official_buttar11

official_buttar11

Contact information, map and directions, contact form, opening hours, services, ratings, photos, videos and announcements from official_buttar11, Artist, .

28/05/2022

18/05/2022

....ਤੇ ਜਦੋਂ ਗੱਗੜਭਾਣੇ ਦੇ ਹੱਸਦੇ ਵੱਸਦੇ ਪਰਿਵਾਰ ਵਿੱਚੋਂ ਸਮੈਂਕੀਏ ਬਣੇ ਪੁੱਤਰ ਨੇ ਸਮੈਂਕ ਪੀਣ ਖਾਤਿਰ ਪਹਿਲਾ ਜਮੀਨ ਫਿਰ ਰਸੋਈ ਦੇ ਭਾਂਡੇ,ਮੋਟਰ ਟੈਚੀ, ਤੇ ਘਰ ਦੀਆ ਛੱਤਾਂ ਤੱਕ ਦਾ ਵੀ ਲੋਹਾ ਵੀ ਵੇਚ ਛੱਡਿਆ, ਬੇਬੇ ਬਾਪੂ ਨੂੰ ਵੀ ਘਰੋਂ ਕੱਢਿਆ, ਨਿਕੱਮੇਂ ਨੇ ਜਿਊਣ ਜੋਗਾ ਵੀ ਨਹੀ ਛੱਡਇਆ!!
CM ਮਾਨ ਸਾਹਬ ਬਚਾ ਲਵੋਂ ਉਜ਼ੜ ਰਹੇ ਪੰਜਾਬ ਨੂੰ....! ਰਣਦੀਪ ਬੁੱਟਰ

13/03/2022
26/01/2022

ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ, ਅੱਜ ਦੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਤੇ ਹਰ ਨਾਗਰਿਕ ਨੂੰ ਕਾਨੂੰਨ ਨੇ ਆਪਣੇ ਅਧਿਕਾਰ ਦਿੱਤੇ। ਬੇਸ਼ੱਕ ਕੁੱਝ ਸਿਆਸੀ ਤੇ ਧਨਾਢ ਲੀਡਰ ਕਾਨੂੰਨ ਨੂੰ ਆਪਣੇ ਰੁਤਬੇ ਅਤੇ ਪੈਸੇ ਦੇ ਦਮ ਤੇ ਕੱਠਪੁਤਲੀ ਬਣਾ ਲੈਂਦੇ ਨੇ ਪਰ ਸਾਡੀ ਆਖਰੀ ਉਮੀਦ ਭਾਰਤੀ ਨਿਆਂ ਪ੍ਰਣਾਲੀ ਹੈ। ਸਾਨੂੰ ਭਾਰਤੀ ਜੁਡੀਸ਼ਿਅਲੀ ਸਿਸਟਮ ਮਾਣਯੋਗ ਕੋਰਟ ਉੱਤੇ ਪੂਰਾ ਭਰੋਸਾ ਹੈ। ਅਖੀਰ ਜਿੱਤ ਸੱਚ ਦੀ ਹੋਵੇਗੀ

24/01/2022

ਸਾਰੇ ਗਰੁੱਪ ਵਾਲਿਆਂ ਨੂੰ ਬੇਨਤੀ ਆ ਕਿ ਆਪਣੇ WhatsApp status ਲਗਾ ਲਿਆ ਕਰੋ । ਘੱਟੋ ਘੱਟ ਏਨਾ ਤਾਂ ਤਾਂ ਕਰੋ.ka.ur

Photos from official_buttar11's post 24/01/2022

ਸਾਰੇ ਗਰੁੱਪ ਵਾਲਿਆਂ ਨੂੰ ਬੇਨਤੀ ਆ ਕਿ ਆਪਣੇ WhatsApp status ਲਗਾ ਲਿਆ ਕਰੋ । ਘੱਟੋ ਘੱਟ ਏਨਾ ਤਾਂ ਕਰੋ @officialranabuttar

24/01/2022

ਲੋਕ ਨਰਕ ਦੀਆਂ ਗੱਲਾਂ ਕਰਦੇ ਨੇ , ਸ਼ਾਇਦ ਸਾਡੇ ਏਨਾ ਪਿੰਡਾਂ ਨੂੰ ਰੱਬ ਨਰਕ ਤੋਂ ਇਸ ਲਈ ਦੂਰ ਰੱਖੇਗਾ ਕਿਉਂਕਿ ਅਸੀਂ ਏਥੇ ਹੀ ਨਰਕ ਭੋਗ ਰਹੇ ਹਾਂ। ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਅੱਡਾ ਬੁੱਟਰ ਧਰਦਿਓ ਦਾ ਇਹ ਰਸਤਾ ਚਿੱਕੜ ਨਾਲ ਏਦਾਂ ਭਰ ਜਾਂਦਾ ਹੈ ਕਿ ਜਿਵੇਂ ਕੱਦੂ ਕੀਤਾ ਹੁੰਦਾ ਹੈ। ਰਾਹਗੀਰਾਂ ਲਈ ਅੱਡੇ ਤੱਕ ਪੁੱਜਣਾ ਇੱਕ ਬਹੁਤ ਵੱਡੀ ਬਿਪਤਾ ਵਾਂਗ ਲੱਗਣ ਲੱਗ ਜਾਂਦਾ ਹੈ। ਸਾਡੇ ਪਿੰਡਾਂ ਦੀਆਂ ਮਾਤਾਵਾਂ , ਭੈਣਾਂ ਏਦਾਂ ਪਹੁੰਚੇ ਟੰਗ ਕੇ ਲੰਘਣ ਤਾਂ ਸਾਨੂੰ ਸ਼ਰਮ ਆਉਂਦੀ ਹੈ ਤੇ ਤਰਸ ਵੀ ਆਉਂਦਾ ਹੈ ਕਿ ਸਾਡਾ ਜਿਉਣਾ ਵੀ ਕੀ ਜਿਉਣਾ ਹੈ। ਅੱਡਾ ਬੁੱਟਰ ਦੀ ਮਾਰਕੀਟ ਮੀਂਹ ਕਣੀ ਚ ਬੰਦ ਹੋਣ ਦੀ ਕਗਾਰ ਤੇ ਹੁੰਦੀ ਹੈ। ਇਹੀ ਕਾਰਨ ਹਨ ਜੋ ਸਾਨੂੰ ਸਾਡੇ ਹੱਕਾਂ ਲਈ ਡਟਣ ਲਈ ਮਜ਼ਬੂਰ ਕਰਦੇ ਹਨ। ਇਹ ਚਿੱਕੜ ਦਾ ਕਾਰਨ ਮਿੱਲ ਵੱਲੋਂ ਨਿੱਜੀ ਵਪਾਰਕ ਵਰਤੋਂ ਲਈ ਪਿੰਡ ਦਾ ਰਸਤਾ ਵਰਤਣ ਕਾਰਨ ਭਾਰੀ ਵਾਹਨਾਂ ਨਾਲ ਸੜਕ ਦਾ ਟੁੱਟ ਜਾਣਾ ਅਤੇ ਬਾਅਦ ਚ ਟਰਾਲੀਆਂ ਨਾਲ ਮਿੱਟੀ ਕਾਰਨ ਚਿੱਕੜ ਨਾਲ ਭਰ ਜਾਣਾ ਹੈ। ਮਿੱਲ ਆਪਣਾ 100 ਫੁੱਟੀ ਰਸਤਾ ਖੋਲ੍ਹ ਕੇ ਲੋਕਾਂ ਨੂੰ ਚੈਨ ਦੀ ਜ਼ਿੰਦਗੀ ਜੀਣ ਦਵੇ ਅਤੇ ਆਪਣਾ ਰਸਤਾ ਆਪਣੀਆਂ ਟਰਾਲੀਆਂ ਲਈ ਵਰਤਣਾ ਸ਼ੁਰੂ ਕਰ ਦਵੇ ਤਾਂ ਇਹ ਸਾਰਥਕ ਕਦਮ ਹੋਵੇਗਾ।
ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ

14/01/2022

18/12/2021

ਹੁਣ ਤੇ ਰੱਬ ਹੀ ਰਾਖਾ ਲੋਕਾਂ ਦਾ ਕਿੰਨੀਂ ਸ਼ਰਮ ਵਾਲੀ ਗੱਲ ਆ ਜਿਹੜੇ ਮੋਹਤਬਰ ਪਿੰਡਾਂ ਦੇ ਲੋਕਾਂ ਨੇ ਚੁਣੇ ਉਹੀ ਕਿਹ ਰਹੇ ਹਨ ਕੇ ਸਾਨੂੰ ਮਿੱਲ ਤੋਂ ਕੋਈ ਮੁਸ਼ਕਲ ਨਹੀ ਤੇ ਅੱਜ ਦੀ ਤਾਜ਼ਾ ਵੀਡਿਉ ਕਿਵੇਂ ਲੋਕਾ ਦੇ ਘਰਾਂ ਵਿਚ ਸੁਆਹ ਹੀ ਸੁਆਹ

17/12/2021

ਗ੍ਰਾਮ ਪੰਚਾਇਤ ਬੁਟਰ ਸਿਵੀਆ ਦੀ ਸਰਪੰਚ ਵੱਲੋ ਬਾਬਾ ਬਕਾਲਾ ਦੀ ਮਾਣਯੋਗ ਅਦਾਲਤ ਵਿਚੱ ਲਿਖਤੀ ਦਿਤਾ ਗਿਆ ਹੈ ਕੇ ਪਿਂਡ ਵਾਸੀਆ ਨੂਂ ਕੋਈ ਪ੍ਰੇਸ਼ਾਨੀ ਨਹੀ ਹੈ,ਕੀ ਤੁਸੀ ਸਹਿਮਤ ਹੋ ਆਪਣੀ ਪ੍ਰਤੀਕਿਰਿਆ ਦਿਓ

17/12/2021

ਰਾਣੇ ਗੁਰਜੀਤ ਦੀਆਂ ਪਾਣੀ ਵਾਲੀ ਆ ਖੱਡਾਂ

17/12/2021

ਸਾਥ ਤੇ ਸੱਭ ਨੂੰ ਦੇਣਾ ਚਾਹੀਦਾ

17/12/2021

ਲੋਕਾਂ ਦਾ ਏਕਾ ਜ਼ਿੰਦਾਬਾਦ 👍

17/12/2021

ਬੱਲੇ ਨੀ ਗਿਰਧਾਰੀ ਲਾਲ

17/12/2021

ਹਲਕਾ ਕਪੂਰਥਲਾ ਤੋ ਵਿਧਾਇਕ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀਆ ਕਰਤੂਤਾਂ ਦੇਖੋ ਕਿਵੇ ਬਟਾਲਾ ਬਿਆਸ ਮਾਰਗ ਨੂਂ ਬਣਾਇਆ ਇਸਨੇ ਆਪਣੀ ਜਗੀਰ

17/12/2021

ਬਚਪਨ, ਸਾਦਗੀ, ਮਾਸੂਮੀਅਤ, ਬੇਪਰਵਾਹੀ ❤️❤️

01/09/2021

ਬੱਬੂ ਬੁੱਟਰ ⚠️

01/09/2021

ਮਿੰਟੂ ਬੁੱਟਰ ⚠️ # #

01/09/2021

ਰਾਣੇ ਗੁਰਜੀਤ ਦੀ ਖੰਡ ਮਿੱਲ ਦੀ ਸੁਆਹ ⚠️

31/08/2021

ਰਾਣੇ ਗੁਰਜੀਤ ਦੀ ਖੰਡ ਮਿੱਲ ਵੱਲੋਂ ਇਲਾਕਾ ਬਹੁਤ ਪ੍ਰਭਾਵਿਤ ਕੀਤਾ ਹੋਇਆ 🇺🇸 # # # 🔥

Videos (show all)

@randeep_singh_buttar @bossmusicproductions #bossmusicproductions
....ਤੇ ਜਦੋਂ ਗੱਗੜਭਾਣੇ ਦੇ ਹੱਸਦੇ ਵੱਸਦੇ ਪਰਿਵਾਰ ਵਿੱਚੋਂ ਸਮੈਂਕੀਏ ਬਣੇ ਪੁੱਤਰ ਨੇ ਸਮੈਂਕ ਪੀਣ ਖਾਤਿਰ ਪਹਿਲਾ ਜਮੀਨ ਫਿਰ ਰਸੋਈ ਦੇ ਭਾਂਡੇ,ਮੋਟਰ...
ਲੋਕ ਨਰਕ ਦੀਆਂ ਗੱਲਾਂ ਕਰਦੇ ਨੇ , ਸ਼ਾਇਦ ਸਾਡੇ ਏਨਾ ਪਿੰਡਾਂ ਨੂੰ ਰੱਬ ਨਰਕ ਤੋਂ ਇਸ ਲਈ ਦੂਰ ਰੱਖੇਗਾ ਕਿਉਂਕਿ ਅਸੀਂ ਏਥੇ ਹੀ ਨਰਕ ਭੋਗ ਰਹੇ ਹਾਂ। ...
ਹੁਣ ਤੇ ਰੱਬ ਹੀ ਰਾਖਾ ਲੋਕਾਂ ਦਾ ਕਿੰਨੀਂ ਸ਼ਰਮ ਵਾਲੀ ਗੱਲ ਆ ਜਿਹੜੇ ਮੋਹਤਬਰ ਪਿੰਡਾਂ ਦੇ ਲੋਕਾਂ ਨੇ ਚੁਣੇ ਉਹੀ ਕਿਹ ਰਹੇ ਹਨ ਕੇ ਸਾਨੂੰ ਮਿੱਲ ਤੋਂ...
ਰਾਣੇ ਗੁਰਜੀਤ ਦੀਆਂ ਪਾਣੀ ਵਾਲੀ ਆ ਖੱਡਾਂ
ਲੋਕਾਂ ਦਾ ਏਕਾ ਜ਼ਿੰਦਾਬਾਦ 👍
ਬੱਲੇ ਨੀ ਗਿਰਧਾਰੀ ਲਾਲ
ਹਲਕਾ ਕਪੂਰਥਲਾ ਤੋ ਵਿਧਾਇਕ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੀਆ ਕਰਤੂਤਾਂ ਦੇਖੋ ਕਿਵੇ ਬਟਾਲਾ ਬਿਆਸ ਮਾਰਗ ਨੂਂ ਬਣਾਇਆ ਇਸਨੇ ਆਪਣੀ ਜਗੀਰ
https://www.instagram.com/reel/CXkGpu6AUJs/?utm_medium=copy_link

Telephone

Website