Komal Arora Deputy DEO -S,Ferozepur

Komal Arora Deputy DEO -S,Ferozepur

Contact information, map and directions, contact form, opening hours, services, ratings, photos, videos and announcements from Komal Arora Deputy DEO -S,Ferozepur, Public Figure, .

31/07/2022

https://www.facebook.com/2117099011852654/posts/3517013818527826/?mibextid=tv9c0b&fs=e&s=cl

ਇਸ ਸਾਲ ਪ੍ਰਤਿਭਾ ਕੰਨਿਆ ਸਕਾਲਰਸ਼ਿਪ ਪ੍ਰੋਗਰਾਮ ਤਹਿਤ 39 ਹੋਣਹਾਰ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆ ਲਈ 3.90 ਲੱਖ ਰੁਪਏ ਦਾ ਵਜ਼ੀਫ਼ਾ ਦਿੱਤਾ ਜਾਵੇਗਾ।

ਅੱਜ 31 ਜੁਲਾਈ, 2022 ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਹੈ ।

ਰਜਿਸਟ੍ਰੇਸ਼ਨ ਲਿੰਕ

https://forms.gle/t34GZozqaVrCaDRt6

06/09/2021
19/06/2021

ਜ਼ਰੂਰ ਵੇਖਣਾ
#ਨਵੀਆਂਪੈੜਾਂ
ਸਾਡੇ ਫ਼ਿਰੋਜ਼ਪੁਰ ਦੇ ਸਰਕਾਰੀ ਸਮਾਰਟ ਸਕੂਲਾਂ ਦੀਆਂ ਖ਼ੂਬਸੂਰਤ ਝਲਕੀਆਂ
ਅੱਜ 3:30 ਵਜੇ
ਡੀ.ਡੀ. ਪੰਜਾਬੀ ਤੇ

Interaction with Government Teachers by Hon'ble CM 10/06/2021

ਅੱਜ ਦਾ ਦਿਨ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਸਮੁੱਚੇ ਅਧਿਆਪਕ ਵਰਗ ਵਾਸਤੇ ਬੜੇ ਹੀ ਮਾਣ ਵਾਲਾ ਰਿਹਾ। ਹੇਠਾਂ ਦਿੱਤੇ ਲਿੰਕ ਤੇ available ਇਸ ਸ਼ਾਨਾਮੱਤੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ Like ਅਤੇ share ਕੀਤਾ ਜਾਵੇ।

https://youtu.be/NfQUD7je6uU

Interaction with Government Teachers by Hon'ble CM Interaction with Government Teachers by Hon'ble CM

Photos from Komal Arora Deputy DEO -S,Ferozepur's post 03/05/2021

Enrolment campaign at Guruharsahai, Ferozpur

Photos from Komal Arora Deputy DEO -S,Ferozepur's post 03/05/2021

Enrolment campaign at Mudkee Town , Ferozpur

Photos from Komal Arora Deputy DEO -S,Ferozepur's post 03/05/2021

Enrolment campaign at Talwandi Bhai , Ferozpur

Photos from Komal Arora Deputy DEO -S,Ferozepur's post 03/05/2021

Enrolment campaign at Zira, Ferozpur

Photos from Komal Arora Deputy DEO -S,Ferozepur's post 03/05/2021

Enrolment campaign at Mallanwala khas , Ferozpur

Photos from Komal Arora Deputy DEO -S,Ferozepur's post 03/05/2021

Enrolment campaign at MAMDOT Town , Ferozpur

21/04/2021

ਸਿੱਖਿਆ ਵਿਭਾਗ ਲਈਂ ਅੱਜ ਬੜੇ ਮਾਨ ਵਾਲਾ ਦਿਨ ਹੈ ਜਦੋਂ ਐਮ ਐਲ ਏ ਫ਼ਿਰੋਜ਼ਪੁਰ ਦਿਹਾਤੀ ਮੈਡਮ ਸਤਕਾਰ ਕੋਰ ਗਹਿਰੀ ਆਪਣੇ ਬੇਟੇ ਕਮਲਪ੍ਰੀਤ ਸਿੰਘ ਦਾ ਦਾਖਲਾ +1 ਸਾਇੰਸ ਗਰੁਪ ਵਿੱਚ ਸਰਕਾਰੀ ਸਮਾਰਟ ਸੈਕੰਡਰੀ ਸਕੂਲ , ਬਾਜ਼ੀਦਪੁਰ , ਬਲਾਕ ਸਤੀਏ ਵਾਲਾ , ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਕਰਵਾਇਆਂ।

Photos from Komal Arora Deputy DEO -S,Ferozepur's post 21/04/2021

Thanks Media Ferozpur

Photos from Komal Arora Deputy DEO -S,Ferozepur's post 17/04/2021
Navi Sawer (Punjabi Movie) || Latest Punjabi Short Movie || Chanan Munare 11/04/2021

https://www.facebook.com/1126812257506999/posts/1699741540214065/?d=n

Kindly share

Navi Sawer (Punjabi Movie) || Latest Punjabi Short Movie || Chanan Munare Movie- Navi SawerArtists- Gurpreet Sandhu, Sunil Kumar, Vipan Lota, Rajdeep Sodhi, Charnjeet Chehal, Prabhjot Kaur, Princepreet Singh, Rajveer KaurStory- Gur...

Photos from DIstrict Education Officer , Ferozepur's post 10/04/2021
Admission Compaign || Admission in Govt Schools || Chanan Munare 10/04/2021

ਕੱਲ੍ਹ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਵਿਖੇ ਸਰਕਾਰੀ ਸਕੂਲਾਂ ਦੇ ਦਾਖ਼ਲਿਆਂ ਸਬੰਧੀ ਕਰਵਾਏ ਗਏ ਸਮਾਗਮ ਦੀਆਂ ਕੁਝ ਝਲਕੀਆਂ...
https://youtu.be/MJxyxi6BCkI





Kindly share

Admission Compaign || Admission in Govt Schools || Chanan Munare This is an Educational ChannelFor More Info Call +91-94640-08008 Rights are Reserved by This ChannelCopying or Recreate our Content...

Photos from Komal Arora Deputy DEO -S,Ferozepur's post 22/03/2021

Today 22nd March
I completed 25 Years of my Service
Feeling very Satisfied & Humble.

Photo clicked at My First School
GSSS Ghal Khurd

15/02/2021

Best wishes for pre Boards

Photos from Komal Arora Deputy DEO -S,Ferozepur's post 29/01/2021

Visited GGSSS Zira

Photos from Komal Arora Deputy DEO -S,Ferozepur's post 25/01/2021

Presided over
District Level
National Children’s science congress at
GSSS Bazidpur

Photos from Komal Arora Deputy DEO -S,Ferozepur's post 17/01/2021

Thanks Media

Photos from Komal Arora Deputy DEO -S,Ferozepur's post 16/01/2021

ਅਸੰਭਵ ਨੂੰ ਸੰਭਵ ਬਣਾਵਾਂਗੇ ,ਸ਼ਤ ਪ੍ਰਤੀਸ਼ਤ ਨਤੀਜੇ ਲਿਆਵਾਂਗੇ :ਕੋਮਲ ਅਰੋੜਾ

ਮਿਸ਼ਨ ਸ਼ਤ-ਪ੍ਰਤੀਸ਼ਤ 2021 ਵਿੱਚ ਸਾਰੇ ਵਿਦਿਆਰਥੀ ਪਾਸ ਹੋਣ, 90 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੇ ਅਤੇ ਵੇਟੇਡ ਐਵਰੇਜ਼ ਵਿੱਚ ਵਧੀਆ ਸੁਧਾਰ ਹੋਵੇ ਦੇ ਮੰਤਵ ਨਾਲ ਸਿੱਖਿਆ ਸੁਧਾਰ ਟੀਮ ਉੱਪ - ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਮਲ ਅਰੋੜਾ ਦੀ ਅਗਵਾਈ ਹੇੰਠ ਫ਼ਿਰੋਜ਼ਪੁਰ ਜਿਲੇ ਦੇ ਸਕੂਲਾਂ ਦਾ ਦੌਰਾ ਕਰ ਰਹੀ ਹੈ।
ਇਸ ਤਹਿਤ ਅੱਜ ਜ਼ੀਰਾ ਤਹਿਸੀਲ ਦੇ ਸਰਕਾਰੀ ਸੈਕੰਡਰੀ ਸਕੂਲ ਤਲਵੰਡੀ ਜਲੇ ਖਾਂ , ਸਰਕਾਰੀ ਹਾਈ ਸਕੂਲ ਮਨਸੂਰ ਦੇਵਾ ਅਤੇ ਸਰਕਾਰੀ ਮਿਡਲ ਸਕੂਲ ਸੁੱਖੇ ਵਾਲਾ ਦਾ ਦੌਰਾ ਕੀਤਾ।

ਹਰ ਸਕੂਲ ਵਿੱਚ ਅਧਿਆਪਕਾਂ ਨੂੰ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕੋਮਲ ਅਰੋੜਾ ਨੇ ‘ਮਿਸ਼ਨ ਸ਼ਤ-ਪ੍ਰਤੀਸ਼ਤ' ਮੁਹਿੰਮ ਤਹਿਤ ਹਰ ਬੱਚੇ ਦੀ ਕਾਰਗੁਜ਼ਾਰੀ ਦਾ ਮਾਈਕਰੋ ਵਿਸ਼ਲੇਸ਼ਣ ਕਰਕੇ ਆਪਣੀ ਯੋਜਨਾਬੰਦੀ ਕਰਕੇ ਆਪਣੀ ਪੂਰੀ ਵਾਹ ਲਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਸ਼ਾਨਦਾਰ ਬਣਾਇਆ ਜਾ ਸਕੇ।

ਉਪਰੋਕਤ ਤੋਂ ਇਲਾਵਾ ਸਾਰੇ ਸਕੂਲ ਮੁਖੀਆਂ ਨਾਲ ਸਿੱਖਿਆ ਵਿਭਾਗ ਦੇ ਚਲ ਰਹੇ ਪ੍ਰੋਜੈਕਟਾ ਇੰਗਲਿਸ਼ ਬੂਸਟਰ ਕਲੱਬ , ਸਮਾਰਟ ਸਕੂਲ , ਈਚ ਵਨ ਆੱਸਕ ਵਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ ਅਤੇ ਜਾਰੀ ਗਰਾਂਟਾ ਦੀ ਨਿਯਮਾਂ ਅਨੁਸਾਰ ਖਰਚ ਕਰਨ ਦੀ ਹਦਾਇਤ ਕੀਤੀ ਗਈ। ਇਸ ਮੋਕੇ ਜਿਲਾ ਸਕੂਲ ਸਿੱਖਿਆ ਸੁਧਾਰ ਟੀਮ ਦੇ ਵਿਸ਼ਾ ਮਾਹਰ ਦੀਪਕ ਸ਼ਰਮਾ ਅਤੇ ਰਤਨਦੀਪ ਸਿੰਘ ਵੀ ਮੌਜੂਦ ਰਹੇ।

15/10/2020
Photos from Mayank Foundation's post 15/10/2020
26/08/2020

Good work

28/07/2020

Govt Primary School BAZIDPUR Got Second Position @ DISTT LEVEL COMPETITIONS

Videos (show all)

#Eachonebringone #smartschools

Telephone

Website