Gurdwara Shaheed Ganj Mushkiana Sahib Mullanpur ਗੁਰਮਤਿ ਵਿਦਿਆਲਾ

Gurdwara Shaheed Ganj Mushkiana Sahib Mullanpur ਗੁਰਮਤਿ ਵਿਦਿਆਲਾ

Contact information, map and directions, contact form, opening hours, services, ratings, photos, videos and announcements from Gurdwara Shaheed Ganj Mushkiana Sahib Mullanpur ਗੁਰਮਤਿ ਵਿਦਿਆਲਾ, Religious organisation, Mushkiana Sahib, .

26/09/2023

ਪਿੰਡ ਦੇ ਢਾਡੀ ਜੋਰਾ ਸਿੰਘ ਜੀ ਦਾ ਬੇਟਾ ਸੁਖਮਨਦੀਪ ਸਿੰਘ ਤੇ ਗੁਰਦੁਆਰਾ ਮਾਤਾ ਗੁਜਰ ਕੌਰ ਜੀ ਦੇ ਸੇਵਾਦਾਰ ਸਵ:ਸੰਤੋਖ ਸਿੰਘ ਜੀ ਦਾ ਛੋਟਾ ਬੇਟਾ ਅਮਰ ਸਿੰਘ ਸ਼ਬਦ ਗਾਇਨ ਮੁਕਾਬਲੇ ਵਿੱਚ ਆਪਣੇ ਜੋਨ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ 🙏🏾😇 ਬਹੁਤ ਬਹੁਤ ਮੁਬਾਰਕਾਂ ਤੇ ਨਾਲ ਹੀ ਬੇਨਤੀ ਲੋੜ ਹੈ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੀ ਤੇ ਹੋਰ ਬੱਚਿਆਂ ਨੂੰ ਪ੍ਰੇਰਿਤ ਕਰਨ ਦੀ

ਇਹਨਾਂ ਦੇ ਉਸਤਾਦ ਭਾਈ ਕੁਲਦੀਪ ਸਿੰਘ ਜੀ ਚੌਕੀਮਾਨ ਤੇ ਅੰਮ੍ਰਿਤਪਾਲ ਸਿੰਘ ਜੀ ਖੰਜਰਵਾਲ ਹੁਣਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ

Photos from Gurjeet Singh's post 07/12/2022
🔴LIVE || ਸਲਾਨਾ ਜੋੜ ਮੇਲਾ || ਗੁ:ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ || ਪਿੰਡ ਮੁੱਲਾਂਪੁਰ 7-12-2022 @Gursahib Tv ​ 07/12/2022

https://youtu.be/Ntsalffp6Us

🔴LIVE || ਸਲਾਨਾ ਜੋੜ ਮੇਲਾ || ਗੁ:ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ || ਪਿੰਡ ਮੁੱਲਾਂਪੁਰ 7-12-2022 @Gursahib Tv ​ #7986031748 🔴LIVE || ਸਲਾਨਾ ਜੋੜ ਮੇਲਾ || ਗੁ:ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ || ਪਿੰਡ ਮੁੱਲਾਂਪੁਰ 7 -12-2022 ...

Photos from Gurdwara Shaheed Ganj Mushkiana Sahib Mullanpur ਗੁਰਮਤਿ ਵਿਦਿਆਲਾ's post 28/11/2022
Photos from Gurdwara Shaheed Ganj Mushkiana Sahib Mullanpur ਗੁਰਮਤਿ ਵਿਦਿਆਲਾ's post 26/11/2022

ਸਲਾਨਾ ਜੋੜ ਮੇਲਾ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਮਨਾਇਆ ਜਾ ਰਿਹਾ ਹੈ ਸ਼ਹੀਦਾਂ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਸ਼ੇਅਰ ਕਰ, ਦਿਓ ਜੀ ਤੇ ਹਾਜਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ

24/10/2022

ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਵਿਖੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਭਾਈ ਰਾਮ ਭਗਤ ਸਿੰਘ ਜੀ ਦਾ ਜੱਥਾ ਸੰਗਤਾਂ ਨੂੰ ਨਿਹਾਲ ਕਰਦੇ ਹੋਏ

23/10/2022
ਹਰਿ ਬਿਸਰਤ ਸਦਾ ਖੁਆਰੀ || Har Bisrat Sda Khuari || Bhai Jaspreet Singh Khushdil 05/10/2022

ਹਰਿ ਬਿਸਰਤ ਸਦਾ ਖੁਆਰੀ || Har Bisrat Sda Khuari || Bhai Jaspreet Singh Khushdil ਹਰਿ ਬਿਸਰਤ ਸਦਾ ਖੁਆਰੀ ਸ਼ਬਦ ਗਾਇਨ ਹਜੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਗੁਰਦੁਆਰਾ ਦੂਖਨਿਵਾਰਨ ਸਾਹਿਬ ਜੀ ਲੁਧਿਆਣਾ ਵਿਖੇ

ਹਰਿ ਬਿਸਰਤ ਸਦਾ ਖੁਆਰੀ || Har Bisrat Sda Khuari || Bhai Jaspreet Singh Khushdil 02/10/2022

https://youtu.be/2FPTHST0c44

ਹਰਿ ਬਿਸਰਤ ਸਦਾ ਖੁਆਰੀ || Har Bisrat Sda Khuari || Bhai Jaspreet Singh Khushdil ਹਰਿ ਬਿਸਰਤ ਸਦਾ ਖੁਆਰੀ ਸ਼ਬਦ ਗਾਇਨ ਹਜੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਗੁਰਦੁਆਰਾ ਦੂਖਨਿਵਾਰਨ ਸਾਹਿਬ ਜੀ ਲੁਧਿਆਣਾ ਵਿਖੇ

16/09/2022

16-09-22

15/09/2022

ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਜੀ ਦਾ ਅੱਜ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ

12/09/2022

12-09-2022

05/09/2022

ਢਾਡੀ ਅਮਰਜੀਤ ਸਿੰਘ ਰੁਪਾਲੋਂ ਤੇ ਸਾਥੀ ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਗੁਲਸ਼ਨ ਤੇ ਸਾਰੰਗੀ ਮਾਸਟਰ ਦਇਆਦੀਪ ਸਿੰਘ ਜਲਾਲਾਬਾਦੀ

Photos from Gurdwara Shaheed Ganj Mushkiana Sahib Mullanpur ਗੁਰਮਤਿ ਵਿਦਿਆਲਾ's post 05/09/2022

ਦਸਵੀਂ ਦੇ ਦਿਹਾੜੇ ਤੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਢਾਡੀ ਭਾਈ ਬਲਵੰਤ ਸਿੰਘ ਪਮਾਲ ਤੇ ਢਾਡੀ ਭਾਈ ਅਮਰਜੀਤ ਸਿੰਘ ਰੁਪਾਲੋਂ ਦਾ ਜੱਥਾ 05 -09-2022 ਹਾਜਰੀ ਭਰ ਰਹੀਆਂ ਗੁਰਸਿੱਖ ਸੰਗਤਾਂ

05/09/2022

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ ਅੱਜ ਦਸਵੀਂ ਦਾ ਦਿਹਾੜਾ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਮਨਾਇਆ ਜਾ ਰਿਹਾ ਹੈ ਸਾਢੇ 8 ਤੋਂ ਦੁਪਹਿਰ 3 ਵਜੇ ਤੱਕ ਹਾਜ਼ਰੀ ਲਵਾ ਕੇ ਗੁਰੂ ਕੀਆਂ ਖੁਸ਼ੀਆ ਪ੍ਰਾਪਤ ਕਰੋ ਜੀ

19/08/2022
07/08/2022

ਬਾਬਾ ਸੰਤੋਖ ਸਿੰਘ ਜੀ ਮਲੇਰਕੋਟਲਾ ਵਾਲੇ ਦਸਵੀਂ ਦੇ ਦਿਹਾੜੇ ਤੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ

06/08/2022

ਕੱਲ ਦਿਨ ਐਤਵਾਰ 07-07-22 ਦਸਵੀਂ ਦਾ ਦਿਹਾੜਾ ਹੈ ਜੀ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਵਿਖੇ ਹਾਜ਼ਰੀ ਲਵਾਉਣ ਦੀ ਕਿਰਪਾਲਤਾ ਕਰੋ ਜੀ

06/08/2022

ਨਿਸ਼ਾਨ ਸਾਹਿਬ ਜੀ ਦੇ ਚੌਲੇ ਦੀ ਸੇਵਾ ਸੰਭਾਲ ਸਮੇਂ 06-07-22

02/08/2022

ਰੁਮਾਲੇ ਬਦਲਣ ਦੀ ਸੇਵਾ

01/08/2022

ਸ਼ਬਦ ਮੇਰੇ ਸਾਹਿਬਾ ਕਉਣ ਜਾਣੈ ਗੁਣ ਤੇਰੇ
ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਤੇ ਜੱਥਾ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ

03/06/2022

ਢਾਡੀ ਭਾਈ ਰਾਜਵਿੰਦਰ ਸਿੰਘ ਜੀ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਤੇ ਹਾਜਰੀ ਲਵਾਉਂਦੇ ਹੋਏ

Photos from Gurdwara Shaheed Ganj Mushkiana Sahib Mullanpur ਗੁਰਮਤਿ ਵਿਦਿਆਲਾ's post 31/05/2022

ਨਗਰ ਕੀਰਤਨ 31-05-22

31/05/2022

ਢਾਡੀ ਜੱਥਾ ਬੀਬੀ ਅਮਨਦੀਪ ਕੌਰ ਖਾਲਸਾ ਨਕੋਦਰ ਵਾਲੇ

31/05/2022

ਢਾਡੀ ਅਮਨਦੀਪ ਕੌਰ ਖਾਲਸਾ ਨਕੋਦਰ ਵਾਲੇ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ

Photos from Gurdwara Shaheed Ganj Mushkiana Sahib Mullanpur ਗੁਰਮਤਿ ਵਿਦਿਆਲਾ's post 31/05/2022

ਕਰਤਾਰ ਸਿੰਘ ਗੇਟ ਮੁੱਲਾਂਪੁਰ

30/05/2022

ਨਗਰ ਕੀਰਤਨ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ

🔴LIVE : ਗ: ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਤੋਂ ਲਾਈਵ ਪ੍ਰਸਾਰਣ 23/03/2022 22/03/2022

https://youtu.be/supKVH4cwmA

🔴LIVE : ਗ: ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਤੋਂ ਲਾਈਵ ਪ੍ਰਸਾਰਣ 23/03/2022 23/03/2022 🔴🔴LIVE : ਗ: ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਤੋਂ ਲਾਈਵ (Morning program) ਸਿਧਾ ਪ੍ਰਸਾਰਣ ਚੈਨਲ GURSIKH GURBANI RECORDS ਤੇ ਕਿੱਤਾ ਜਾਵੇਗਾ ਲਾਈਵ ਕਵਰੇਜ ਕਰਵਾਉਣ .....

13/03/2022

ਢਾਡੀ ਅਮਰਦੀਪ ਸਿੰਘ ਜੀ ਸ਼ੰਕਰ

Videos (show all)

ਹਾਜਰੀ ਬਾਬਾ ਸੰਤੋਖ ਸਿੰਘ ਜੀ ਮਲੇਰਕੋਟਲਾ ਵਾਲੇ
ਢਾਡੀ ਭਾਈ ਰਾਜਵਿੰਦਰ ਸਿੰਘ ਜੀ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਤੇ ਹਾਜਰੀ ਲਵਾਉਂਦੇ ਹੋਏ
ਦਸਵੀਂ ਦੇ ਦਿਹਾੜੇ ਤੇ ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਵਿਖੇ ਹਾਜ਼ਰੀ ਭਰਦੇ ਹੋਏ ਸਤਿਕਾਰ ਯੋਗ ਢਾਡੀ ਸਿੰਘ
🙏
ਗੁਰਦੁਆਰਾ ਸਾਹਿਬ ਦੀ ਪਾਰਕ
ਗੁਰਦੁਆਰਾ ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਪ੍ਰੋਮੋਸ਼ਨ ਹੋਣ ਦੀ ਖੁਸ਼ੀ ਵਿੱਚ ਗੁਰੂ ਘਰ ਵਿਖੇ ਸ: ਪ੍
🙏😇
🙏😇
ਸ਼ੁਭ ਵਿਚਾਰ

Telephone

Website