FHR News
Contact information, map and directions, contact form, opening hours, services, ratings, photos, videos and announcements from FHR News, Journalist, .
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 24 ਘੰਟਿਆ ਵਿੱਚ ਸੁਲਝਾਈ ਅੰਨੇ ਕਤਲ ਦੀ ਗੁੱਥੀ 01 ਔਰਤ ਅਤੇ 01 ਵਿਅਕਤੀ ਕਾਬੂ !
ਸੰਗਰੂਰ ਰੈਲੀ ਵਿੱਚ ਹਰਿਆਵਣੀ ਦੀ ਧਮਾਕੇਦਾਰ ਸਪੀਚ !
ਸੂਬਾਈ ਮੁਲਾਜਮ ਅਤੇ ਪੈਨਸ਼ਨਰਜ ਰੋਸ ਰੈਲੀ ਸੰਗਰੂਰ ਸਾਝਾਂ ਮੋਰਚਾ
S.S.P shri Muktsar sahib
ਵੇਖੋ ਪੂਰੀ ਵੀਡੀਓ ਔਰ ਵੱਧ ਤੋਂ ਵੱਧ ਕਰਦੋ ਸ਼ੇਅਰ ਵਿਡੀਓ, ਕਿਵੇਂ ਗਰਜੀਆਂ ਸਿਵਲ ਸਰਜਨ ਦਫਤਰ ਮੂਹਰੇ ਤਪਦੀ ਦੁਪਿਹਰ ਵਿੱਚ, "ਆਸ਼ਾ ਵਰਕਰਾਂ
ਨਹੀਂ ਮਿਲੀ 5 ਮਹੀਨਿਆਂ ਤੋਂ ਖੂਨ ਪਸੀਨੇਂ ਦੀ ਕਮਾਈ
ਪੰਜਾਬ ਖੇਤ ਮਜਦੂਰਾਂ ਨੇਂ ਫੂਕਿਆ ਮੋਦੀ ਦਾ ਪੁਤਲਾ !!
ਨਗਰ ਕੌਂਸਲ ਚੋਣਾਂ ਦੀ ਸੁਰੱਖਿਆ ਨੂੰ ਲੈ ਕੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਜੀ ਨੇ ਦਿੱਤੀ ਜਾਣਕਾਰੀ ।
ਰਣਜੀਤ ਸਿੰਘ ਰਾਣਾ ਦੇ ਕਤਲ ਵਿਚ ਵਰਤੀ, ਬ੍ਰਾਮਦ ਕੀਤੀ ਕਾਰ
ਰਣਜੀਤ ਸਿੰਘ ਰਾਣਾ ਕਤਲ ਕਾਂਡ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੋਨੂ ਉਰਫ ਸੁੱਖਾ ਪੁੱਤਰ ਲਕਸ਼ਮੀ ਵਾਸੀ ਨਿੰਦਾਣਾ ਜ਼ਿਲ੍ਹਾ ਰੋਹਤਕ ਤੋਂ ਸ੍ਰੀ ਜਸਮੀਤ ਸਿੰਘ ਡੀ ਐਸ ਪੀ(ਡੀ) ਦੀ ਅਗਵਾਈ ਵਿੱਚ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ ਆਈ ਏ ਸਟਾਫ ਸ੍ਰੀ ਮੁਕਤਸਰ ਸਾਹਿਬ ਅਤੇ ਇੰਸਪੈਕਟਰ ਪਰਮਜੀਤ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਮਲੋਟ ਨੇ ਰਣਜੀਤ ਸਿੰਘ ਰਾਣਾ ਦੇ ਕਤਲ ਵਿੱਚ ਵਰਤੀ ਸਵਿਫਟ ਕਾਰ ਦੋਸ਼ੀ ਮੋਨੂ ਪਾਸੋਂ ਬ੍ਰਾਮਦ ਕੀਤੀ ਹੈ।ਇਸ ਤੋਂ ਪਹਿਲਾਂ ਦੋਸ਼ੀ ਪਵਨ ਨਹਿਰਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਕਤਲ ਕਾਂਡ ਵਿੱਚ ਵਰਤਿਆ ਅਸਲਾ ਵੀ ਪੁਲੀਸ ਵੱਲੋਂ ਬ੍ਰਾਮਦ ਕੀਤਾ ਜਾ ਚੁੱਕਾ ਹੈ। ਇਨ੍ਹਾਂ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕਰ ਕੇ ਇਨ੍ਹਾਂ ਦੇ ਬਾਕੀ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਐਸ.ਸੀ ਵਿੰਗ ਦੀ ਮੀਟਿੰਗ 'ਤੇ ਇਕੱਤਰ ਹੋਏ ਅਕਾਲੀਦਲ ਦੇ ਮਯੂਦਾ ਐਮ.ਐਲ.ਏ. 'ਤੇ ਸਾਬਕਾ ਮੰਤਰੀ
ਸੁਪਰੀਮ ਕੋਰਟ ਦੇ ਐਡਵੋਕੇਟ "ਹਿਸੋਵਾਲ ਨੇ, ਦੱਸੇ ਮਨੁੱਖੀ ਅਧਿਕਾਰ ।।
ਬੜੀ ਮੁਸ਼ਕਿਲ ਨਾਲ ਨਸੀਬ ਹੋਈਆਂ ਦੁਕਾਨਾਂ ਤੇ ਰੌਣਕਾਂ,ਹਸਦਾ ਵਸਦਾ ਰੱਖਿਓ ਵਾਹਿਗੁਰੂ ਜੀ ,ਹਮੇਸ਼ਾ ਮੇਰੇ ਨਗਰ ਖੇੜੇ ਨੂੰ
ਠਰਕੀ ਪੁਜਾਰੀ ਨੇ ਕੀਤੀ ਘਨੌਣੀ ਕਰਤੂਤ,ਤੇ ਘਰ ਵਾਲਿਆਂ ਨੇ ਚਾੜ੍ਹਿਆ ਕੁਟਾਪਾ ( ਹਰਿਆਣਾ )
ਕਿਸਾਨਾਂ ਨੂੰ ਗੰਦੀਆਂ ਗਾਹਲਾਂ ਕੱਢਣ ਵਾਲੀ ਔਰਤ ਨੇਂ ਕਿਵੇਂ ਮੰਗੀ ਮੁਆਫੀ
ਫਰੰਟ ਸਾਥੀਓ ਕਲਾਕਾਰ ਗਾਵੇ ਤੇ ਅੱਗੋਂ ਸਰੋਤਿਆਂ ਦੀ ਤਾੜੀ ਨਾਂ ਵੱਜੇ ਤਾਂ ਮਜ਼ਾ ਕਿਰਕਰਾ ਹੋ ਜਾਂਦਾ ਇਸੇ ਤਰ੍ਹਾਂ ਸਾਡੇ ਸਰਪ੍ਰਸਤ ਵੱਲੋਂ ਕੀਤੇ ਜਾਰੀ ਫੁਰਮਾਨ ਤੇ ਅਮਲ ਨਾਂ ਕੀਤਾ ਜਾਵੇ ਤਾਂ ਸਰਪ੍ਰਸਤ ਨੂੰ ਖਮੋਸ਼ ਹੋਣਾ ਪੈਂਦਾ ਹੈ, ਫਰੰਟ ਆਗੂਆਂ ਵਿੱਚ ਤੁਹਾਡੇ ਵੱਲੋਂ ਦਿੱਤੇ ਗਏ ਹੌਸਲੇ ਦੀ ਤਾਕਤ ਨਾਲ ਅਸੀਂ ਸੂਬਾ ਜਾਂ ਕੇਦਰ ਸਰਕਾਰ ਦੇ ਫੈਸਲਿਆਂ ਵਿਰੁਧ ਵੀ ਆਵਾਜ ਉਠਾ ਸਕਦੇ ਹਾਂ ! ਬਸ ਤੁਹਾਡੇ ਸਹਿਯੋਗ ਨਾਲ, ਤੁਹਾਡੇ ਹੌਸਲੇ ਨਾਲ ਔਰ ਤੁਹਾਡੇ ਨਾਲ ਹੋਏ ਧੱਕੇ ਖਿਲਾਫ਼
ਸੁਣਾਈਆਂ ਖਰੀਆਂ ਖਰੀਆਂ!ਸੜਕਾਂ ਤੇ ਉੱਤਰੇ 'ਕੋਵਡ-19 ਦੌਰਾਨ ਮੌਤ ਦੇ ਮੂੰਹ 'ਚ ਰਹਿਕੇ ਕੰਮ ਕਰਨ ਵਾਲੇ ਯੋਧੇ ਵਲੰਟੀਅਰ
ਬਹੁਤ ਸਰਲ ਔਰ ਕੁਝ ਕੁ ਸ਼ਬਦਾਂ "ਚ ਕਿੰਨੀਆਂ ਗਿਆਨਵੰਦ ਗੱਲਾਂ ਦੱਸੀਆਂ...........
ਮਨੁੱਖੀ ਅਧਿਕਾਰਾਂ ਪ੍ਰਤੀ ਕਿੰਨੇ ਵਧੀਆ ਅੰਦਾਜ਼ ਵਿੱਚ ਸਮਝਾਇਆ ਇਸ ਭੈਣ ਨੇਂ
ਮਹਿਤਪੁਰ ਵਿਖੇ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਫੂਕਿਆ ਮੋਦੀ ਦਾ ਪੁਤਲਾ Reporter Gurjant rupana & jasminder Hundal
ਬੈਂਕ ਲੁੱਟਣ ਆਏ 4 ਲੁਟੇਰੇ, ਰਾਹਗੀਰਾਂ ਦੀ ਮੱਦਦ ਨਾਲ ਕੀਤੇ ਕਾਬੂ, Gurjant rupana
ਨੰਨੀ ਛਾਂ ਪੰਜਾਬ ਦੀ, ਪਰਿਵਾਰ ਦਾ ਪੇਟ ਭਰਨ ਲਈ ਕਰ ਰਹੀ ਹੈ ਵੱਡੇ ਸੰਕਟ ਦਾ ਸਾਹਮਣਾ
ਮਕਾਨ ਦਾ ਲੈਂਟਰ ਪਾਉਦਿਆਂ ਮਜ਼ਦੂਰ ਦੇ ਮਕਾਨ ਦੀ ਡਿੱਗੀ ਛੱਤ ਕਈ ਜਖਮੀ ......
ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਜਿੰਦਾ ਬਾਦ !
ਪੰਜਾਬ ਅੰਦਰ ਦਿਨ ਦਿਹਾੜੇ ਹਰ ਦਿਨ ਹੋ ਰਹੀਆਂ ਵਾਰਦਾਤਾਂ।ਨਹੀਂ ਰਿਹਾ ਪੁਲਿਸ ਦਾ ਖੋਫ
Plz share post and like my page
Press Reporter Gurjant rupana
Wats..97804-35706
Call ....9781730061
ਪੂਰੀ ਨਿਊਜ ਜਰੂਰ ਪੜ੍ਹਿਓ , ਔਰ ਸ਼ੇਅਰ ਕਰ ਦੇਨਾ !!
ਪ੍ਰੈਸ ਨੋਟ
ਬਿਜ਼ਲੀ ਚੋਰੀ ਫੜਨ ਲਈ ਵੰਡ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ
ਬਿਜ਼ਲੀ ਚੋਰੀ ਰੋਕਣ ਲਈ 18 ਨੰਬਰ ਸਪੈਸ਼ਲ ਟੀਮ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ
ਸ਼੍ਰੀ ਮੁਕਤਸਰ ਸਾਹਿਬ, 25 ਅਗਸਤ ( ) ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਸ਼੍ਰੀ ਏ.ਵੈਣੂ ਪ੍ਰਸਾਦ ਅਤੇ ਡਾਇਰੈਕਟਰ ਵੰਡ ਇੰਜ: ਡੀ.ਆਈ.ਪੀ.ਐਸ. ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਿਜ਼ਲੀ ਚੋਰੀ ਫੜਨ ਲਈ ਵੰਡ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਮੁਹਿੰਮ ਦੇ ਤਹਿਤ ਬਿਜ਼ਲੀ ਚੋਰੀ ਫੜਨ ਲਈ 18 ਨੰਬਰ ਸਪੈਸ਼ਲ ਟੀਮ ਵੱਲੋਂ ਹਲਕੇ ਦੇ ਵੱਖ ਵੱਖ ਖੇਤਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੁਣ ਤੱਕ ਉਕਤ ਵੰਡ ਹਲਕੇ ਵਿੱਚ ਕੀਤੀ ਗਈ ਛਾਪੇਮਾਰੀ ਦੋਰਾਨ 8600 ਤੋਂ ਵੱਧ ਕੁਨੈਕਸ਼ਨਾਂ ਦੀ ਪੜਤਾਲ ਕੀਤੀ ਜਾ ਚੁੱਕੀ ਹੈ ਅਤੇ 934 ਖਪਤਕਾਰਾਂ ਨੂੰ ਬਿਜ਼ਲੀ ਚੋਰੀ ਅਤੇ ਵਾਧੂ ਲੋਡ ਦੀ ਵਰਤੋਂ ਕਰਦਿਆਂ ਸਪੈਸ਼ਲ ਟੀਮ ਵੱਲੋਂ ਫੜਿਆ ਜਾ ਚੁੱਕਿਆ ਹੈ।ਬਿਜ਼ਲੀ ਚੋਰੀ ਅਤੇ ਵਾਧੂ ਲੋਡ ਦੇ ਫੜੇ ਗਏ ਖਪਤਕਾਰਾਂ ਨੂੰ 228.98 ਲੱਖ ਰੁਪਏ ਜੁਰਮਾਨੇ ਵਜੋਂ ਵਸਲ ਕੀਤੇ ਗਏ ਹਨ।ਇਸ ਤੋਂ ਬਿਜ਼ਲੀ ਚੋਰੀ ਕਰਨ ਵਾਲੇ ਖਪਤਕਾਰਾਂ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ।
ਮੁੱਖ ਇੰਜ਼ੀਨੀਅਰ ਵੰਡ ਪੱਛਮ ਬਠਿੰਡਾ ਦੇ ਇੰਜ: ਸੁਖਵਿੰਦਰ ਕੁਮਾਰ ਦੀ ਹਦਾਇਤਾਂ ਤੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਬਿਜ਼ਲੀ ਚੋਰੀ ਨੂੰ ਠੱਲ ਪਾਉਣ ਲਈ ਜੰਗੀ ਪੱਧਰ ਤੇ ਚੈਕਿੰਗ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਿਜ਼ਲੀ ਚੋਰੀ ਕਰਨ ਵਾਲੇ ਖਪਤਕਾਰਾਂ ਤੇ ਜੁਰਮਾਨੇ ਤੋਂ ਇਲਾਵਾ ਉਨ੍ਹਾਂ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾ ਰਹੀ ਹੈ।ਜਿਸ ਨਾਲ ਮਹਿਕਮੇ ਨੂੰ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਇਸ ਮੁਹਿੰਮ ਵਿੱਚ ਬਿਜ਼ਲੀ ਵਿਭਾਗ ਦੀ ਵਿਸ਼ੇਸ਼ ਚੇਕਿੰਗ ਟੀਮ ਨੂੰ ਵੱਡੇ ਪੱਧਰ ਤੇ ਸਫਲਤਾ ਪ੍ਰਾਪਤ ਹੋਈ ਹੈ ਅਤੇ ਇਹ ਚੈਕਿੰਗ ਮੁਹਿੰਮ ਟੀਮ ਵੱਲੋਂ ਲਗਾਤਾਰ ਜਾਰੀ ਰਹੇਗੀ।ਪੀ.ਐਸ.ਪੀ.ਸੀ.ਐਲ ਵੱਲੋਂ ਬਿਜ਼ਲੀ ਚੋਰੀ ਨੂੰ ਕੰਟਰੋਲ ਕਰਨ ਲਈ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਦੀ ਬਿਜ਼ਲੀ ਚੋਰੀ ਕਰਨ ਦੀ ਸੂਚਨਾ ਵਿਭਾਗ ਦੇ ਮੋਬਾਇਲ ਨੰ.9646175770 ਤੇ ਫੋਨ ਕਰਕੇ ਦਿੱਤੀ ਜਾ ਸਕਦੀ ਹੈ।ਸ਼੍ਰੀ ਮੁਕਤਸਰ ਸਾਹਿਬ ਦੇ ਹਲਕੇ ਲਈ ਬਿਜ਼ਲੀ ਚੋਰੀ ਸਬੰਧੀ ਸ਼ਿਕਾਇਤ ਲਈ ਵਿਭਾਗ ਵੱਲੋਂ ਮੋਬਾਇਲ ਨੰ.9646114528 ਜਾਰੀ ਕੀਤਾ ਗਿਆ ਹੈ।ਬਿਜ਼ਲੀ ਚੋਰੀ ਦੀ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਵੰਡ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਨਿਗਰਾਨ ਇੰਜਨੀਅਰ ਰਤਨ ਕੁਮਾਰ ਮਿੱਤਲ ਨੇ ਹਲਕੇ ਦੇ ਬਿਜ਼ਲੀ ਖਪਤਕਾਰਾਂ ਨੂੰ ਬਿਜ਼ਲੀ ਚੋਰੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬਿਜ਼ਲੀ ਦੇ ਬਿੱਲ ਸਮੇਂ ਸਿਰ ਭਰਨ।ਉਨ੍ਹਾਂ ਵੱਲੋਂ ਅਣ ਅਧਿਕਾਰਤ ਬਿਜ਼ਲੀ ਦੀ ਵਰਤੋਂ ਕਰ ਰਹੇ ਖਪਤਕਾਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਅਜਿਹੇ ਸਾਰੇ ਖਪਤਕਾਰ ਆਪਣੇ ਲੋਡ ਰੈਗੂਲਰ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਆਉਂਦੇ ਦਿਨਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਡਿਫਾਲਟਰਾਂ ਦੇ ਖਿਲਾਫ ਕੁਨੈਕਸ਼ਨ ਕੱਟਣ ਦੀ ਕਾਰਵਾਈ ਆਰੰਭੀ ਜਾ ਚੁੱਕੀ ਹੈ।ਇਸ ਲਈ ਬਿਜ਼ਲੀ ਖਪਤਕਾਰਾਂ ਨੂੰ ਬਿੱਲ ਜਮਾਂ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ,ਤਾਂ ਜੋ ਕੁਨੈਕਸ਼ਨ ਕੱਟੇ ਜਾਣ ਦੀ ਸੂਰਤ ਵਿੱਚ ਹੋਣ ਵਾਲੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।
ਜਾਰੀ ਕਰਤਾ
ਗੋਪਾਲ ਸ਼ਰਮਾ
ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ
ਮੋਬਾਈਲ 9815001752
ਪੀ.ਐਸ.ਪੀ.ਸੀ.ਐਲ.
ਸੈਕੜੇ ਦੁਕਾਨਾਂ ਬੰਦ ਔਰ ਹਜਾਰਾਂ ਦੀ ਗਿਣਤੀ ਚ ਲੋਕਾਂ ਦੇ ਇਕੱਠ ਨੂੰ, ਸਾਡੀ ਪੰਜਾਬ ਪੁਲਿਸ ਦੇ 3 ਕਰਮਚਾਰੀਆਂ ਨੇ ਘਰਾਂ ਨੂੰ ਤੋਰ ਕੇ ਏਰੀਆ ਸੁੰਨਸਾਨ ਕਰਤਾ,ਪਰ ਇਸੇ 22/8/2020 ਦੀ ਸ਼ਾਮ, ਦੇਰ ਰਾਤ ਖੁੱਲ੍ਹੇ ਸ਼ਰਾਬ ਦੇ ਠੇਕੇ ,ਜਿਲਾ ਪ੍ਰਸ਼ਾਸ਼ਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਦੇਂ ਰਹੇ, ਜਿਥੇ ਬੰਦ ਸਨ ਠੇਕੇ ਉਥੇ ਚੋਰ ਮੋਰੀਆਂ ਤੇ ਵੇਖੀ ਗਈ ਭੀੜ !!
ਹੁਕਮ ਸਰਕਾਰ ਦਾ,ਤੜਿਆਂ ਨੂੰ ਤਾੜਦਾ,
ਤੇ ਮਰਿਆਂ ਨੂੰ ਮਾਰਦਾ !!
ਪੱਤਰਕਾਰ ਗੁਰਜੰਟ ਰੁਪਾਣਾ
9780435706
9781730061
Plz lool,like and share video
And like this page
ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਅਵਾਰਾ ਕੁੱਤਿਆਂ ਦੀ ਭਰਮਾਰ ਕੋਲੋਂ ਦੀ ਲੰਘਦੇ ਰਹੇ ਕਰਮਚਾਰੀ ...........
ਕੋਵਿਡ ਹਸਪਤਾਲ ਵਿੱਚ ਕੋਰੋਨਾ ਪਾਜੀਟਿਵ ਮਰੀਜ ਜਲਦੀ ਠੀਕ ਹੋਣ ਲਈ ਸਰੀਰਕ ਅਭਿਆਸ ਕਰਦੇ ਹੋਏ,