Nirmal Singh-International Wrestler

Nirmal Singh-International Wrestler

District Sports President-Aam Aadmi Party(AAP)
ਪਹਿਲਵਾਨ ਨਿਰਮਲ ਸਿੰਘ ?

01/01/2022
25/12/2021

ਸਾਰੇ ਦੇਸ਼ ਵਾਸੀਆਂ ਨੂੰ ਊੱਘੇ ਸਮਾਜ ਸੇਵੀ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਦਸੂਹਾ ਵੱਲੋਂ ਕਿ੍ਸਮਸ ਦੀਆਂ ਵਧਾਈਆਂ।

Photos from Nirmal Singh-International Wrestler's post 25/12/2021

ਆਪ ਦੀ ਮੀਟਿੰਗ ਕੰਡੀ ਏਰੀਏ ਦੇ ਪਿੰਡ ਰਾਮਪੁਰ ਹਲੇੜ ਵਿਖੇ ਹੋਈ। ਜਿਸ ਵਿੱਚ ਉਘੇ ਸਮਾਜ ਸੇਵੀ ਜਿਲਾਂ ਪ੍ਧਾਨ ਸਪੋਰਟਸ ਵਿੰਗ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਵਿਸੇਸ਼ ਤੋਰ ਤੇ ਪਹੁੰਚੇ ਅਤੇ ਲੋਕਾਂ ਦੀਆਂ ਸਮਸਿਆਵਾਂ ਨੂੰ ਸੁਣਿਆ ਅਤੇ ਪਾਰਟੀ ਦੀਆਂ ਨੀਤੀਆਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ।

15/12/2021

ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ।

Photos from Nirmal Singh-International Wrestler's post 13/12/2021

ਖੇਤੀ ਦੇ ਕਾਲੇ ਕਨੂੰਨਾਂ ਨੂੰ ਰੱਦ ਕਰਵਾਓੁਣ ਵਾਲੇ ਯੋਧਿਆਂ ਨੂੰ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਵਲੋਂ ਦਿਲ 💘 ਦੀਆਂ ਗਹਿਰਾਈਆਂ ਤੋਂ ਸਲਾਮ, ਸੈਲੂਟ,। ਸਾਡਾ ਪੰਜਾਬ ਹੀ ਨਹੀਂ ਸਾਰਾ ਦੇਸ਼ ਇਹਨਾਂ ਦਾ ਅਹਿਸਾਨਮੰਦ ਰਹੇਗਾ।

13/12/2021

ਖੇਡਾਂ ਮੇਰੀ ਜਿੰਦ ਜਾਨ,,,,,,,,, ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਪਿੰਡ ਜੁਗਿਆਲ਼ ਵਿੱਚ ਇਨਾਮ ਵੰਡ ਸਮਾਰੋਹ ਤੇ।

29/11/2021
Photos from Nirmal Singh-International Wrestler's post 26/11/2021

ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਸਾਥੀਆਂ ਦੇ ਨਾਲ।

Photos from Nirmal Singh-International Wrestler's post 23/11/2021

ਮਨੀਸ਼ ਸਿਸੋਦੀਆ ਜੀ/ਡਿਪਟੀ ਸੀ ਐਮ ਦਿੱਲੀ ਦਾ ਹੁਸ਼ਿਆਰਪੁਰ ਪਹੁੰਚਣ ਤੇ ਜਿਲਾ ਪ੍ਧਾਨ ਸਪੋਰਟਸ ਵਿੰਗ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ (ਹੁਸ਼ਿਆਰਪੁਰ) ਸਵਾਗਤ ਕਰਦੇ ਹੋਏ।

Photos from Nirmal Singh-International Wrestler's post 13/11/2021

ਖੇਡਾਂ ਮੇਰੀ ਜਿੰਦ ਜਾਨ,,, ਪਿੰਡ ਬਡਾਲਾ( ਦਸੂਹਾ) ਵਿੱਚ ਕ੍ਰਿਕਟ ਟੂਰਨਾਮੈਂਟ ਦੇ ਜੇਤੂ ਟੀਮਾਂ ਨੂੰ ਇਨਾਮ ਵੰਡਦੇ ਹੋਏ ਜਿਲਾ ਪ੍ਧਾਨ ਸਪੋਰਟਸ ਵਿੰਗ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ।

Photos from Nirmal Singh-International Wrestler's post 13/11/2021

ਪਿੰਡ ਰੱਕੜੀ ਹਾਰ ਵਿੱਚ ਬਾਬਾ ਭਰਥਰੀ ਜੀ ਦੇ ਸਾਲਾਨਾ ਜਾਗਰਣ ਤੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਨੇ ਹਾਜ਼ਰੀ ਲਗਵਾਈ। ਬਾਬਾ ਭਾਗੀ ਸ਼ਾਹ ਗੱਦੀ ਨਸ਼ੀਨ ਸਾਂਈ ਜੀ ਤੋਂ ਅਸ਼ੀਰਵਾਦ ਵੀ ਲਿਆ।

Photos from Nirmal Singh-International Wrestler's post 13/11/2021

ਬਲਾਕ ਤਲਵਾੜਾ ਦੇ ਵਿੱਚ ਨੁੱਕੜ ਮੀਟਿੰਗ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਵਾਰੇ ਜਾਗਰੂਕ ਕਰਦੇ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ।

Photos from Nirmal Singh-International Wrestler's post 13/11/2021

ਪਿੰਡ ਧਾਰ ਵਿੱਚ ਨੁੱਕੜ ਮੀਟਿੰਗ ਕਰਦੇ ਅਤੇ ਇੱਕ ਪਰਿਵਾਰਿਕ ਫੰਕਸ਼ਨ ਵਿੱਚ ਸ਼ਾਮਿਲ ਹੁੰਦੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ।

Photos from Nirmal Singh-International Wrestler's post 13/11/2021

ਗੱਦੀ ਬਾਬਾ ਲਾਲ ਦਿਆਲ ਜੀ,,,,,,ਪਿੰਡ ਰਾਮਪੁਰ ਹਲੇੜ ਵਿੱਚ ਨੱਤ ਮਸਤੱਕ ਹੁੰਦੇ ਹੋਏ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ। ਸੰਤਾ ਦੇ ਵਿਚਾਰ ਸੁਣਕੇ, ਮਹੰਤ ਜੀ ਤੋਂ ਅਸ਼ੀਰਵਾਦ ਲੈਂ ਕੇ, ਲੰਗਰ ਸ਼ੱਕ ਕੇ ਆਨੰਦ ਦੀ ਪਾ੍ਪਤੀ ਕੀਤੀ।

Photos from Nirmal Singh-International Wrestler's post 13/11/2021

ਪਿੰਡ ਡਡਿਆਲ (ਦਸੂਹਾ) ਵਿੱਚ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦਿੰਦੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ।

Photos from Nirmal Singh-International Wrestler's post 13/11/2021

ਖੇਡਾਂ ਮੇਰੀ ਜਿੰਦ ਜਾਨ,,, ਪਿੰਡ ਚੱਕ ਮਾਇਰਾ (ਦਸੂਹਾ)ਵੱਲੋਂ ਕਰਵਾਏ ਜਾ ਰਹੇ ਫੁੱਟਬਾਲ⚽ ਦੇ ਵਿਸ਼ਾਲ ਟੂਰਨਾਮੈਂਟ ਵਿੱਚ ਜਿਲਾ ਪ੍ਧਾਨ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਕਮੇਟੀ ਦੇ ਇਸ ਉਪਰਾਲੇ ਦੀ ਸ਼ਾਲਾਗਾ ਕੀਤੀ। ਇਸ ਦੇ ਨਾਲ ਹੀ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਵੀ ਜਾਗਰੁਕ ਕੀਤਾ।

Photos from Nirmal Singh-International Wrestler's post 10/11/2021

ਖੇਡਾਂ ਮੇਰੀ ਜਿੰਦ ਜਾਨ,,,, ਪਿੰਡ ਲਮੀਣ (ਦਸੂਹਾ) ਵਿੱਚ ਬਾਬਾ ਦੀਪ ਸਿੰਘ ਸ਼ਹੀਦ ਜੀ ਦੀ ਯਾਦ ਵਿੱਚ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਜਿਲਾ ਪ੍ਧਾਨ ਸਪੋਰਟਸ ਵਿੰਗ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਨੇ ਵੀ ਸ਼ਿਰਕਤ ਕਰਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ।

Photos from Nirmal Singh-International Wrestler's post 04/11/2021

ਪਿੰਡ ਸੰਸਾਰਪੁਰ ਵਿੱਚ ਆਮ ਆਦਮੀ ਪਾਰਟੀ ਦਾ ਪਰਚਾਰ ਕਰਦੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ।

Photos from Nirmal Singh-International Wrestler's post 04/11/2021

ਗੰਗਾ ਮਈਆ ਦੀ ਜੈ,,,,,, ਹਿੰਦੂ ਧਰਮ ਦੇ ਸੱਭ ਤੋਂ ਪਵਿੱਤਰ ਅਸਥਾਨ ਹਰੀਦਵਾਰ ਗੰਗਾ ਮਾਂ ਦੇ ਦਰਸ਼ਨ, ਅਤੇ ਇਸ਼ਨਾਨ ਕਰਕੇ ਗੰਗਾ ਮਾਂ ਦਾ ਅਸ਼ੀਰਵਾਦ ਲੈਂਦੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਅਤੇ ਸਾਥੀ।

Photos from Nirmal Singh-International Wrestler's post 04/11/2021

ਖੇਡਾਂ ਮੇਰੀ ਜਿੰਦ ਜਾਨ,,, ਤਲਵਾੜਾ ਟਾਉਨ ਵਿੱਚ ਰੀਬਨ ਕੱਟ ਕੇ ਕਿ੍ਕਟ ਮੈਚਾਂ ਦਾ ਉਦਘਾਟਨ ਕਰਦੇ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ।

Photos from Nirmal Singh-International Wrestler's post 04/11/2021

ਸੰਤ ਪੁਰਸ਼ਾਂ ਤੋਂ ਸਰੋਪਾਓ ਰੂਪੀ ਅਸ਼ੀਰਵਾਦ ਲੈਂਦੇ ਹੋਏ ਇੰਟਰਨੈਸ਼ਨਲ ਰੈਸਲਰ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ।

Photos from Nirmal Singh-International Wrestler's post 04/11/2021

ਰਾਸ਼ਟਰੀ ਸਨਮਾਨਾਂ ਨਾਲ ਸ਼ਹੀਦ ਮਨਜੀਤ ਸਿੰਘ ਨੂੰ ਦਿੱਤੀ ਆਖਿਰੀ ਵਿਦਾਈ। ਦਸੂਹਾ ਵਾਸੀਆਂ ਨੇ ਨਮ ਅੱਖਾਂ ਨਾਲ ਕੀਤਾ ਸ਼ਹੀਦ ਨੂੰ ਵਿਦਾ। ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਵਲੋਂ ਵੀ ਮਹਾਨ ਭਾਰਤ ਮਾਤਾ ਦੇ ਸਪੂਤ ਨੂੰ ਸੈਲੂਅਟ ਹੈ।

Photos from Nirmal Singh-International Wrestler's post 04/11/2021

ਸਲਾਮ ਸ਼ਹੀਦਾਂ ਨੂੰ,,,,,, ਸ਼ਹੀਦ ਮਨਜੀਤ ਸਿੰਘ ਦੀ ਸ਼ਹਾਦਤ ਤੇ ਕੈਂਡਲ ਮਾਰਚ ਕਢਦੇ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਅਤੇ ਦਸੂਹਾ ਵਾਸੀ।

Photos from Nirmal Singh-International Wrestler's post 04/11/2021

ਜਿਲਾ ਪ੍ਧਾਨ ਸਪੋਰਟਸ ਵਿੰਗ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ।

Photos from Nirmal Singh-International Wrestler's post 02/11/2021

ਪਿੰਡ ਸ਼ਰੀਹਪੁਰ ਅਤੇ ਸਿੰਘ ਕਾਰ ਬਾਜਾਰ ਵਲੋਂ ਕਰਾਏ ਰਸਾਰਸ਼ੀ ਮੁਕਾਬਲੇ ਕਰਾਏ ਗਏ। ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਜੇਤੂ ਟੀਮਾਂ ਨੂੰ ਇਨਾਮ ਦਿੱਤੇ।

30/10/2021

General interview

07/10/2021

ਪਿੰਡ ਜੋਗਿਆਣਾ ਹਲਕਾ ਦਸੂਹਾ ਵਿੱਚ ਅੰਤਰਰਾਸ਼ਟਰੀ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਨੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ। ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਪੂਰਾ ਭਰੋਸਾ ਦਿੱਤਾ।

Photos from Nirmal Singh-International Wrestler's post 14/07/2021

ਪਿੰਡ ਬਡਲਾ (ਹਲਕਾ ਦਸੂਹਾ) ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਪਿੰਡ ਵਾਸੀਆਂ ਨੇ ਵੱਡਾ ਇਕੱਠ ਕੀਤਾ। ਜਿਲਾ ਪ੍ਧਾਨ ਸਪੋਰਟਸ ਵਿੰਗ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਨੂੰ ਸੱਦ ਕੇ ਆਪਣੀਆਂ ਮੁਸ਼ਕਿਲਾਂ ਦੱਸੀਆਂ।ਹਲਕਾ ਦਸੂਹਾ ਦੇ ਇਸ ਪਿੰਡ ਵਿੱਚ ਸਭ ਤੋਂ ਜਿਆਦਾ ਸਰਹੱਦਾਂ ਤੇ ਰਾਖੀ ਕਰਨ ਵਾਲੇ ਫੌਜੀ ਵੀਰ ਹਨ। ਪਰ ਇਸ ਪਿੰਡ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ। ਪਿੰਡ ਵਾਸੀਆਂ ਨੇ ਮਿਸ਼ਨ 2022 ਜਿੱਤਣ ਲਈ ਪੂਰਾ ਸਾਥ ਦੇਣ ਦਾ ਬਾਅਦਾ ਕੀਤਾ।

Photos from Nirmal Singh-International Wrestler's post 06/07/2021

ਜਲ ਹੀ ਜੀਵਨ ਹੈ,,,,,,,, ਜਦੋਂ ਲਗੇ ਪਿਆਸ, ਨਾ ਮਿਲੇ ਪਾਣੀ, ਬਸ ਇਹ ਹੈ ਕੰਡੀ ਏਰੀਏ ਦੀ ਕਹਾਣੀ। ਨਿਸ਼ਕਾਮ ਜਲ ਸੇਵਾ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ। ਪਿੰਡ ਧਾਰ ਵਿੱਚ ਸੇਵਾ ਕਰ ਰਹੇ ਟੋਨੀ ਵੀਰ।

02/07/2021

ਜਿਲਾ ਪ੍ਧਾਨ ਸਪੋਰਟਸ ਵਿੰਗ ਪਹਿਲਵਾਨ ਨਿਰਮਲ ਸਿੰਘ ਆਸਪੁਰ ਆਮ ਆਦਮੀ ਪਾਰਟੀ ਦਸੂਹਾ ਪਿੰਡ ਪੱਲੀ ਵਿੱਚ ਮੀਟਿੰਗ ਕਰਦੇ ਹੋਏ।

Telephone

Website