Aman Singh

Aman Singh

"I Think it's Important To Always Keep Professional and Surround Yourself With Good People"

22/07/2024

Weather-ਲੁਧਿਆਣਾ ਵਿਚ ਮੌਸਮ ਹੋਇਆ ਸੁਹਵਣਾ ਦੇਖੋ ਤਸਵੀਰਾਂ

21/07/2024

गुरुर्ब्रह्मा ग्रुरुर्विष्णुः गुरुर्देवो महेश्वरः।

गुरुः साक्षात् परं ब्रह्म तस्मै श्री गुरवे नमः॥

गुरु के बिना जीवन अधूरा है, गुरु ही अज्ञानता से ज्ञान, अंधकार से प्रकाश और हर परिस्थिति में मार्गदर्शन कर जीवन को दिशा देते है।

गुरु हमारे जीवन को एक उचित दिशा प्रदान करते हैं। अपने गुरुओं का सम्मान करें।
आप सभी को गुरु पूर्णिमा की हार्दिक शुभकामनाएँ।

💐💐💐💐💐

19/07/2024

🌹ਸੋਰਠਿ ਮਹਲਾ ੫ ॥🌹

ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥

ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥

ਸਾਚਾ ਸਾਹਿਬੁ ਸਦ ਮਿਹਰਵਾਣ ॥

ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥

ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥

ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥

🌺ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🌺

🙏🙏🙏🙏🙏

18/07/2024

ਹਲੀਮੀ ਅਤੇ ਸਹਿਣਸ਼ੀਲਤਾ ਬੜੀਆਂ ਚੰਗੀਆਂ ਚੀਜ਼ਾਂ ਹਨ। ਇਸੇ ਕਰਕੇ ਇਹਨਾਂ ਦਾ ਦਿਖਾਵਾ ਜਾਂ ਦਾਅਵਾ ਕਰਨਾ ਵੀ ਬੰਦੇ ਨੂੰ ਚੰਗਾ ਲੱਗਦਾ ਹੈ।
ਪਰ ਬੰਦੇ ਦੀ ਹਲੀਮੀ, ਨਿਮਰਤਾ ਜਾਂ ਨਿਰਮਾਣਤਾ ਦੇ ਹੋਣ ਜਾਂ ਨਾ ਹੋਣ ਦਾ ਸਹੀ ਪਤਾ ਤਾਂ ਉਦੋਂ ਲੱਗਦਾ ਹੈ ਜਦੋਂ ਉਸ ਕੋਲ ਤਾਕਤ (ਰਾਜਸੀ, ਪ੍ਰਸ਼ਾਸਨਿਕ, ਆਰਥਿਕ, ਸਰੀਰਕ, ਹਥਿਆਰ ਆਦਿ) ਹੁੰਦੀ ਹੈ।
ਇਸੇ ਤਰ੍ਹਾਂ ਸਹਿਣਸ਼ੀਲਤਾ ਜਾਂ ਆਤਮਕ ਸ਼ਕਤੀ ਦੇ ਹੋਣ ਜਾਂ ਨਾ ਹੋਣ ਦਾ ਵੀ ਕਿਸੇ ਗੰਭੀਰ ਸੰਕਟ ਜਾਂ ਸਦਮੇ ਵੇਲੇ ਹੀ ਪਤਾ ਲੱਗਦਾ ਹੈ।

18/07/2024

ਅਸਮਾਨੀ ਚੜੇ ਸਬਜ਼ੀਆਂ ਦੇ ਭਾਅ

ਤੁਹਾਡੇ ਇਲਾਕੇ ਵਿਚ ਟਮਾਟਰ ਕੀ ਰੇਟ ਹੈ?

18/07/2024

ਕਿਰਪਾ ਕਰੋ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏

17/07/2024

Waheguru Ji ❤

11/07/2024

Photos from Aman Singh 's post 05/07/2024

ਮੁੰਬਈ 'ਚ Victory Parade ਦੌਰਾਨ ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਦੀਆਂ ਖੂਬਸੂਰਤ ਤਸਵੀਰਾਂ

05/07/2024

ਦੱਸੋ ਇਹ ਕਰੰਸੀ ਕਿਸ ਦੇਸ਼ ਦੀ ਹੈ?

1-ਇੰਗਲੈਂਡ

2-ਅਮਰੀਕਾ

3-ਸਿੰਗਾਪੁਰ

4-ਥਾਈਲੈਂਡ

ਕੁਮੈਂਟ ਕਰਕੇ ਦਿਓ ਜਵਾਬ

Photos from Aman Singh 's post 04/07/2024

ਵਰਲਡ ਕੱਪ ਜਿੱਤ ਕੇ ਵਾਪਿਸ ਪਹੁੰਚੀ ਭਾਰਤੀ ਕ੍ਰਿਕਟ ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, PM ਨੇ ਜਿੱਤ ਦੀ ਦਿੱਤੀ ਵਧਾਈ

03/07/2024

#ਜਿਲ੍ਹੇਵਾਰ #ਮੀਂਹ_ਅਲਰਟ🔴 ਅੱਜ ਰਾਤ ਤੋਂ
ਸਮੁੱਚੇ ਸੂਬੇ 'ਚ ਲੰਬੀ ਉਡੀਕ ਤੋਂ ਬਾਅਦ ਐਕਟਿਵ ਮਾਨਸੂਨੀ ਹਵਾਵਾਂ ਦਾਖਲ ਹੋਣੀਆਂ ਸੁਰੂ ਹੋ ਚੁੱਕੀਆਂ ਹਨ ਜਿਸ ਨਾਲ ਅੱਜ ਰਾਤ ਤੋਂ ਕੱਲ 4 ਜੁਲਾਈ ਤੜਕਸਾਰ ਮੀਂਹ ਦੀਆਂ ਕਾਰਵਾਈਆਂ ਬਹੁਤੇ ਖੇਤਰਾਂ 'ਚ ਵੇਖੀਆਂ ਜਾਣਗੀਆਂ, 5 ਜੁਲਾਈ ਤੋਂ 8 ਜੁਲਾਈ ਦੌਰਾਨ ਪੱਛਮੀ ਸਿਸਟਮ ਦੀ ਦਸਤਕ ਤੇ ਮਾਨਸੂਨੀ Low Presure ਦੀਆਂ ਹਵਾਵਾਂ ਸਦਕਾ ਬਹੁਤੇ ਖਿੱਤੇ 'ਚ ਦਰਮਿਆਨੇ ਤੋਂ ਭਾਰੀ ਅਤੇ ਕਿਤੇ-ਕਿਤੇ ਭਾਰੀ ਤੋਂ ਭਾਰੀ ਮੀਂਹਾ ਦੀ ਸੰਭਾਵਣਾ ਰਹੇਗੀ, ਭਾਰੀ ਮੀਂਹ ਕਾਰਨ 4-5 ਜਿਲ੍ਹਿਆਂ 'ਚ ਸਥਾਨਿਕ ਹੜ ਦੀ ਸਥਿੱਤੀ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਭਾਰੀ ਮੀਂਹ 🟢


ਭਾਰੀ ਮੀਂਹ🔴 ਕਿਤੇ-ਕਿਤੇ ਭਾਰੀ ਤੋਂ ਭਾਰੀ

Photos from Aman Singh 's post 02/07/2024

ਇੱਕ ਨਵੇਂ ਰੂਪ ਨਵੇਂ ਅੰਦਾਜ਼ ਵਿਚ ਨਜ਼ਰ ਆਉਣਗੇ Big B

'ਕਲਕੀ 2898 ਏਡੀ' ਤੋਂ ਅਮਿਤਾਭ ਬੱਚਨ ਦੇ ਖ਼ਾਸ ਲੁੱਕ ਦੀਆਂ ਝਲਕੀਆਂ ਆਈਆਂ ਸਾਹਮਣੇ

02/07/2024

ਲੁਧਿਆਣਾ ਵਿਚ ਬਦਲਿਆ ਮੌੱਸਮ ਸ਼ੁਰੂ ਹੋਈ ਬਾਰਿਸ਼

30/06/2024

World T20 Champions 👍❤👌

29/06/2024

If I Cannot Do Great Things, I Can Do Small Things In A Great Way

Martin Luther King III

29/06/2024

ਕੀ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਛੱਡਣ ਨਾਲ ਸੱਚਮੁੱਚ ਬਦਲਣਗੇ ਅਕਾਲੀ ਦਲ ਦੇ ਹਾਲਾਤ ?

A- ਹਾਂ

B- ਨਹੀ

ਕੁਮੈਂਟ ਕਰਕੇ ਦਿਓ ਆਪਣੀ ਰਾਏ

29/06/2024

Waheguru Ji 🌺

28/06/2024

IND VS RSA Final - ਕੌਣ ਬਣੇਗਾ T20 World Cup 2024 ਦਾ ਜੇਤੂ?

28/06/2024

ਅਫਗਾਨ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਦਾ ਰਾਜ ਫੈਲਾਉਣ ਵਾਲੇ, ਸਾਰੀਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਲੇ, ਦੁਨੀਆ ਵਿੱਚ ਸਭ ਤੋਂ ਬਿਹਤਰੀਨ ਸ਼ਾਸਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੱਜ ਬਰਸੀ ਹੈ । ਉਹ ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸਨ, ਜਿੰਨ੍ਹਾਂ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗੁਰੂਦੁਆਰਾ, ਮੰਦਰ,ਮਸਜਿਦ ਦੇ ਨਾਲ ਸਕੂਲ ਖੋਲ੍ਹਣ ਦਾ ਹੁਕਮ ਦਿੱਤਾ ਜਾਂਦਾ ਸੀ| ਉਸ ਸਮੇਂ ਪੰਜਾਬ ਵਿੱਚ ਲੱਗਭਗ 80% ਮਰਦ ਅਤੇ ਲੱਗਭਗ 75% ਅੋਰਤਾਂ ਪੜ੍ਹੀਆਂ ਲਿਖੀਆਂ ਸਨ ਜਿਸਨੂੰ ਮਹਾਰਾਜੇ ਦੇ ਸਮੇਂ ਜਾਸੂਸੀ ਕਰਨ ਆਏ ਅੰਗਰੇਜ਼ ਨੇ ਆਪਣੀ ਕਿਤਾਬ ਵਿੱਚ ਲਿੱਖਿਆ । ਉਸ ਸਮੇਂ ਦਾ ਦੇਸ਼ ਪੰਜਾਬ ਦੁਨੀਆਂ ਚ ਸਭ ਤੋਂ ਵੱਧ ਪੜਿਆ ਲਿਖਿਆ ਦੇਸ਼ ਮੰਨਿਆ ਜਾਂਦਾ ਸੀ, ਸੱਚਮੁੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਰਨ ਮਗਰੋਂ ਪੰਜਾਬ ਦੀ ਤਕਦੀਰ ਵੀ ਮਰ ਗਈ ਜੋ ਹੁਣ ਵੀ ਦਰ ਦਰ ਠੋਕਰਾਂ ਖਾ ਰਹੀ ਹੈ।

ਅੰਮ੍ਰਿਤਸਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੋ ਵੱਡੇ ਅਤੇ ਕਈ ਛੋਟੇ ਬੁੱਤ ਲੱਗੇ ਹੋਏ ਹਨ |

ਮਹਾਰਾਜਾ ਰਣਜੀਤ ਸਿੰਘ ਸ਼ੇਰ ਦਿਲ ਰਾਜੇ ਨੂੰ ਯਾਦ ਕਰਦਿਆਂ..

ਤੁਰ ਗਿਆ ਛੱਡ ਪੰਜਾਬ ਦਾ ਤਖਤ ਸੁੰਞਾ,
ਹੁੰਦਾ ਸਾਡਾ ਸੀ ਸ਼ੇਰ-ਏ-ਪੰਜਾਬ ਰਾਜਾ।
ਹਰੇ ਭਰੇ ਸੰਸਾਰ ਦੇ ਬਾਗ ਵਿੱਚੋਂ,
ਸਾਡਾ ਸੁੱਕ ਗਿਆ ਫੁੱਲ ਗੁਲਾਬ ਰਾਜਾ।
ਚਾਲੀ ਸਾਲ ਦੇ ਸ਼ਾਸ਼ਨ ਕਾਲ ਅੰਦਰ,
ਰੁਕਣ ਦਿੱਤੇ ਨਾ ਕਿਸੇ ਦੇ ਕਾਜ ਰਾਜਾ।
ਉਹਦੇ ਵਰਗਾ ਨਾ ਜੰਮਿਆਂ ਫੇਰ ਮੁੜਕੇ,
ਫਰਾਕ ਦਿਲ ਦਾ ਬੇ- ਹਿਸਾਬ ਰਾਜਾ।
ਤਕੜੇ ਮਾੜੇ ਨੂੰ ਇੱਕ ਸਮਾਨ ਸਮਝੇ,
ਫਰਕ ਪਾਇਆ ਨਾ ਵਿੱਚ ਹਿਸਾਬ ਰਾਜਾ।
ਸਾਰੇ ਵੈਰੀਆਂ ਨੇ ਵਰਕੇ ਪਾੜ ਸੁੱਟੇ,
ਖੁੱਲ੍ਹੀ ਛੱਡ ਗਿਆ ਰਾਜ ਕਿਤਾਬ ਰਾਜਾ।
ਨਾਲ ਲੈ ਗਿਆ ਵਿੱਚ ਸਮੇਟ ਦਿਲ ਦੇ,
ਰਾਣੀ ਜਿੰਦਾਂ ਦੇ ਦਿਲ ਦੇ ਖਾਬ ਰਾਜਾ।
ਸੁੱਖ ਕੰਬੋਕੇ ' ਓਸ ਨੇ ਨਈਂ ਆਉਣਾ,
ਮਾਲੀ ਛੱਡ ਗਿਆ ਮਹਿਕਦਾ ਬਾਗ ਰਾਜਾ....!

Photos from Aman Singh 's post 27/06/2024

ਪੰਜਾਬ ਵਿਚ ਜਲ ਥਲ ਹੋਏ ਕਈ ਸ਼ਹਿਰ , ਕਈ-ਕਈ ਫੁੱਟ ਖੜ੍ਹ ਗਿਆ ਪਾਣੀ
ਦੇਖੋ ਪਹਿਲੀ ਬਰਸਾਤ ਤੋਂ ਬਾਅਦ ਕੀ ਬਣੇ ਹਾਲਾਤ

27/06/2024

Waheguru Ji ❤

23/06/2024

Waheguru Ji ❤

22/06/2024

ਕਿਸੇ ਵੀ ਸਥਾਨ ਦੀ ਮਰਿਆਦਾ ਹੁੰਦੀ ਆ ਭਾਈ। ਵਾਰ ਵਾਰ ਸਬਰ ਕਿਉਂ ਪਰਖਦੇ ਹੋ? ਫੇਰ ਜਦੋ action ਦਾ reaction ਆਉਂਦਾ, ਫੇਰ ਸਿੱਖ ਇਹਨਾ ਨੂੰ ਫਿਰਕੂ ਲਗਦੇ ਆ । ਇਸ ਭੈਣ ਨੂੰ ਸਮਝਾਓ ਭਲਾ ਕੇ ਯੋਗਾ ਜੀ ਸਦਕੇ ਕਰੋ ਪਰ ਇਹ ਸਥਾਨ ਸਿੱਖਾਂ ਦੀ ਆਸਥਾ ਦਾ ਧੁਰਾ, ਇਹ ਭਗਤੀ ਦਾ ਦਰ ਹੈ। ਕਿਰਪਾ
ਕਰਕੇ ਸਾਡੀ ਆਸਥਾ ਅਤੇ ਸਾਡੇ ਧਾਰਮਿਕ ਸਥਾਨਾਂ ਵਿਚ ਦਖਲ ਅੰਦਾਜ਼ੀ ਬੰਦ ਕਰੋ। ਅੱਜ ਯੋਗਾ ਕਰਦੇ ਹੋ ਕੱਲ੍ਹ ਨੂੰ ਨਚਾਰ ਭੇਜ ਕੇ ਨੱਚੋਗੇ ਵੀ। ਬਾਹਲਾ ਜੀਅ ਕਰਦਾ ਬੀਬੀ ਯੋਗੇ ਨੂੰ ਤਾਂ ਉਹਨਾਂ ਧਾਰਮਿਕ ਥਾਵਾਂ ਤੇ ਜਾਕੇ ਕਰ ਜਿੱਥੇ ਔਰਤਾਂ ਨੂੰ ਦਾਖਲ ਤੱਕ ਨਹੀਂ ਹੋਣ ਦਿੱਤਾ ਜਾਂਦਾ।
ਹੁਣ over ਹੋ ਰਹੀਆਂ ਹਰਕਤਾਂ। ਜੋ ਵੀ ਸਾਜਿਸ਼ ਆ ਇਸ ਪਿੱਛੇ ਉਹ ਸਬਰ ਪਰਖ ਰਹੀ ਆ ।
ਬੇਸ਼ਕ ਤੂੰ ਮੁਆਫੀ ਮੰਗ ਲਈ ਪਰ ਫ਼ਿਰ ਵੀ ਬਹੁਤ ਪਿਆਰ ਨਾਲ ਸੁਨੇਹਾ ਕੇ ਅੱਜ ਤੋਂ ਬਾਅਦ ਆਹ ਹਰਕਤ ਨਾ ਕਰੀਂ

15/06/2024

Waheguru ji ❤🙏🌹

14/06/2024

Waheguru Ji 🙏❤🧿

13/06/2024

ਕੰਗਣਾ ਦੇ ਵੱਜੀ ਚਪੇੜ ਬਣੀ ਬ੍ਰਾਂਡ, The Slap ਨਾਮ ਦੀ ਇਹ T-Shirt ਬਟੋਰ ਰਹੀ ਸੁਰਖੀਆਂ

11/06/2024

ਜਨਮ ਦਿਨ ਦੀਆਂ ਮੁਬਾਰਕਾਂ ਜੱਟਾ ❤✌🙏

Sidhu Moose Wala

07/06/2024

ਦੱਸੋ ਫੇਰ ਜਲਦੀ ਜਲਦੀ??

07/06/2024

“It is your light that lights the world.”

Videos (show all)

Weather-ਲੁਧਿਆਣਾ ਵਿਚ ਮੌਸਮ ਹੋਇਆ ਸੁਹਵਣਾ ਦੇਖੋ ਤਸਵੀਰਾਂ #weather #Rainydays #ludhiana
ਕੀ ਤੁਹਾਨੂੰ ਵੀ ਹਨ ਪਸੰਦ ਖੁਸ਼ਬੂਦਾਰ 'ਇੱਤਰ'?#itar #kannoj #viralreelsfbpage  #videoviral #viralpost2024 #viralvideoshort #vide...
Waheguru ji mehar kareyo,,,!#goldentempleamritsar #sridarbarsahib #amritsar
#rumiquotes  #viralreelsfbpage  #videoviral #viralpost2024 #viralvideoshort #videolucu #viralshortsreels #viralvideoシ #i...
ਪੰਜਾਬ ਦੀ ਧੀ ਨੇ ਵਧਾਇਆ ਪਰਿਵਾਰ ਦਾ ਮਾਣ,,,,!#canada #policewoman #samrala #PunjabPolice #canadapunjabi#reels #viralvideo #ree...
ਕੁਦਰਤ ❤#happy #love #lifelessons #simplicity #photography#likes #like #follow  #love #instagood #instagram  #followme #p...
ਲੁਧਿਆਣਾ ਵਿਚ ਬਦਲਿਆ ਮੌੱਸਮ ਸ਼ੁਰੂ ਹੋਈ ਬਾਰਿਸ਼ #weather
World Cup ਜਿੱਤਣ ਤੋਂ ਬਾਅਦ ਅਰਸ਼ਦੀਪ ਤੇ ਕੋਹਲੀ ਨੇ ਪਾਇਆ ਭੰਗੜਾ #viratkohli #ArshdeepSingh #india #worldcup #worldcup2024 #TeamIn...
ਪ੍ਰੀ-ਮੌਨਸੂਨ ਦੇ ਪਹਿਲੇ ਮੀਂਹ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਖੋਲ੍ਹ ਦਿੱਤੀ ਪੋਲ- ਸਮਾਰਟ ਸਿਟੀ ਦੀਆਂ ਬਹੁਤੀਆਂ ਸੜਕਾਂ ਤੇ ਕਈ ਕਈ ਫੁੱਟ ਪਾਣੀ-ਲੋ...
ਕੀ ਤੁਹਾਨੂੰ ਆਪਣੀ ਮਾਂ ਬੋਲੀ ਬੋਲਣ ਤੇ ਸ਼ਰਮ ਆਉਂਦੀ ਹੈ।.....Shahi imam, punjab #happy #love #lifelessons #simplicity #photograph...
ਕਿਸਾਨ ਆਗੂਆਂ ਦਾ ਅਲਟੀਮੇਟਮ ਰੇਟ ਘਟਾਓ ਨਹੀਂ ਤਾਂ ਕਰਾਂਗੇ ਪੱਕੀ ਤਾਲਾਬੰਦੀ  #LadowalTollPlaza #farmers #happy #love #lifelessons #si...
ਕੋਈ ਇਸ ਬੰਦੇ ਦਾ ਪਤਾ ਦੱਸ ਸਕਦਾ???😁😄#happy #love #lifelessons #simplicity #photography#likes #like #follow  #love #instagood...

Website