Adv Narinder Singh Tiwana

Adv Narinder Singh Tiwana

Advocate Punjab & Haryana High Court,
Spokesperson, Secretary Legal Wing
Aam Aadmi Party Punjab

07/03/2024
05/01/2022

ਆਉਣ ਵਾਲੀਆਂ ਘਟਨਾਵਾਂ ਆਪਣਾ ਪਰਛਾਵਾਂ ਪਾਉਂਦੀਆਂ ਹਨ, ਜਿਵੇਂ ਕਿ ਨਰਿੰਦਰ ਮੋਦੀ (ਭਾਰਤ ਦੇ ਪ੍ਰਧਾਨ ਮੰਤਰੀ) ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਤੋ ਸਿੱਧ ਹੁੰਦਾ ਹੈ ਕਿ ਸਾਡੇ ਪਿਆਰੇ ਪੰਜਾਬ ਵਿੱਚ ਕੇਂਦਰ ਅਤੇ ਮੋਦੀ ਸਰਕਾਰ ਧੱਕੇ ਨਾਲ ਕਿਸੇ ਬਹਾਨੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀਆਂ ਹਨ ।

"Coming events cast their shadows "As Rightly said once again been righty proved from the statement of Narinder modi (PM of India ) it can be expected that President/Governor rule would be forced on our beloved Punjab.

01/01/2022

ਦੇਸ਼-ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ

26/12/2021

ਜਦ ਵੀ ਦੇਸ਼ ਦੇ ਮਹਾਨ ਸ਼ਹੀਦਾਂ ਦੀ ਗੱਲ ਚੱਲਦੀ ਹੈ ਤਾਂ ਊਧਮ ਸਿੰਘ ਦਾ ਨਾਂ ਦੇਸ਼ ਦੇ ਚੋਟੀ ਦੇ ਕੌਮੀ ਸ਼ਹੀਦਾਂ ਵਿੱਚ ਆਉਂਦਾ ਹੁੰਦਾ ਹੈ। ਅੱਜ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਉੱਤੇ ਜਿੱਥੇ ਸਾਰੇ ਦੇਸ਼ ਵਾਸੀ ਫਖਰ ਮਹਿਸੂਸ ਕਰਦੇ ਹਨ। ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤਕ ਭਾਰਤੀਆਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ।

21/12/2021

My Facebook ID/ page has been hacked . If any recommendation please avoid

18/12/2021

ਘਰ-ਘਰ ਚੱਲੀ ਗੱਲ
ਚੰਨੀ ਰੋਲਦਾ ਪੰਜਾਬੀਆਂ ਦੀ ਪੱਗ

Photos from Adv Narinder Singh Tiwana's post 16/12/2021

ਕੱਲ ਜਲੰਧਰ ਵਿਖੇ ਹੋਈ ਤਿਰੰਗਾਂ ਯਾਤਰਾ ਦੀ ਕੁਝ ਝਲਕੀਆਂ

Photos from Adv Narinder Singh Tiwana's post 12/12/2021

ਕੱਲ੍ਹ ਦਿੱਲੀ ਤੋਂ ਚੱਲ ਕੇ ਆਏ ਫ਼ਤਹਿ ਮਾਰਚ ਦਾ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਜੋਰਦਾਰ ਸਵਾਗਤ ਕੀਤਾ ਅਤੇ ਸਾਰੇ ਨਿਵਾਸੀਆ ਵਲੋ ਪਾਵਨ ਧਰਤੀ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਸਮੂਹ ਕਿਸਾਨ ਮਜ਼ਦੂਰ ਵੀਰਾਂ ਤੇ ਜਥੇਬੰਦੀਆ ਦੇ ਆਗੂਆਂ ਨੂੰ ਜੀ ਆਇਆ ਆਖਿਆ,ਲੱਡੂਆਂ ਦਾ ਲੰਗਰ ਲਾਇਆ ਅਤੇ ਇਸ ਇਤਿਹਾਸਿਕ ਜਿੱਤ ਲਈ ਮੁਬਾਰਕਬਾਦ ਦਿੱਤੀ ।
ਕਿਸਾਨ ਮੋਰਚਾ ਫਤਿਹ❤️ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

Photos from Adv Narinder Singh Tiwana's post 09/12/2021
Photos from Adv Narinder Singh Tiwana's post 08/12/2021

ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਨਾਗਰਾ ਅਤੇ ਪ੍ਰਸ਼ਾਸ਼ਨ ਵੱਲੋਂ ਪਰਾਣੀ ਸਰਹੰਦ ਵਿਖੇ ਮੰਦਰ ਨੂੰ ਢਾਹਿਆ ਗਿਆ ਜੋ ਕਿ ਬੜੀ ਮੰਦਭਾਗੀ ਘਟਨਾ ਹੈ ਅਸੀਂ ਸਾਥੀਆਂ ਸਮੇਤ ਉਸਦੇ ਵਿਰੁੱਧ ਧਰਨਾ ਲਗਾਇਆ ਅਤੇ ਪ੍ਰਸ਼ਾਸ਼ਨ ਨੂੰ ਪੱਤਰ ਦਿੱਤਾ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ

08/12/2021

ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ

07/12/2021

SC ਭਾਈਚਾਰੇ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ 5 ਗਰੰਟੀਆਂ !

ਹਰੇਕ ਬੱਚੇ ਨੂੰ ਚੰਗੀ ਅਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।
ਬੱਚਿਆਂ ਦੀ ਕੋਚਿੰਗ ਫੀਸ ਸਰਕਾਰ ਵਲੋਂ ਦਿੱਤੀ ਜਾਵੇਗੀ।
ਸਿੱਖਿਆ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਵਿਦੇਸ਼ ਭੇਜੇਗੀ ਸਰਕਾਰ
ਮੁਫ਼ਤ ਦਿੱਤੀਆਂ ਜਾਣਗੀਆਂ SC ਭਾਈਚਾਰੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ
ਔਰਤਾਂ ਨੂੰ ਦਿੱਤਾ ਜਾਵੇਗਾ 1000 ਰੁਪਏ ਪ੍ਰਤੀ ਮਹੀਨਾ ।

Photos from Adv Narinder Singh Tiwana's post 03/12/2021

ਅੱਜ ਦਿੱਲੀ ਦੇ ਉੱਪ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿੱਖੇ ਨਤਮਸਤਕ ਹੋਇਆ

Photos from Adv Narinder Singh Tiwana's post 03/12/2021

Cricket tournament at Village Chaleri Kalan Halka Fatehgarh Sahib

02/12/2021

ਪੰਜਾਬੀਆਂ ਨੂੰ ਕੇਜਰੀ ਵਾਲ ਦੀ ਚੌਥੀ ਗਰੰਟੀ

Photos from Adv Narinder Singh Tiwana's post 02/12/2021

ਕੇਜਰੀਵਾਲ ਦੀ ਚੌਥੀ ਗਰੰਟੀ

02/12/2021

ਪਠਾਨਕੋਟ ਤਿਰੰਗਾ ਯਾਤਰਾ ਲਈ ਹਲਕਾ ਫਤਿਹਗੜ੍ਹ ਸਾਹਿਬ ਹਰੇ ਹਰੇ ਮਟਰ ਸਮੂਹ ਵਲੰਟੀਅਰਾਂ ਨਾਲ ਰਵਾਨਾ ਹੋਏ

01/12/2021

ਅਰਵਿੰਦ ਕੇਜਰੀਵਾਲ ਜੀ ਦੀ ਵਿਸ਼ਾਲ ਯਾਤਰਾ 'ਚ ਤੁਸੀ ਜਰੂਰ ਪਹੁੰਚੋ
2 ਦਸੰਬਰ , ਸਵੇਰੇ 11 ਵਜੇ ਸ਼ਹੀਦ ਭਗਤ ਸਿੰਘ ਚੌਂਕ ,ਪਠਾਨਕੋਟ ਤੋਂ ਹੋਵੇਗੀ ਸ਼ੁਰੂਆਤ, ਇੱਕ ਮੌਕਾ ਕੇਜਰੀਵਾਲ ਨੂੰ
(ਲੁਧਿਆਣਾ ਉੱਤਰੀ ਦਾ ਹਲਕਾ ਇੰਚਾਰਜ - ਚੌਧਰੀ ਮਦਨ ਲਾਲ ਬੱਗਾ)

01/12/2021

ਮਨੀਸ਼ ਸਿਸੋਦੀਆ ਨੇ ਚੰਨੀ ਸਰਕਾਰ ਦੇ ਸਰਕਾਰੀ ਸਕੂਲਾਂ ਵਿੱਚ ਰੇਡ ਮਾਰ ਕੇ ਚੰਨੀ ਦੇ ਫੋਕੇ ਦਾਅਵਿਆਂ ਦੀ ਕੱਢੀ ਫੂਕ

29/11/2021

ਕੱਲ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਵੱਲੋਂ ਪਰਗਟ ਸਿੰਘ ਦਾ ਚੈਲੰਜ ਕਬੂਲ ਦੇ ਹੋਏ ਟੈਨਸ਼ਨ ਸਕੂਲਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਅਤੇ ਮੈਂ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਬੇਨਤੀ ਕਰਦਾ ਹੈ ਕਿ ਉਹ ਚੈਲੰਜ ਕਬੂਲਦੇ ਹੋਏ ਆਪਣੇ ਸਕੂਲਾਂ ਦੀ ਲਿਸਟ ਜਾਰੀ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕੀ ਪੰਜਾਬ ਸਰਕਾਰ ਨੇ ਕਿਹੜੇ ਸਕੂਲ ਬਣਾਏ ਹਨ

Photos from Adv Narinder Singh Tiwana's post 27/11/2021

ਅੱਜ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਇਕਾਈ ਵੱਲੋਂ ਜੁਗਨੂੰ ਪੇਲਸ, ਸਰਹੰਦ ਵਿਖੇ ਇੱਕ ਜੰਨ ਸੰਵਾਦ ਦਾ ਪ੍ਰੋਗਰਾਮ ਰੱਖਿਆ ਗਿਆ, ਜਿਸ ਵਿੱਚ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਸਮੁੱਚੀ ਲੀਡਰਸ਼ਿਪ ਅਤੇ ਮੈਡਮ ਰਾਜਵਿੰਦਰ ਕੌਰ ਥਿਆੜਾ ਜੀ, ਪੰਜਾਬ ਪ੍ਰਧਾਨ ਮਹਿਲਾ ਵਿੰਗ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਹੈ। ਇਸ ਜੰਨ ਸੰਵਾਦ ਦੇ ਤਹਿਤ ਹਲਕਾ ਨਿਵਾਸੀਆਂ ਵੱਲੋਂ ਕਾਂਗਰਸ ਸਰਕਾਰ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਨੂੰ ਸਿਰੇ ਤੋਂ ਨਾਕਾਰ ਦਿੱਤਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਭਰੋਸਾ ਵੀ ਦਿੱਤਾ।

Narinder Singh Tiwana

Practicing as Advocate at Punjab and Haryana high court Chandigarh and district court Fatehgarh Sahib.

Videos (show all)

ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਸਿੱਖਿਆ ਤਿੰਨ ਸਿਧਾਂਤਾਂ ‘ਤੇ ਅਧਾਰਿਤ ਹੈ। ਉਹ ਹਨ – ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਉਨ੍ਹਾਂ ਨੇ ਮੁਕ...
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਹੰਸਾਲੀ ਵਿਖੇ ਬੂਥ ਕਮੇਟੀ ਮੈਬਰਾਂ ਦੀ ਚੋਣ ਕਰਦੇ ਹੋਏ ਸ. ਨਰਿੰਦਰ ਸਿੰਘ ਟਿਵਾਣਾ ਸੀਨੀਅਰ ਆਗੂ ਆਮ ਆਦਮੀ ਪਾਰਟੀ ...
ਕਿਸਾਨਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਪੰਜਾਬੀਆਂ ਨਾਲ ਕੀਤਾ ਧੋਖਾ
ਕਾਂਗਰਸ ਅਤੇ ਮੋਦੀ ਦੀ ਯਾਰੀ ਸਰਹਿੰਦ ਨਗਰ ਕੌਂਸਲ ਵਿੱਚ ਹੋਈ ਜੱਗ ਜ਼ਾਹਿਰ....
Birthday

Telephone

Website