Dhan Dhan Baba Shri Chander ji Maharaj

Dhan Dhan Baba Shri Chander ji Maharaj

Dhan Baba Sri Chand Sahib ji1494 to 1643 also called Baba Sri Chand is the elder son of Guru Nanak and the founder of the ascetic sect of Udasis.

07/04/2024
13/03/2024
10/03/2024
24/02/2024
22/02/2024
18/02/2024
08/02/2024
08/02/2024
07/02/2024
19/11/2023
18/11/2023
29/10/2023
10/10/2023

ਬਾਬਾ ਜੀ ਦਯਾ ਕਰੋ ਕੇ ਤੇਰੀ ਮੇਰੀ ਤੋੜ ਨਿਭ ਜਾਵੇ।
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।

01/10/2023
28/09/2023

=====( ) ਮਹੰਤ ਕਲਿਆਨ ਦਾਸ ਵੈਦ ਜੀ ਨਾਭਾ,ਕਰਤਾ ਸੱਚੀ ਖੋਜ,ਸੱਭ ਤੇ ਵਡਾ ਸਤਿਗੁਕੂ ਨਾਨਕ । ( ) === .============================ 1ਓ ਸਤਿਗੁਰ ਪ੍ਸਾਦਿ ।। ============================. .================ ( ) ਮਾਤਰਾ ਮਹਾਰਾਜ ਸੀ੍ ਚੰਦ ਬਾਲ ਜਤੀ ਜੀ ਦਾ ।। ( ) ================(1) ਕਹੇ ਰੇ ਬਾਲੇ ਕਿਸਨੇ ਦਿਤੀ ਸੇਲੀ ਟੋਪੀ ਕਿਸਨੇ ਦਿਤੇ ਲੁੰਗ ਜੰਜੀਰ । ਕਿਸਨੇ ਦਿਤੇ ਲੌਹੇ ਦੇ ਕੰਗਣ ਸੋਹੇ ਤੇਰੇ ਅੰਗ ਸਰੀਰ । (2) 1ਓਅੰਕਾਰ ਬਾਬਾ ਜੀ ਸਤਿਗੁਰ ਦਿਤੀ ਸੇਲੀ ਟੋਪੀ ਸਤਿਗੁਰੁ ਦਿਤੇ ਲੁੰਗ ਜੰਜੀਰ , ਸਤਿਗੁਰ ਦਿਤੇ ਲੋੌਹੇ ਦੇ ਕੰਗਣ ਸੋਹੇ ਮੇਰੇ ਅੰਗ ਸਰੀਰ । (3) ਕਹੁਰੇ ਬਾਲੇ ਕਿਸਦੀ ਭੁਖੀ ਸੇਲੀ ਟੋਪੀ ਕਿਸਦੇ ਭੁਖੇ ਲੁੰਗ ਜੰਜੀਰ । ਕਿਸਦੇ ਭੁਖੇ ਲੋਹੇ ਦੇ ਕੰਗਣ ਸੋਹੇ ਤੇਰੇ ਅੰਗ ਸਰੀਰ । (5) 1ਓ ਅੰਕਾਰ ਬਾਬਾ ਜੀ ਸਬਦ ਦੀ ਭੁਖੀ ਸੇਲੀ ਟੋਪੀ ਜਤ ਦੇ ਭੁਖੇ ਲੁੰਗ ਜੰਜੀਰ । ਸਤ ਦੇ ਭੁਖੇ ਲੋਹੇ ਦੇ ਕੰਗਣ ਸੋਹੇ ਮੇਰੇ ਅੰਗ ਸਰੀਰ । (4) ਕਹੁਰੇ ਬਾਲੇ ਕਉਨ ਗੁਰੂ ਤੇਰੇ ਆਸੇ ਪਾਸੇ ਕਉਨ ਗੁਰੂ ਤੇਰੇ ਹੇਠ । ਕਉਨ ਗੁਰੂ ਤੇਰੇ ਸਿਰ ਤੇ ਰਹਿੰਦਾ ਕਉਨ ਗੁਰੂ ਤੇਰੇ ਪੇਟ । (5) 1ਓ ਅੰਕਾਰ ਬਾਬਾ ਜੀ ਪਉਨ ਗੁਰੂ ਮੇਰੇ ਆਸੇ ਪਾਸੇ ਧਰਤ ਗੁਰੂ ਮੇਰੇ ਹੇਠ । ਅਕਾਸ ਗੁਰੂ ਮੇਰੇ ਸਿਰ ਤੇ ਰਹਿੰਦਾ ਸਬਦ ਗੁਰੂ ਮੇਰੇ ਪੇਟ । (6) ਕਹੁਰੇ ਬਾਲੇ ਕਿਤਨੀ ਮੰਜਲ ਅਕਾਸ ਦੀ ਕਿਆ ਧਰਤੀ ਕਾ ਤੋਲ । ਕੀ ਸੰਤਨ ਕੀ ਜਾਤ ਹੈ ਕਿਆ ਪਾਰਸ ਕਾ ਮੋਲ । (7) 1ਓਅੰਕਾਰ ਬਾਬਾ ਜੀ ਨੇਤਰ ਮੰਜਲ ਅਕਾਸ ਕੀ ਸਤ ਧਰਤੀ ਦਾ ਤੋਲ ਦਇਆ ਗਰੀਬੀ ਬੰਦਗੀ ਇਹ ਸੰਤਨ ਕੀ ਜਾਤ ਹੈ ਸਤ ਪਾਰਸ ਕਾ ਮੋਲ । (8) ਕਹੁਰੇ ਬਾਲੇ ਕਹਾ ਤੁਮਾਰਾ ਝੰਉਪਢਾ ਕਹਾ ਤੁਮਾਰਾ ਥਾਉਂ । ਕਉਨ ਤੁਮਾਰਾ ਗੁਰੂ ਕਿਆ ਤੁਮਾਰਾ ਨਾਉਂ । (9) 1ਓਅੰਕਾਰ ਬਾਬਾ ਜੀ ਧਰਤਿ ਹਮਾਰਾ ਝੰਉਪਢਾ ਹੇਠ ਹਮਾਰਾ ਥਾਉਂ । ਸਬਦ ਹਮਾਰਾ ਗੁਰੂ ਹੈ ਫਕਰ ਹਮਾਰਾ ਨਾਉਂ । (10) ਕਹੁਰੇ ਬਾਲੇ ਕਿਸਨੇ ਮੁੰਡਿਆ ਕਿਸਨੇ ਮੁੰਡਾਇਆ । ਕਿਸਕਾ ਭੇਜਿਆ ਨਗਰੀ ਆਇਆ । (11) 1ਓ ਅੰਕਾਰ ਬਾਬਾ ਜੀ ਸਤਿਗੁਰ ਮੁੰਡਿਆ ਲੇਖ ਮੁੰਡਾਇਆ । ਗੁਰਕਾ ਭੇਜਿਆ ਨਗਰੀ ਆਇਆ । (12) ਚੇਤਹੁ ਨਗਰੀ ਤਾਰਹੁ ਗਾਉ ਅਲਖ ਪੁਰਖ ਕਾ ਸਿਮਰਹੁ ਨਾਉਂ । (13) ਗੁਰ ਅਬਿਨਾਸੀ ਖੇਲ ਰਚਾਇਆ । ਅਗੱਮ ਨਿਗਮ ਕਾ ਪੰਥ ਬਤਾਇਆ । (14) ਗਿਆਨ ਕੀ ਗੋਦਢੀ ਖਿਮਾ ਕੀ ਟੋਪੀ । ਜੱਤ ਕਾ ਆਢ ਬੰਦ ਸੀਲ ਲੰਗੋਟੀ । (15) ਅਕਾਲ ਖਿੰਤਾ ਨਿਰਾਸ ਝੋਲੀ , ਜੁਗਤ ਕਾ ਟੋਪ ਗੁਰਮੁਖੀ ਬੋਲੀ । (16) ਧਰਮ ਕਾ ਚੋਲਾ ਸਤ ਦੀ ਸੇਲੀ । ਮਰਜਾਦ ਮੇਖਲੀ ਲੈ ਗਲੇ ਮੇਲੀ । (17) ਧਿਆਨ ਕਾ ਬਟੂਆ ਨਿਰਤ ਕਾ ਸੂਈ ਦਾਨ । ਬ੍ਹਹਮ ਅੰਚਲਾ ਲੈ ਪਹਿਰੇ ਸੁਜਾਨ । (18) ਬਹੁ ਰੰਗੀ ਮੋਰ ਛਢ ਨਿਰਲੇਪ ਬਿਰਤੀ । ਨਿਰ ਭਉ ਡੋਰਾ ਨਾ ਕੋਈ ਦਿ੍ਸ਼ਟੀ । (19) ਜਾਪ ਜਗੋਟਾ ਸਿਫਤ ਉਡਾਨੀ । ਸਿੰਗੀ ਸਬਦ ਅਨਾਹਦ ਗੁਰ ਬਾਨੀ । (20) ਸ਼ਰਮ ਦੀ ਮੁੰਦਰ ਸ਼ਿਵ ਭਭੂਤਾ । ਹਰਿ ਭਗਤ ਮਿਰਗਾਨੀ ਲੈ ਪੈਹਰੇ ਗੁਰ ਪੂਤਾ । (21) ਸੰਤੋਖ ਸੂਤ ਬਬੇਕ ਧਾਗੇ । ਅਨੇਖ ਟਲੀ ਤਾਂਹਿ ਲਾਗੇ । (22) ਸੁਰਤ ਕੀ ਸੂਈ ਲੈ ਸਤਿਗੁਰ ਸੀਵੇ । ਜੋ ਰਾਖੇ ਸੋ ਨਿਰਭਉ ਬੀਵੇ । (23) ਸਾਹ ਸਫੈਦ ਜਰਦ ਸੁਰਖਾਈ , ਜੋ ਲੈ ਪਹਿਰੇ ਸੋ ਗੁਰ ਭਾਈ । (24) ਤੈ੍ (ਤਰੈ) ਗੁਣ ਚਕ ਮਕ ਅਗਨ ਮਤ ਪਾਈ । ਦੁਖ ਸੁਖ ਧੂਣੀ ਦੇ ਜਲਾਈ । (25) ਸੰਜਮ ਕਿਰਪਾਲੀ ਸੋਭਾ ਧਾਰੀ । ਚਰਨ ਕਮਲ ਮਾਹਿ ਪੀ੍ਤ ਹਮਾਰੀ । (26) ਭਾਉ ਭੋਜਨ ਅੰਮਿ੍ਤ ਕਰ ਪਾਇਆ । ਭਲਾ ਬੁਰਾ ਨ ਮੰਨ ਵਸਾਇਆ । (27) ਪਾਤਰ ਵਿਚਾਰ ਫਢਊਆ ਬਹੁ ਗੁਣਾ । ਕਰ ਮੰਡਲ ਤੂੰਬਾ ਕਿਸਤੀ ਬਹੁ ਘਣਾ । (28) ਅੰਮਿ੍ਤ ਪਿਆਲਾ ਉਦਕ ਮਨ ਦਇਆ । ਜੋ ਪੀਵੇ ਸੋ ਨਿਰਮਲ ਭਇਆ । (29) ਐਢਾ ਮੇ ਆਵੇ ਪਿੰਗਲਾ ਮੇ ਧਾਵੇ । ਸੁਖ ਮਨ ਕੇ ਘਰ ਸਮਾਵੇ । (30) ਨਾਰਾਸ ਮੱਠ ਨਿਰੰਤਰ ਧਿਆਨ । ਨਿਰ ਭਉ ਨਗਰੀ ਗੁਰ ਦੀਪਕ ਗਿਆਨ । (31) ਅਸਥਿਰ ਰਿਧ ਅਮਰ ਪਦ ਡੰਡਾ । ਧੀਰਜ ਫਉਢੀ ਤਪ ਕਰ ਖੰਡਾ । (32) ਵਸ ਕਰ ਆਸਾ ਸਮ ਦਿ੍ਸ਼ਟੀ ਚੋਗਾਨ , ਹਰਖ ਸੋਗ ਨਹੀਂ ਮਨ ਮਾਹਿਆਨ । (33) ਸਹਿਜ ਬੈਰਾਗੀ ਕਰੇ ਬੈਰਾਗ । ਮਾਇਆ ਮੋਹਣੀ ਸਗਲ ਤਿਆਗ । (34) ਨਾਮ ਕਾ ਪਾਖਰ ਪਉਨ ਦਾ ਘੋਢਾ । ਨਿਹ ਕਾ ਕਰਮ ਜੀਨ ਤੱਤਕਾ ਜੋਢਾ । (35) ਨਿਰਗੁਣ ਢਾਲ ਗੁਰ ਸ਼ਬਦ ਕਮਾਨ । ਅਕਲ ਸੰਜੋਅ ਪੀ੍ਤ ਕੇ ਬਾਨ । (36) ਅਕਲ ਕੀ ਬਰਛੀ ਗੁਣਾਂ ਦੀ ਕਟਾਰੀ । ਮਨ ਕੋ ਮਾਰ ਕਰੋ ਅਸਵਾਰੀ । (37) ਬਿਖਮ ਗਢ ਤੋਢ ਨਿਰ ਭਉ ਘਰ ਆਇਆ । ਨਉਬਤ ਸੰਖ ਨਗਾਰਾ ਵਾਇਆ । (38) ਗੁਰ ਅਬਿਨਾਸੀ ਸੂਸ਼ਮ ਬੇਦ । ਨਿਰਬਾਣ ਵਿਦਿਆ ਅਪਾਰ ਭੇਦ । (39) ਅਖੰਡ ਜਨੇਊ ਨਿਰਮਲ ਧੋਤੀ । ਸੋਹੰ ਜਾਪ ਸਚ ਮਾਲ ਪਰੋਤੀ । (40) ਸਿਖਿਆ ਮੰਤਰ ਗਾਇਤਰੀ ਹਰਿਨਾਮ । ਨਿਹਚਲ ਆਸਨ ਕਰ ਬਿਸਰਾਮ । (41) ਤਿਲਕ ਸੰਪੂਰਨ ਤਰਪਣ ਜਸ ਪੂਜਾ । ਪਰੇਮ ਭੋਗ ਮਾਹਰਸ ਲੀਜਾ । (42) ਨਿਰ ਵੈਰ ਸੰਧਿਆ ਦਰਸਨ ਛਾਪਾ , ਬਾਦ ਬਬਾਦ ਮਟਾਉ ਆਪਾ । (43) ਪੀਤ ਪਤੰਬਰ ਮਨ ਮਿਰਗ ਛਾਲਾ , ਚੀਤ ਚਤੰਬਰ ਰੁਣ ਝੁਣ ਮਾਲਾ । (44) ਬੁਧ ਬਾਘੰਬਰ ਕੁਲਾ ਪੋਸਤੀਨ, ਕੌਂਸ ਖਢਾਉਂ ਇਹ ਮਤ ਲੀਨ । (45) ਤੋਢਾ ਚੂਢਾ ਕਢਾ ਜੰਜੀਰ , ਲੈ ਪਹਿਰੇ ਗੁਰ ਨਾਨਕ ਸ਼ਾਹ ਫਕੀਰ । (46) ਜਟਾ ਜੂਟ ਮੁਕਟ ਸਿਰ ਹੋਇ ,ਮਕਤਾ ਫਿਰੇ ਬੰਧਨ ਨਹੀਂ ਕੋਇ । (47) ਨਾਨਕ ਪੂਤਾ ਸੀ੍ ਚੰਦ ਬੋਲੇ ਜੁਗਤ ਪਛਾਣੇ ਤਤ ਵਿਰਲੇ । (48) ਐਸਾ ਮਾਤਰਾ ਲੈ ਪਹਿਰੇ ਕੋਇ , ਆਵਾ ਗਵਨ ਮਟਾਵੇ ਸੋਇ । (49) 1ਓਅੰਕਾਰ ਮਾਤਰਾ ਸੰਪੂਰਣ ਭਇਆ, ਭਢੰਤੇ ਸੁਨੰਤੇ ਮੋਖ ਮੁਕਤ ਲਹੰਤੇ । 1ਓਅੰਕਾਰ ਸੀ੍ ਸਤਿ ਗੁਰੂ ਨਾਨਕ ਨਿਰਬਾਨ ਜੀ ਦੇ ਚਰਨ ਕਮਲਾ ਕੋ ਨਮਸਤੇ ਨਮਸਤੇ ਨਮਸਤੇ ਨਮੋ ਨਮੋ ਨਮੋ । 1ਓਅੰਕਾਰ ਮਹਾਰਾਜ ਸੀ੍ ਚੰਦ ਬਾਲ ਜਤੀ ਜੀ ਦੇ ਚਰਨ ਕਮਲਾਂ ਕੋ ਨਮਸਤੇ ਨਮਸਤੇ ਨਮਸਤੇ ਨਮੋ ਨਮੋ ਨਮੋ । ਸੀ੍ ਗੁਰ ਦੇਵ ਜੀ ਦੇ ਚਰਨ ਕਮਲਾਂ ਕੋ ਨਮਸਤੇ ਨਮਸਤੇ ਨਮਸਤੇ ਨਮੋ ਨਮੋ ਨਮੋ । ਜੋ ਪਰਾਨੀ ਸਵਾ ਲੱਖ ਪਾਠ ਕਰੇਗਾ ਉਸਨੂੰ ਰਿਧੀ ਸਿਧੀ ਪਰਾਪਤ ਹੋਕੇ ਅਖੀਰ ਸੀ੍ ਸਤਿਗੁਰੂ ਨਾਨਕ ਦੇਵ ਜੀ ਅਤੇ ਮਹਾਰਾਜ ਸੀ੍ ਚੰਦ ਬਾਲ ਜਤੀ ਦੇ ਦਰਬਾਰ ਵਿਚ ਜਾ ਸਮਾਵੇਗਾ । ਨੋਟ,, ਇਹ ਲੇਖ ,,ਸੱਚੀ ਖੋਜ,, ਕਿਤਾਬ.( ਮਹਾਰਾਜ ਸੀ੍ ਚੰਦ ਜਗਤ ਗੁਰੂ ਜੀ ਦੇ ਮਾਤਰੇ ਬਾਣੀ ਜੀ ਦੇ ਅਰਥ ਤੇ ਉਦਾਸੀ ਮੰਡਲ ਦੇ ਸੁਆਲਾਂ ਦਾ ਜਬਾਬ ।। ) ਸਫਾ, 2--3 ਹੈ ਇਸ ਮਾਤਰੇ ਜੀ ਨੂੰ ਪਢ ਕੇ ਪੋਸਟ ਕਰ ਦਿਓ ਜੀ ਧੰਨਵਾਦ ।। ਇਸ ਦੀ ਵਾਇਬ ਸਾਇਡ ( ਸੱਭ ਤੋਂ ਵੱਡਾ ਸਤਿਗੁਰੂ ਨਾਨਕ ) ==================== (21--4--2018 ) =====================

01/09/2023

ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।

28/07/2023

ਤੇਰਾ ਦੀਦਾਰ ਚੰਨਾ ਸਾਡੀ ਮਜਬੂਰੀ ਏ,
ਰੋਜ ਤੈਨੂੰ ਤੱਕਣਾ ਬੜਾ ਹੀ ਜਰੂਰੀ ਏ।
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।

28/07/2023

ਮਾਤਰਾ ਸਾਹਿਬ ਜੀ ਦੇ ਪਾਠ ਦਾ ਮਹਾਤਮ।
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।

13/07/2023

ਗੁਰਦਵਾਰਾ ਸ਼੍ਰੀ ਬਾਰਠ ਸਾਹਿਬ ਪਠਾਨਕੋਟ, ਤਪ ਅਸਥਾਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।

18/05/2023

ਐਸੀ ਦਇਆ ਕਰੋ ਮਹਾਰਾਜ, ਨਾਮ ਨਾ ਵਿਸਰੇ।
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।

18/05/2023

ਤੇਰਾ ਦੀਦਾਰ ਚੰਨਾ ਸਾਡੀ ਮਜਬੂਰੀ ਏ।
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।

26/02/2023

Videos (show all)

𝔻𝕙𝕒𝕟 𝔻𝕙𝕒𝕟 𝔹𝕒𝔹𝕒 𝕊𝕙𝕣𝕚 ℂ𝕙𝕒𝕟𝕕 𝕁𝕚 𝕄𝕒𝕙𝕣𝕒𝕛 𝕁𝕚 𝔼𝕝𝕕𝕖𝕣 𝕊𝕠𝕟 𝔻𝕙𝕒𝕟 𝔻𝕙𝕒𝕟 𝕊𝕙𝕣𝕚 𝔾𝕦𝕣𝕦 ℕ𝕒𝕟𝕒𝕜 𝔻𝕖𝕧 𝕁𝕚 𝕄𝕒𝕙𝕣𝕒𝕛 𝕁𝕚.
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ
ਮੇਰਾ ਸਾਹਿਬ ਸਾਰੇ ਜੱਗ ਨਾਲੋ ਸੋਹਣਾ ਲੱਗਦਾ।ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।
ਤੇਰੀ ਜੁਦਾਈ ਮੈਥੋਂ ਝਲ ਨਹੀਂ ਹੁੰਦੀ।ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ। ਗੁਰੁਦਵਾਰਾ ਸ੍ਰੀ ਬਾਰਠ ਸਾਹਿਬ।
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ।
Dhan Dhan Baba Sri Chand Sahib ji Maharaj
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ
ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਹਾਰਾਜ

Telephone

Website