Love Punjab

Love Punjab

ਸੱਤ ਸ਼੍ਰੀ ਅਕਾਲ ਜੀ

13/08/2021
13/08/2021
01/01/2021

*रिश्तों को शब्दों का ,*
*मोहताज ना बनाइये ..*
*अगर अपना कोई खामोश हैं तो*
*खुद ही आवाज लगाइये ..!!*
🙏🏻🙏🏻 नए साल की शुभ कामनाएं🙏🏻🙏🏻

22/07/2020
TERA PYAR (Cover song with added lyrics) - Akash - Gavypreet - Latest Punjabi Song 2020 17/07/2020

https://youtu.be/T_q_UTPoc3A

TERA PYAR (Cover song with added lyrics) - Akash - Gavypreet - Latest Punjabi Song 2020 ————————————— Team AkashPreet proudly presents ‘Tera Pyar’ (Cover Song with added lyrics) sung by Jivan Sohi and penned by Fateh Shergill. ————————————— TEAM...

25/05/2020

ਈਦ ਮੁਬਾਰਕ

23/05/2020

Sab kuch bech dengi yeh BJP Govt. 6 saal ka performance ka chart dekhiye

11/05/2020

👉 #ਕਿਰਪਾ ਕਰਕੇ #ਧਿਆਨ ਦਿਓ

#ਸਰਕਾਰ ਇੱਕ ਨਿਸ਼ਚਿਤ ਸਮੇਂ ਤੱਕ ਹੀ ਰੱਖ ਸਕਦੀ ਹੈ 🤔
ਹੋਲੀ ਹੋਲੀ Lockdown ਖਤਮ ਹੋ ਜਾਏਗਾ।
#ਸਰਕਾਰ ਵੀ ਇੰਨੀ ਸਖਤੀ ਨਹੀਂ ਕਰੇਗੀ ਕਿਉਂਕਿ ਸਰਕਾਰ ਨੇ ਤੁਹਾਨੂੰ ਕਰੋਨਾ ਬੀਮਾਰੀ ਦੇ ਬਾਰੇ ਜਾਣੂ ਕਰਵਾ ਦਿੱਤਾ ਹੈ, Distancing , , Sensitization ਆਦਿ ਬਾਰੇ ਸਾਰਾ ਕੁਝ ਦਸ ਦਿੱਤਾ ਹੈ। ਬੀਮਾਰ ਹੋਣ ਤੋਂ ਬਾਅਦ ਦੀ ਸਥਿਤੀ ਵੀ ਤੁਸੀਂ #ਦੇਸ਼ ਵਿੱਚ ਦੇਖ ਹੀ ਰਹੇ ਹੋ।

#ਹੁਣ ਜੋ ਸਮਝਦਾਰ ਹਨ, ਉਹ ਲੰਬੇ ਸਮੇਂ ਤੱਕ ਆਪਣਾ ਰੋਜ਼ਾਨਾ ਦਾ ਕੰਮ ਕਰਨ ਦਾ ਢੰਗ ਸਮਝ ਲੈਣ।*

#ਸਰਕਾਰ 24 ਘੰਟੇ 365 ਦਿਨ ਤੁਹਾਡੀ ਚੌਂਕੀਦਾਰੀ ਨਹੀਂ ਕਰੇਗੀ ਅਤੇ ਨਾ ਹੀ ਕਰ ਸਕਦੀ ਹੈ।*
#ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਭਵਿੱਖ ਤੁਹਾਡੇ ਹੱਥ ਵਿੱਚ ਹੈ।
#ਲਾਕਡਾਊਨ ਖੁੱਲਣ ਤੋਂ ਬਾਅਦ ਸੋਚ ਸਮਝ ਕੇ ਹੀ ਘਰ ਤੋ ਬਾਹਰ ਜਾਓ ਅਤੇ WHO ਦੇ ਨਿਯਮਾਂ ਅਨੁਸਾਰ ਹੀ ਆਪਣਾ ਕੰਮ ਕਾਰ ਕਰੋ।

#ਕੀ ਲੱਗਦਾ ਤੁਹਾਨੂੰ 17 ਮਈ ਦੇ ਬਾਅਦ ਅਚਾਨਕ ਕਰੋਨਾ ਖਤਮ ਹੋ ਜਾਏਗਾ 🙄
ਅਸੀਂ ਪਹਿਲਾ ਵਾਲੀ #ਜ਼ਿੰਦਗੀ ਜੀਉਣ ਲੱਗ ਜਾਵਾਂਗੇ?
#ਨਹੀਂ, ਬਿਲਕੁਲ ਵੀ ਨਹੀਂ ❌

#ਇਹ ਵਾਇਰਸ ਸਾਡੇ ਦੇਸ਼ ਵਿੱਚ ਆਪਣੀਆਂ ਜੜ੍ਹਾਂ ਫੈਲਾ ਚੁੱਕਾ ਹੈ,
ਸਾਨੂੰ ਇਸਦੇ ਨਾਲ ਹੀ ਰਹਿਣਾ ਸਿੱਖਣਾ ਪਵੇਗਾ ਪਰ ਕਿਵੇਂ?

#ਹੁਣ ਸਾਨੂੰ ਆਪ ਹੀ ਇਸ #ਵਾਇਰਸ ਨਾਲ ਲੜਨਾ ਪਵੇਗਾ 👊
ਆਪਣੀ ਜੀਵਨ-ਸ਼ੈਲੀ ਵਿੱਚ ਬਦਲਾਓ ਕਰਕੇ,
ਆਪਣੀ ਨੂੰ ਤਾਕਤਵਰ ਕਰਕੇ।

#ਆਪਣੇ ਭੋਜਨ ਵਿੱਚ #ਪੋਸ਼ਟਿਕ ਖੁਰਾਕ ਦੀ ਮਾਤਰਾ ਵਧਾਉਣੀ ਪਵੇਗੀ,
ਫਾਸਟ ਫੂਡ, ਪੀਜ਼ਾ, ਬਰਗਰ, ਕੋਲਡ ਡਰਿੰਕ ਭੁੱਲ ਜਾਓ ❌

#ਆਪਣੇ ਖਾਣ ਪੀਣ ਵਿੱਚ #ਦੁੱਧ, ਦਹੀਂ ਅਤੇ #ਘਿਓ ਦੀ ਮਾਤਰਾ ਵਧਾਉਣੀ ਪਵੇਗੀ।

#ਭੁੱਲ ਜਾਓ ਜੀਭ ਦਾ ਸਵਾਦ, ਤਲਿਆ ਭੁੰਨਿਆ, ਹੋਟਲ ਦਾ ਖਾਣਾ।
#ਇਸ ਗੱਲ ਨੂੰ ਮੰਨ ਕੇ ਇਨਾਂ ਤੇ #ਅਮਲ ਕਰਨਾ ਸ਼ੁਰੂ ਕਰੋ।
#ਜ਼ਿੰਦਗੀ ਤੁਹਾਡੀ ਹੈ, ਫੈਸਲਾ ਵੀ ਤੁਹਾਡਾ।
🔀 #ਸ਼ੇਅਰ ਕਰਕੇ ਹੋਰਾਂ ਨੂੰ ਵੀ #ਜਾਗਰੂਕ ਕਰੋ !!!

09/04/2020
09/04/2020
07/02/2020

What next ?

01/01/2020

Wishing you and your family a very happy and prosperous new year 2020.

21/12/2019

*मालिक के आज के मनमोहक,अद्भुत,आलौकिक,अनुपम श्रृंगार दर्शन की झलक*
*21.12.2019 के*
*जय श्री श्याम....*
*जय जय खाटूधाम...*
*श्याम श्याम तोह मैं रटू श्याम हैं जीवन प्राण*
*अनुपम छवि श्री श्याम की दर्शन मात्र कल्याण*

02/10/2019

Today darshan salasar dham 02-10-2019

Videos (show all)

Don't help
ओम् श्री श्याम देवाय नमः
Today darshan salasar dham 02-10-2019
Well said sister
*ST SC Act* इस्तीफा देने से पूर्व भाजपा विधायक राजेन्द्र सिंह गृहमंत्री राजनाथ सिंह से क्या बोले आप सब सुने 22% के चक्कर...

Telephone

Website