Ranjit Singh
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, 🙏 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ।
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥🙏🙏
With Giani Ragbir Singh ji
Jathedar shri akal takhat sahib
And head of the Sikhs worldwide
🥰🥰🥰🥰
ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ॥
ਸ੍ਰੀ ਗੁਰੂ ਰਾਮਦਾਸ ਜੀ
ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਇਆਂ
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ
☺️☺️
🖋️
ਪਾਣੀ ਵਰਗੇ ਆਂ ਜਿਵੇਂ ਦਾ ਰੰਗ ਮਿਲਾਓਗੇ, ਓਵੇਂ ਦੇ ਰੰਗ ਦਿਖਾਵਾਗੇਂ
Best of luck Ragbir Gill
✌️✌️
ਰਾਹ ਲੈ ਈ ਜਾਣਗੇ ਮੰਜ਼ਿਲ ਤੱਕ..ਕਦੇ ਸੁਣਿਆ ਰਾਤ ਨੇ ਸਵੇਰ ਨਾ ਹੋਣ ਦਿੱਤੀ ਹੋਵੇ…
😎
🌏😍
🤞🏻
ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕਰ😎
🧡🖤
ਮਾਰਿਆਂ ਮੂਲ ਨਾਂ ਮੁੱਕਦੀ ਦੀ ਕੌਮ ਕੋਈ,
ਢਹਿਜੇ ਜਬਰ ਜਹਾਨ ਦਾ ਕੁੱਲ ਜਾਵੇ।
‘ਪਾਰਸ’ ਮਿਟ ਜਾਂਦੀ ਅੱਖਰ ਗਲਤ ਵਾਂਗੂੰ,
ਜਿਹੜੀ ਕੌਮ ਇਤਹਾਸ ਨੂੰ ਭੁੱਲ ਜਾਵੇ।
Mommy and papa are wishing you a very happy 1st birthday today, our beautiful girl!
You might not realize it now but in the years to come, you will look back at this early stage of your life and see exactly how loved you were!
You are our everything, sweetheart!
Saafe wich bann k rkhiye jindgi diya tangia nu😎
29/05/2022
ਪੜਦਾਦਾ ਜੀ🧿
💫🌊
🙏ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ 🙏
🙏🙏
ਸਾਡੀ ਜ਼ਿੰਦਗੀ ਵਿੱਚ ਬਹੁਤ ਰਿਸ਼ਤੇਦਾਰ ਤੇ ਮਿੱਤਰ ਹੁੰਦੇ ਨੇ ਪਰ ਸਾਡਾ ਸਭ ਤੋਂ ਪਹਿਲਾ ਮਿੱਤਰ ਤੇ ਸੱਚਾ ਰਿਸ਼ਤਾ ਭਰਾ ਹੀ ਹੁੰਦੇ ਨੇ, ਭਰਾਵਾਂ ਦੇ ਨਾਲ ਖੜੇ ਹੋ ਜਾਣ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਤੇ ਇੱਕ ਹੌਂਸਲਾ ਮਿਲਦਾ ਹੈ। ਭਰਾ ਦੇ ਪਿਆਰ ਦੇ ਅੱਗੇ ਬਾਕੀ ਸਾਰੇ ਰਿਸ਼ਤਿਆਂ ਦਾ ਪਿਆਰ ਫਿੱਕਾ ਜਿਹਾ ਹੀ ਹੁੰਦਾ ਹੈ।
ਰਾਜ ਨੇਤਾਵਾਂ/ਲੀਡਰਾਂ ਦੇ ਮਰਨੇ 'ਤੇ ਸਰਕਾਰੀ ਸੋਗ ਕਿਉਂ ਹੋਵੇ ?
ਉਹ ਐਡੀ ਕਿਹੜੀ ਤੋਪ ਨੇ ਕਿ ਉਨ੍ਹਾਂ ਦੇ ਮਰਨੇ 'ਤੇ ਪੂਰੇ ਦੇਸ਼ ਨੂੰ ਸ਼ੋਕਗ੍ਰਸਤ ਕਰ ਦਿੱਤਾ ਜਾਂਦੈ ?
ਉਨ੍ਹਾਂ ਦਾ ਯੋਗਦਾਨ ਕੀ ਰਿਹਾ ਹੈ? ਮਾਨਵਤਾ ਦੇ ਵਿਕਾਸ ਵਿੱਚ...!!
ਅੱਜ ਦੇ ਦੌਰ ਵਿੱਚ ਰਾਜਨੀਤੀ ਵਿੱਚ 99.99 ਬੇਈਮਾਨ ਲੋਕ ਨੇ... ਬੇਈਮਾਨ ਲਈ ਕਾਹਦਾ ਇੱਜ਼ਤ, ਮਾਣ, ਸਤਿਕਾਰ ?
ਉਨ੍ਹਾਂ ਨੇ ਵੀ ਕੰਮ ਈ ਕੀਤਾ, ਜਿਵੇਂ ਬਾਕੀ ਕਰਦੇ ਨੇ, ਤੁਸੀਂ, ਮੈਂ, ਆਪਾਂ ਸਾਰੇ ਕਰਦੇ ਆਂ ?
ਫੇਰ ਉਨ੍ਹਾਂ ਨੇ ਕੀ ਅਜਿਹਾ ਕੀਤਾ ਕਿ ਉਨ੍ਹਾਂ ਦੀ ਯਾਦ ਵਿੱਚ ਸੋਗ ਰੱਖਿਆ ਜਾਵੇ ? ਜਾਂ ਛੁੱਟੀ ਦਾ ਐਲਾਨ ਕੀਤਾ ਜਾਵੇ ?
ਕਮਾਲ ਐ ਯਾਰ !! ਅਜਿਹੇ ਲੋਕ ਜਿਊਂਦੇ ਜੀਅ ਤਾਂ ਲੋਕਾਂ ਦਾ ਰੱਜ ਕੇ ਘਾਣ ਕਰਦੇ ਹਨ, ਲੋਕਾਂ ਦੇ ਪੈਸਿਆਂ 'ਤੇ ਐਸ਼ ਕਰਦੇ ਹਨ, ਲੋਕਾਂ ਨੂੰ ਆਪਣੇ ਗ਼ੁਲਾਮ ਸਮਝਦੇ ਹਨ... ਫੇਰ ਅਜਿਹਿਆਂ ਦੇ ਮਰਨੇ ਨੂੰ ਇੰਨਾ ਵੱਡਾ ਕਿਉਂ ਕਰ ਦਿੱਤਾ ਜਾਂਦੈ !!
ਸ਼ਾਇਦ ਅਸੀਂ ਹੀ ਦੋਸ਼ੀ ਹਾਂ.... ਅਸੀਂ ਜੋ ਵੰਡੇ ਪਏ ਹਾਂ ਅਨੇਕ ਧੜਿਆਂ ਵਿੱਚ, ਅਨੇਕ ਪਾਰਟੀਆਂ ਵਿੱਚ...
ਅਸੀਂ ਆਪਣੇ ਛੋਟੇ–ਛੋਟੇ ਨਿੱਜੀ ਸਵਾਰਥਾਂ ਲਈ ਕਰਪਟ ਰਾਜ ਨੇਤਾਵਾਂ ਨੂੰ ਆਪਣਾ ਰੱਬ ਮੰਨ ਬਹਿਨੇ ਆਂ ਅਤੇ ਰੱਬ ਦੀ ਮੌਤ ਤੋਂ ਬਾਅਦ ਉਹਦੇ ਹੋਰ ਪ੍ਰਸ਼ੰਸਕ ਬਣ ਜਾਨੇ ਆਂ....
ਪਰ ਮੈਂ ਅਜਿਹੇ ''ਸਪਰੇਟੇ ਰੱਬਾਂ'' ਦਾ ਵਿਰੋਧ ਕਰਦਾ ਸੀ, ਕਰਦਾ ਹਾਂ, ਕਰਦਾ ਰਹਾਂਗਾ...
ਮੈਂ ਵਿਰੋਧ ਕਰਦਾ ਰਹਾਂਗਾ ਰਾਜਨੇਤਾਵਾਂ ਦੇ ਮਰਨੇ 'ਤੇ ਹੁੰਦੇ ਸਰਕਾਰੀ ਸੋਗ ਉੱਤੇ ਅਤੇ ਸਰਕਾਰ ਵੱਲੋਂ ਐਲਾਨੀ ਛੁੱਟੀ ਉੱਤੇ...
ਵਿਸ਼ੇਸ਼ ਨੋਟ : ਇਸ ਪੋਸਟ ਨੂੰ ਕਿਸੇ ਖ਼ਾਸ ਰਾਜਨੀਤੀ ਲੀਡਰ ਨਾਲ਼ ਜੋੜ ਕੇ ਨਾ ਵੇਖਿਆ ਜਾਵੇ.... ਮੈਂ ਜਰਨਲ ਗੱਲ ਕੀਤੀ ਹੈ।
– ਜੈ ਹੋ
ਸਵਾਮੀ ਸਰਵਜੀਤ