Fan bittu dugal de

Fan bittu dugal de

player

24/04/2024

ਕਬੱਡੀ ਦਾ ਮਹਾਨ superstar Bittu Duggal ਦੇ ਜੱਫੇ
ਕਬੱਡੀ ਦੇ ਧੰਨਾ ਭਗਤ ਦੀਆ ਗੱਲਾ ਵੱਖਰੀਆਂ ਸੀ

24/04/2024

ਏਦਾ ਦੀ ਪੋਸਟ ਜਿਸ ਨਾਲ ਕਿਸੇ ਦਾ ਭਲਾ ਹੁੰਦਾ ਹੋਵੇ ਨੂੰ ਨਾਲ ਦੀ ਨਾਲ ਸੇਅਰ ਕਰ ਦਿਆ ਕਰੋ ਕਿਉ ਕਿ ਫੇਸਬੁੱਕ ਚ ਬਹੁਤ ਤਾਕਤ ਹੈ ਜੇ ਸਹੀ ਪਾਸੇ ਲਈ ਜਾਵੇ🙏 ਮਾ ਪਿਉ ਦਾ ਬਹੁਤ ਬੁਰਾ ਹਾਲ ਹੈ ਇਹ ਦੋਨੋ ਕੁੜੀਆ ਲਹਿਰਾ ਗਾਗਾ ਵਾਰਡ ਨੰਬਰ 9 ਮਿਤੀ 22/04/2024 ਨੁੰ ਸਵੇਰੇ ਘਰੋ ਰੋਜਾਨਾ ਦੀ ਤਰਾ ਸਕੂਲ ਗਈਆ ਪਰ ਵਾਪਸ ਨਹੀ ਆਈਆ ਜੇਕਰ ਕਿਸੇ ਵੀਰ ਭੈਣ ਨੂੰ ਇਹ ਕੁੜੀਆ ਮਿਲਦੀਆਂ ਹਨ ਤਾ ਇਨਾ ਨੰਬਰਾ ਤੇ ਸੰਪਰਕ ਜਰੂਰ ਕਰੋ ਪੋਸਟ ਜਰੂਰ ਸੇਅਰ ਕਰੋ 78147 03956 9814567522 9501421912 9915429293

02/03/2024

Thnxx brother❣️❤❣️

02/03/2024

Kro note sare 3 march ❣️❣️

27/01/2024

ਮਹਾਨ ਖਿਡਾਰੀ ਬਿੱਟੂ ਦੁਗਾਲ ਦੇ ਪਿਤਾ ਜੀ
ਸੁਣੋ Satpal Singh Mahi ਜੀ ਕੋਲੋ ਮਹਾਨ ਖਿਡਾਰੀ Bittu Duggal ਜੀ ਦੀ ਜ਼ਿੰਦਗੀ ਦੇ ਕੁੱਝ ਪੱਲ❤

25/01/2024

❤❤

24/01/2024

DUGAL KABBDI CUP FINEL
SILU SILU HOGI
MISS YOU BAI 💔

21/01/2024

Bittu Duggal ਕਬੱਡੀ ਦਾ ਜਾਦੂਗਰ ਖਿਡਾਰੀ ਦੀ ਯਾਦ ਨੂੰ ਸਮਰਪਿਤ , ਸਰੋਵਰ ਦੁਗਾਲ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ ਪਿੰਡ ਦੁਗਾਲ ਵਿਖੇ 22-23 ਜਨਵਰੀ ਕਰਵਾਇਆ ਜਾ ਰਿਹਾ । ਖੇਡ ਪ੍ਰੇਮੀਆਂ ਨੂੰ ਅਤੇ ਖਿਡਾਰੀ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕੀ ਸਮੇ ਸਿਰ ਪਹੁੰਚ ਕੇ ਏਸ ਯਾਦਗਾਰੀ ਖੇਡ ਮੇਲੇ ਨੂੰ ਸਫ਼ਲ ਬਣਾਉਣ 🙏

20/01/2024

🙏❤🙏

19/01/2024

Friyaad and brothers❤🙏

17/01/2024

BAI BITTU DUGAL YAADGIR CUP TE POCH RAHE PLYER ❤🙏❤

15/01/2024

Sillu ❤

14/01/2024

ਨਹੀਂ ਲੱਭਦੇ ਲਾਲ ਗਵਾਚੇ
, ਬਿੱਟੂ ਦੂਗਾਲ 🙏

09/01/2024

King of kabbdi❤🙏❤

26/12/2023

ਪਾਲੇ ਤੇ ਬਿੱਟੂ ਦੁਗਾਲ ਦੀ ਜਿੰਦਗੀ ਦੀਆਂ ਗੱਲਾਂ
ਫ਼ੋਨ ਤੇ ਧਮ+ਕੀਆਂ ਸਾਨੂੰ ਵੀ ਮਿਲੀਆ
ਮੈਚ ਤੇ ਜਾਂਦਿਆ ਨੂੰ ਰਸਤੇ 'ਚੋ ਮੋੜ ਦਿੰਦੇ ਸੀ 💔💔

22/12/2023

🙏🙏🙏

07/12/2023

🙏🙏

05/12/2023

ਅੱਜ ਖੰਨੇ ਦੇ ਕਬੱਡੀ ਕੱਪ ਤੇ ਮਰਹੂਮ ਕਬੱਡੀ ਖਿਡਾਰੀ #ਬਿੱਟੂ_ਦੁਗਾਲ ਦੇ ਸਪੁੱਤਰ ਦਾ ਪਿੱਛਲੇ ਸਾਲਾਂ ਦੀ ਤਰਾ ਮਾਣ ਸਨਮਾਨ ਕੀਤਾ ਗਿਆ,,ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਰਸ਼ਮੀਤ ਦੁਗਾਲ ਵਾਲੇ ਤੇ

02/12/2023
💔💥💔 16/09/2023

💔💥💔

12/09/2023

ਗੱਲਾਂ ਤੇਰੀਆਂ ਹੀ ਹੋਣਗੀਆਂ ਪਰ ਤੇਰੇ ਨਾਲ ਨਹੀਂ 😭

07/09/2023

ਐਵੇਂ ਨੀ ਬਿੱਟੂ ਦੁਗਾਲ ਨੂੰ ਕਬੱਡੀ ਦਾ ਯਾਦੂਗਰ ਕਹਿੰਦੇ ਸੀ ਸੁਣੋ ਮਹਾਨ ਜਾਫੀ ਬਿੱਟੂ ਦੁਗਾਲ ਦੀ ਯਾਦੂਗਰੀ ਦਾ ਕਿੱਸਾ ਬੁੱਗੇ ਮੱਲੀਆਂ ਤੋਂ , ਬਿੱਟੂ ਤੇ ਹੱਥ ਤੇ ਪਲਸਤਰ ਲੱਗਾ ਸੀ ਫਿਰ ਵੀ ਬੁੱਗੇ ਨੂੰ ਕਿਹਾ ਵੀ ਮੈਂ ਰੇਡਰ ਤੇਰੇ ਪੈਰਾਂ ਚ ਸੁੱਟ ਦੇਣਾਂ ਤੂੰ ਫੜ ਲਵੀ , ਸੁਣੋ ਪੂਰੀ ਗੱਲਬਾਤ ਬੁਗੇ ਦੀ ਜੁਬਾਨੀ ਅੰਮਿ੍ਰਤਪਾਲ ਸਿੰਘ ਦਾ ਨਾਮ ਬੁੱਗਾ ਮੱਲੀਆਂ ਕਿਵੇਂ ਪਿਆ , ਨਾਲ ਦੇ ਖਿਡਾਰੀ ਵੀ ਬੁੱਗੇ ਨੂੰ ਉਸਤਾਦ ਕਹਿੰਦੇ ਆ , ਕੌਣ ਕੌਣ ਆ ਬੁੱਗੇ ਦੇ ਪਸੰਦੀਦਾ ਖਿਡਾਰੀ
Interview - Bugga Mallian -Talk about Bittu Dugal -

05/09/2023

🙏❤💥

legend 💔 31/08/2023

🙏Plzz like and subscribe 🙏✅

legend 💔

FAN BITTU DUAGL DE - YouTube 28/08/2023

https://www.youtube.com/.Bittu.dugal_de plzz subscribers my chanel🙏

FAN BITTU DUAGL DE - YouTube Share your videos with friends, family, and the world

27/08/2023

❤💔💥

20/08/2023

ਧੰਨੇ ਭਗਤ ਕਬੱਡੀ ਦੇ ਨੇ ਹਰ ਥਾਂ ਸੀ ਝੰਡੀ ਗੱਡੀ
ਹਰ ਕਬੱਡੀ ਪ੍ਰੇਮੀ ਦੇ ਦਿਲ ਵਿਚ ਛਾਪ ਸੀ ਛੱਡੀ
ਤੁਰ ਗਿਆ ਫਾਨੀ ਸੰਸਾਰ ਤੋ ਛੱਡ ਰੋਂਦੇ ਕੁਰਲਾਂਦੇ
ਦੇ ਗਿਆ ਯਾਦਾਂ ਮਿੱਠੀਆਂ #ਦੁਗਾਲ ਵਾਲਿਆ ਜਾਂਦੇ ਜਾਂਦੇ

ਅੱਜ ਕਬੱਡੀ ਦੇ ਧੰਨੇ ਭਗਤ ਬਾਈ #ਬਿੱਟੂ_ਦੁਗਾਲ ਦਾ ਜਨਮਦਿਨ ਅਾ!! ਦੁਨੀਆ ਦੇ ਵਿੱਚ ਵੱਡੇ ਰਿਕਾਰਡ ਪੈਦਾ ਕਰਨ ਵਾਲਾ ਜਾਫੀ!! ਬਹੁਤ ਬਹੁਤ ਮੁਬਾਰਕਾਂ ਬਾਈ ਜਨਮਦਿਨ ਦੀਆ।। ਤੂੰ ਹਮੇਸ਼ਾ ਹੀ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਧੜਕਦਾ ਰਹੇਗਾ!!

29/07/2023

💔🙏

01/07/2023

Yaar 🤝

Videos (show all)

ਕਬੱਡੀ ਦਾ ਮਹਾਨ superstar Bittu Duggal ਦੇ ਜੱਫੇਕਬੱਡੀ ਦੇ ਧੰਨਾ ਭਗਤ ਦੀਆ ਗੱਲਾ ਵੱਖਰੀਆਂ ਸੀ#ShareThisPost #BittuDuggal #kabaddi #s...
Thnxx brother❣️❤❣️
Kro note sare 3 march ❣️❣️
ਮਹਾਨ ਖਿਡਾਰੀ ਬਿੱਟੂ ਦੁਗਾਲ ਦੇ ਪਿਤਾ ਜੀਸੁਣੋ Satpal Singh Mahi ਜੀ ਕੋਲੋ ਮਹਾਨ ਖਿਡਾਰੀ Bittu Duggal ਜੀ ਦੀ ਜ਼ਿੰਦਗੀ ਦੇ ਕੁੱਝ ਪੱਲ❤
❤❤
DUGAL KABBDI CUP FINEL SILU SILU HOGIMISS YOU BAI 💔
Bittu Duggal ਕਬੱਡੀ ਦਾ ਜਾਦੂਗਰ ਖਿਡਾਰੀ ਦੀ ਯਾਦ ਨੂੰ ਸਮਰਪਿਤ , ਸਰੋਵਰ ਦੁਗਾਲ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ ਪਿੰਡ ਦੁਗਾਲ ਵਿਖੇ 22-23 ਜਨ...
🙏❤🙏
Friyaad and brothers❤🙏
BAI BITTU DUGAL YAADGIR CUP TE POCH RAHE PLYER ❤🙏❤
Sillu ❤

Telephone