ,ਤੇ ਲੱਤਾਂ ਤੁਰ ਪਈਆਂ ਤੇ ਆਪਣੇ ਪੈਰਾ ਤੇ ਚਲ ਕੇ ਬਾਹਰ ਆਇਆ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ।

Photos from Nanak Sabh 13's post 06/02/2021

ਗ੍ਰੇਟਾ☠️💪🏻ਥਨੰਬਰਗ ਕੌਣ ਹੈ??(ਗੋਬਰ ਭਗਤਾਂ ਦੀ ਔਕਾਤ)
17 ਸਾਲ ਦੀ # #ਸਵੀਡਨ ਦੀ ਕੁੜੀ ਇੱਕ ਵਾਤਾਵਰਨ ਪ੍ਰੇਮੀ # #ਸਮਾਜਸੇਵੀ ਹੈ,,ਦੁਨੀਆਂ ਦੇ ਬਹੁਤ ਲੀਡਰਾਂ ਨੂੰ ਘੂਰ ਦੇਣ ਵਾਲੀ ਕੁੜੀ ਹੈ,,
2019 ਚ UN ਦੀ ਇੱਕ ਵਾਤਾਵਰਨ ਲਈ ਰੱਖੀ ਬੈਠਕ ਚ ਦੁਨੀਆਂ ਦੇ ਆਗੂਆਂ ਸਾਹਮਣੇ ਸਪੀਚ ਦਿੰਦੀ ਨੇ,,, DARE YOU,,,ਕਿਹਾ ਸੀ,,ਮਤਲਬ ਉਹਨੇ ਲੀਡਰਾਂ ਨੂੰ "ਤੁਹਾਡੀ ਹਿੰਮਤ ਕਿੰਵੇ ਹੋਈ" ਮੂੰਹ ਤੇ ਕਹਿ ਕੇ ਦਬਕਾ ਮਾਰਿਆ
ਗ੍ਰੇਟਾ # #ਥਨੰਬਰਗ ਬਹੁਤ ਅਵਾਰਡ ਜਿੱਤ ਚੁੱਕੀ ਹੈ,, TIME ਪਤਰਿਕਾ ਦੇ ਸੌ ਪ੍ਰਭਾਵਸ਼ਾਲੀ ਲੋਕਾਂ ਸ਼ਾਮਿਲ ਹੋਣ ਵਾਲੀ ਸਬ ਤੋਂ ਛੋਟੀ ਉਮਰ ਦੀ ਹੈ,,FORBES ਦੀ ਸੌ # #ਤਾਕਤਵਰ ਔਰਤਾਂ ਚ ਸ਼ਾਮਿਲ ਹੋ ਚੁੱਕੀ ਹੈ,, PRIZE ਲਈ ਦੋ ਵਾਰ ਨੋਮੀਨੇਟ ਹੋ ਚੁੱਕੀ ਹੈ
ਅਮਰੀਕਾ ਦੇ # #ਰਾਸਟਰਪਤੀTrump ਨੇ ਪੰਗਾ ਲੈ ਲਿਆ ਸੀ ਇਸ ਬੱਚੀ ਨਾਲ,,,,,,,,ਗ੍ਰੇਟਾ ਨੇ tweet ਕੀਤਾ ਸੀ ਮੋਦੀ ਦੇ ਯਾਰ # ਨੂੰ’’”
“((So ridiculous,” Thunberg tweeted in reply to Trump’s earlier “STOP THE COUNT!” rant.)))))
ਜਪਾਨ,ਯੂਰਪ,ਏਸੀਆ,🇨🇦 ਸਾਰੀ ਦੁਨੀਆ ਦੇ # #ਅਖਬਾਰਾ ਵਿੱਚ ਹੱਲਚੱਲ ਹੋ ਗਈ ਸੀ।
ਮੋਦੀ ਹੋਣੀ ਪੱਰਚਾ ਪਾਓੁਣ ਨੂੰ ਫਿਰਦੇ ਨੇ,,,,,,,ਗ੍ਰੇਟਾ ਤੇ,,,,,,,ਜੇ ਪਿੱਛੇ ਪੈ ਗਈ ਪੁੱਤ ਮੋਦੀ,,,,,,, ਤੇਰੀ ਚਿੱਟੀ ਦਾੜੀ ਤੇ ਧਾਗਾਂ ਲਵਾ ਦਿਉ ਨਾਈ ਵਾਲਾ.....
And # #ਕੰਗਨਾ ਤੂੰ ਗ੍ਰੇਟਾ ਮੂਰੇ ਨੀ ਖੱਗਣਾ,,,, ਤੇਰੇ ਵਾਲਾ ਦੀਆ ਕੁੰਡਲਾ ਸੀਦੀਆ ਕਰਾ ਦਿਉ , ਜੇ ਇੱਕ 2 ਹੋਰ ਟਵੀਟ ਕਰ ਦਿੱਤੇ

ਉਹਦੀ ਹਿੰਮਤ,,ਉਹਦੇ ਕੰਮ ਦੀ ਪੂਰੀ ਦੁਨੀਆਂ ਕਾਇਲ ਹੈ,,ਦੂਜੀ ਤਸਵੀਰ ਚ ਦੇਖ ਸਕਦੇ ਓਂ ਬਰਾਕ ਓਬਾਮਾ ਵੀ ਗ੍ਰੇਟਾ ਨਾਲ ਹੱਥ ਜੋੜ ਕੇ ਗੱਲ ਕਰਦਾ,,ਇਹ ਸਾਬਿਤ ਕਰਦਾ ਹੈ ਉਹ ਦੇਸ਼ ਇਸ ਕੁੜੀ ਦੀ ਕਿੰਨੀ ਇੱਜਤ ਕਰਦੇ ਨੇ

ਦੂਜੇ ਪਾਸੇ ਮਾਨਵਤਾ ਦੇ ਨਾਤੇ ਕਿਸਾਨਾਂ ਦੇ ਹੱਕ ਚ ਇੱਕ ਟਵੀਰ ਤੇ ਭਾਰਤ ਦੀ ਪੁਲਿਸ ਨੇ ਉਸ ਕੁੜੀ ਤੇ ਕੇਸ਼ ਕੀਤਾ,,ਮੋਦੀ ਦੇ ਮੂਰਖ ਭਗਤਾਂ ਨੇ ਆਪਣੀ ਔਕਾਤ ਦਿਖਾਈ,,ਤੁਸੀਂ ਪਹਿਲੀ ਤਸਵੀਰ ਦੇਖ ਇਹਨਾਂ ਦੀ ਅਕਲ ਵਾਲੀ ਥਾਂ ਭਰੇ ਗੋਹੇ ਨੂੰ ਸਹਿਜੇ ਦੇਖ ਸਕਦਾ

#ਕਿਸਾਨ

01/02/2021

🏵️ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ🏵️

Photos from Nanak Sabh 13's post 31/01/2021

ਇਹਨਾ ਤਸਵੀਰਾਂ ਨੂੰ ਵੇਖ ਕੇ ਜੇ ਓਸ ਤੀਰ ਵਾਲੇ ਬਾਬੇ ਦੀ ਯਾਦ ਆ ਗਈ ਹੋਵੇ ਜਿਸ ਨੇ ਨੋ ਜਵਾਨਾਂ ਦੀਆਂ ਲੱਥਿਆ ਪੱਗਾਂ ਨੂੰ ਓਹਨਾ ਦੇ ਸਿਰ ਤੇ ਰੱਖ ਆਪਣੇ ਸੀਨੇ ਨਾਲ ਲਾਇਆ ਸੀ ,,,

ਬੱਸ ਇੱਕ ਬੇਨਤੀ ਆ ਨੌਜਵਾਨਾਂ, ਬਜੁਰਗਾ ਦੇ ਚਰਨਾਂ ਵਿਚ
ਜਿੰਨਾ ਹੋ ਸਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜੀ ਨੂੰ ਸੁਣੋ ,,,,, ਵੀਰ ਰਸ ਦੇ ਨਾਲ ਨਾਲ ਜੋਸ਼ ਵੀ ਏਨਾ ਆ ਜਾਵੇਗਾ ਕੇ ਜਿੰਨਾ ਨੇ ਕਿਸਾਨ ਮੋਰਚੇ ਚ ਪੱਗਾਂ ਵਾਲੇ ਲਾਹ ਦਸਤਾਰ ਦੀ ਬੇਅਦਬੀ ਕੀਤੀ ਆ,,,
ਹਕੂਮਤ ਦੇ ਠੇਕੇਦਾਰਾਂ ਤੇ ਇਹਨਾ ਪੁਲਸ ਵਾਲਿਆ ਦੇ ਖਰਬੁਜੇਆ ਦੇ ਢੇਰ ਹੀ ਲਗਦੇ ਜਾਣ
ਦਾਸ ਗੁਰਪ੍ਰੀਤ ਸਿੰਘ ਰਾਜਸਥਾਨ
#ਕਿਸਾਨ #

Photos from Nanak Sabh 13's post 31/01/2021

ਦਬਣਾ ਤਾ ਸਾਲਾ ਖੂਨ ਚ’ ਨੀ ।

Pressing is not in our blood
#ਕਿਸਾਨ

28/01/2021

ਜੋ ਕਿਸਾਨਾਂ ਦਾ ਕਸੂਰ ਕੱਢਦੇ ਨੇ ਉਹ ਇਹ ਤਸਵੀਰਾਂ ਵੀ ਜਰੂਰ ਦੇਖਣ। ਵੱਧ ਤੋਂ ਵੱਧ ਸ਼ੇਅਰ ਕਰੋ ਜੀ।
#ਕਿਸਾਨ

27/01/2021

ਅਕਾਲ ਹੀ ਅਕਾਲ ਹੈ
#ਕਿਸਾਨ #ਬਾਬਾ

Photos from Nanak Sabh 13's post 27/01/2021

ਆਪ ਹੀ ਦੇਖ ਲਵੋ ਕੌਣ ਤਿਰੰਗੇ ਦਾ ਅਪਮਾਨ ਕਰ ਰਿਹਾ ਹੈ ਕਿਸਾਨ ਜਾ ਸਰਕਾਰ
#ਬਾਬਾ #ਕਿਸਾਨ

27/01/2021

ਇਹ ਉਹ ਵੀਰ ਆ ਜਿਸ ਨੂੰ ਦਿਲੀ ਪੁਲਿਸ ਨੇ ਮਥੇ ਵਿੱਚ ਗੋਲੀ ਮਾਰੀ ਅਤੇ ਵੀਰ ਸ਼ਹੀਦੀ ਦਾ ਜਾਮ ਪੀ ਗਿਆ ਵੀਰ ਦਾ ਨਾਮ ਇਤਿਹਾਸ ਵਿਚ ਲਿਖਿਆ ਜਾਵੇਗਾ ਅਤੇ ਮੋਦੀ ਨੂੰ ਲਹਾਨਤਾ ਪੈਂਦੀਆਂ ਰਹਿਣ ਗਿਆ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ 🙏😭😭😭😭😭😭😭
#ਬਾਬਾ #ਕਿਸਾਨ

27/01/2021

🙏 ਮੀਡੀਆ ਵਾਲਿੳ ਹੁਣ ਦੇਖੋ ਤਸਵੀਰ 🙏 sahre ਪੁਲਿਸ ਕਰਮਚਾਰੀ ਜਖਮੀ ਸੀ ਤੇ ਫਿਰ ਵੀ ਕਿਸਾਨ ਵੀਰਾਂ ਨੇ ਪੁਲਿਸ ਵਾਲੇ ਦੀ ਮਦਦ ਕੀਤੀ 🙏 ਕਿਸਾਨ ਦੇ ਪੁੱਤਰ ਹੋ ਇਸ ਫੋਟੋ ਨੂੰ ਇੰਨਾ ਸ਼ੇਅਰ ਕਰੋ ਕਿ ਮੀਡੀਆ ਨੂੰ ਦਿੱਖ ਜਾਵੇ ਕਿ ਇੰਨੇ ਮਾੜੇ ਨੀ ਸਰਕਾਰੇ ਸਾਡੇ ਦੇਸ ਦੇ ਕਿਸਾਨ ਪੁੱਤਰ 🙏 ਇਸ ਫੋਟੋ ਨੂੰ ਕਿਉਂ ਨਹੀ ਵਿਖਾ ਰਿਹਾ ਵਿਕਾਉ ਮੀਡੀਆ 🙏🙏
🙏🙏ਕਿਸਾਨ ਏਕਤਾ ਜਿੰਦਾਬਾਦ 🙏
#ਬਾਬਾ #ਕਿਸਾਨ

Photos from Nanak Sabh 13's post 26/01/2021

ਆਨੰਦਪੁਰ ਵਾਲੇ ਚੜ ਕੇ ਆ ਗਏ
ਦਿੱਲੀ ਦੀ ਹਿਕ ਦੇ ਝੁੱਲਿਆ ਕੇਸਰੀ ਖਾਲਸੇ ਦਾ ਝੰਡਾ
#ਬਾਬਾ #ਕਿਸਾਨ

Videos (show all)

ਦੁੱਖ ਰੱਬ ਦੀ ਦਾਤ ਹੈ #gianipinderpalsinghji  #reels #short #vierl #nanaksabh13 #Waheguru
ਇਸ ਬੰਦੇ ਦਾ ਪਤਾ ਕਰੋ ਅਤੇ ਵਿਡੀਉ shere karde jayeyo
ਹੱਥ ਜੋੜ ਕੇ ਬੇਨਤੀ ਆ ਕਿਸਾਨ ਵੀਰੋ ਇਹ ਕੰਮ ਨਾ ਕਰੋ ਜੀ

Telephone