Distt.Bar Assocation Mansa

Distt.Bar Assocation Mansa

Union is our strenth

16/08/2022
02/05/2021

TMC ਨੂੰ ਰੁਝਾਨ ਵਿੱਚ ਬੁਹਮਤ ਮਿਲੇ ਪੱਛਮੀ ਬੰਗਾਲ ਵਿੱਚ

30/04/2021

ਬਾਗਪਤ ਦੀ “ਨਿਸ਼ਾਨੇਬਾਜ਼ ਦਾਦੀ” ਵਜੋਂ ਜਾਣੀ ਜਾਂਦੀ ਚੰਦ੍ਰੋ ਤੋਮਰ ਲੋਕਪ੍ਰਿਯਤਾ ਦੀ ਮੌਤ ਕੋਵੀਡ -19 ਦੀ ਹੋ ਗਈ। 60 ਸਾਲ ਦੀ ਉਮਰ ਵਿੱਚ ਸ਼ੂਟਿੰਗ ਸ਼ੁਰੂ ਕਰਦਿਆਂ, ਤੋਮਰ ਨੇ ਵੱਖ ਵੱਖ ਟੂਰਨਾਮੈਂਟਾਂ ਵਿੱਚ ਦੇਸ਼ ਭਰ ਵਿੱਚ ਕਈ ਤਮਗੇ ਜਿੱਤੇ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ! # COVID19 # COVID19India Chandro Tomar populary known as the "Shooter Dadi" of Baghpat died of COVID-19.
Taking up shooting at the age of 60, Tomar won a number of medals across the nation in various tournaments.
May her soul rest in peace!!
. बागपत की "शूटिंग दादी" के रूप में लोकप्रिय चंद्रो तोमर का कोविद -19 में निधन हो गया।
60 साल की उम्र से शूटिंग शुरू करते हुए, तोमर ने विभिन्न टूर्नामेंटों में देश भर में कई पदक जीते हैं।
उनकी आत्मा को शांति मिले!
# COVID19 # कोरोनैवायरस # COVID19India

25/04/2021

https://fb.watch/54I9Fp98Yu/ ਦਿੱਲੀ ਦੇ ਕਰੋਨਾ ਕਾਰਣ ਹਲਾਤ । ਮੋਦੀ ਅਤੇ ਕੇਜਰੀਵਾਲ ਆਪਣੀ ਜਿਮੇਵਾਰੀ ਤੋ ਭਜਣ ਲਈ ਆਪਣੇ ਭਗਤਾ ਨੂੰ ਇਕ ਵਡਿਉ ਲੀਕ ਹੋਣ ਦੇ ਚਕਰਾ ਵਿਚ ਪਾ ਰਖੇ ਹੈ । ਜਦ ਕਿ ਗਰਾਊਡ ਹਲਾਤ ਇਹ ਹਨ। ਸਾਰਾ ਹੈਲਥ ਸਿਸਟਮ ਖਿਡਾਰਨ ਗਿਆ ਹੈ ਦਿਲੀ ਦਾ। ਕੇਵਲ ਗੁਰਦੁਆਰਾ ਸਾਹਿਬ ਆਮ ਲੋਕਾ ਦੀ ਮਦਦ ਕਰ ਰਹੇ ਹਨ। 🙏🙏🙏

25/04/2021

ਮੋਦੀ ਦੇ ਰਾਜ ਵਿੱਚ ਸੁਖੀ ਇਕ ਦੁਕਾਨਦਾਰ
Happy shopkeeper in Modi's state
#मोदी_शैतान_भुगतें_किसान

Photos from Gurlabh Singh Mahal's post 23/04/2021

Breaking NEWS ਕੁੰਵਰ ਵਿਜੈ ਪ੍ਤਾਪ ਸਿੰਘ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋ ਬਤੌਰ ਵਕੀਲ ਵਕਾਲਤ ਕਰਨ ਲਈ ਲਾਇਸੰਸ ਲੈ ਲਏ ਹੈ । ਸੁਮੱਚੇ ਵਕੀਲ ਭਾਈਚਾਰੇ ਵਲੋ ਉਹਨਾ ਦਾ ਆਪਣੇ ਭਾਈਚਾਰੇ ਦਾ ਮੈਂਬਰ ਬਣਨ ਦੀਆ ਵਧਾਈਆ Kunwar Vijay Pratap gets license for practicing law, coopted as member of important panel of Bar Council on 1st day 🙏

22/04/2021

#मोदी_भाषण_रोको_आक्सीजन_नहीं . "ਦੇਸ਼ ਵਿੱਚ ਬੋਲਣ ਦੇ ਅਧਿਕਾਰ ਦੀ ਅਜ਼ਾਦੀ " ਕਿਧਰ ਹੈ ਇਸ ਦੀ ਉਦਾਹਰਣ

ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਜਿਸ ਵਿੱਚ ਕਪਿਲ ਪੁਲਿਸ ਵਾਲਿਆਂ ਨਾਲ ਕਾਰ ਵਿੱਚ ਮਾਸਕ ਨਾ ਪਹਿਨਣ ਤੇ ਬਹਿਸਬਾਜੀ ਕਰਨ ਵਾਲੇ ਪਤੀ-ਪਤਨੀ ਨੂੰ ਅਦਾਲਤ ਨੇ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ.....

ਦੋਵਾਂ ਨੂੰ U/S 188/186/353/269/34 IPC r/w 51(B) Delhi Disaster Management Act ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ, ਦੋਵਾਂ ਨੂੰ ਤਿਹਾੜ ਜੇਲ ਭੇਜਿਆ ਗਿਆ

🙄🙄🙄🙄🙄

20/04/2021
Dailyhunt 19/04/2021

ਜੇਕਰ ਹੁਣ ਲੌਕਡਾਊਨ ਲਾਇਆ ਗਿਆ ਤਾਂ ਮੱਧਵਰਗੀ ਵਪਾਰੀ ਵਰਗ ਹੋ

http://dhunt.in/eb0is?s=a&uu=0xcceefeaa67bda4ba&ss=wsp
Source : "Tarsem Singh Farand" via Dailyhunt

ਐਪ ਡਾਉਣਲੋਡ ਕਰੋ
http://dhunt.in/DWND

Dailyhunt ਜੇਕਰ ਹੁਣ ਲੌਕਡਾਊਨ ਲਾਇਆ ਗਿਆ ਤਾਂ ਮੱਧਵਰਗੀ ਵਪਾਰੀ ਵਰਗ ਹੋ ਜਾਵੇਗਾ ਤਬਾਹਕਰੋਨਾ ਕਾਰਣ ਲੌਕਡਾਊਟ ਅਤੇ ਕਰਫਿਊ ਸਿਰਫ ਦਿੱਲੀ ਵਿੱਚ ਚੱਲ ਰਹ....

10/04/2021

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਨਸਾ

ਡਿਪਟੀ ਕਮਿਸ਼ਨਰ ਵੱਲੋਂ ਵੈਕਸੀਨੇਸ਼ਨ ਵਿਚ ਤੇਜ਼ੀ ਲਿਆਉਣ ਲਈ ਸਮੂਹ ਵਰਗਾਂ ਕੋਲੋਂ ਸਹਿਯੋਗ ਦੀ ਮੰਗ
* ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ
* ਲੋਕ ਹਿੱਤ ਲਈ ਵੱਧ ਤੋਂ ਵੱਧ ਵੈਕਸੀਨੇਸ਼ਨ ਕੈਂਪ ਲਗਵਾਉਣ ਦਾ ਸੱਦਾ
* ਵਪਾਰ ਮੰਡਲ ਦੇ ਸਹਿਯੋਗ ਨਾਲ 9 ਅਪ੍ਰੈਲ ਨੂੰ ਲੱਗਣ ਵਾਲੇ ਕੈਂਪ ਨੂੰ ਸਫਲ ਬਣਾਉਣ ਦੀ ਅਪੀਲ

ਮਾਨਸਾ, 8 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਜ਼ਿਲ੍ਹਾ ਮਾਨਸਾ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਹੋਏ ਲੋਕ ਹਿੱਤ ਵਿੱਚ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਵੱਧ ਤੋਂ ਵੱਧ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੁਝ ਸਮਾਜ ਸੇਵੀ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਵਿੱਚ ਇਸ ਨਾਮੁਰਾਦ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਿਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਾਗਰਿਕਾਂ ਦੇ ਕੋਰੋਨਾ ਜਾਂਚ ਲਈ ਟੈਸਟ ਕੀਤੇ ਜਾ ਰਹੇ ਹਨ ਉਥੇ ਹੀ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕੌਂਸਲਰਾਂ ਅਤੇ ਗ੍ਰਾਮ ਪੰਚਾਇਤਾਂ ਨਾਲ ਤਾਲਮੇਲ ਕਰਕੇ ਨਾਗਰਿਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੇ ਦਿਨੀਂ ਨਵੀਂ ਅਨਾਜ ਮੰਡੀ ਮਾਨਸਾ ਵਿਖੇ ਲਗਾਏ ਗਏ ਟੀਕਾਕਰਨ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਆੜ੍ਹਤੀਆਂ ਮਜ਼ਦੂਰਾਂ ਸਮੇਤ ਹੋਰ ਲੋਕਾਂ ਵੱਲੋਂ ਸਵੈ ਇੱਛਾ ਨਾਲ ਟੀਕਾਕਰਨ ਕਰਵਾਇਆ ਗਿਆ ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਅਪ੍ਰੈਲ ਨੂੰ ਵਪਾਰ ਮੰਡਲ ਦੇ ਸਹਿਯੋਗ ਨਾਲ ਸਵੇਰੇ 10 ਵਜੇ ਤੋਂ ਮੁੱਖ ਬਜ਼ਾਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੈਕਸੀਨੇਸ਼ਨ ਕੀਤੀ ਜਾਵੇਗਾ।ਮੀਟਿੰਗ ਦੌਰਾਨ ਸਿਵਲ ਸਰਜਨ ਡਾ ਸੁਖਵਿੰਦਰ ਸਿੰਘ ਨੇ ਕੋਰੋਨਾ ਕੇਸਾਂ ਦੀ ਵਧ ਰਹੀ ਗਿਣਤੀ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਟੈਸਟਿੰਗ ਅਤੇ ਟੀਕਾਕਰਨ ਵਧਾਉਣ ਲਈ ਸਮੂਹ ਵਰਗਾਂ ਨੂੰ ਤਨਦੇਹੀ ਨਾਲ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਹੈ।ਮੀਟਿੰਗ ਦੌਰਾਨ ਸ੍ਰੀ ਗੁਰਲਾਭ ਸਿੰਘ, ਸ਼੍ਰੀ ਸੁਰੇਸ਼ ਨੰਦਗੜ੍ਹੀਆ, ਸ਼੍ਰੀ ਪਰਮਜੀਤ ਸਿੰਘ, ਸ਼੍ਰੀ ਮਨਜੀਤ ਸਿੰਘ ਸੰਦਿਓੜਾ, ਸ਼੍ਰੀ ਜਗਦੀਪ ਸਿੰਘ ਪ੍ਰਧਾਨ ਸਰਪੰਚ ਯੂਨੀਅਨ ਮਾਨਸਾ ਬਲਾਕ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਮਾਨਸਾ ਵਿੱਚ ਵੱਧ ਤੋਂ ਵੱਧ ਕੈਂਪ ਲਗਾਉਣ ਵਿੱਚ ਸਹਿਯੋਗ ਦਿੱਤਾ ਜਾਵੇਗਾ ਅਤੇ ਵੱਡੀ ਗਿਣਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵੈਕਸੀਨੇਸ਼ਨ ਕਰਵਾਈ ਜਾਵੇਗੀ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਣਜੀਤ ਸਿੰਘ ਰਾਏ ਵੀ ਹਾਜ਼ਰ ਸਨ।

26/03/2021

ਮਾਨਸਾ ਬਾਰ ਐਸੋਸੀਏਸ਼ਨ ਦੇ ਮੈਬਰਾਂ ਵਲੋਂ ਕਿਸਾਨ ਵਿਰੋਧੀ ਬਿੱਲਾ ਖਿਲਾਫ਼ ਕਿਸਾਨ ਯੂਨੀਅਨ ਦੁਆਰਾ ਬੰਦ ਦੇ ਸੱਦੇ ਤੇ ਅਦਾਲਤੀ ਕੰਮ ਬੰਦ ਕਰ ਮੌਦੀ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ

Website

Address

Distt. Bar Assocation Mansa
Mansa
151505