Gps Saddowal

Gps Saddowal

GPS Saddowal

05/08/2023

#ਖੁਸ਼ੀ ਦੇ ਪਲ # #
#ਨਿਯੁੱਕਤੀ ਪੱਤਰ ਪ੍ਰਾਪਤੀ ਸਮਾਰੋਹ #
#ਸਤਿਕਾਰਯੋਗ ਮੈਡਮ ਰੁਪਿੰਦਰ ਕੌਰ ਅਤੇ ਮੈਡਮ ਅੰਮ੍ਰਿਤਪਾਲ ਕੌਰ ਨੂੰ ਬਹੁਤ ਬਹੁਤ ਮੁਬਾਰਕਾਂ # #

05/08/2023

# 2023-2 4uniform distribution # #

10/07/2023

# camp day Sixth # #

07/07/2023
06/07/2023

Summer camp # #

05/07/2023

Summer camp 3rd day

04/07/2023

Summer camp 2nd day

03/07/2023

# camp ist day # # #

Photos from Gps Saddowal's post 01/04/2023

29/03/23
# ceremony # #
# primary # #

06/03/2023

# #ਦਾਨੀ ਪਰਿਵਾਰ ਵੱਲੋਂ ਸਕੂਲ ਨੂੰ ਵਾਈ ਫਾਈ ਪ੍ਰਿੰਟਰ ਦਿੱਤਾ ਗਿਆ। # #

06/03/2023

# # #ਸਰਦਾਰ ਹਰਬੰਸ ਸਿੰਘ ਕੈਨੇਡੀਅਨ ਵੱਲੋਂ ਸਰਕਾਰੀ ਪ੍ਰਇਮਰੀ ਸਕੂਲ ਸੱਦੋਵਾਲ ਨੂੰ 20,000 ਰੁਪਏ ਦਾ ਫਰਨੀਚਰ ਦਿੱਤਾ ਗਿਆ। ਸਮੂਹ ਸਟਾਫ਼ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। # #

Photos from Gps Saddowal's post 06/03/2023

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸੱਦੋਵਾਲ ਵਿਖੇ ਵਿਸ਼ੇਸ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਾਲ 2022 ਦੌਰਾਨ ਸਕੂਲ ਦੀ ਬਿਹਤਰੀ ਲਈ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।

07/02/2023

# Saddowal # #

24/12/2022

# MEET # #24/12/22

Photos from Gps Saddowal's post 03/10/2022

# #ਮਾਵਾਂ ਦੀ ਵਰਕਸ਼ਾਪ # # #

Photos from Gps Saddowal's post 03/10/2022

# #ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਬੱਚਿਆ ਨੂੰ ਜੀਵਨੀ ਤੇ ਆਧਾਰਿਤ ਫਿਲਮ ਦਿਖਾਈ ਗਈ # # #

Photos from Gps Saddowal's post 04/09/2022

meet GPS Saddowal

Photos from Gps Saddowal's post 08/08/2022

#

Photos from Gps Saddowal's post 07/08/2022

# #ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਬੱਚਿਆਂ ਨੂੰ ਖੀਰ ਪੂੜੇ ਖਵਾਏ ਗਏ #

Photos from Gps Saddowal's post 07/07/2022

ਸ਼੍ਰੀਮਤੀ ਸੁਨੀਤਾ ਰਾਣੀ ਅਤੇ ਸ਼੍ਰੀਮਤੀ ਨਿਰਮਲ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਸੱਦੋਵਾਲ ਵਿਖੇ join ਕੀਤਾ । ਦੋਨਾਂ ਅਧਿਆਪਕਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ

08/04/2022

ਸਰਕਾਰੀ ਪ੍ਰਾਇਮਰੀ ਸਕੂਲ ਸੱਦੋਵਾਲ (ਬਰਨਾਲਾ)ਨੂੰ ਸਰਪੰਚ ਸ੍ਰ:ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਚਾਰ ਕੰਪਿਊਟਰ ਟੇਬਲ, ਇਨਵਰਟਰ ਅਤੇ ਸ੍ਰ: ਗੁਰਮੀਤ ਸਿੰਘ ਵੱਲੋਂ ਸੱਤ ਪੱਖਿਆਂ ਦੀ ਸੇਵਾ ਕੀਤੀ ਗਈ ਹੈ। ਹੈੱਡ ਟੀਚਰ ਕਿਰਨਦੀਪ ਅਤੇ ਸਮੂਹ ਸਟਾਫ ਵੱਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

17/03/2022

11 ਵਾਂ ਹਫ਼ਤਾ

09/03/2022

100 ਦਿਨਾਂ ਪੜ੍ਹਨ ਮੁਹਿੰਮ

02/03/2022
25/02/2022

100 ਦਿਨਾਂ ਪੜ੍ਹਨ ਮੁਹਿੰਮ

17/02/2022

100 ਦਿਨਾਂ ਪੜ੍ਹਨ ਮੁਹਿੰਮ ਤੇਜਿੰਦਰ ਸਿੰਘ

Videos (show all)

##summer camp day Sixth##
Summer camp ###4day
Summer camp 3rd day
Summer camp 2nd day
##summer camp ist day###
Sukhvir singh class 5
ਦਸਵਾਂ ਹਫ਼ਤਾ
Navdeep Kaur

Telephone

Website