Punjabi Heritage Organization
Punjabi Cultural and Sports Organization
Join us on December 17th at Sikh Religious Society Palatine to Celebrate legacy of Bhagat Puran Singh Ji.
ਯੂਬਾ ਸਿਟੀ ਨਗਰ ਕੀਰਤਨ ‘ਤੇ ਹਰ ਵਾਰ ਕੁਝ ਨਾ ਕੁਝ ਵਿਲੱਖਣ ਦਿਸ ਜਾਂ ਮਿਲ ਪੈਂਦਾ।
ਉਹ ਗੱਲ ਯਾਦ ਨਹੀਂ ਭੁੱਲਦੀ ਜਦ ਇੱਕ ਸਾਲ ਇੱਕ ਬੰਦਾ ਹਰੇਕ ਨੂੰ ਪੁੱਛ ਰਿਹਾ ਸੀ ਕਿ ਸਾਗ ਵਾਲਾ ਲੰਗਰ ਕਿੱਥੇ ਹੈ? ਜਦ ਕਿਸੇ ਪਾਸਿਓਂ ਉੱਘ-ਸੁੱਘ ਨਾ ਨਿਕਲੀ ਤਾਂ ਮਸੋਸੇ ਜਿਹੇ ਮਨ ਨਾਲ ਝੱਗੇ ਦੀ ਉਪਰਲੀ ਜੇਬ ‘ਚੋਂ ਹਰੀ ਮਿਰਚ ਕੱਢ ਕੇ ਦਿਖਾਈ ‘ਤੇ ਕਹਿੰਦਾ ਯਾਰ ਮੈਂ ਘਰੋਂ ਤਿਆਰੀ ਕਰਕੇ ਆਇਆਂ ਬਈ ਸਾਗ ਜ਼ਰੂਰ ਛਕਣਾ।
ਇਸ ਵਾਰ ਇਸ ਕੁੱਤੇ ਦੇ ਦਰਸ਼ਨ ਹੋਏ। ਮਾਲਕਣ ਘਰੋਂ ਸਿਰ ਢਕ ਕੇ ਲਿਆਈ ਸੀ ਜਦ ਕਿ ਕਈ ਮਨੁੱਖ ਮਹਾਰਾਜ ਦੀ ਸਵਾਰੀ ਵਾਲੇ ਫਲੋਟ ਕੋਲ ਵੀ ਨੰਗੇ ਸਿਰ ਘੁੰਮ ਰਹੇ ਸਨ।
ਦੋ ਲੱਖ ਤੋਂ ਉੱਪਰ ਸੰਗਤ ਲੱਖਾਂ ਖਰਚ ਕੇ ਪਹੁੰਚੀ, ਸੇਵਾਦਾਰਾਂ ਨੇ ਲੱਖਾਂ ਲਾ ਕੇ ਸੰਗਤ ਦੀ ਸੇਵਾ ਕੀਤੀ, ਏਨੇ ਦਿਨ ਗੁਰਬਾਣੀ ਦਾ ਪ੍ਰਵਾਹ ਚੱਲਿਆ ਪਰ ਲੋਕ ਸ਼ੇਅਰ ਕੀ ਕਰ ਰਹੇ ਹਨ, ਵੀਹ-ਪੱਚੀ ਬੰਦਿਆਂ ਦੀ ਲੜਾਈ, ਜੋ ਕਿ ਅਕਸਰ ਨਗਰ ਕੀਰਤਨਾਂ-ਮੇਲਿਆਂ-ਟੂਰਨਾਮੈਂਟਾਂ ‘ਤੇ ਲੜਦੇ ਹਨ।
ਖੈਰ! ਕੈਲੇਫੋਰਨੀਆ ਵਾਲਿਓ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਮਹਿਮਾਨ-ਨਿਵਾਜ਼ ਹੋ। ਸ਼ੁਕਰਾਨੇ। ਮਹਾਰਾਜ ਤੁਹਾਡੀ ਸਦਾ ਖ਼ੈਰ ਰੱਖੇ, ਤਰੱਕੀਆਂ ਤੇ ਚੜ੍ਹਦੀ ਕਲਾ ਬਖਸ਼ੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
Punjabi Heritage Organization cordially invites you to join us on Sunday, December 18th at Gurdwara Sahib Palatine, 1280 Winnetka Street, Palatine, IL. 60067 to pay tribute to most benevolent saint of 20th century, Bhagat Puran Singh Ji, on his 30th Barsi commemoration. Please bring your children, family, and friends to refresh the story of Piara Singh, the crippled boy who Bhagat Ji carried on his back for 17 years and to learn the vision, breadth and scope of the Pingalwara foundation. Please help generously for this noble cause. Let us all join hands this year and years to come to spread the message of Bhagat Puran Singh across the world and help Pingalwara to keep his spirit alive.
ਮਾਤ ਭਾਸ਼ਾ ਦਿਵਸ ਮੁਬਾਰਕ ਹੋਵੇ।
Pingalwara Amritsar, Bhagat Puran Singh ji, ਦੇਖੋ ਫਾਸਟਵੇ ਦੀ ਖਾਸ ਪੇਸ਼ਕਸ਼ ਇਤਿਹਾਸਿਕ ਅੰਮ੍ਰਿਤਸਰ episode 2 Pingalwara Amritsar, Bhagat Puran Singh ji ਨੇ ਕਿਵੇਂ ਵਿਸਾਇਆ ਭਗਤ ਜੀ ਨੇ ਕਿਵੇਂ ਕੀਤੀ ਮਰੀਜ਼ਾਂ ਦੀ ਦੇਖਭਾਲ ਦੇਖੋ ਫਾਸਟਵੇ ਦੀ ਖਾਸ ਪੇਸ਼ਕਸ਼ ਇਤਿਹਾਸਿਕ ਅੰਮ੍ਰਿ...
ਸੋਹਣਾ-ਮੋਹਣਾ ਜਿਹੜੇ ਦੋ ਜੁੜਵੇ ਬੱਚੇ ਪਿੰਗਲਵਾੜਾ ਸੰਸਥਾ ਵਿਚ 15 ਅਗਸਤ 2003 ਨੂੰ ਪੁੱਜੇ, ਇਨ੍ਹਾਂ ਦੀ ਪਰਵਰਿਸ਼ ਪੂਰੇ ਧਿਆਨ ਨਾਲ ਕੀਤੀ ਗਈ, ਕੋਸ਼ਿਸ਼ ਸੀ ਕਿ ਇਹ ਤਮਾਸ਼ਾ ਨਾ ਬਣਨ। ਇਨ੍ਹਾਂ ਨੂੰ ਤੁਰਨ-ਫਿਰਨ ਦੇ ਕਾਬਲ ਬਣਾਇਆ ਗਿਆ । ਭਗਤ ਪੂਰਨ ਸਿੰਘ ਆਦਰਸ਼ ਸਕੂਲ ਵਿਚ ਇਨ੍ਹਾਂ ਨੇ ਦਸਵੀਂ ਪਾਸ ਕੀਤੀ । ਇਨ੍ਹਾਂ ਦੀ ਦਿਲਚਸਪੀ ਬਿਜਲੀ ਦੇ ਕੰਮਾਂ ਵਿਚ ਸੀ । ਸ੍ਰ. ਮਲਕੀਅਤ ਸਿੰਘ ਜੀ ਨੇ ਇਨ੍ਹਾਂ ਨੂੰ ਕੰਮ ਸਿਖਾਇਆ । ਫਿਰ ਇਨ੍ਹਾਂ ਦਾ ਸਰਕਾਰੀ ਬਹੁ-ਤਕਨੀਕੀ ਕਾਲਜ ਵਿਚ ਬਿਜਲੀ ਦੇ ਡਿਪਲੋਮਾ ਵਿਚ ਦਾਖਲਾ ਕਰਵਾਇਆ ਗਿਆ । ਇਨ੍ਹਾਂ ਨੂੰ ਪੰਜਾਬ ਸਰਕਾਰ ਪਾਵਰ ਕਾਰਪੋਰੇਸ਼ਨ ਵਿੱਚ ਆਰ.ਟੀ.ਐਮ ਦੀ ਨੌਕਰੀ ਮਿਲ ਗਈ । ਇਨ੍ਹਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਚੰਡੀਗੜ੍ਹ ਬੁਲਾ ਕੇ ਦੋ ਵੋਟਾਂ ਬਨਾਉਣ ਦਾ ਵੀ ਫੈਸਲਾ ਕੀਤਾ ਹੈ।
Sohna-Mohana, the twins who arrived at Pingalwara on August 15, 2003, were brought up with great care, trying not to make it a spectacle. They were made walkable. They passed 10th in Bhagat Puran Singh Adarsh School. They was interested in electrical work. Sr. Malkiat Singh Ji taught them the work. They was then admitted to the Government Polytechnic for a diploma in electricity and got the job as RTM in Punjab Government Power Corporation. The Election Commission also decided to call them to Chandigarh and make them two votes.
Click here to claim your Sponsored Listing.
Videos (show all)
Category
Contact the organization
Website
Address
Chicago
The Chicago Illini Club has connected University of Illinois alumni throughout Chicago since 1886. We're always looking for new Illini leaders and volunteers!
4411 N Ravenswood Avenue, Suite 300
Chicago, 60640
JCUA brings together the Jewish community to pursue justice with our neighbors in Chicago & Illinois
Chicago
Building socially just community with girls and trans youth through music
Chicago
Chicago Parkour is a Parkour and Freerunning community based in Chicago, serving Illinois and the nearby Midwest region.
Chicago, 60605
Chicago's premiere cultivator of narrative change & supporter of community-oriented journalism ('89).
Chicago
PTP's not just a philanthropic org of photogs, journalists and community members, but an attitude. We believe in the power of photography to encourage creative expression and bridg...
225 N Michigan Avenue Suite 1300
Chicago, 60611
Represents the interests of front line librarians, information specialists & support staff engaged in all aspects of reference services across libraries. RSS is a section of RUSA...
1006 S. Michigan Avenue
Chicago, 60605
EverThrive Illinois is working to achieve reproductive justice in the health care ecosystem.
3314 S. Morgan Street
Chicago, 60608
The CPAG mission is to unite artists and communities in partnership to produce high quality public a
1701 W Superior Street
Chicago, 60622
Erie House is a social services organization providing the most comprehensive support immigrant and