Sandeep Singh dhaliwal

Contact information, map and directions, contact form, opening hours, services, ratings, photos, videos and announcements from Sandeep Singh dhaliwal, Media, San Francisco, CA.

08/09/2021
Photos from Asha ki Ek kiran's post 07/25/2021
06/23/2021
09/28/2020

ਇੱਕ ਸਾਲ ਪਹਿਲਾ ਅੱਜ ਦੇ ਦਿਨ ਵੀਰ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਨੂੰ ਡਿਊਟੀ ਦੇ ਦੌਰਾਨ ਇਕ ਸਿਰੇ ਫਿਰੇ ਗੋਰੇ ਨੇ ਗੋਲੀ ਮਾਰਕੇ ਸ਼ਹੀਦ ਕਰਤਾ ਸੀ ,ਪ੍ਰਣਾਮ ਵੀਰ ਨੂੰ🙏

05/16/2020

ਇਸ ਬੱਚੀ ਦਾ ਨਾਮ ਖ਼ੁਸ਼ੀ ਤੇ ਜਲੰਧਰ ਦੀ ਰਹਿਣ ਵਾਲੀ ਹੈ ਪਿਛਲੇ 10 ਦਿਨਾਂ ਤੋਂ DMC HOSPITAL LUDHAINA ਐਡਮਿਟ ਹੈ ਬਹੁਤ ਜ਼ਿਆਦਾ ਪੈਸੇ ਲੱਗ ਰਹੇ ਹਨ ,ਕੱਲ ਇਸ ਬੱਚੀ ਦੀ ਮਦਦ ਲਈ ਅਸੀਂ Ludhaina ਜਾਣਾ ਹੈ ਕੋਈ ਥੋੜੀ ਬਹੁਤੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਜ਼ਰੂਰ ਦੱਸਣਾ9779496095

Photos from ਮਾਤਾ ਗੁਜਰੀ ਜੀ ਵੈਲਫ਼ੇਅਰ ਸੁਸਾਇਟੀ ਰਜਿ ਬਨਵਾਲੀਪੁਰ ਤਰਨਤਾਰਨ's post 05/13/2020
04/30/2020

ਮੇਰੇ ਨਿਕੇ ਵੀਰੇ

Photos from Sandeep Singh dhaliwal's post 04/27/2020

ਿੲਸ ਭੈਣ ਦਾ ਬਹੁਤ ਬੁਰਾ ਹਲਾਤ ਅਾ ।ਮਦਦ ਲੲੀ ਸ਼ੇਅਰ ਕਰੋ ।।।🙏🙏😢 This is her bank details-
Name-Ahotham Kaipeng,
Bank Account no- 0432104000241052,
Bank Name- IDBI
IFSC CODE-IBKL0000432

Contact/WhatsApp-9862711506 ( please send screen short of your contribution for future reference here)
( Courtesy by Sadagar Kalai)

04/27/2020

ਕੈਨੇਡਾ ਵੱਸਦੀ ਧੀ ਰਾਣੀ ਕਰਮਵੀਰ ਕੌਰ ਨੇ ਆਪਣੇ 23 ਸਾਲ ਦੇ ਪਤੀ ਰਮਨਪ੍ਰੀਤ ਸਿੰਘ ਦੇ ਅੰਤਮ ਸੰਸਕਾਰ ਵਾਸਤੇ ਮੱਦਦ ਦੀ ਗੁਹਾਰ ਦਿੱਤੀ ਹੈ .ਰਮਨਪ੍ਰੀਤ ਜਿਲਾ ਲੁਧਿਆਣਾ ਦੇ ਪਿੰਡ ਸਹਾਰਨ ਮਾਜਰਾ ਨੇੜੇ ਪਾਇਲ ਦੇ ਰਹਿਣ ਵਾਲੇ l ਦੇ ਸੰਸਕਾਰ ਤੇ 10 ਹਜਾਰ ਡਾਲਰ ਤੋ ਉਪਰ ਖਰਚਾ ਭਾਰਤੀ 5 ਲੱਖ ਰੁਪਏ ਆਵੇਗਾ .ਇਸ ਭੈਣ ਦਾ ਵਿਆਹ 8 ਮਹੀਨੇ ਪਹਿਲਾ ਹੋਇਆ ਸੀ ,ਇਸ ਦੇ ਪਤੀ ਰਮਨਪ੍ਰੀਤ ਦੀ ਮੌਤ ਦਿਲ ਦੀ ਧੜਕਣ ਬੰਦ ਕਾਰਨ ਹੋ ਗਈ .ਪਤੀ ਦਾ ਸੰਸਕਾਰ ਕਰਨ ਤੋ ਬੇਵੱਸ ਕਰਮਵੀਰ ਕੈਨੇਡਾ ਸਟੂਡੈਂਟ ਹੈ .ਸਾਡੇ ਭਾਈਚਾਰੇ ਦੇ ਬਹੁਤ ਲੋਕ ਅਕਸਰ ਆਖਦੇ ਨੇ ਅਸੀਂ ਭਾਈਚਾਰੇ ਦੇ ਮੱਦਦਗਾਰ ਹਾਂ ,ਹੁਣ ਲੋੜ ਆ ਇਸ ਧੀ ਦੇ ਦੁੱਖ ਵਿੱਚ ਖੜ੍ਹਨ ਦੀ .ਜੇਕਰ ਕੋਈ ਵੀ ਵੀਰ ਭੈਣ ਮੱਦਦ ਕਰਨ ਦਾ ਚਾਹਵਾਨ ਹੋਵੇ ਤਾ ਫੰਡ ਇਕੱਠਾ ਕੀਤਾ ਜਾ ਰਿਹਾ .ਉਸ ਵਿੱਚ ਬਣਦਾ ਹਿੱਸਾ ਪਾ ਸਕਦੇ ਹੋ .ਜਿਹੜੇ ਜਗਾ ਜਗਾ ਵੱਡੇ ਵੱਡੇ ਖੇਡ ਮੇਲੇ ,ਰੰਗਾਰੰਗ ਪ੍ਰੋਗਰਾਮ ਕਰਦੇ ਨੇ ਉਹ ਬੈਠ ਕੇ ਸੋਚਣ ਫਾਲਤੂ ਦੇ ਕੰਮਾਂ ਤੇ ਅੰਨੇਵਾਹ ਡਾਲਰਾਂ ਦਾ ਉਜਾੜਾ ਕਰਨ ਦੀ ਜਗਾ ਇੱਕ ਸਾਂਝੀ ਸੰਸਥਾ ਬਣਾ ਲੈਣ ਜਿੱਥੇ ਫੰਡ ਦਾਨ ਰਾਹੀਂ ਇਕੱਠਾ ਹੋਵੇ , ਰੱਬ ਨਾ ਕਰੇ ਕਿਸੇ ਤੇ ਏਦਾਂ ਦਾ ਮਾੜਾ ਵਕਤ ਆ ਜਾਵੇ ਤਾ ਬਿਨਾ ਦੇਰੀ ਮੱਦਦ ਹੋ ਸਕੇ . ਸ਼ੁਕਰੀਆ

Photos from Sandeep Singh dhaliwal's post 04/25/2020

ਸਿੱਖ ਕੌਮ ਦੇ ਦੋ ਅਨਮੋਲ ਹੀਰੇ #ਸੰਦੀਪ ਸਿੰਘ ਧਾਲੀਵਾਲ ਅਮਰੀਕਾ ਪੁਲਿਸ ਅਫਸਰ ਅਤੇ ਵੀਰ #ਇੰਦਰਜੀਤ ਸਿੰਘ ਖਾਲਸਾ ਏਡ ਦਾ ਸੱਚਾ ਸਿਪਾਹੀ ਇਨਾ ਦੋਹਾਂ ਹੀਰਿਆਂ ਦਾ ਸਦੀਵੀ-ਵਿਛੋੜਾ ਇੰਝ ਮਹਿਸੂਸ ਹੋ ਰਿਹਾ ਜਿਵੇ ਸਿੱਖ ਕੌਮ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਚੁੱਕਾ ਹੈ,ਇਨਾ ਵਰਗੇ ਹੀਰੇ ਨਿੱਤ ਨਹੀ ਜੰਮਦੇ ਇਸ ਧਰਤੀ ਤੇ।
ਇਨਾ ਵਰਗੇ ਸੱਚੇ #ਇਮਾਨਦਾਰ ਇਨਸਾਨਾਂ ਦੀ ਕੌਮ ਨੂੰ ਬਹੁਤ ਲੋੜ ਹੈ ਇਹ ਉਹ #ਹੀਰੇ ਸਨ ਜਿਨਾ ਨੇ ਆਉਣ ਵਾਲੇ ਸਮੇਂ ਚ ਸਿੱਖ #ਕੌਮ ਦਾ ਨਾਮ ਹੋਰ ਉੱਚੀਆਂ #ਬੰਲੁਦੀਆ ਵੱਲ ਲੈ ਕੇ ਜਾਣਾ ਸੀ ।

ਬੜਾ ਦੁੱਖ ਹੁੰਦਾ ਜਦ ਪਰਮਾਤਮਾ ਚੰਗੇ ਇਨਸਾਨਾਂ ਨੂੰ ਇਸ ਧਰਤੀ ਤੋ ਇੰਨੀ ਜਲਦੀ ਲੈ ਜਾਦਾ ,,ਮੇਰਿਆ #ਮਾਲਕਾ ਇਸ ਧਰਤੀ ਨੂੰ ਚੰਗੇ ਇਨਸਾਨਾਂ ਦੀ ਲੋੜ ਹੈ ਰੱਬਾ ਧਰਤੀ ਤੇ ਪਹਿਲਾ ਹੀ ਕਲਯੁੱਗ ਦਾ ਜ਼ੋਰ ਚੱਲ ਰਿਹਾ ਹੈ ਤੇ ਅਕ੍ਰਿਤਘਣਾ ਨਾਲ ਭਰੀ ਪਈ ਹੈ ।
ਵਾਹਿਗੁਰੂ ਜੀ ਤੇਰੇ ਚਰਨਾਂ ਵਿੱਚ ਬੇਨਤੀ ਹੈ ਕਿ ਇੰਨਾ ਵੀਰਾ ਵੱਲੋ #ਮਨੁੱਖਤਾ ਪ੍ਰਤੀ ਨਿਭਾਈ #ਸੇਵਾ ਪ੍ਰਵਾਨ ਕਰਦੇ ਵੀਰਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਉ 🙏🙏

04/24/2020

ਸੇਵਾ, ਬੰਦਗੀ ਅਤੇ ਨਿਰਮਲ ਸੁਭਾਅ ਦੇ ਧਾਰਨੀ ਧੰਨ-ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਮੁੱਚੇ ਜਗਤ ਨੂੰ ਨਿਰਸੁਆਰਥ ਸੇਵਾ ਅਤੇ ਲੋਕ-ਭਲਾਈ ਪ੍ਰਤੀ ਪ੍ਰੇਰਿਆ। ਦੂਜੇ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰੀ ਸੰਗਤ ਨੂੰ ਲੱਖ-ਲੱਖ ਵਧਾਈ।

Photos from Sandeep Singh dhaliwal's post 03/01/2020

ਸਾਰੇ ਪੰਜਾਬ ਵਾਲੇ ਵੀਰੋ.....ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ.....ਜੋ ਕਿ ਅਜਨਾਲੇ ਤੋਂ ੲਿੱਕ ਲੜਕੀ ਅਨਮੋਲ ਪੀ੍ਤ ਨਾਲ ਬੜੀ ਮਾੜੀ ਘਟਨਾ ਵਾਪਰੀ ਹੈ.....ਸਾਰੇ ਵੀਰੋ ਅਾਪਾ ੲਿੱਕ ਮੁੱਠ ਹੋ ਕੇ ਸੜਕਾਂ ਤੇ ੳੁੱਤਰੀੲੇ ....ਤਾਂ ਜੋ ਅਨਮੋਲ ਦੇ ਕਾਤਲਾਂ ਨੂੰ ਫਾਂਸੀ ਦੀ ਸਜਾ ਹੋ ਸਕੇ ...ਅੱਗੇ ਵਾਸਤੇ ਕੋਈ ਵੀ ਇੱਦਾ ਦੀ ਹਰਕਤ ਨਾ ਕਰੇ ....ਪੰਜਾਬ ਵਾਲੇ ਵੀਰੋ ਜੇ ਆਪਣੀ ਜਮੀਰ ਜਾਗਦੀ ਰੱਖਣੀ ਤਾ ਇੱਕ ਮੁੱਠ🤝🤝🤝 ਹੋ ਜਾਓ ..ਵੀਰ ਜੀ ਬੜਾ ਕੇਹਰ ਹੋਇਆ ..

01/12/2020

ਪਿੰਡ ਠਰੂ ਜ਼ਿਲਾ ਤਰਨਤਾਰਨ ਤੋਂ ਇਸ ਬਜ਼ੁਰਗ ਨੂੰ ਮਾਤਾ ਗੁਜਰੀ ਜੀ ਵੈਲਫ਼ੇਅਰ ਸੁਸਾਇਟੀ ਰਜਿ ਬਨਵਾਲੀਪੁਰ ਤਰਨਤਾਰਨ ਵੱਲੋਂ , ਰਾਸ਼ਣ ਦੀ ਸੇਵਾ ਕੀਤੀ ਗਈ ਧੰਨਵਾਦ ਮਨਬੀਰ ਵੀਰੇ ਦਾ ਜ਼ੋ ਇਹ ਸੇਵਾ ਕਰ ਕੇ੍ ਆਏ👏

12/18/2019

ਪਹਿਲਾਂ ਤੇ ਹੱਥ ਜੋੜ ਕੇ ਬੇਨਤੀ ਆ ਜੀ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜ਼ੋ ਇਸ ਵੀਰ ਦੀ ਮਦਦ ਹੋ ਸਕੇ ਇਹ ਵੀਰ ਬਹੁਤ ਹੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੈ ਪਰਿਵਾਰ ਕੋਲੋਂ ਜਿਨ੍ਹਾਂ ਇਲਾਜ਼ ਹੋਇਆ ਉਹਨਾਂ ਕਰਵਾਇਆ ਹੁਣ ਇਹ ਵੀਰ ਮੋਹਾਲੀ Max hospital ਹੈ ਜੀ ਡਾਕਟਰ ਇਲਾਜ ਲਈ 25 ਲੱਖ ਤੱਕ ਦਾ ਖਰਚਾ ਦਸ ਰਹੇ ਆ ਜੀ ਸੋ ਬੇਨਤੀ ਆ ਕਿ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਇਸ ਵੀਰ ਦੀ ਮਦਦ ਕਰੀਏ ਪਰਿਵਾਰ ਦਾ ਮੋਬਾਇਲ ਨੰਬਰ+917009039082 ਮਾਤਾ ਗੁਜਰੀ ਜੀ ਵੈਲਫ਼ੇਅਰ ਸੁਸਾਇਟੀ ਰਜਿ ਬਨਵਾਲੀਪੁਰ ਤਰਨਤਾਰਨ7528041831

12/15/2019

ਪਹਿਲਾਂ ਤਾਂ ਹਥ ਜੋੜ ਕੇ ਬੇਨਤੀ ਆ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜ਼ੋ ਇਸ ਬਜ਼ੁਰਗ ਦੀ ਮਦਦ ਹੋ ਸਕੇ ਇਹ ਬਜ਼ੁਰਗ ਪਿੰਡ ਸਬਾਜਪੁਰ ਜ਼ਿਲਾ ਤਰਨਤਾਰਨ ਤੋਂ ਹਨ ਜੀ ਇਹਨਾਂ ਦੀ ਲੱਤ ਪੂਰੀ ਤਰ੍ਹਾਂ ਗਲ ਚੁਕੀ ਹੈ ਇਕ ਬੇਟਾ ਹੈ ਜ਼ੋ ਕਿ ਮੰਦਬੁੱਧੀ ਹੈ ਘਰ ਦੇ ਹਾਲਾਤ ਨਾ ਠੀਕ ਹੋਣ ਕਰ ਕੇ ਇਹ ਆਪਣਾ ਇਲਾਜ ਨਹੀਂ ਕਰਵਾ ਸਕਦੇ ਹੋ ਆਉ ਰਲ ਮਿਲ ਕੇ ਇਸ ਬਜ਼ੁਰਗ ਦੀ ਮਦਦ ਕਰੀਏ ਧੰਨਵਾਦ 7528041831

ਸੰਦੀਪ ਸਿੰਘ ਦੀ ਪੀਜ਼ਾ ਵੇਚਣ ਤੋਂ ਪੁਲਿਸ ਅਫਸਰ ਬਣਨ ਦੀ ਪੂਰੀ ਕਹਾਣੀ ਦੇਖੋ ਬਾਇਓਗ੍ਰਾਫੀ! - Punjabi In World 10/08/2019

ਸੰਦੀਪ ਸਿੰਘ ਦੀ ਪੀਜ਼ਾ ਵੇਚਣ ਤੋਂ ਪੁਲਿਸ ਅਫਸਰ ਬਣਨ ਦੀ ਪੂਰੀ ਕਹਾਣੀ ਦੇਖੋ ਬਾਇਓਗ੍ਰਾਫੀ! - Punjabi In World ਦੇਖੋ ਸੰਦੀਪ ਸਿੰਘ ਦੀ ਪੀਜ਼ਾ ਵੇਚਣ ਤੋਂ ਪੁਲਿਸ ਅਫਸਰ ਬਣਨ ਦੀ ਪੂਰੀ ਕਹਾਣੀ ਦੇਖੋ ਬਾਇਓਗ੍ਰਾਫੀ (ਵੀਡੀਓ )ਭਾਵੇਂ ਅੱਜ ਸੰਦੀਪ ਸਿੰਘ ਧਾਲੀਵਾਲ ....

10/05/2019
10/05/2019
Want your business to be the top-listed Media Company in San Francisco?
Click here to claim your Sponsored Listing.

Category

Website

Address

San Francisco, CA

Other Media in San Francisco (show all)
The What The What
San Francisco, 94107

The What is a clever list for curious people. Spark your intellect. Whet your appetites. Find your next favorite thing. Emailed every Wednesday.

Ethnic Media Services Ethnic Media Services
1663 Mission Street
San Francisco, 94103

Promoting cross-cultural communications through a network of over 2,000 ethnic media outlets nationwide

GoodBed GoodBed
44 Tehama Street
San Francisco, 94105

GoodBed is a personalized expert guide to choosing the best mattress for you.

Vivian Sachs Photography Vivian Sachs Photography
San Francisco

Photography with a touch of creative inspiration and imaginative design that allow all your fancies to take flight.

Radiance Film Radiance Film
San Francisco, 94107

Intimate Life Events - Marketing Campaigns - Music Visuals - Doc's We can help your vision transitio

potato TV potato TV
San Francisco

potato TV is a social streaming platform that brings people together for new interactions while they

Top Shelf Media Top Shelf Media
San Francisco

Media Company

Journey to USA Journey to USA
Ofarrell Street
San Francisco, 94109

Bro escucha y aprende piensa Bro escucha y aprende piensa
San Francisco

yo te afrezco mi atencion apoyo y te doy mis consejos xque por una pendeja o pendejo no se llora es mas. pone lista para que vea que no te dolio ah pesar de que en realidad si te d...

Stephen afia Dehodeho Stephen afia Dehodeho
San Francisco

Likely videos and funny clips

Jump Cut Video Jump Cut Video
San Francisco

Videos of people and things. See more here: https://rb.gy/y6ma4k

International Intrigue International Intrigue
San Francisco, 94109

🌏 Two former diplomats bring you expert but irreverent analysis from the intersection of geopolitics, business and technology. 👇🏼 Subscribe here: www.internationalintrigue.io