ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ GSSS Ramgarh Shahpuria
Contact information, map and directions, contact form, opening hours, services, ratings, photos, videos and announcements from ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ GSSS Ramgarh Shahpuria, School, .
ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ 6 ਹਾਊਸ ਦੇ ਵਿਚਕਾਰ ਹੋਏ | ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਇਤਿਹਾਸ ਨਾਲ ਜੋੜਨ ਦੀਆਂ ਇਹ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਵੀ ਜਰੂਰੀ ਹਨ |
12 ਅਗਸਤ 2022
ਅੱਜ ਲਾਇਬ੍ਰੇਰੀਅਨ ਦਿਵਸ ਮੌਕੇ ਪੇਂਟਿੰਗ ਮੁਕਾਬਲੇ ਦੀਆਂ ਕੁਛ ਝਲਕਾਂ
ਪੁਸਤਕ ਪ੍ਰਦਰਸ਼ਨੀ
ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮਗੜ੍ਹ ਸ਼ਾਹਪੁਰੀਆ ( ਮਾਨਸਾ )
ਮਿਤੀ 30 ਅਤੇ 31 ਮਈ, 2022....
ਮੋਟੇ ਮੋਟੇ ਅਰਥਾਂ ਵਿਚੋਂ ਨਿਕਲ ਕਿਤਾਬਾਂ ਪੜਦੇ ਵਕਤ ਸਾਡਾ ਸੂਖਮ ਬਣੇ ਰਹਿਣਾ ਬਹੁਤ ਜਰੂਰੀ ਹੈ | ਕਿਤਾਬਾਂ ਨੂੰ ਅਸੀਂ ਓਵੇਂ ਨਾਂ ਪੜੀਏ ਜਿਵੇਂ ਸਕੂਲ ਕਾਲਜ ਵਿੱਚ ਇਮਤਿਹਾਨ ਪਾਸ ਮਾਤਰ ਕਰਨ ਲਈ ਮਹੱਤਵਪੂਰਨ ਸਵਾਲਾਂ ਤੇ ਨਿਸ਼ਾਨੀਆਂ ਲਾ ਕੇ ਕੰਮ ਜਿਹਾ ਸਰਨਾ ਹੋਵੇ | ਕਿਤਾਬ ਦੇ ਪੂਰਨ ਬ੍ਰਹਿਮੰਡ ਨੂੰ ਨੇੜਿਓਂ ਵਾਚੀਏ, ਸੁਣੀਏ, ਸੁੰਘੀਏ ਅਤੇ ਅਰਥਾਂ ਪਿੱਛੇ ਲੁਕੇ ਅਰਥਾਂ ਦੀ ਲੰਮੀ ਗੁਪਤ ਲੜੀ ਦੇ ਹਾਣ ਦੇ ਹੋਈਏ
#ਹਰਮਨਜੀਤ
ਪੰਜਾਬ ਵਸਦਾ ਗੁਰਾਂ ਦੇ ਨਾਂ ਤੇ 🙏
ਇਹ ਕੁੜੀਆਂ ਸੁੱਚੇ ਸੁਹਜ ਦਾ ਚਸ਼ਮਾ ਨੇ....
ਪੰਜਾਬ ਵਸਦਾ ਗੁਰਾਂ ਦੇ ਨਾਂ ਤੇ
"ਵਿਸ਼ਵ ਕਿਤਾਬ ਦਿਵਸ"
ਵਿਸ਼ਵ ਕਿਤਾਬ ਦਿਵਸ ( 23 ਅਪ੍ਰੈਲ 2022)