Gsss Ferozeshah-FEROZEPUR

Gsss Ferozeshah-FEROZEPUR

Model Presentation by Kusampreet Kaur
Guide Teacher:-Mrs Uma(Computer Faculty)

Photos from Gsss Ferozeshah-FEROZEPUR's post 20/08/2023

ਸ ਸ ਸ ਫਿਰੋਜ਼ਸ਼ਾਹ ਵਿਖ਼ੇ ਤੀਆਂ ਦੇ ਪ੍ਰੋਗਰਾਮ ਦੀਆਂ ਕੁਝ ਝਲਕੀਆਂ 👍👍🎊🎊

Photos from Gsss Ferozeshah-FEROZEPUR's post 20/08/2023

ਸ ਸ ਸ ਫਿਰੋਜ਼ਸ਼ਾਹ ਵਿਖ਼ੇ ਤੀਆਂ ਦੇ ਪ੍ਰੋਗਰਾਮ ਦੀਆਂ ਕੁਝ ਝਲਕੀਆਂ,, ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 👍👍🎊🎊

11/08/2023

International Youth day celebration in school under Legal Literacy Club

Photos from Gsss Ferozeshah-FEROZEPUR's post 10/08/2023

Independence Day celebration week in school
🔴Hoisting of flag ,
skit performance on quit India movement and patriotic songs
Legal Literacy Club Samriti Gulati school head

Photos from Gsss Ferozeshah-FEROZEPUR's post 06/08/2023
Photos from Gsss Ferozeshah-FEROZEPUR's post 04/08/2023

ਕੱਲੑ ਭਾਸ਼ਾ ਵਿਭਾਗ ਫਿਰੋਜ਼ਪੁਰ ਵੱਲੋਂ ਕਰਵਾਏ ਸਾਹਿਤ ਸਿਰਜਣ ਮੁਕਾਬਲਿਆਂ ਚ ਦਸਵੀਂ ਜਮਾਤ ਦੀ ਵਿਦਿਆਰਥਣ ਸੁਖਮਾਨਤ ਕੌਰ ਨੇ ਜ਼ਿਲ੍ਹੇ ਚ ਪਹਿਲਾ ਸਥਾਨ ਹਾਸਲ ਕਰ ਕੇ ਸਰਕਾਰੀ ਸੀਨੀਅਰ ਸੈਕੰ. ਸਕੂਲ ਫਿਰੋਜ਼ਸ਼ਾਹ ਦੇ ਨਾਮ ਨੂੰ ਰੌਸ਼ਨ ਕੀਤਾ, ਇਸ ਮੌਕੇ SDM ਸੂਰਜ ਕੁਮਾਰ ,ਜ਼ਿਲ੍ਹਾ ਭਾਸ਼ਾ ਅਫ਼ਸਰ ਡਾ: ਜਗਦੀਪ ਸਿੰਘ ਸੰਧੂ ,ਉਪ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਗਟ ਸਿੰਘ ਬਰਾੜ ,ਪ੍ਰਿੰਸੀਪਲ ਰਾਜੇਸ਼ ਮਹਿਤਾ ,ਅਧਿਆਪਕ ਰਾਜਦੀਪ ਸਿੰਘ, ਪ੍ਰਿੰਸੀਪਲ ਗੁਰਬੀਰ ਸਿੰਘ ਤੇ ਸਮੂਹ ਸਟਾਫ਼ ਵੱਲੋਂ ਬੇਟੀ ਸੁਖਮਾਨਤ ਦਾ ਹੌਸਲਾ ਅਫਜਾਈ ਕੀਤਾ ਗਿਆ ।

Photos from Gsss Ferozeshah-FEROZEPUR's post 24/07/2023

students selected in Meritorious schools Congratulations students teachers

Photos from Gsss Ferozeshah-FEROZEPUR's post 10/07/2023

Summer camp activities 10.07.2023

Photos from Gsss Ferozeshah-FEROZEPUR's post 10/07/2023

Summer camp activities 10-07-2023

Photos from Gsss Ferozeshah-FEROZEPUR's post 07/07/2023

5th day activities Enjoyed by school head Samriti Gulati and Parents as well.. Gsss Ferozeshah-FEROZEPUR

Photos from Gsss Ferozeshah-FEROZEPUR's post 07/07/2023

Day 5 activities of Summer camp

Photos from Gsss Ferozeshah-FEROZEPUR's post 06/07/2023

Day 4 Summer Camp...

Photos from Gsss Ferozeshah-FEROZEPUR's post 05/07/2023

Day 3 activitis summer Camp

04/07/2023

Day 2 summer camp activities

Photos from Gsss Ferozeshah-FEROZEPUR's post 04/07/2023

Day 2 Summer Camp activities

Photos from Gsss Ferozeshah-FEROZEPUR's post 03/07/2023

Day 1 Summer Camp activities

29/05/2023

ਹਰ ਸਾਲ ਦੀ ਤਰਾਂ ਇਸ ਸਾਲ (2022-23) ਵਿੱਚ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜਸ਼ਾਹ ਦਾ 10ਵੀਂ ਅਤੇ 12ਵੀਂ ਕਲਾਸ ਦਾ ਨਤੀਜਾ 100% ਰਿਹਾ ,ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਕੁਸਮਪ੍ਰੀਤ ਕੌਰ ਫਿਰੋਜਸ਼ਾਹ 95% ਨੰਬਰ ,ਹਰਮਨਪ੍ਰੀਤ ਕੌਰ 82% ਤੇ ਜਸ਼ਨਪ੍ਰੀਤ ਕੌਰ ਨੇ 81.84% ਨੰਬਰ ਲੈ ਕੇ ਫਿਰੋਜਸ਼ਾਹ ਸਕੂਲ ਦੇ ਨਾਮ ਨੂੰ ਰੌਸ਼ਨ ਕੀਤਾ ,ਪ੍ਰਿੰਸੀਪਲ ਗੁਰਬੀਰ ਸਿੰਘ ,ਸਕੂਲ ਇਨਚਾਰਜ ਮੈਡਮ ਸਮ੍ਰਿਤੀ ਗੁਲਾਟੀ ਤੇ ਸਮੂਹ ਸਟਾਫ ਵੱਲੋ ਬੱਚਿਆਂ ਤੇ ਮਾਪਿਆ ਨੂੰ ਬਹੁਤ ਬਹੁਤ ਮੁਬਾਰਕਾਂ ।

Photos from Gsss Ferozeshah-FEROZEPUR's post 13/03/2023

Gsss Ferozeshah-FEROZEPUR

GSSS FEROZSHAH...PTM...03/09/2022 16/02/2023

https://youtu.be/J5e7e1mCao0

GSSS FEROZSHAH...PTM...03/09/2022 GSSS FEROZSHAH....PTM...03/09/2022

03/02/2023
03/02/2023

ਸ੍ਰੀ ਸੁਖਮਨੀ ਸਾਹਿਬ ਦੇ ਪਾਠ

Photos from Gsss Ferozeshah-FEROZEPUR's post 03/02/2023

ਸ੍ਰੀ ਸੁਖਮਨੀ ਸਾਹਿਬ ਦੇ ਪਾਠ

13/01/2023

ਲੋਹੜੀ

Videos (show all)

Telephone

Website