ja.ssi7415

ja.ssi7415

Contact information, map and directions, contact form, opening hours, services, ratings, photos, videos and announcements from ja.ssi7415, Art, .

My game statistics in Ludo King 12/04/2023

My game statistics in Ludo King ONLINE Wins: 2, Losses:2, Win Streak:1, Tokens Captured:5, Tokens killed:5

19/08/2022

#ਤੂੰ_ਖੁਸ਼😍 ਰਿਹਾ ਕਰ #ਪਰਧਾਨ..
ਕੋਈ #ਖਿਆਲਾਂ ❤ਦੇ #ਖੰਡਰ ਚ🔥 #ਤੇਰੀ_ਖੈਰੀਅਤ ਦੀਆਂ #ਖੈਰਾਂ _ਮੰਗਦਾਂ ਏ

07/08/2022

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ☺️ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ💝 ਦੀ ਕੀਮਤ ਪੈਂਦੀ ਹੈ🥰

03/08/2022

ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ🐍

18/07/2022

ਮਿੱਤਰਾਂ ਦਾ ਦਿਲ ਖੁਸ਼ ਰਹਿਣਾ ਚਾਹੀਦਾ, ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ😎😎

12/07/2022

ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,♣️♥️

05/07/2022
25/06/2022

💢ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ 🥳ਟੌਰ ਨਾਲ....ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷🏻‍♂️.....

14/05/2022

ਇਹੀ ਫਰਕ ਏ, ਦੋਸਤੀ ਤੇ ਪਿਆਰ ਵਿੱਚ, ਇਸ਼ਕ ਨੇ ਕਦੇ ਹਸਾਇਆ ਨੀ, ਤੇ ਯਾਰਾਂ ਨੇ ਕਦੀ ਰਵਾਇਆ ਨੀ___💝💝

16/04/2022

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ 😇.

04/02/2022

ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ,

ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,

ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ.

ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ..

14/08/2021

ਮੁੰਡਾ 👌ਓੁਗਲੀ👆 ਚ, ਛੱਲੇਂ💍 ਜ਼ਿਹਾ ਸ਼ੋਹਣੀੲੇ..
ਚੁੰਮੇਗੀ 😘 ਦਿਨ ਚ, ਵਾਰ- ਵਾਰ ਨੀ

10/07/2021

Copy ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ,
ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ,
ਗੱਲ ਮੇਰੀ ਕੋੜੀ, ਲੱਗੁਗੀ ਜਰੁਰ, ਏਵੇ ਘਰ ਨਹੀ ਪੱਟੀਦਾ,
ਦੁਜਿਆ ਦੇ ਸਿਰ ਨਾਮ ਨੀ ਬਣਦਾ ਆਪਣੇ ਚ ਦਮ ਰੱਖੀਦਾ..!!🤨🤨

05/07/2021

ਮੈਂ ਮਸ਼ਹੂਰ ਬਣਕੇ ਕੀ ਲੈਣਾ ਬਦਨਾਮ ਹੀ ਚੰਗਾ ਹਾਂ ਖਾਸੀਅਤ ਤਾਂ ਤੁਹਾਡੇ ਵਿਚ ਹੈ ਮੈਂ ਆਮ ਹੀ ਚੰਗਾ ਹਾਂ...♣♠🐯

06/04/2021

😀😀😀😀

29/03/2021

Happy Holi All Friends 😗😗💕💕💕💕

26/03/2021

Yrr mere yrr mere

19/03/2021

😜😜😜😜

15/03/2021

😜😜😜

13/03/2021

ATTITUDE ਹੋਣ ਨਾਲ ਕੁਝ ਨਹੀਂ ਹੁੰਦਾ🤙  Smile😊 ਇੰਦਾਂ ਦੀ ਦੳ 🤟ਕਿ ਲੋਕਾਂ ਦੇ ਦਿਲ💓 ਮਚ ਜਾਣ ।  🤞🤙 😜😁

11/03/2021

Har Har Mahadev 🙏

10/03/2021

Meri jaan 😘

09/03/2021

ਰੱਬਾ ਮੇਰੀ ਭੈਣ ਨੂੰ ਹਮੇਸ਼ਾ ਖੁੱਸ਼ ਰੱਖੀ 🙏💓

07/03/2021

Miss you 😘 yaaro 😘😘😘

07/03/2021

ਜਿਹਨੂੰ ਸਾਡੀ ਨੀ ‪ਪਰਵਾਹ‬ ਉਹਨੂੰ ਇਕੋ ਏ ਸਲਾਹ..🙏 ਮਰਦੇ‬ ਨੀ ਤੇਰੇ ਬਿਨ੍ਹਾਂ ਜਿਥੇ ਜਾਨਾ ਜਾ 😜😜😜

22/02/2021

Happy Birthday 🎈🎉🎈

18/02/2021

☺️☺️☺️

12/02/2021

ਅੜੇ ਹੋਏ ਕੰਮ ਹੁਣ ਧੱਕੇ💪 ਨਾਲ ਕੱਡਾਗੇ 🤙
🤬TENTION ਨਾ ਲੈ put..
🚩 ਝੰਡੇ ਤੇਰੀ ਹਿੱਕ ਤੇ ਗੱਡਾਗੇ😎

Videos (show all)

😜😜😜😜
😜😜😜
Har Har Mahadev 🙏
Meri jaan 😘
Miss you 😘 yaaro 😘😘😘

Website