Hs cheema

Hs cheema

Cheema

28/01/2024
22/01/2024

ਮੈ ਕੁਝ ਦਿਨਾ ਤੋ ਦੇਖ ਰਿਹਾ ਹਾ ਕਿ ਮੇਰੇ ਬਹੁਤ ਸਾਰੇ ਸੂਝਵਾਨ ਭਰਾਵਾ ਵੱਲੋ ਰਾਮ ਮੰਦਰ ਦੇ ਮੁੜ ਉਸਾਰੇ ਜਾਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਢਾਹੇ ਗਏ ਦਰਬਾਰ ਦੀਆ ਤਸਵੀਰਾ ਲਗਾ ਕਿ ਸਿੱਖ ਕੌਮ ਨੂੰ ਤਾਹਨੇ ਰੂਪੀ ਸਬਦ ਲਿਖੇ ਗਏ ਹਨ ਪਰ ਮੈ ਉਹਨਾ ਸੱਜਣਾ ਨੂੰ ਪੁੱਛਣਾ ਚਾਹੁੰਦਾ ਹਾ ਕਿ ਰਾਮ ਮੰਦਰ ਦੁਬਾਰਾ ਬਨਣ ਵਿੱਚ ਕਿੰਨਾ ਸਮਾ ਲੱਗਾ ਹੈ ਇਸ ਮੰਦਰ ਨੂੰ ਦੁਬਾਰਾ ਤਿਆਰ ਹੋਣ ਵਿੱਚ 500 ਸਾਲ ਲੱਗ ਗਏ ਉਹ ਵੀ ਅਨੇਕ ਘਰਾ ਨੂੰ ਉਜਾੜ ਕਿ। ਹੁਣ ਮੈ ਸਿੱਖਾ ਦੇ ਮਹਾਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾ ਇਸ ਨੂੰ ਜੇਕਰ ਸਮੇ ਦੀ ਜਾਬਰ ਤੇ ਹਾਕਮ ਸਰਕਾਰ ਵੱਲੋ ਇਕ ਸ਼ੇਰ ਨੂੰ ਫੜ ਨਾ ਸਕਣ ਤੇ ਹੀ ਸਾਡੇ ਮਹਾਨ ਤਖਤ ਨੂੰ ਢਾਹਿਆ ਗਿਆ ਸੀ ਸਿੱਖਾ ਨੇ ਉਸ ਹਾਕਮ ਨੂੰ ਖੁਦ ਗੱਡੀ ਚਾੜਿਆ ਤੇ ਆਪਣੇ ਤਖਤ ਨੂੰ ਕੁਝ ਸਮੇ ਵਿੱਚ ਹੀ ਤਿਆਰ ਕਰ ਲਿਆ ਹੁਣ ਮੈ ਪੁੱਛਣਾ ਚਾਹੁੰਦਾ ਹਾ ਕਿ ਕਿਹੜੀ ਕੋਮ ਮਹਾਨ ਹੈ ਸਿੱਖ ਕੌਮ ਜਾ ਹਿੰਦੂ
ਸਿੱਖੋ ਸੋਚੋ ਤੇ ਆਪਣੇ ਆਪ ਨੂੰ ਜਾ ਆਪਣੇ ਗੈਰਤ ਨੂੰ ਨੀਵਾ ਨਾ ਦਿਖਾਉ ਤੁਸੀ ਅਨਖੀ ਸੀ ਅਨਖੀ ਹੋ ਤੇ ਰਹੋਗੇ

18/12/2023

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਮੇ ਸ੍ਰੀ ਹਰਿਮੰਦਰ ਸਾਹਿਬ ਤੋ ਸਜਾਏ ਗਏ ਨਗਰ ਕੀਰਤਨ ਸਮੇ ਪ੍ਰਬੰਧ ਨੂੰ ਦੇਖਦੇ ਦੇਖਦੇ ਖਾਲਸਾਈ ਖੇਡ ਗਤਕਾ ਖੇਡਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰ ਨਰਿੰਦਰ ਸਿੰਘ ਮਥਰੇਵਾਲ ਤੇ ਮੈਨੇਜਰ ਸ੍ਰ ਇਕਬਾਲ ਸਿੰਘ ਜੀ ਮੁੱਖੀ

28/12/2022

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ,ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ 'ਤੇ ਗੁਰੂ ਦੇ ਲਾਲਾਂ ਨੂੰ ਸਿਜਦਾ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਪ੍ਰਣਾਮ।

🙏🙏

16/12/2022

ਕੁਝ ਰਿਸਤੇ ਪ੍ਰਸ਼ਾਦ ਵਰਗੇ ਹੁੰਦੇ ਨੇ,
ਭੁੰਜੇ ਵੀ ਡਿੱਗ ਜਾਣ ਤਾ ਚੁੱਕਣ ਵਿੱਚ ਗੁਰੇਜ ਨਾ ਕਰੋ।
ਮੇਰੇ ਵੱਡੇ ਵੀਰ ਗੁਰਦੀਪ ਸਿੰਘ ਚੀਮਾ ਤੇ ਰਣਜੀਤ ਸਿੰਘ ਚੀਮਾ

Videos (show all)

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਮੇ ਸ੍ਰੀ ਹਰਿਮੰਦਰ ਸਾਹਿਬ ਤੋ ਸਜਾਏ ਗਏ ਨਗਰ ਕੀਰਤਨ ਸਮੇ ਪ੍ਰਬੰਧ ਨੂੰ ਦੇਖਦੇ ਦੇਖਦੇ ਖਾਲਸਾਈ ਖੇ...

Telephone

Website