navraj and shaibnoon Singh

navraj and shaibnoon Singh

ਅੰਮ੍ਰਿਤ ਵੇਲਾ ਸੱਚ ਨੋ ਵਿਢਾਈ ਵਿਚਾਰ

01/01/2024
01/01/2024

ਕਰੋ ਦਰਸ਼ਨ ਅਮ੍ਰਿਤ ਵੇਲੇ ਨਵੇਂ ਸਾਲ ਵਾਲੇ ਦਿਨ ਸੋਮਵਾਰ ਗੁਰਦੁਆਰਾ ਅਗਾੜਾ ਪਿਛਾੜਾ ਸਾਹਿਬ ਜੀ ਪਿੰਡ ਜਿਉਬਾਲ ਤਰਨ ਤਾਰਨ ਸਾਹਿਬ

07/12/2023

ਵਾਹਿਗੁਰੂ ਜੀ ਼ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਸਮਰਪਿਤ ਇਸ ਵੀਡੀਓ ਵੇਖ ਕੇ ਤੁਹਾਡੇ ਮੋਹ ਵਿਚ ਆਪਣੇ ਆਪ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਿਕਲ ਆਏ ਗਾ ਕੋ ਵਿਰਲਾ ਹੀ ਹੋਵੇ ਗਾ ਜੋ ਕਮੈਟ ਤੇ ਵਾਹਿਗੁਰੂ ਵਾਹਿਗੁਰੂ ਨਹੀਂ ਲਿਖੇਗਾ। ਵਾਹਿਗੁਰੂ ਜੀ

05/12/2023

ਸੰਸਾਰ ਦੀ ਆਨੋਖੀ ਮਾਂ ਮਾਤਾ ਗੁਜਰੀ ਜੀ

03/12/2023

ਅੱਜ ਦਿਨ ਸੋਮਵਾਰ ਆਪ ਸਭ ਸੰਗਤਾਂ ਲਈ ਖੁਸ਼ੀਆਂ ਭਰਿਆ ਹੋਵੇ ਤਾਂ ਜੋ ਕਮੈਟ ਤੇ ਵਾਹਿਗੁਰੂ ਲਿਖੋ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

29/11/2023

ਵੀਰ ਜੀ ਆਪ ਸਭ ਨੂੰ ਪਤਾ ਹੈ ਕਿ ਇਹ ਜੋ ਸਾਡੇ ਖੇਤ ਵਿਚ ਕੀ ਗੱਡਿਆਂ ਇਹ ਕੀ ਚੀਜ਼ ਹੈ ਕਮੈਟ ਕਰੋਂ ਬਹੁਤ ਵਧੀਆ ਆਪ ਸਭ ਬਾਰੇ ਕਮੈਟ ਤੇ ਜਾਣਕਾਰੀ ਦਿਉ ਤਾਂ ਮੈਨੂੰ ਪਤਾ ਲੱਗਾ ਸੱਕੇ ਕੇ ਇਹ ਕੀ ਹੈ ਬਹੁਤ ਮੇਹਰਬਾਨੀ ਹੋਵੇਗੀ ਆਪ ਸਭ ਦੀ

28/11/2023

ਜੇਕਰ ਕਿਸੇ ਨੇ ਵੀ ਦੁਨੀਆਂ ਦੇ ਵਿਚ ਹੈ ਕੁਝ ਦੇਖ ਹੈ ਤਾਂ ਕਮੈਟ ਤੇ ਸੇਰ ਕਰੋ ਦੱਸੋ

23/11/2023

ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ।

22/11/2023

ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਧ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ। ਛਪੇ ਅੰਧੇਰ ਪਲੋਆ ਛਪੇ ਅੰਧੇਰ ਪਲੋਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ। ਲੱਖ ਲੱਖ ਵਧਾਈਆਂ ਹੋਣ ਜੀ

18/11/2023

ਇਹ ਕੀ ਕਹੀ ਜਾਦਾ ਭਗਵੰਤ ਮਾਨ ਤੁਹਾਡਾ ਹਾਸਾ ਨੀ ਰੁਕਣਾ

17/11/2023

ਭਾਈ ਸਾਹਿਬ ਜੀ ਦੇ ਦੋਹਾਂ ਭਰਾਵਾਂ ਬਾਰੇ ਇਸ ਤਰ੍ਹਾਂ ਦੇ ਵਿਚਾਰ ਸੁਣ ਕੇ ਤੁਸੀਂ ਹੈਰਾਨ ਹੋਵੋਂਗੇ ਵਾਹਿਗੁਰੂ ਜੀ #

14/11/2023

ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਾਰੇ ਲੋਕ ਕਮੈਟ ਤੇ ਵਾਹਿਗੁਰੂ ਲਿਖੋ ਜੀ ਵਾਹਿਗੁਰੂ

10/11/2023

ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।। ਸ਼ਬਦ ਦੇ ਵਿਚਾਰ ਸੁਣੋਂ ਭਾਈ ਸਰਬਜੀਤ ਸਿੰਘ ਧੂੰਦਾ ਜੀ ਵਾਹਿਗੁਰੂ ਜੀ

10/11/2023

ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿ ‌‌। ਬਹੁਤ‌ ਹੀ ਵਧੀਆ ਸ਼ਬਦ ਸੁਣ ਕੇ ਤੁਹਾਡੇ ਕਿਸਮਤ ਹੀ ਬਦਲ ਜਾਵੇ ਗੀ ਵਾਹਿਗੁਰੂ ਜੀ

09/11/2023

ਉਹ ਭਾਗਾਂ ਵਾਲਾ ਹੀ ਹੋਵੇ ਗਾ ਜੋ ਇਸ ਖੂਬਸੂਰਤ ਵੀਡੀਓ ਨੂੰ ਸੇਰ ਨਹੀਂ ਕਰੇਗਾ ਵਾਹਿਗੁਰੂ ਜੀ

06/11/2023

ਉਹ ਭਾਗਾਂ ਵਾਲਾ ਹੀ ਹੋਵੇ ਗਾ ਜੋ ਇਸ ਖੂਬਸੂਰਤ ਤਸਵੀਰ ਨੂੰ ਸੇਰ ਕਰੇ ਗਾ ਵਾਹਿਗੁਰੂ ਜੀ

06/11/2023

ਵਾਹਿਗੁਰੂ ਜੀ ਕਰੋ ਦਰਸ਼ਨ ਅਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰਬੱਤ ਦੇ ਭਲੇ ਲਈ ਵਾਹਿਗੁਰੂ ਲਿਖੋ ਜੀ ਵਾਹਿਗੁਰੂ

05/11/2023

ਵਾਹਿਗੁਰੂ ਜੀ ਆਪਣੇ ਵਿਚਾਰ ਜਰੂਰ ਦਿਉ ਧੰਨ ਵਾਦ ਜੀ ਪ੍ਰਤਾਮ ਸਭ ਭਲਾ ਕਰੇ

04/11/2023

ਵਾਹਿਗੁਰੂ ਜੀ ਭਾਈ ਮਸਕੀਨ ਜੀ ਦੇ ਮਨ ਸੁਹਣ ਵਾਲੇ ਵਿਚਾਰ ਸੁਣੋਂ ਬਹੁਤ ਵਧੀਆ ਗੱਲ ਕਹੀ ਭਾਈ ਸਾਹਿਬ ਜੀ ਨੇ ਇਸ ਬਾਰੇ ਕਮੈਟ ਕਰੋਂ ਕੇ ਆਪਣੇ ਵਿਚਾਰ ਪੇਸ਼ ਕਰੋ ਵਾਹਿਗੁਰੂ ਜੀ

04/11/2023

ਵਾਹਿਗੁਰੂ ਜੀ ਜੋ ਵੀ ਮਾਂ ਬਾਪ ਨੂੰ ਪਿਆਰ ਕਰਦਾ ਹੈ ਕਮੈਟ ਤੇ ਸੇਰ ਕਰੋ ਵਾਹਿਗੁਰੂ ਜੀ

02/11/2023

ਪ੍ਰਮਾਤਮਾ ਕਰੇ ਕੇ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਵਾਹਿਗੁਰੂ ਜੀ

DIWALi OFFER ਕੱਕੜ ਬਰਤਨ ਸਟੋਰ ਖੇਮਕਰਨ ਰੋਡ ਭਿੱਖੀਵਿੰਡ,ਵੱਡੀ ਛੋਟ 01/11/2023

DIWALi OFFER ਕੱਕੜ ਬਰਤਨ ਸਟੋਰ ਖੇਮਕਰਨ ਰੋਡ ਭਿੱਖੀਵਿੰਡ,ਵੱਡੀ ਛੋਟ Diwali offer ਕੱਕੜ ਬਰਤਨ ਸਟੋਰ ਖੇਮਕਰਨ ਰੋਡ ਭਿੱਖੀਵਿੰਡਭਿੱਖੀਵਿੰਡ ਦੇ ਇਸ ਬਰਤਨ ਸਟੋਰ ਤੇ ਦੀਵਾਲੀ ਤੇ ਦਿੱਤੇ ਵੱਡੇ offer,ਤੇ 1 ਨਾਲ1 free ਦੀਆਂ ਕਈ ਸਕੀ.....

30/10/2023

ਅੰਮ੍ਰਿਤ ਵੇਲਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਦੇਣ ਸ੍ਰ ਦਰਬਾਰਾ ਸਾਹਿਬ ਜੀ ਤੋਂ ਹੁਕਮਨਾਮੇ ਸ੍ਰਵਨ ਕਰੋ ਜੀ ਵਾਹਿਗੁਰੂ ਜੀ

26/10/2023

ਵਾਹਿਗੁਰੂ ਜੀ ਜ਼ਰਾ ਧਿਆਨ ਨਾਲ ਦੇਖੋ ਵਾਹਿਗੁਰੂ ਜੀ

25/10/2023

ਵਾਹਿਗੁਰੂ ਜੀ ਇਹ ਵਿਚਾਰ ਸੁਨਣ ਤੁਹਾਡੇ ਮਨ ਹੀ ਬਦਲ ਜਾਵੇ ਗੀ ਵਾਹਿਗੁਰੂ

25/10/2023

ਵਾਹਿਗੁਰੂ ਜੀ ਇਹ ਸ਼ਬਦ ਸੁਣ ਕੇ ਤੁਹਾਡੇ ਕਿਸਮਤ ਹੀ ਬਦਲ ਜਾਵੇ ਗੀ

25/10/2023

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਭ ਤੇ ਆਪਣੇ ਮੇਰ ਭਰਿਆ ਹੱਥ ਰੱਖ ਵਾਹਿਗੁਰੂ ਜੀ

Videos (show all)

ਨਵੇਂ ਸਾਲ ਦੀ ਆਪ ਸਭ ਨੂੰ
ਕਰੋ ਦਰਸ਼ਨ ਅਮ੍ਰਿਤ ਵੇਲੇ ਨਵੇਂ ਸਾਲ ਵਾਲੇ ਦਿਨ ਸੋਮਵਾਰ ਗੁਰਦੁਆਰਾ ਅਗਾੜਾ ਪਿਛਾੜਾ ਸਾਹਿਬ ਜੀ ਪਿੰਡ ਜਿਉਬਾਲ ਤਰਨ ਤਾਰਨ ਸਾਹਿਬ
ਜਾਦੂ ਵਾਲੀ ਸੈਕਇਲ #ਸਇਸ @
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਆਸ ਸਤਿਗੁਰ ਸ਼
ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ #
ਹੁਕਮੇ ਅੰਦਰ ਸਭ # @ਵਾਹਗੁਰੂ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ # @ਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਛੋਟੀ ਜਿੰਦਾ ਵੱਡੇ ਸਾਕੇ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

Telephone

Website