Gurpreet Lattia
Lattia
ਮੱਘਰ ਮਹੀਨੇ ਦੀ ਮੱਸਿਆ ਦਾ ਪਵਿੱਤਰ ਦਿਹਾੜਾ ਆਪ ਸਭ ਲਈ ਖੁਸ਼ੀਆਂ ਲੇ ਕੇ ਆਵੇ 🙏🙏
ਵਾਹਿਗੁਰੂ ਮਿਹਰ ਕਰ 🙏🙏🙏🙏
Please share
Single ਵਿੱਚੋ 'S' ਹਟਾ ਕੇ ਆਪਣੇ ਨਾਮ ਦਾ ਪਹਿਲਾ ਅੱਖਰ ਲਾ ਕੇ ਦੇਖੋ ਕੀ ਬਣਦਾ ਹੈ।😀😀
ਕਿਸਮਤ ਲ਼ੇ ਕੇ ਆਉਣਾ ਤੇ ਕਰਮ ਲੇ ਕੇ ਜਾਣਾ। ਬੱਸ ਇਸਦਾ ਨਾਮ ਹੀ ਜ਼ਿੰਦਗੀ ਹੈ।।
ਤੁਸੀ ਕਿਸ ਨੂੰ ਬਚਾਓਗੇ।।
ਜਿਵੇਂ ਕਰੋਗੇ ਓਵੇਂ ਹੀ ਮਿਲੇਗਾ।
ਇਹ ਮੈਂ ਨਹੀਂ, ਕਰਮ ਕਹਿੰਦਾ ਹੈ।🙏
ਦੁਨੀਆ ਦੇ ਨਾਲ਼ ਚੱਲਣਾ ਬਹੁਤ ਸੌਖਾ। ਪਰ ਕੱਲਿਆ ਚੱਲਣਾ ਬਹੁਤ ਔਖਾ।।
ਸੁਖੀ ਬਸੈ ਮੋਰੋ ਪਰਿਵਾਰਾ।।
ਸੇਵਕ ਸਿੱਖ ਸਭੈ ਕਰਤਾਰਾ।।
🙏🙏
ਉਹੀ ਯਾਰ ਨੇ ❤️❤️
ਜੋ ਪਹਿਲੀਆ ਤੋ ਨਾਲ ਨੇ 🌹🚩🚩
ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀਆ ਨਹੀ ਲਾਈਆ ਜਾ ਸਕਦੀਆ।
ਬਾਬਾ ਜੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏🙏
ਸਿੱਖਣ ਦਾ ਵੀ ਤਾਂ ਹੀ ਫਾਇਦਾ ਹੈ। ਜੇ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਹਾਂ ਦੇ ਸਾਥੀ ਰਬਾਬੀ ਭਾਈ ਮਰਦਾਨਾ ਜੀ ਦੇ ਅਕਾਲ ਚਲਾਣਾ ਦਿਵਸ ਤੇ ਉਹਨਾ ਨੂੰ ਕੋਟਿ ਕੋਟਿ ਪ੍ਰਣਾਮ।🙏🙏
ਕਹਾਣੀ - ਭਰਾ ਭਰਾ ਹੀ ਹੁੰਦੇ ਹਨ।।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 554 ਵੇਂ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤਾ ਨੂੰ ਲੱਖ ਲੱਖ ਵਧਾਈਆ ਜੀ।
🙏🙏
ਸਾਡੀ ਨਾਨੀ ਜੀ ਸਾਨੂੰ ਜਦੋਂ ਛੱਡ ਕੇ ਇਸ ਦੁਨੀਆ ਤੋਂ ਗਏ ਸੀ। ਅਸੀ ਉਸ ਟਾਈਮ ਬਹੁਤ ਛੋਟੇ ਸੀ।। ਪਰ ਸਾਡੀ ਵੱਡੀ ਮਾਸੀ ਮਨਜੀਤ ਕੌਰ ਜੀ ਨੇ ਕਦੇ ਸਾਨੂੰ ਨਾਨੀ ਜੀ ਦਾ ਘਾਟਾ ਮਹਿਸੂਸ ਨਹੀਂ ਹੋਣ ਦਿੱਤਾ। ਪਰ ਅੱਜ ਰੱਬ ਉਸਨੂੰ ਵੀ ਸਾਡੇ ਕੋਲੋ ਖੋ ਕੇ ਆਪਣੇ ਕੋਲ ਲੈ ਗਿਆ 😢😢। ਅੱਜ ਲੱਗ ਰਿਹਾ ਜਿਵੇਂ ਨਾਨੀ ਜੀ ਸਾਨੂੰ ਛੱਡ ਗਏ ਹੋਣ। ਦਿਲ ਬਹੁਤ ਉਦਾਸ ਹੈ 😢😢😢😢😢
ਅਲਵਿਦਾ ਮਾਸੀ (ਨਾਨੀ) ਜੀ 😢😢
ਕੁਰਸੀ ਵੀ ਬਾਦਸ਼ਾਹਾ ਦੇ ਬੈਠਣ ਤੇ ਹੀ ਸੋਹਣੀ ਲੱਗਦੀ ਹੈਂ।
ਕੱਲੀ ਕੁਰਸੀ ਦਾ ਵੀ ਕੋਈ ਵਜੂਦ ਨਹੀਂ।।🚩🚩🕑🚩🚩
ਵਾਰ ਵਾਰ ਟੁੱਟਣ ਨਾਲੋ ਬੰਦਾ ਇੱਕੋ ਵਾਰ ਟੁੱਟਿਆ ਚੰਗਾ।।
🙏🙏
ਬਲਿ ਜਾਇ ਨਾਨਕੁ ਸੁਖਹ ਦਾਤੇ ਪਰਗਾਸੁ ਮਨਿ ਤਨਿ ਹੋਇ ਜੀਉ।।
🙏🙏
ਸਰਬੰਸ ਦਾਨੀ ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਦਿਵਸ ਤੇ ਕੋਟਿ ਕੋਟਿ ਪ੍ਰਣਾਮ।
🙏🙏
ਮਾਂ ਬੱਚੇ ਦੀ ਪਹਿਲੀ ਯੂਨੀਵਰਸਿਟੀ ਹੁੰਦੀ ਹੈ।।
#ਮਾ
ਕਣਕ ਦੀ ਫਸਲ ਸੁਪਰ ਸੀਡਰ ਦੀ ਬਜਾਈ ਵਾਲੇ ਕਿਸਾਨ ਧਿਆਨ ਰੱਖਣ। ਤਣੇ ਦੀ ਗੁਲਾਬੀ ਸੁੰਡੀ ਕੁਝ ਖੇਤਾਂ ਚ ਦੇਖਣ ਨੂੰ ਮਿਲੀ ਹੈ।
ਗ਼ਦਰੀ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹੀਦੀ ਨੂੰ ਪ੍ਰਣਾਮ।🙏🙏
ਟਾਈਮ ਕਦੇ ਕਿਸੇ ਇਕ ਦਾ ਨਹੀਂ ਰਹਿੰਦਾ।
ਵਾਰੀ ਸਭ ਦੀ ਆਉਂਦੀ ਹੈ।
ਉਡੀਕ ਰੱਖਿਓ 🥇💪🚩🚩
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ।।
ਅੱਜ ਮੱਘਰ ਮਹੀਨੇ ਦੀ ਸੰਗਰਾਂਦ ਆਪ ਸਭ ਲਈ ਖੁਸ਼ੀਆਂ ਭਰਿਆ ਮਹੀਨਾ ਲ਼ੇ ਕੇ ਆਵੇ।🙏🙏
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
🙏🙏
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ।।
🙏🙏
I've received 2,000 reactions to my posts in the past 30 days. Thanks for your support. 🙏🤗🎉 ਧੰਨਵਾਦ ਮੇਰੇ ਸਾਰੇ ਫੇਸਬੁੱਕ ਦੋਸਤਾ ਦਾ 🙏🙏
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆ ਲੱਖ ਲੱਖ ਵਧਾਈਆ।
ਬੱਚਿਆ ਵਾਲਿਓ ਭੁੱਲ ਨਾ ਜਾਇਓ, ਬੱਚਿਆ ਦੀ ਕੁਰਬਾਨੀ ਨੂੰ।
ਬਾਲ ਦਿਵਸ ਦੀਆ ਆਪ ਸਭ ਨੂੰ ਲੱਖ ਲੱਖ ਵਧਾਈਆ ਜੀ।
🙏🙏
ਆਪਣੇ ਬੱਚਿਆ ਨੂੰ ਪੰਜਾਬੀ ਬੋਲਣੀ ਤੇ ਲਿਖਣੀ ਸਿਖਾਉ। ਸ਼ੋਸ਼ਲ ਮੀਡੀਆ ਤੇ ਪੰਜਾਬੀ ਦੀ ਵਰਤੋਂ ਕਰੋ।। #ਓ #ਪੈਂਤੀਅੱਖਰ
ਫਿਰ ਕਿਸਾਨਾ ਤੇ ਕੁਦਰਤ ਦੀ ਮਾਰ। ਪੰਜਾਬ ਵਿੱਚ ਮੀਂਹ ਪੈਣ ਦੇ ਨਾਲ਼ ਕਣਕ ਬੀਜ਼ ਚੁੱਕੇ। ਕਿਸਾਨਾ ਦੇ ਸਾਹ ਸੁੱਕੇ। ਵਾਹਿਗੁਰੂ ਮਿਹਰ ਕਰ 🙏🙏
ਜਿਹ ਮਾਰਗਿ ਇਹੁ ਜਾਤ ਇਕੇਲਾ ।।
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ।।
🙏🙏
ਜਿੰਨਾ ਸਕੂਲਾ ਵਿੱਚ ਸਾਡੇ ਬੱਚਿਆ ਨੂੰ ਪੰਜਾਬੀ ਬੋਲਣ ਤੇ ਪੰਜਾਬੀ ਪੜ੍ਹਨ ਤੋ ਰੋਕਿਆ ਜਾਂਦਾ ਹੋਵੈ। ਉਹਨਾ ਸਕੂਲਾ ਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ ਹੈ।