Jagjeet Babla Sarpanch

Jagjeet Babla Sarpanch

ਜਗਜੀਤ ਸਿੰਘ ਬਬਲਾ ਸਰਪੰਚ
ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਕੋਟਕਪੂਰਾ
ਫ਼ਰੀਦਕੋਟ

10/12/2023

ਬਹੁਤ ਦੁਖਦਾਇਕ ਖ਼ਬਰ ਬਾਬਾ ਫ਼ਰੀਦ ਸੰਸਥਾਵਾਂ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਖ਼ਾਲਸਾ ਜੀ ਆਪਣੀ ਸਰੀਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ!
ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ ਕਰਨ ਤੇ ਪਿੱਛੋਂ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ!
ਦਾਸ
ਜਗਜੀਤ ਸਿੰਘ ਬਬਲਾ ਸਰਪੰਚ
ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਕੋਟਕਪੂਰਾ
ਫ਼ਰੀਦਕੋਟ
099882 80076
Jagjeet Babla Sarpanch Jagjeet Babla Sarpanch

10/12/2023

ਮੇਰੇ ਅਜ਼ੀਜ਼ ਸੁਰਜੀਤ ਸਿੰਘ ਈਨਾ ਖੇੜਾ ਦੇ ਘਰ ਵਾਹਿਗੁਰੂ ਜੀ ਵਲੋਂ ਪਹਿਲਾ ਬੱਚਾ ਪੁੱਤਰ ਪੂਰੇ 7 ਸਾਲ ਬਾਅਦ ਮਾਲਿਕ ਨੇ ਝੋਲੀ ਪਾਇਆ,ਮੈਂ ਆਪਣੇ ਵਲੋਂ ਤੇ ਆਪਣੇ ਪਰਿਵਾਰ ਵਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਨਵ ਜਨਮੇ ਬੱਚੇ ਦੀ ਤੰਦਰੁਸਤੀ ਤੇ ਲੰਮੀ ਉਮਰ ਦੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ!
Jagjeet Babla Sarpanch

09/12/2023

ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਸਿੱਧ ਐਕਰ ਅਤੇ ਪੱਤਰਕਾਰ ਬਾਈ ਬਿੱਟੂ ਚੱਕ ਵਾਲਾ ਜੀ ਤੇ ਭੈਣ ਨਵਦੀਪ ਕੌਰ ਘਰ ਵਾਹਿਗੁਰੂ ਵਲੋਂ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਦਾਸ ਆਪਣੇ ਵਲੋਂ ਅਤੇ ਆਪਣੇ ਪਰਿਵਾਰ ਵਲੋਂ ਬਾਈ ਤੇ ਭੈਣ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਵਾਹਿਗੁਰੂ ਸਾਡੇ ਭਾਣਜੇ ਨੂੰ ਤੰਦਰੁਸਤੀ ਭਰਪੂਰ ਲੰਮੀ ਉਮਰ ਬਖਸ਼ੇ 🙏
ਦਾਸ
ਜਗਜੀਤ ਸਿੰਘ ਬਬਲਾ ਸਰਪੰਚ
ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਕੋਟਕਪੂਰਾ
ਫ਼ਰੀਦਕੋਟ
99882 80076

09/12/2023

ਜਿੰਦਗੀ ਜਿੰਦਾਬਾਦ

Photos from Jagjeet Babla Sarpanch's post 08/12/2023

ਅਜ਼ੀਜ਼ ਮਿੱਤਰ ਗੁਲਜ਼ਾਰ ਆਸਟ੍ਰੇਲੀਆ ਜੀ ਦੇ ਭਰਾ ਅਵਤਾਰ ਸਿੰਘ ਦੇ ਵਿਆਹ ਸਮਾਗਮ ਦੌਰਾਨ

05/12/2023
04/12/2023

ਗਾਇਕ ਭੁਪਿੰਦਰ ਬੱਬਲ ਜੀ ਜਿਨ੍ਹਾਂ ਦਾ ਬਾਲੀਵੁੱਡ ਫ਼ਿਲਮ ਵਿੱਚ ਗਾਇਆ ਗੀਤ 'ਅਰਜਨ ਵੈਲੀ ' ਗੀਤ ਪੂਰੀ ਦੁਨੀਆਂ ਵਿੱਚ ਧੂਮਾਂ ਪਾ ਰਿਹਾ!ਸੁਣੋ ਉਹਨਾਂ ਦੀਆਂ ਬੋਲੀਆਂ 🙏
ਜਿਨ੍ਹਾਂ ਨੂੰ ਲਿਖਿਆ ਸੀ ਜਸਪਾਲ ਸਿੰਘ ਸੂਸ ਜੀ ਵਲੋਂ 🙏

04/12/2023

ਗਾਇਕ ਭੁਪਿੰਦਰ ਬੱਬਲ ਜੀ ਜਿਨ੍ਹਾਂ ਦਾ ਬਾਲੀਵੁੱਡ ਫ਼ਿਲਮ ਵਿੱਚ ਗਾਇਆ ਗੀਤ 'ਅਰਜਨ ਵੈਲੀ ' ਗੀਤ ਧੂਮਾਂ ਪਾ ਰਿਹਾ!
ਉਹਨਾਂ ਦੀ ਆਵਾਜ਼ ਵਿੱਚ ਮਹਾਨ ਸਾਹਿਤਕਾਰ ਬਾਬੂ ਰੱਜਬ ਅਲੀ ਜੀ ਸਾਹੋ ਦੀ ਲਿਖਤ ਨੂੰ ਆਪਣੇ ਅੰਦਾਜ਼ ਵਿੱਚ ਪੇਸ਼ ਕਰਦੇ ਹੋਏ!

03/12/2023

ਪਿਆਰਾ ਬੱਚਾ ਜਪੁਜੀ ਕੌਰ 🙂

03/12/2023

🙏ਵਾਹਿਗੁਰੂ ਜੀ 🙏

30/11/2023

🙏ਵਾਹਿਗੁਰੂ ਜੀ 🙏

27/11/2023

☬॥ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥☬
ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ 🙏🙏🙏🙏🙏

23/11/2023

ਮੇਰੇ ਨਗਰ ਵਾਂਦਰ ਜਟਾਣਾ ਦੇ ਸ. ਕੁਲਵਿੰਦਰ ਸਿੰਘ ਜਟਾਣਾ ਪੰਜਾਬੀ ਅਧਿਆਪਕ ਜੀ ਦੇ ਧਰਮ ਪਤਨੀ ਸਤਿਕਾਰਯੋਗ ਮੈਡਮ ਡਾ. ਸੁਖਵਿੰਦਰ ਕੌਰ ਜੀ ਪ੍ਰਿੰਸੀਪਲ ਸੰਤ ਬਾਬਾ ਭਾਗ ਸਿੰਘ ਗਰਲਜ ਕਾਲਜ ਸੁਖਾਨੰਦ (ਮੋਗਾ) ਇਸ ਦੁਨੀਆਂ ਤੋਂ ਰੁਖਸਤ ਹੋ ਕਿ ਗੁਰੂ ਮਹਾਰਾਜ ਜੀ ਚਰਨਾਂ ਵਿੱਚ ਜਾ ਬਿਰਾਜੇ
ਪਰਮਾਤਮਾ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।
ਦਾਸ
ਜਗਜੀਤ ਸਿੰਘ ਬਬਲਾ ਸਰਪੰਚ
ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਕੋਟਕਪੂਰਾ
ਫ਼ਰੀਦਕੋਟ
99882 80076

16/11/2023

"ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਨੇ,
ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ, ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ"

ਗ਼ਦਰ ਲਹਿਰ ਦੇ ਮਹਾਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਵਸ 'ਤੇ ਸਨਿਮਰ ਸਤਿਕਾਰ। ਉਹਨਾਂ ਨੇ 15 ਸਾਲ ਦੀ ਉਮਰ ਵਿੱਚ ਗ਼ਦਰ ਪਾਰਟੀ ਨਾਲ ਜੁੜ ਕੇ, 19 ਸਾਲ ਦੀ ਉਮਰੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨ੍ਹਾਂ ਦੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਸਾਡੀਆਂ ਪੀੜ੍ਹੀਆਂ ਨੂੰ ਦੇਸ਼ ਪ੍ਰੇਮ ਲਈ ਪ੍ਰੇਰਿਤ ਕਰਦੀ ਰਹੇਗੀ।
🙏🙏🙏🙏🙏

10/11/2023

ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਬਲਵਿੰਦਰ ਸਿੰਘ ਭਿੰਡਾ ਵਾਂਦਰ ਜੀ ਦੇ ਪੋਤਰਾ ਹੋਣ ਦੀ ਖੁਸ਼ੀ ਵਿੱਚ ਰੱਖੇ ਗਏ ਪ੍ਰੋਗਰਾਮ ਵਿੱਚ ਸਿਰਕਤ ਕੀਤੀ
ਦਾਸ
ਜਗਜੀਤ ਸਿੰਘ ਬਬਲਾ ਸਰਪੰਚ
ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਕੋਟਕਪੂਰਾ
ਫ਼ਰੀਦਕੋਟ
99882 80076

30/10/2023

ਧੰਨੁ -ਧੰਨੁ ਗੁਰੂ ਰਾਮਦਾਸ ਗੁਰ
ਜਿਨਿ ਸਿਰਿਆ ਤਿਨੈ ਸਵਾਰਿਆ ||
🙏🙏🙏🙏🙏🙏🙏

28/10/2023

ਸਾਡੀ ਭਾਣਜੀ ਸੁਖਦੀਪ ਕੌਰ ਸਿੱਧੂ ਦੇ ਕੋਆਉਪਰੇਟਿਵ ਵਿਭਾਗ ਵਿੱਚ ਨਿਯੁਕਤ ਹੋਣ ‘ਤੇ ਪਰਿਵਾਰ ਵਲੋਂ ਮਾਣ ਸਤਿਕਾਰ ਕੀਤਾ ਗਿਆ ਇਸ ਸਮੇਂ ਪਿਤਾ ਜੀ ਸਰਦਾਰ ਦਰਸ਼ਨ ਸਿੰਘ ਸਹੋਤਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਰੀਦਕੋਟ,
ਭੂਆ ਜੀ ਹਰਬੰਸ ਕੌਰ ਰਾਮਸਰ ,ਅਜਾਇਬ ਸਿੰਘ ਰਾਮਸਰ ਅਤੇ ਅਰਮਾਨਦੀਪ ਸਿੰਘ ਰਾਮਸਰ ਹਾਜ਼ਰ ਸਨ।
ਦਾਸ
ਜਗਜੀਤ ਸਿੰਘ ਬਬਲਾ ਸਰਪੰਚ
ਸਾਬਕਾ ਪ੍ਰਧਾਨ ਪੰਚਾਇਤ ਯੂਨੀਅਨ ਬਲਾਕ ਕੋਟਕਪੂਰਾ
ਫ਼ਰੀਦਕੋਟ
99882 80076

28/10/2023

I've received 48,000 reactions to my posts in the past 30 days. Thanks for your support. 🙏🤗🎉
From
Jagjeet Babla Sarpanch Jagjeet Babla Sarpanch Jagjeet Babla Sarpanch

28/10/2023

ਕਰੁਣਾ ਸਾਗਰ ਰਾਮਾਇਣ ਰਾਚੇਤਾ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਹੋਵਣ ਜੀ 🙏🙏🙏🙏🙏

Videos (show all)

ਜਿੰਦਗੀ ਜਿੰਦਾਬਾਦ
ਗਾਇਕ ਭੁਪਿੰਦਰ ਬੱਬਲ ਜੀ ਜਿਨ੍ਹਾਂ ਦਾ ਬਾਲੀਵੁੱਡ ਫ਼ਿਲਮ ਵਿੱਚ ਗਾਇਆ ਗੀਤ 'ਅਰਜਨ ਵੈਲੀ ' ਗੀਤ ਪੂਰੀ ਦੁਨੀਆਂ ਵਿੱਚ ਧੂਮਾਂ ਪਾ ਰਿਹਾ!ਸੁਣੋ ਉਹਨਾਂ ਦ...
ਗਾਇਕ ਭੁਪਿੰਦਰ ਬੱਬਲ ਜੀ ਜਿਨ੍ਹਾਂ ਦਾ ਬਾਲੀਵੁੱਡ ਫ਼ਿਲਮ ਵਿੱਚ ਗਾਇਆ ਗੀਤ 'ਅਰਜਨ ਵੈਲੀ ' ਗੀਤ ਧੂਮਾਂ ਪਾ ਰਿਹਾ!ਉਹਨਾਂ ਦੀ ਆਵਾਜ਼ ਵਿੱਚ ਮਹਾਨ ਸਾਹਿਤ...
ਪਿਆਰਾ ਬੱਚਾ ਜਪੁਜੀ ਕੌਰ 🙂@followers
'ਖੁਦ ਸੇ ਜਿੱਤਣੇ ਕੀ ਜਿੱਦ ਹੈ ਮੇਰੀਮੁਝੇ ਖੁਦ ਕੋ ਹਰਾਨਾ ਹੈ!ਮੈਂ ਭੀੜ ਨਹੀਂ ਹੂ ਦੁਨੀਆਂ ਕੀਮੇਰੇ ਅੰਦਰ ਹੀ ਜਮਾਨਾ ਹੈ!ਕਰੋ ਦਰਸ਼ਨ ਉਸ ਇਨਸਾਨ ਦੇ ਜ...
ਛੋਟੇ ਹੁੰਦਿਆਂ ਕਿਹੜੇ ਸਾਥੀਆਂ ਨੇ ਆ ਗੀਤ ਸੁਣਿਆ ਤੇ ਇਸ ਗਾਇਕਾਂ ਦਾ ਕੀ ਨਾਮ ਸੀ?
ਮੁਕਤਸਰ ਕੋਟਕਪੂਰਾ ਰੋਡ ਤੇ ਰਾਜਸਥਾਨ ਵਾਲੀਆਂ ਨਹਿਰਾਂ ਵਿੱਚ ਨਿਊ ਦੀਪ ਬੱਸ ਡਿੱਗ ਪਈ ਹੈ ਜੇ ਕਿਸੇ ਦਾ ਕੋਈ ਰਿਸ਼ਤੇਦਾਰ ਜਾ ਜਾਣਕਾਰ ਸਵਾਰ ਸੀ ਤਾਂ ...
'ਰੱਖ ਹੋਂਸਲੇ ਬੁਲੰਦ ਤੇਰੀ ਬੀ ਉਡਾਨ ਹੋਗੀਦੇਖਗੀ ਦੁਨੀਆ ਸਾਰੀ ਤੇਰੀ ਬੀ ਇੱਕ ਦਿਨ ਏਸੀ ਪਹਿਚਾਣ ਹੋਗੀ'ਇਹ ਵੀਰ ਵਾਸਤਿਵ ਕੁਮਾਰ ਜ਼ਿਲ੍ਹਾ ਗੁਰਦਾਸਪੁਰ...
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀਜਪੁਜੀ ਕੌਰ ਅਤੇ ਸੁਖਮਨੀ ਕੌਰ ਆਪਣੇ ਵੀਰੇ ਸੁਖਜੋਤ ਦੇ ਰੱਖੜੀ ਬੰਨ...

Telephone

Website