Harpreet Sandhay AAP

Harpreet Sandhay AAP

YOUTH PRESIDENT CITY SANAUR

24/07/2023
06/04/2023
Photos from Harpreet Sandhay AAP's post 13/05/2022

Aap Team Sanaur

Photos from Harpreet Sandhay AAP's post 04/04/2022
Photos from Harpreet Sandhay AAP's post 20/02/2021

Blood donation camp at devigarh

Photos from Harpreet Sandhay AAP's post 18/10/2020

ਆਮ ਆਦਮੀ ਪਾਰਟੀ ਵਲੋਂ ਪੰਜਾਬ ਚੇ ਨਵੇਂ ਵਿਸਥਾਰ ਚੇ ਗਗਨ ਚੱਢਾ ਜੀ ਨੂੰ ਪੰਜਾਬ ਸਟੇਟ ਸਕਰੈਟਰੀ ਮੇਘ ਚੰਦ ਸੇਰ ਮਾਜਰਾ ਨੂੰ ਜਿਲਾ ਇੰਚਾਰਜ ਪਟਿਆਲਾ ਦਿਹਾਤੀ ਜਸਵੀਰ ਸਿੰਘ ਗਾਂਧੀ ਜੀ ਨੂੰ ਪਟਿਆਲਾ ਸਹਿਰੀ ਇੰਚਾਰਜ ਲਗਨ ਤੇ ਵਧਾਈਆਂ ਜੀI
ਹਰਪ੍ਰੀਤ ਸੰਧੇ

27/09/2020

ਆਮ ਆਦਮੀ ਪਾਰਟੀ ਜ਼ਿੰਦਾਬਾਦ

05/08/2020

ਬਾਥਰੂਮ ਵਾਲੀ ਚੱਪਲ ਤੇ
ਖੀਰਾ ਛਾਬ
🤣🤣
ਕਿਸੇ ਇੱਕ ਦੇ ਨਹੀ ਹੋ ਸਕਦੇ

29/06/2020

ਅਕਾਲੀ ਦਲ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਸਮਰਥਨ ਕਰਨ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵਲੋਂ ਸੁਖਬੀਰ ਬਾਦਲ ਦਾ ਅਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ
Harpreet Sandhay

10/03/2020

Happy Holi Frnds

08/03/2020

Aap halka sanaur
Bm 117

26/12/2019

ਅੱਛੇ ਬੀਤੇ ਪਾਂਚ ਸਾਲ,
ਲਗੇ ਰਹੋ ਕੇਜਰੀਵਾਲ

25/12/2019

ਸ਼ੇਰ ਦੀ ਪੂੰਛ ਤੇ ਕੋੲੀ ਪੱਤਲਚੱਟ ਪੈਰ ਧਰੂ ,ਸ਼ੇਰ ਤਾਂ ਪੳੁ ਹੀ ਪੳੁ,
ਭਗਵੰਤ ਮਾਣ ਲੰਡੀ ਬੁੱਚੀ ਤੋ ਦੱਬਦਾ ਕਿਥੇ ਅਾ.

23/12/2019

ਝਾਰਖੰਡ ਵਿਚ ਤੁਸੀਂ ਟ੍ਰੇਲਰ ਦੇਖ ਰਹੇ ਓ
ਅਸਲੀ ਫਿਲਮ ਦਿੱਲੀ ਵਿਧਾਨਸਭਾ ਦੇ ਨਤੀਜੇ ਹੋਣਗੇ

13/12/2019

ਪੰਜਾਬ ਦੀ ਵਿਧਾਨ ਸਭਾ ਚ ਸਭ ਤੋਂ ਵੱਧ ਸਵਾਲ ਪੁੱਛਣ ਵਾਲੇ ਪਹਿਲੇ 9 ਵਿਧਾਇਕ ਆਪ ਪਾਰਟੀ ਦੇ

13/12/2019

ਭਗਵੰਤ ਮਾਨ ਜੀ ਨੇ ਕਹਾਵਤ ਬਦਲ ਦਿੱਤੀ ਹੈ।
ਸਾਨੂੰ ਹੈ ਗਰੂਰ । ਸਾਡਾ ਜਿਲ੍ਹਾ ਸੰਗਰੂਰ ।

11/12/2019

ਹਾਂ ਬਈ ਮਾਸਟਰੋ
ਹੁਣ ਵੀ ਤਾਂ ਭਗਵੰਤ ਮਾਨ ਹੀ ਕੰਮ ਆਇਆ
🙏🙏
ਚਲੋ ਛੱਡੋ... ਭਗਵੰਤ ਮਾਨ ਤਾਂ ਚੁਟਕਲੇ ਸੁਣਾਉਂਦਾ 😎

11/12/2019

Ah chko

10/12/2019

Sadde ale
aapsanaur

Photos from Harpreet Sandhay AAP's post 07/12/2019

ਸੂਬੇ ਦਾ ਅਮਨ-ਕਾਨੂੰਨ ਕਿੱਥੇ ਹੈ?

ਬੀਤੀ ਰਾਤ ਕੁਝ ਅਣਪਛਾਤੇ ਸ਼ਰਾਬੀ ਮੁੰਡਿਆਂ ਨੇ ਐਮ.ਐਲ.ਏ.ਭੈਣ ਸਰਵਜੀਤ ਕੌਰ ਮਾਣੂੰਕੇ ਦੀ ਗੱਡੀ 'ਤੇ ਹਮਲਾ ਕੀਤਾ ਅਤੇ ਆਪਣੀ ਕਾਰ ਨੂੰ ੳੁਹਨਾਂ ਦੀ ਕਾਰ ਵਿੱਚ ਬਾਰ ਬਾਰ ਮਾਰਨ ਦੀ ਕੋਸ਼ਿਸ਼ ਕੀਤੀ, ਇਸ ਤੱਥ ਦੇ ਬਾਵਜੂਦ ਕਿ ਉਹਨਾਂ ਨਾਲ ਸੁਰੱਖਿਆ ਗਾਰਡ ਵੀ ਸਨ। ਅਖੀਰ ਗੱਡੀ ਰੋਕ ਕੇ ਉਹਨਾਂ ਮੁੰਡਿਆਂ ਨੇ ਗਾਰਡ ਤੇ ਵੀ ਹਮਲਾ ਕੀਤਾ I

ਇਹ ਸਰਕਾਰ ਕਿਵੇਂ ਦਾਅਵਾ ਕਰਦੀ ਹੈ ਕਿ ਸਾਡੀਆਂ ਭੈਣਾਂ ਅਤੇ ਧੀਆਂ ਸੁਰੱਖਿਅਤ ਹਨ, ਜਦ ਕੀ ਸਾਡੇ ਮਹਿਲਾ ਵਿਧਾਇਕ ਸੁਰੱਖਿਆ ਗਾਰਡ ਹੋਣ ਦੇ ਬਾਵਜੂਦ ਵੀ ਸੁਰੱਖਿਅਤ ਨਹੀਂ ਹਨ?

ਦੋਸ਼ੀਆਂ ਨੂੰ ਅੱਜ ਦਿਨ ਦੀ ਸਮਾਪਤੀ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਣਾ ਚਾਹੀਦਾ ਹੈ।

06/12/2019

Truth

06/12/2019

ਕੋਈ ਐਨ ਆਰ ਆਈ ਵੀਰ ਖੈਰਾ ਸਾਬ ਦਾ
"ਨੈਟ ਪੈਕ ਪਵਾਓ ਪੰਜਾਬ ਬਚਾਓ"
ਲਾਇਵ ਨਾ ਹੋਣ ਕਰਕੇ ਕਿੰਨੇ ਮੁੱਦੇ ਚੁੱਕਣ ਵੰਨੀਓਂ ਰਹਿ ਗਏ
😜

05/12/2019

Lala g is COMING....

05/12/2019

Bjp delhi to usa

04/12/2019

With MLA s Kultar Singh Sandhwa ji Kotakpura

28/11/2019

ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰ ਭਗਵੰਤ ਮਾਨ ਜੀ
ਸਾਡਾ ਮਾਨ, ਸਾਡੇ ਨਾਲ

Videos (show all)

ਭਗਵੰਤ ਮਾਨ ਜ਼ਿੰਦਾਬਾਦ ਹਰਪ੍ਰੀਤ ਸੰਧੇ
AaphalkaSanaur

Telephone

Website