Bhupinder Singh Sajjan

Bhupinder Singh Sajjan

Contact information, map and directions, contact form, opening hours, services, ratings, photos, videos and announcements from Bhupinder Singh Sajjan, Public Figure, .

12/05/2024

ਮੇਰੀ Facebook id ਵੀ ਬੰਦ ਕਰ ਦਿੱਤੀ ਗਈ ਹੈ ।

12/05/2024

ਬਾਰ ਬਾਰ ਚੈਨਲ ਬੰਦ ਕਰ ਦੇਣ ਦੇ ਸਰਕਾਰੀ ਜ਼ਬਰ ਕਾਰਨ ਆਈ ਆਰਥਿਕ ਮੰਦਹਾਲੀ ਸਦਕਾ ਹੋ ਸਕਦਾ ਜਲਦੀ ਹੀ ਸਾਡੇ ਸਟੂਡੀਓ ਨੂੰ ਤਾਲਾ ਲੱਗ ਜਾਵੇ ਪਰ ਸਟੂਡੀਓ ਦੇ ਬਾਹਰ ਲਟਕਦਾ ਹੋਇਆ ਜਿੰਦਰਾ ਵੀ ਸਾਡੀ ਜਿੱਤ ਨੂੰ ਹੀ ਬਿਆਨ ਕਰੇਗਾ।.. ਬਾਕੀ ਵਾਹਿਗੁਰੂ ਨੇ ਜੇ ਚਾਹਿਆ ਤਾਂ ਅਵਾਜ਼ ਪਹਿਲਾਂ ਵਾਂਗ ਬੁਲੰਦ ਹੁੰਦੀ ਹੀ ਰਹੇਗੀ -ਸੱਜਣ

04/05/2024

ਚੋਣਾਂ ਤੋਂ ਪਹਿਲਾਂ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲ਼ੀ ਬੇਅਦਬੀ ਦੀ ਵੱਡੀ ਘਟਨਾ ਸਬੰਧੀ ਚਰਚਾ- regarding the big incident of blasphemy that hurt the Sikh minds before the elections

02/05/2024

ਹੋ ਸਕੇ ਤਾਂ ਇਨ੍ਹਾਂ ਦਿਨਾਂ 'ਚ ਇਸ ਵੀਡੀਓ ਨੂੰ ਜ਼ਰੂਰ ਦੇਖ ਲਿਓ-

01/05/2024

ਭਾਈ ਅੰਮ੍ਰਿਤਪਾਲ ਸਿੰਘ ਬਨਾਮ ਵਿਰਸਾ ਸਿੰਘ ਵਲਟੋਹਾ
ਬਾਕੀ ਬੰਦੀ ਸਿੰਘਾਂ ਨੂੰ ਚੋਣ ਮੈਦਾਨ ਚ ਕਿਉਂ ਨਹੀਂ ਉਤਾਰਿਆ ਜਾਂਦਾ ?-

23/04/2024

ਪੰਜਾਬ ਦੀ ਧਰਤੀ ਦੇ 2 ਵੱਡੇ Turning Points

20/04/2024

ਪਿੰਡਾਂ ਵਾਲ਼ੇ ਕੱਚੇ ਵਿਹੜੇ ਦੇ ਮਾਹੌਲ ਦਾ ਖੂਬਸੂਰਤ ਨਜ਼ਾਰਾ

05/04/2024

ਆਪਣੇ ਬੱਚਿਆਂ ਨੂੰ ਅਨੰਦ ਕਾਰਜ ਜ਼ਰੂਰ Attend ਕਰਵਾਈਏ-

02/04/2024

Dancer ਕੁੜੀ ਦੇ ਮਾਮਲੇ ਸਬੰਧੀ ਚਾਰ ਗੱਲਾਂ

01/04/2024

1 ਅਪ੍ਰੈਲ ਇਕ ਦੂਜੇ ਨੂੰ ਬੇਵਕੂਫ ਬਣਾਉਣ ਦੇ ਦਿਨ ਸਬੰਧੀ ਕੁਝ ਗੱਲਾਂ
A few things about April Fool's Day

31/03/2024

31 ਮਾਰਚ ਦੇ ਦਿਨ ਦੀ ਕਹਾਣੀ

ਪਾਤਸ਼ਾਹੀ ਦਾਅਵਾ ਰੱਖਣਾ ਹੈ ਤਾਂ ਸ਼ੇਰ ਵਾਲ਼ੀ ਬਿਰਤੀ ਰੱਖਣੀ ਪੈਣੀ ਹੈ #amritpalsingh #warispunjabde #akaltakth 30/10/2022

https://youtu.be/pLaWBqVVxXs

ਪਾਤਸ਼ਾਹੀ ਦਾਅਵਾ ਰੱਖਣਾ ਹੈ ਤਾਂ ਸ਼ੇਰ ਵਾਲ਼ੀ ਬਿਰਤੀ ਰੱਖਣੀ ਪੈਣੀ ਹੈ #amritpalsingh #warispunjabde #akaltakth ਪਾਤਸ਼ਾਹੀ ਦਾਅਵਾ ਰੱਖਣਾ ਹੈ ਤਾਂ ਸ਼ੇਰ ਵਾਲ਼ੀ ਬਿਰਤੀ ਰੱਖਣੀ ਪੈਣੀ ਹੈ - ...

ਇੰਦਰਾ ਦੇ ਭਗਤ ਮੰਡ ਨੇ ਹੁਣ ਫੂਕਿਆ ਅੰਮ੍ਰਿਤਪਾਲ ਸਿੰਘ ਦਾ ਪੁਤਲਾ - #gursimranmand #amritpalsingh #warispunjab 30/10/2022

... ਮੁੜ ਡਿਊਟੀ 'ਤੇ ਆ ਗਿਆ ਗੁਰਸਿਮਰਨ ਮੰਡ

ਇੰਦਰਾ ਦੇ ਭਗਤ ਮੰਡ ਨੇ ਹੁਣ ਫੂਕਿਆ ਅੰਮ੍ਰਿਤਪਾਲ ਸਿੰਘ ਦਾ ਪੁਤਲਾ - #gursimranmand #amritpalsingh #warispunjab ਇੰਦਰਾ ਦੇ ਭਗਤ ਮੰਡ ਨੇ ਹੁਣ ਫੂਕਿਆ ਅੰਮ੍ਰਿਤਪਾਲ ਸਿੰਘ ਦਾ ਪੁਤਲਾ - ...

ਜਸਵੰਤ ਸਿੰਘ ਕੰਵਲ ਨੇ ਕਿਹਾ ਸੀ ਕਿ ਸਿੱਖਾਂ ਨੇ ਜੇ ਅਜ਼ਾਦੀ ਨਾ ਲਈ ਤਾਂ ਉਹ ਨਾ ਘਰ ਦੇ ਰਹਿਣਗੇ ਤੇ ਨਾ ਹੀ ਘਾਟ ਦੇ 29/10/2022

https://youtu.be/k9hIRYk1vhk

ਜਸਵੰਤ ਸਿੰਘ ਕੰਵਲ ਨੇ ਕਿਹਾ ਸੀ ਕਿ ਸਿੱਖਾਂ ਨੇ ਜੇ ਅਜ਼ਾਦੀ ਨਾ ਲਈ ਤਾਂ ਉਹ ਨਾ ਘਰ ਦੇ ਰਹਿਣਗੇ ਤੇ ਨਾ ਹੀ ਘਾਟ ਦੇ ਜਸਵੰਤ ਸਿੰਘ ਕੰਵਲ ਨੇ ਕਿਹਾ ਸੀ ਕਿ ਸਿੱਖਾਂ ਨੇ ਜੇ ਅਜ਼ਾਦੀ ਨਾ ਲਈ ਤਾਂ ਉਹ ਨਾ ਘਰ ਦੇ ਰਹਿਣਗੇ ਤੇ ਨਾ ਹੀ ਘਾਟ ਦੇ

21/03/2022

#ਪੰਜਾਬਦੀਸਿਆਸਤਚੋਂਪੰਜਾਬੀਆਂਨੂੰਲਾਂਭੇਕਰਨਦੇਅਮਲ
ਆਮ ਆਦਮੀ ਪਾਰਟੀ ਦੇ ਦਿਲ ਅੰਦਰ ਵਿਧਾਨ ਸਭਾ ਚੋਣਾਂ 'ਚ ਮਿਲ਼ੀ ਭਾਰੀ ਜਿੱਤ ਨੇ ਇਹ ਭਰਮ ਪੈਦਾ ਕਰ ਦਿੱਤਾ ਹੈ ਕਿ ਹੁਣ ਉਨ੍ਹਾਂ ਦੇ ਹਰ ਫ਼ੈਸਲੇ ਨੂੰ ਪੰਜਾਬੀਆਂ ਨੇ ਸਿਰ ਸੁੱਟ ਕੇ ਪ੍ਰਵਾਨ ਕਰੀ ਜਾਣਾ ਹੈ ਪਰ ਭਲਿਓ, ਸ਼ਾਇਦ ਪੰਜਾਬ ਦੇ ਲੋਕਾਂ ਦਾ ਇਰਾਦਾ ਤੁਹਾਨੂੰ ਜਿਤਾਉਣਾ ਨਹੀਂ ਸਗੋਂ ਦੂਜੀਆਂ ਜੋਕਾਂ ਨੂੰ ਇੱਕ ਬਾਰ ਗਲੋਂ ਲਾਹੁਣਾ ਸੀ ਤਾਂ ਜੋ ਸ਼ਾਇਦ ਕਿਤੇ ਉਨ੍ਹਾਂ ਦੀ ਅਕਲ ਟਿਕਾਣੇ 'ਤੇ ਆ ਜਾਵੇ --- ਸੱਜਣ

Help Monica Sharma Fund by Radio ASP Inc, organized by Swarnjit Singh Khalsa 13/03/2022

ਦਸਵੰਧ ਦੀ ਥੋੜ੍ਹੀ ਥੋੜ੍ਹੀ ਮਾਇਆ ਇਕੱਠੀ ਕੀਤੀ ਮੋਨਿਕਾ ਸ਼ਰਮਾ ਦੀ ਜ਼ਿੰਦਗੀ ਨੂੰ ਕੁਝ ਸੁਖ਼ਾਲਾ ਕਰ ਸਕਦੀ ਹੈ - ਸੱਜਣ

https://gofund.me/86dda673

Help Monica Sharma Fund by Radio ASP Inc, organized by Swarnjit Singh Khalsa We Are a community Radio Station and TV. Hope you all will Join me in … Swarnjit Singh Khalsa needs your support for Help Monica Sharma Fund by Radio ASP Inc

11/03/2022
11/03/2022

ਉਹ ਸਦੀਆ ਤੋ ਏਹੀ ਤਾਂ ਚਾਹੁੰਦੇ ਸੀ ਕੇ ਸਾਡੇ ਪੈਰਾ ਵਿਚ ਰਹੋ।ਸਿਕੰਦਰ ਕਹਿੰਦਾ ਸੀ ਝੁਕ ਜਾ ਰਾਜ ਕਰ ਲੈ ਪਰ ਪੋਰਸ ਕਹਿੰਦਾ ਇਹ ਤੇ ਹੋ ਨਹੀ ਸਕਦਾ।ਝੁਕਕੇ ਰਾਜ ਕਰਨ ਨਾਲੋ ਯੁੱਧ ਚ ਧੋਣ ਲਹਾਉਣੀ ਠੀਕ ਆ।ਚੁਰਾਸੀ ਚ ਫੋਜ ਚੜਕੇ ਆ ਗਈ ਅੰਮ੍ਰਿਤਸਰ।ਟੋਹੜਾ ਆਇਆ ਸੰਤਾਂ ਕੋਲ ਕਹਿੰਦਾ ਸੰਤ ਜੀ ਸਰਕਾਰ ਆਪਣੀਆ ਕਾਫੀ ਮੰਗਾ ਮੰਨਦੀ ਆ।ਸਮਝੋਤਾ ਕਰ ਲਈਏ ਮੈਨੂੰ ਮੁਖਮੰਤਰੀ ਬਣਾ ਦੇਣਾ ਭਾਈ ਅਮਰੀਕ ਸਿੰਘ ਜੀ ਨੂੰ ਵਜੀਰ ਬਣਾ ਦੇਣਾ।ਸੰਤ ਜੀ ਕਹਿੰਦੇ ਅਸੀ ਵਜੀਰੀਆ ਲਈ ਨਹੀ ਹੱਕਾ ਲਈ ਲੜਨ ਡਹੇ ਆ ਜਾ ਤੇ ਅਨੰਦਪੁਰ ਸਾਹਿਬ ਦਾ ਪੂਰਾ ਮਤਾ ਮੰਨੇ ਸਰਕਾਰ ਨਹੀ ਤੇ ਸ਼ਹੀਦੀਆ ਹੋਣਗੀਆ।ਸਿੰਘਾ ਨੇ ਤੇ ਦਿਲੀ ਜਿੱਤ ਜਿੱਤ ਛੱਡੀ ਆ।ਸਤਿਕਾਰ ਤੇ ਡਿੱਗਣ ਚ ਫਰਕ ਹੁੰਦਾ

ਬੱਸ ਜਿਸ ਦਿਨ ਪੰਜਾਬ ਦਾ ਮੰਤਰੀ ਦਿੱਲੀ ਦੇ ਮੰਤਰੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਬਰਾਬਰ ਬੈਠਣ ਜੋਗਾ ਹੋ ਗਿਆ, ਸਮਝੋ ਖ਼ੁਦਮੁਖ਼ਤਿਆਰ ਹੋ ਗਿਆ ਸਾਡਾ ਪੰਜਾਬ।

10/03/2022

ਗੜ੍ਹੀ ਭਾਜੀ, ਤੁਸੀਂ ਆਹ ਬਾਦਲਕਿਆਂ ਨਾਲ਼ ਸਾਂਝੇ ਤੌਰ 'ਤੇ ਚੋਣਾਂ ਲੜ ਕੇ ਕੀ ਖੱਟਿਆ ?
ਜ਼ਰੂਰ ਦੱਸਿਓ ਭਾਜੀ

10/03/2022

ਚੋਣ ਨਤੀਜੇ ...
ਚਲੋ ਸ਼ੁਕਰ ਆ ਜੁੱਤ ਮਾਰਨ ਵਾਲ਼ੇ ਬਦਲ ਤਾਂ ਗਏ ਐਤਕੀਂ
ਬਾਰ ਬਾਰ ਦੋਂਹ ਕੁ ਜਣਿਆਂ ਕੋਲ਼ੋਂ ਹੀ ਖਾ ਖਾ ਕੇ ਅੱਕੇ ਪਏ ਸਾਂ
---- ਸੱਜਣ

25/02/2022

#ਦਰਦਨਾਕ
ਮਨੁੱਖ ਨੇ ਆਪਣੇ ਲਈ ਆਹ ਸਮਾਨ ਤਿਆਰ ਕੀਤਾ ਹੈ
ਆਹ ਤਸਵੀਰ ਬਾਰ ਬਾਰ ਮੇਰੀਆਂ ਅੱਖਾਂ 'ਚ ਪਾਣੀ ਲਿਆਉਣ ਦੀ ਵਜ੍ਹਾ ਬਣ ਰਹੀ ਹੈ --- ਸੱਜਣ

30/01/2022

ਬਾਦਲ 'ਕੇ ਆਪਣੇ ਫੈਸਲਿਆਂ ਨਾਲ਼ ਖ਼ਾਲਸਾ ਪੰਥ ਨੂੰ ਚੰਗੀ ਤਰ੍ਹਾਂ ਹੀ ਸਮਝਾਈ ਜਾ ਰਹੇ ਨੇ ਕਿ ਉਹ ਕੌਣ ਹਨ ਤੇ ਕਿਉਂ ਹਨ
ਹੁਣ ਸਮਝਣਾ ਤਾਂ ਸਿੱਖਾਂ ਨੂੰ ਆਪ ਹੀ ਪਵੇਗਾ --- ਸੱਜਣ

ਜ਼ਹਿਰ ਉੱਗਲ਼ਦੇ ਅਖੌਤੀ ਰਾਸ਼ਟਰਵਾਦੀ ਬਨਾਮ ਖ਼ਾਲਸਾਈ ਵਿਚਾਰਧਾਰਾ #rashtriyahindusangathan #khalsaideology #asp 22/01/2022

https://youtu.be/zuv_FYFtk2g

ਜ਼ਹਿਰ ਉੱਗਲ਼ਦੇ ਅਖੌਤੀ ਰਾਸ਼ਟਰਵਾਦੀ ਬਨਾਮ ਖ਼ਾਲਸਾਈ ਵਿਚਾਰਧਾਰਾ #rashtriyahindusangathan #khalsaideology #asp ਜ਼ਹਿਰ ਉੱਗਲ਼ਦੇ ਅਖੌਤੀ ਰਾਸ਼ਟਰਵਾਦੀ ਬਨਾਮ ਖ਼ਾਲਸਾਈ ਵਿਚਾਰਧਾਰਾ Translaction of Title : Poisonous so-called nationalists vs. Khalsa ideologyVideo source : https://twit...

22/01/2022

ਹੁਣ ਤੱਕ ਮੈਂ ਕੲੀ ਸੱਚੇ ਝੂਠੇ ਕੇਸ ਭੁਗਤ ਚੁੱਕਾ ਹਾਂ, ਜਿਨ੍ਹਾਂ 'ਚੋਂ ਇੱਕ ਪੱਤਰਕਾਰ ਹੁੰਦਿਆਂ ਪਾਇਆ ਗਿਆ ਅਜੇ "ਪੈਂਡਿੰਗ" ਹੈ ।
ਕੁਝ "ਪੰਗਿਆਂ" 'ਚ ਕਦੀ ਕਦੀ ਆਪਣੀ ਗਲਤੀ ਵੀ ਲਗਦੀ ਤੇ ਅਫਸੋਸ ਵੀ ਹੁੰਦਾ ਹੈ ....... ਪਰ 17 ਸਾਲ ਪਹਿਲਾਂ 21 ਜਨਵਰੀ (ਅੱਜ) ਦੀ ਰਾਤ ਨੂੰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਅਤੇ ਵੀਰ ਜਗਤਾਰ ਸਿੰਘ ਤਾਰਾ ਚੰਡੀਗੜ੍ਹ ਦੀ ਅੱਤ ਸੁਰੱਖਿਅਤ ਬੁੜੈਲ ਜੇਲ੍ਹ ਵਿੱਚੋਂ ਸੁਰੰਗ ਪੁੱਟ ਕੇ ਫ਼ਰਾਰ ਹੋ ਗਏ ਸਨ । ਇੱਕ ਵਰ੍ਹੇ ਬਾਅਦ ਭਾਈ ਹਵਾਰਾ ਅਤੇ ਦੋ ਸਾਲਾਂ ਬਾਅਦ ਭਾਈ ਭਿਓਰਾ ਮੁੜ ਗ੍ਰਿਫਤਾਰ ਹੋਏ । ਉਦੋਂ ਹੀ ਮੈਨੂੰ ਵੀ ਭਾਈ ਭਿਓਰਾ ਅਤੇ ਵੀਰ ਤਾਰਾ ਨੂੰ ਪਨਾਹ ਦੇਣ ਦੇ ਦੋਸ਼ ਲਾ ਕੇ ਜੇਲ੍ਹ ਭੇਜ 'ਤਾ ਗਿਆ ਸੀ । ਦਿਲੋਂ ਕਹਿ ਰਿਹਾਂ ਕਿ ਏਸ ਕੇਸ 'ਚ ਕਚਹਿਰੀਆਂ ਦੇ ਧੱਕੇ ਖਾਣ ਦਾ ਕਦੀ ਵੀ ਅਫਸੋਸ ਨਹੀਂ ਹੋਇਆ ।
ਤਾਰੇ ਵੀਰ ਨੂੰ 11 ਵਰ੍ਹਿਆਂ ਬਾਅਦ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ ।
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ --- ( ਸੱਜਣ )
https://youtu.be/g517p6W6PxM

... ਅਖੇ ਸੰਧੂਆਂ ਦੀ ਕੁੜੀ ਨੂੰ ਮਿਸ ਯੂਨੀਵਰਸ ਚੁਣੇ ਜਾਣ 'ਤੇ ਵਧਾਈਆਂ - #HarnaazSandhu #MissUniverse2021 #tvasp 14/12/2021

https://youtu.be/Ppgx8jvYTts

... ਅਖੇ ਸੰਧੂਆਂ ਦੀ ਕੁੜੀ ਨੂੰ ਮਿਸ ਯੂਨੀਵਰਸ ਚੁਣੇ ਜਾਣ 'ਤੇ ਵਧਾਈਆਂ - #HarnaazSandhu #MissUniverse2021 #tvasp ... ਅਖੇ ਸੰਧੂਆਂ ਦੀ ਕੁੜੀ ਨੂੰ ਮਿਸ ਯੂਨੀਵਰਸ ਚੁਣੇ ਜਾਣ 'ਤੇ ਵਧਾਈਆਂ - Harnaaz Sandhu of India was crowned the 70th Miss Universe. Harnaaz, 21, won the Miss Universe c...

ਬੇਰੁਜ਼ਗਾਰ ਅਧਿਆਪਕਾਂ ਨੂੰ ਕੁੱਟਣ ਵਾਲ਼ਾ DSP ਆਏਗਾ ਕਨੂੰਨੀ ਸ਼ਿਕੰਜੇ 'ਚ ? #gurmeetsinghsohal #charanjitchanni 14/12/2021

https://youtu.be/sbqRptaubtc

ਬੇਰੁਜ਼ਗਾਰ ਅਧਿਆਪਕਾਂ ਨੂੰ ਕੁੱਟਣ ਵਾਲ਼ਾ DSP ਆਏਗਾ ਕਨੂੰਨੀ ਸ਼ਿਕੰਜੇ 'ਚ ? #gurmeetsinghsohal #charanjitchanni ਬੇਰੁਜ਼ਗਾਰ ਅਧਿਆਪਕਾਂ ਨੂੰ ਕੁੱਟਣ ਵਾਲ਼ਾ DSP ਆਏਗਾ ਕਨੂੰਨੀ ਸ਼ਿਕੰਜੇ 'ਚ ? ...

ਕਿਸਾਨੀ ਸੰਘਰਸ਼ ਨੂੰ ਜਿੱਤਣ ਤੋਂ ਬਾਅਦ ਲਾਚੋਵਾਲ਼ ਟੋਲ ਪਲਾਜ਼ਾ 'ਤੇ ਵਾਹਿਗੁਰੂ ਜੀ ਦੇ ਸ਼ੁਕਰਾਨੇ #lachowaltollplaza 12/12/2021

https://youtu.be/BodiDYjpDDs

ਕਿਸਾਨੀ ਸੰਘਰਸ਼ ਨੂੰ ਜਿੱਤਣ ਤੋਂ ਬਾਅਦ ਲਾਚੋਵਾਲ਼ ਟੋਲ ਪਲਾਜ਼ਾ 'ਤੇ ਵਾਹਿਗੁਰੂ ਜੀ ਦੇ ਸ਼ੁਕਰਾਨੇ #lachowaltollplaza ਕਿਸਾਨੀ ਸੰਘਰਸ਼ ਨੂੰ ਜਿੱਤਣ ਤੋਂ ਬਾਅਦ ਲਾਚੋਵਾਲ਼ ਟੋਲ ਪਲਾਜ਼ਾ 'ਤੇ ਵਾਹਿਗੁਰੂ ਜੀ ਦੇ ਸ਼ੁਕਰਾਨੇ - ...

Videos (show all)

ਚੋਣਾਂ ਤੋਂ ਪਹਿਲਾਂ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲ਼ੀ ਬੇਅਦਬੀ ਦੀ ਵੱਡੀ ਘਟਨਾ ਸਬੰਧੀ ਚਰਚਾ-#beadbikand
ਛੋਟੀ ਜਿਹੀ ਵੀਡੀਓ ਹੈ, ਦੇਖਣ ਤੋਂ ਬਾਅਦ ਕੁਮੈਂਟ ਜ਼ਰੂਰ ਕਰਿਓ ਕਿ ਕਿਹੜੀ ਗੱਲ ਤੁਹਾਨੂੰ ਜਚੀ ਤੇ ਕਿਹੜੀ ਨਹੀਂ ...

Telephone

Website