Kissan Republic TV

Kissan Republic TV

News and Entertainment Channel
Youtube -https://youtube.com/@KissanRepublicTV

21/12/2023

ਪਿੰਡ ਸੇਲਵਾਲਾ ਵਿੱਚ
ਮੁੱਖ ਮੰਤਰੀ ਦੀ ਪਤਨੀ ਦੀ ਸੁਰੱਖਿਆ 'ਚ ਸੇਂਧ,
"ਆਪ' ਆਗੂ ਅਤੇ ਪੁਲਿਸ ਆਪਸ ਉਲਝੇ

20/12/2023

ਮੁੱਖ ਮੰਤਰੀ ਦੀ ਪਤਨੀ ਡਾ‌. ਗੁਰਪ੍ਰੀਤ ਕੌਰ ਮਾਨ ਵਲੋਂ ਹਲਕਾ ਸ਼ੁਤਰਾਣਾ ਚ ਔਰਤਾਂ ਲਈ ਨਵੇਂ ਰੋਜ਼ਗਾਰ ਦੀ ਸ਼ੁਰੂਆਤ,

17/12/2023

ਇਨਕਲਾਬ ਦਾ ਕੀ ਮਤਲਬ ਹੈ,ਸੁਣੋ ਕਾਮਰੇਡ ਦੀ ਬੇਟੀ ਦੀ ਜ਼ੁਬਾਨੀ,,

12/12/2023

ਬਾਰ ਐਸੋਸੀਏਸ਼ਨ ਸਮਾਣਾ ਦਾ ਚੋਣ ਅਖਾੜਾ ਭਖਿਆ/ਉਮੀਦਵਾਰਾਂ ਵਲੋਂ ਚੋਣ ਜਿੱਤਣ ਲਈ ਅੱਡੀ ਚੋਟੀ ਦੀ ਜੋਰ ਅਜ਼ਮਾਇਸ਼ ਸ਼ੁਰੂ,

08/12/2023

ਪਾਤੜਾਂ ਕਬੱਡੀ ਕੱਪ ਦਾ ਪੋਸਟਰ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ ਜਾਰੀ,
11 ਜਨਵਰੀ 2024 ਨੂੰ ਪਾਤੜਾਂ ਚ ਹੋਵੇਗਾ ਕਬੱਡੀ ਦਾ ਮਹਾਂਕੁੰਭ

05/12/2023
05/12/2023

ਗੁਰਮਤਿ ਸਮਾਗਮ ਦੌਰਾਨ NRI ਨੇ ਗੁਰਦੁਆਰਾ ਸ਼੍ਰੀ ਨਾਮ ਜਪ ਸਾਹਿਬ ਨੂੰ ਹਾਈਡਰੋਲਕ ਨਿਸ਼ਾਨ ਸਾਹਿਬ ਕੀਤਾ ਭੇਟ

04/12/2023

ਗੁਰਦੁਆਰਾ ਨਾਮ ਜਪ ਸਾਹਿਬ ਪਿੰਡ ਸ਼ੁਤਰਾਣਾ ਵਿਖੇ ਗੁਰਮਿਤ ਸਮਾਗਮ,

04/12/2023

ਪੰਜਾਬ ਵਕਫ ਬੋਰਡ ਦੇ ਨਵਨਿਯੁਕਤ ਮੈਂਬਰ ਬਹਾਦਰ ਖਾਨ ਦਾ ਵਿਧਾਇਕ ਕੁਲਵੰਤ ਬਾਜ਼ੀਗਰ ਸਮੇਤ 'ਆਪ' ਆਗੂਆਂ ਨੇ ਕੀਤਾ ਸਨਮਾਨ,,

03/12/2023

44ਵੀਂ ਸਬ ਜੂਨੀਅਰ ਜੂਡੋ ਸਟੇਟ ਚੈਂਪੀਅਨਸ਼ਿਪ 2023-24 ਪਿੰਡ ਤੇਈਪੁਰ ਜ਼ਿਲ੍ਹਾ ਪਟਿਆਲਾ

02/12/2023

ਹਲਕਾ ਸ਼ੁਤਰਾਣਾ ਦੇ ਪਿੰਡ ਹਰਿਆਉ ਦੀ ਗ੍ਰਾਮ ਪੰਚਾਇਤ ਨੇ ਸੈਂਕੜੇ ਗਰੀਬ ਪਰਿਵਾਰਾਂ ਨੂੰ ਵੰਡੇ ਪੰਜ ਮਰਲੇ ਦੇ ਪਲਾਟ

29/11/2023

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਢਾਡੀ ਸਿੰਘਾਂ ਦੇ ਜੌਹਰ/ਆਉ ਆਪਣੇ ਪੁਰਾਤਨ ਵਿਰਸੇ ਵੱਲ ਪਰਤੀਏ

25/11/2023

ਜਾਗਰੂਕ ਕਿਸਾਨ ਨੇ ਰਚਿਆ ਇਤਿਹਾਸ/ਝੋਨੇ ਦੀ ਪਰਾਲੀ ਦਾ ਕੱਢਿਆ ਪੱਕਾ ਹੱਲ/ ਹੁਣ ਪਰਾਲੀ ਠਾਲ ਨਹੀਂ ਹੋਵੇਗਾ ਪ੍ਰਦੂਸ਼ਣ!

20/11/2023

ਫਾਈਵ ਰਿਵਰ ਹਾਰਟ ਐਸੋਸੀਏਸ਼ਨ ਵਲੋਂ ਪਿੰਡ ਸ਼ੁਤਰਾਣਾ 'ਚ ਮੈਡੀਕਲ ਕੈਂਪ /ਪੰਜਾਬ 'ਚ ਮੈਡੀਕਲ, ਐਜੂਕੇਸ਼ਨ ਅਤੇ ਵਾਤਾਵਰਨ/

18/11/2023

ਪਿੰਡ ਕਕਰਾਲਾ ਭਾਈਕਾ 'ਚ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ/ਪਿੰਡ ਵਾਸੀਆਂ ਕੀਤਾ ਧੰਨਵਾਦ

09/11/2023

ਪਿੰਡ ਬਕਰਾਹਾ ਦੇ ਕਿਸਾਨਾਂ ਨੇ ਸਿਰਜਿਆ ਇਤਿਹਾਸ/ਪਰਾਲੀ ਨੂੰ ਬਿਨਾਂ ਅੱਗ ਲਗਾਇਆ ਬੀਜੀ ਕਣਕ/

22/10/2023

ਪਿੰਡ ਠੀਕਰੀਵਾਲਾ ਦੇ ਇਸ ਨੌਜਵਾਨ ਕੋਲੋ ਮਿਲਦੇ ਹਨ ਪੰਜਾਬ ਦੇ ਲੋਕ ਸਾਜ਼,,,,

17/10/2023

ਪਹਾੜੀ ਰਾਜ ਹਿਮਾਚਲ ਪ੍ਰਦੇਸ਼ 'ਚ ਇੱਕ ਵਾਰ ਫਿਰ ਜ਼ੋਰਦਾਰ ਬਾਰਸ਼/

15/10/2023

ਭਾਰਤ ਦੇ ਇਸ ਖੂਬਸੂਰਤ ਇਲਾਕੇ ਨੂੰ ਦੇਖਣ ਲਈ ਤਸੀ ਵੀ ਵਿਆਕੁਲ ਹੋ ਜਾਵੋਗੇ,,

12/10/2023

ਸਰਕਾਰੀ ਸਕੂਲਾਂ ਦੇ ਕਾਇਆ ਕਲਪ ਲਈ ਭਗਵੰਤ ਸਰਕਾਰ ਨੇ ਖੋਲਿਆ ਖਜ਼ਾਨੇ ਦਾ ਮੂੰਹ/
ਹਲਕਾ ਸ਼ੁਤਰਾਣਾ ਦੇ ਸਰਕਾਰੀ ਸਕੂਲਾਂ ਲਈ ਕਰੋੜਾਂ ਰੁਪਏ ਜ਼ਾਰੀ/

07/10/2023

ਸਿੱਖ ਨੌਜਵਾਨ ਅਮ੍ਰਿੰਤ ਛਕ ਕੇ ਦਸ਼ਮੇਸ਼ ਪਿਤਾ ਦੇ ਦਰਸਾਏ ਰਾਹ ਉੱਤੇ ਚੱਲਣ ਦਾ ਕਰਨ ਪ੍ਰਣ:ਸਿੰਘ ਸਾਹਿਬ

06/10/2023

ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪਾਤੜਾਂ ਅਨਾਜ ਮੰਡੀ 'ਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ,,

06/10/2023

ਪਿੰਡ ਸ਼ੁਤਰਾਣਾ "ਚ ਪੰਜਾਬ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਸੈਮੀਨਾਰ,
ਖੁਲ੍ਹ ਕੇ ਬੋਲੇ ਪਿੰਡ ਸ਼ੁਤਰਾਣਾ ਦੇ ਲੋਕ !

05/10/2023

ਕਿਸਾਨ ਆਗੂ ਨੂੰ 'ਆਪ' ਸ਼ਾਹੀ ਵਿਆਹਾਂ ਤੇ ਇਤਰਾਜ਼/ਕਿਹਾ ਚੁੰਨੀ ਚੜਾਵਾ ਕਰਨ ਕੁਆਰੇ ਵਿਧਾਇਕ/

05/10/2023

ਅਕਾਲੀ ਸਰਪੰਚ ਦੀ ਸੀਵਰੇਜ ਪਾਇਪ ਲਾਈਨ ਬਨਾਮ 'ਆਪ' ਸਰਪੰਚ ਦੀ ਸੀਵਰੇਜ ਪਾਈਪ ਲਾਈਨ / ਪੰਜ ਗੁਣਾ ਫਰਕ ! ਵਿਕਾਸ ਕਿਸ ਦਾ ?

04/10/2023

🙏

04/10/2023

Dr.komal homeopathic clinic🙏

30/09/2023

ਏਸ਼ੀਅਨ ਹਾਕੀ 'ਚ ਭਾਰਤ ਨੇ ਪਾਕਿਸਤਾਨ ਨੂੰ 10- 02 ਨਾਲ ਹਰਾਇਆ

23/09/2023

ਸੁਖਬੀਰ ਬਾਦਲ ਨੇ ਸਾਬਕਾ ਡਿਪਟੀ ਮੇਅਰ ਨੂੰ ਉਤਾਰਿਆ ਮੈਦਾਨ ਵਿੱਚ/
ਵਿਰੋਧੀ ਤੇ ਹਮਲਾਵਰ ਹੋਏ ਅਕਾਲੀ ਆਗੂ

22/09/2023

ਵਿਧਾਇਕ ਕੁਲਵੰਤ ਬਾਜ਼ੀਗਰ ਨੇ ਮਹਿਲਾਵਾਂ ਨੂੰ ਵੰਡੇ ਸਰਕਾਰੀ ਨਿਯੁਕਤੀ ਪੱਤਰ

19/09/2023

ਵਿਦੇਸ਼ 'ਚ ਬੱਚਿਆਂ ਨੂੰ ਪੜ੍ਹਾਉਣ ਵਾਲੇ ਮਾਪਿਆਂ ਲਈ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦਾ ਸੰਦੇਸ਼/
ਬਿਨਾਂ ਸਕਿੱਲ ਬੱਚਿਆਂ ਨੂੰ ਨਾ ਭੇਜੋ ਵਿਦੇਸ਼

18/09/2023

ਬੈਂਕ ਦੇ ਉਦਘਾਟਨ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਅਹਿਮ ਐਲਾਨ/ਸਮਝੌਤਾ ਕਾਂਗਰਸ ਨਾਲ!ਫੈਸਲਾ ਸੁਪਰੀਮੋ ਦੇ ਹੱਥ!

17/09/2023

ਹਾਈਟੈਕ ਮੈਡੀਕਲ ਲੈਬੋਰਟਰੀ ਦਾ ਵਿਧਾਇਕ ਸ਼ੁਤਰਾਣਾ ਨੇ ਕੀਤਾ ਉਦਘਾਟਨ/ਸਰੀਰਕ ਟੈਸਟ ਨਾ ਮਾਤਰ ਫੀਸ ਨਾਲ/ ਆਮ ਆਦਮੀ ਕਲੀਨਿਕ

16/09/2023

ਚੇਅਰਮੈਨ ਜੱਸੀ ਸੋਹੀਆ ਦੀ ਪਾਤੜਾਂ ਫੇਰੀ/ਸਿਆਸੀ ਹਲਚਲ/ ਅਤਿ ਆਧੁਨਿਕ ਖੇਡ ਸਟੇਡੀਅਮ/ਸਵਦੇਸ਼ੀ ਕੋਚ

12/09/2023

ਚਿੱਟੇ ਖ਼ਿਲਾਫ਼ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ/ਲੋਕ ਦੇਣ ਸਹਿਯੋਗ/ਅੱਤਵਾਦ ਚੰਦ ਦਿਨਾਂ 'ਚ ਕੀਤਾ ਖਤਮ

10/09/2023

'ਆਪ' ਵਰਕਰਾਂ ਨਾਲ PRTC ਚੇਅਰਮੈਨ ਦੀ ਮੀਟਿੰਗ/ਵਿਧਾਇਕ ਕੁਲਵੰਤ ਬਾਜ਼ੀਗਰ ਬਾਰੇ ਵਲੰਟੀਅਰ ਦੀ ਕੀ ਹੈ ਸੋਚ!!

Videos (show all)

ਪਿੰਡ ਸੇਲਵਾਲਾ ਵਿੱਚ ਮੁੱਖ ਮੰਤਰੀ ਦੀ ਪਤਨੀ ਦੀ ਸੁਰੱਖਿਆ 'ਚ ਸੇਂਧ,"ਆਪ' ਆਗੂ ਅਤੇ ਪੁਲਿਸ ਆਪਸ ਉਲਝੇ
ਮੁੱਖ ਮੰਤਰੀ ਦੀ ਪਤਨੀ ਡਾ‌. ਗੁਰਪ੍ਰੀਤ ਕੌਰ ਮਾਨ ਵਲੋਂ ਹਲਕਾ ਸ਼ੁਤਰਾਣਾ ਚ ਔਰਤਾਂ ਲਈ ਨਵੇਂ ਰੋਜ਼ਗਾਰ ਦੀ ਸ਼ੁਰੂਆਤ,
ਇਨਕਲਾਬ ਦਾ ਕੀ ਮਤਲਬ ਹੈ,ਸੁਣੋ ਕਾਮਰੇਡ ਦੀ ਬੇਟੀ ਦੀ ਜ਼ੁਬਾਨੀ,,
ਬਾਰ ਐਸੋਸੀਏਸ਼ਨ ਸਮਾਣਾ ਦਾ ਚੋਣ ਅਖਾੜਾ ਭਖਿਆ/ਉਮੀਦਵਾਰਾਂ ਵਲੋਂ ਚੋਣ ਜਿੱਤਣ ਲਈ ਅੱਡੀ ਚੋਟੀ ਦੀ ਜੋਰ ਅਜ਼ਮਾਇਸ਼ ਸ਼ੁਰੂ,
ਪਾਤੜਾਂ ਕਬੱਡੀ ਕੱਪ ਦਾ ਪੋਸਟਰ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ ਜਾਰੀ,11 ਜਨਵਰੀ 2024 ਨੂੰ ਪਾਤੜਾਂ ਚ ਹੋਵੇਗਾ ਕਬੱਡੀ ਦਾ ਮਹਾਂਕੁੰਭ
ਗੁਰਮਤਿ ਸਮਾਗਮ ਦੌਰਾਨ NRI ਨੇ ਗੁਰਦੁਆਰਾ ਸ਼੍ਰੀ ਨਾਮ ਜਪ ਸਾਹਿਬ ਨੂੰ ਹਾਈਡਰੋਲਕ ਨਿਸ਼ਾਨ ਸਾਹਿਬ ਕੀਤਾ ਭੇਟ
ਗੁਰਦੁਆਰਾ ਨਾਮ ਜਪ ਸਾਹਿਬ ਪਿੰਡ ਸ਼ੁਤਰਾਣਾ ਵਿਖੇ ਗੁਰਮਿਤ ਸਮਾਗਮ,
ਪੰਜਾਬ ਵਕਫ ਬੋਰਡ ਦੇ ਨਵਨਿਯੁਕਤ ਮੈਂਬਰ ਬਹਾਦਰ ਖਾਨ ਦਾ ਵਿਧਾਇਕ ਕੁਲਵੰਤ ਬਾਜ਼ੀਗਰ ਸਮੇਤ 'ਆਪ' ਆਗੂਆਂ ਨੇ ਕੀਤਾ ਸਨਮਾਨ,,
44ਵੀਂ ਸਬ ਜੂਨੀਅਰ ਜੂਡੋ ਸਟੇਟ ਚੈਂਪੀਅਨਸ਼ਿਪ 2023-24 ਪਿੰਡ ਤੇਈਪੁਰ ਜ਼ਿਲ੍ਹਾ ਪਟਿਆਲਾ
ਹਲਕਾ ਸ਼ੁਤਰਾਣਾ ਦੇ ਪਿੰਡ ਹਰਿਆਉ ਦੀ ਗ੍ਰਾਮ ਪੰਚਾਇਤ ਨੇ ਸੈਂਕੜੇ ਗਰੀਬ ਪਰਿਵਾਰਾਂ ਨੂੰ ਵੰਡੇ ਪੰਜ ਮਰਲੇ ਦੇ ਪਲਾਟ

Telephone