S.d.model school

S.d.model school

Contact information, map and directions, contact form, opening hours, services, ratings, photos, videos and announcements from S.d.model school, School, .

08/10/2022

The road to success is always under construction.

05/10/2022

ये त्यौहार है बुराई पर
अच्छाई की जीत का,
झूठ की हार और
सच की जीत का,
हौसले हो बुलंद
ईमानदारी हो पेशा,
और सच का हो पहरा
तो फिर जल उठती हैं
शमां तूफानों में ,
जल उठती है शमां तूफानों में
ये त्यौहार है इन सबके प्रतीक का
ये त्यौहार है इन सबके प्रतीक का

Regards:
Principal
SD MODEL SEN. SEC. SCHOOL SAMANA

05/10/2022

ਸਾਰੇ ਬੱਚਿਆਂ ਮਾਪਿਆਂ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਦਸਹਿਰਾ ਦੀਆਂ ਲੱਖ ਲੱਖ ਵਧਾਈਆਂ
ਵਲੋਂ:
Dr. ਉਰਮਿਲਾ ਸ਼ਰਮਾ
Principal
S D Model Sen Sec School Samana

Photos from S.d.model school's post 04/10/2022

ਅੱਜ ਮਿਤੀ 04-10-22 ਨੂੰ SD Model Sen Sec School ਸਮਾਣਾ ਨੇੜੇ ਸਿਨੇਮਾ ਚੌਕ ਵਿੱਖੇ ਰਾਮ ਨਵਮੀ ਦਾ ਤਿਉਹਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ Vinod Bansal ji, ਸ਼੍ਰੀ ਪਾਠਕ ਜੀ, ਸ਼੍ਰੀ ਤਰੁਣ ਜੀ ਅਤੇ ਸਾਰੇ ਕਮੇਟੀ ਮੈਂਬਰ, ਸਕੂਲ ਦੇ ਪ੍ਰਿੰਸੀਪਲ Dr. ਉਰਮਿਲਾ ਸ਼ਰਮਾ ਜੀ ਅਤੇ ਸਮੂਹ ਸਟਾਫ ਮੌਜੂਦ ਸਨ । ਸਾਰੇ ਬੱਚਿਆਂ,ਮਾਪਿਆਂ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਰਾਮ ਨਵਮੀ ਦੀਆਂ ਲੱਖ ਲੱਖ ਵਧਾਈਆਂ।

02/10/2022

ਅੱਜ ਮਿਤੀ 2 ਅਕਤੂਬਰ 2022 ਨੂੰ ਸਾਡੇ ਦੇਸ਼ ਦੇ ਦੁਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਹਾੜੇ ਤੇ ਸਾਰੇ ਬੱਚਿਆ ਅਤੇ ਮਾਪਿਆਂ ਨੂੰ ਲੱਖ ਲੱਖ ਵਧਾਈਆਂ

ਲਵੋਂ:
ਪ੍ਰਿੰਸੀਪਲ।
ਡਾ ਉਰਮਿਲਾ ਸ਼ਰਮਾ

02/10/2022

ਅੱਜ ਮਿਤੀ 2 ਅਕਤੂਬਰ 2022 ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ 153ਵੀਂ ਜਯੰਤੀ ਦੇ ਅਵਸਰ ਤੇ ਸਾਰੇ ਬੱਚਿਆ, ਮਾਪਿਆਂ, ਸਮੂਹ ਸਟਾਫ ਅਤੇ ਸਾਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈਆਂ।
ਵਲੋਂ:
ਪ੍ਰਿੰਸੀਪਲ:
ਡਾ ਉਰਮਿਲਾ ਸ਼ਰਮਾ

16/04/2022

Videos (show all)

Website