Sacch Bani

Sacch Bani

Sacch Bani ਹਮੇਸ਼ਾਂ ਚੰਗੀ ਤੇ ਸਹੀ ਜਾਣਕਾਰੀ ਦੇਣ ਲਈ ਵਚਨਬੱਧ ਹੈ।

16/10/2022
16/10/2022

Nirmala sitharaman on Indian Rupee and Dollar

11/10/2022

ਸਵੇਰੇ ਹੀ ਬੇਜ਼ੁਬਾਨ ਨੂੰ ਬਿਜ਼ਲੀ ਦੀ ਤਾਰ ਤੋਂ ਕਰੰਟ ਪੈ ਗਿਆ । #ਵਾਹਿਗੁਰੂ #ਸੱਚਬਾਣੀ

Akaali Dal ਦੀ History ਕੀ ਹੈ? ਇਹ ਕਦੋ ਤੇ ਕਿਉਂ ਬਣਾਈ ਗਈ ਸੀ ? 06/10/2022

Akaali Dal ਦੀ History ਕੀ ਹੈ? ਇਹ ਕਦੋ ਤੇ ਕਿਉਂ ਬਣਾਈ ਗਈ ਸੀ ?

Shiromani Akaali Dal (SAD) ਉੱਤੇ ਲਗਾਤਾਰ Drug ਵੇਚਣ, Land Mafia ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਗਦਾ ਹੈ। ਤੇ ਜ਼ਿਆਦਾਤਰ ਸਿੱਖ ਇਸਨੂੰ ਹੁਣ ਨਿਜੀ company ਕਹਿੰਦੇ ਹਨ, ਜਿਸਦਾ ਵਪਾਰਕ ਨਾਮ ਹੈ #
SGPC। ਪਰ ਕੀ Akaali Dal ਸ਼ੁਰੂ ਤੋਂ ਐਦਾਂ ਦਾ ਸੀ? Akaali Dal ਦਾ Punjab ਦੀ ਰੂਪ ਰੇਖਾ ਬਦਲਣ ਵਿਚ ਕੋਈ ਯੋਗਦਾਨ ਹੈ। ਇਸ ਸਵਾਲ ਦਾ ਜਵਾਬ ਜਾਨਣ ਲਈ ਤੁਹਾਨੂੰ ਇਹ article ਪੂਰਾ ਪੜ੍ਹਨਾ ਪਵੇਗਾ ।

Akaali Dal ਦੀ ਸ਼ੁਰੂਆਤ 14 October 1920 (101 ਸਾਲ ਪਹਿਲਾਂ) ਇੱਕ ਪੰਥਕ ਦਲ ਮਤਲਬ Religious Purpose ਦੇ ਲਈ ਹੋਈ, ਜਿਸਦਾ ਮੁੱਖ ਕਾਰਣ 1915 ਦੀ ਗਦਰ ਲਹਿਰ ਦਾ ਫੇਲ੍ਹ ਹੋਣਾ ਸੀ। Gurudwara ਦਾ ਪ੍ਰਬੰਧ ਸੰਭਾਲਣ ਦੇ ਮਾਮਲੇ ਵਿੱਚ Government ਦੀ ਬੇਰੁਖੀ ਅਤੇ ਸੁਧਾਰਵਾਦੀ ਅਕਾਲੀਆਂ ਦੇ Non-Violence ਅੰਦੋਲਨਾਂ ਦੇ ਨਤੀਜਿਆਂ ਵਿੱਚ ਦੇਰੀ ਤੋਂ ਪੰਜਾਬ ਦੇ ਕਾਫ਼ੀ ਅਕਾਲੀ ਵਰਕਰ ਰੋਹ ਵਿੱਚ ਆ ਗਏ ਸੀ।

ਇਸ ਹਾਲਾਤ ਵਿੱਚੋਂ ਹਥਿਆਰਬੰਦ ਲਹਿਰ Babbar Akali ਲਹਿਰ ਨਿਕਲੀ। Gurudwara ਲਹਿਰ ਵਿੱਚ ਹਿੱਸਾ ਲੈ ਚੁੱਕੇ ਕਈ Akali ਆਗੂ ਗੜਗੱਜ, singh ਅਤੇ Singh ਨੇ ਤੇ Retired ਫੌਜੀਆਂ ਨੂੰ ਲਾਮਬੰਦ ਕੀਤਾ, ਕਿਓਂਕਿ ਉਸ ਵਖ਼ਤ #ਗੁਰਦੁਆਰਿਆਂ ਉੱਤੇ ਮਹੰਤਾਂ ਦਾ ਕਬਜ਼ਾ ਸੀ। ਇਨ੍ਹਾਂ ਮਹੰਤਾਂ ਵਿੱਚੋਂ ਬਹੁਤੇ ਬਦ-ਇਖਲਾਕ, ਬੇਈਮਾਨ ਤੇ ਅੱਯਾਸ਼ ਤੇ ਗੁੰਡਿਆਂ ਵਾਲੀ ਪ੍ਰਵਿਰਤੀ ਵਾਲੀ ਜ਼ਿੰਦਗੀ ਜਿਊਂਦੇ ਸਨ।
ਇਨ੍ਹਾਂ ਨੇ ਗੁਰੂ ਘਰਾਂ ਦੀਆਂ ਜਾਇਦਾਦਾਂ ਉੱਤੇ ਨਿੱਜੀ ਕਬਜ਼ਾ ਕੀਤੇ ਹੋਏ ਸੀ। ਗੁਰੂ ਘਰਾਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਲਈ #ਅਕਾਲੀਆਂ ਨੇ ਇੱਕ ਸੁਧਾਰਵਾਦੀ ਲਹਿਰ ਸ਼ੁਰੂ ਕੀਤੀ। ਤੇ #ਪੰਜਾਬ ਪ੍ਰਸਾਸ਼ਨ ਦਾ ਹੱਥ ਇਨ੍ਹਾਂ ਮਹੰਤਾਂ ਦੀ ਪਿੱਠ ਉੱਤੇ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਮਕਸਦ ਸੀ ਕਿ ਦੁਰਾਚਾਰੀ ਮਹੰਤਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਬੇਦਖਲ ਕਰਨਾ ਅਤੇ ਸਿੱਖ ਸਿਧਾਂਤਾਂ ਮੁਤਾਬਕ ਪ੍ਰਬੰਧ ਨੂੰ ਸਿੱਖ ਸੰਗਤ ਦੇ ਹੱਥਾਂ ਵਿੱਚ ਦੇਣਾ।

ਇਸ ਲਈ October 1920 ਵਿੱਚ ਸਿੱਖਾਂ ਦੇ ਇਕੱਠ ਹੋਣ ਲੱਗੇ। ਸਿੱਖਾਂ ਦੀ Body ਬਣਾਉਣ ਵਾਸਤੇ ਪਹਿਲਾ ਇਕੱਠ 14 December, 1920 ਦੇ ਦਿਨ Takht ਸਾਹਿਬ 'ਤੇ ਬੁਲਾਇਆ ਗਿਆ। ਇਸ ਵਿੱਚ Jathhedar Kartar Singh Jhabbar ਨੇ ਤਜਵੀਜ਼ ਕੀਤੀ ਤੇ ਕਿਹਾ ਕਿ:- 'ਸਮਾਂ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਗੁਰਦਵਾਰਿਆਂ ਦਾ ਸੁਧਾਰ ਝੱਟ-ਪਟ ਕੀਤਾ ਜਾਵੇ। ਇਸ ਲਈ ਹਰ ਇੱਕ ਦੀ ਕੁਰਬਾਨੀ ਦੀ ਲੋੜ ਹੈ। ਇਸ ਲਈ ਅਕਾਲੀ ਦਲ ਕਾਇਮ ਕੀਤਾ ਜਾਵੇ। ਇਸ ਦੇ ਸੇਵਕ ਸਾਲ ਵਿੱਚ ਘੱਟੋ-ਘੱਟ ਇੱਕ ਮਹੀਨਾ ਪੰਥ ਨੂੰ ਅਰਪਣ ਕਰਨ। ਇਸਦਾ ਕੇਂਦਰ ਅੰਮਿ੍ਤਸਰ ਹੋਵੇ, ਜਿਥੇ ਹਰ ਵੇਲੇ 100 ਸਿੰਘ ਹਾਜ਼ਰ ਰਹਿਣ ਅਤੇ ਜਿਥੇ ਜਿਤਨੇ ਸਿੰਘ ਲੋੜ ਪੈਣ, ਭੇਜੇ ਜਾਣ। ਇਲਾਕਿਆਂ ਵਿੱਚ ਇਸ ਦੀਆਂ ਸ਼ਾਖਾਵਾਂ ਬਣਾਈਆਂ ਜਾਣ।' ਇਸਤੋਂ ਬਾਦ ਆਖਿਰ 23 ਜਨਵਰੀ, 1921 ਨੂੰ ਸਿੱਖਾਂ ਨੇ ਇਸ ਤੇ ਮਤਾ ਪਾਸ ਕਰਕੇ ਇਸਦੇ ਨਾਮ ਦੇ 2 ਸੁਝਾਅ ਆਏ, ਇੱਕ ਗੁਰਦਵਾਰਾ ਸੇਵਕ ਦਲ ਤੇ ਦੂਜਾ ਅਕਾਲੀ ਦਲ , ਜਿਸ ਤੇ ਸਭ ਨੇ ਸਹਿਮਤੀ ਨਾਲ ਅਕਾਲੀ ਦਲ ਨਾਮ ਰੱਖ ਦਿੱਤਾ। ਅਤੇ 24 January, 1921 ਨੂੰ ਇਸਦੇ ਪਹਿਲੇ ਜੱਥੇਦਾਰ Singh Jhabaal ਬਣੇ।

Continue.....Follow us For more updates

Akaali Dal ਦੀ History ਕੀ ਹੈ? ਇਹ ਕਦੋ ਤੇ ਕਿਉਂ ਬਣਾਈ ਗਈ ਸੀ ? Shiromani Akaali Dal (SAD) ਉੱਤੇ ਲਗਾਤਾਰ Drug ਵੇਚਣ, Land Mafia ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਗਦਾ ਹੈ। ਤੇ ...

Photos from Sacch Bani's post 06/10/2022

Akaali Dal ਦੀ History ਕੀ ਹੈ? ਇਹ ਕਦੋ ਤੇ ਕਿਉਂ ਬਣਾਈ ਗਈ ਸੀ ?

Shiromani Akaali Dal (SAD) ਉੱਤੇ ਲਗਾਤਾਰ Drug ਵੇਚਣ, Land Mafia ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਗਦਾ ਹੈ। ਤੇ ਜ਼ਿਆਦਾਤਰ ਸਿੱਖ ਇਸਨੂੰ ਹੁਣ ਨਿਜੀ company ਕਹਿੰਦੇ ਹਨ, ਜਿਸਦਾ ਵਪਾਰਕ ਨਾਮ ਹੈ #
SGPC। ਪਰ ਕੀ Akaali Dal ਸ਼ੁਰੂ ਤੋਂ ਐਦਾਂ ਦਾ ਸੀ? Akaali Dal ਦਾ Punjab ਦੀ ਰੂਪ ਰੇਖਾ ਬਦਲਣ ਵਿਚ ਕੋਈ ਯੋਗਦਾਨ ਹੈ। ਇਸ ਸਵਾਲ ਦਾ ਜਵਾਬ ਜਾਨਣ ਲਈ ਤੁਹਾਨੂੰ ਇਹ article ਪੂਰਾ ਪੜ੍ਹਨਾ ਪਵੇਗਾ ।

Akaali Dal ਦੀ ਸ਼ੁਰੂਆਤ 14 October 1920 (101 ਸਾਲ ਪਹਿਲਾਂ) ਇੱਕ ਪੰਥਕ ਦਲ ਮਤਲਬ Religious Purpose ਦੇ ਲਈ ਹੋਈ, ਜਿਸਦਾ ਮੁੱਖ ਕਾਰਣ 1915 ਦੀ ਗਦਰ ਲਹਿਰ ਦਾ ਫੇਲ੍ਹ ਹੋਣਾ ਸੀ। Gurudwara ਦਾ ਪ੍ਰਬੰਧ ਸੰਭਾਲਣ ਦੇ ਮਾਮਲੇ ਵਿੱਚ Government ਦੀ ਬੇਰੁਖੀ ਅਤੇ ਸੁਧਾਰਵਾਦੀ ਅਕਾਲੀਆਂ ਦੇ Non-Violence ਅੰਦੋਲਨਾਂ ਦੇ ਨਤੀਜਿਆਂ ਵਿੱਚ ਦੇਰੀ ਤੋਂ ਪੰਜਾਬ ਦੇ ਕਾਫ਼ੀ ਅਕਾਲੀ ਵਰਕਰ ਰੋਹ ਵਿੱਚ ਆ ਗਏ ਸੀ।

ਇਸ ਹਾਲਾਤ ਵਿੱਚੋਂ ਹਥਿਆਰਬੰਦ ਲਹਿਰ Babbar Akali ਲਹਿਰ ਨਿਕਲੀ। Gurudwara ਲਹਿਰ ਵਿੱਚ ਹਿੱਸਾ ਲੈ ਚੁੱਕੇ ਕਈ Akali ਆਗੂ ਗੜਗੱਜ, singh ਅਤੇ Singh ਨੇ ਤੇ Retired ਫੌਜੀਆਂ ਨੂੰ ਲਾਮਬੰਦ ਕੀਤਾ, ਕਿਓਂਕਿ ਉਸ ਵਖ਼ਤ #ਗੁਰਦੁਆਰਿਆਂ ਉੱਤੇ ਮਹੰਤਾਂ ਦਾ ਕਬਜ਼ਾ ਸੀ। ਇਨ੍ਹਾਂ ਮਹੰਤਾਂ ਵਿੱਚੋਂ ਬਹੁਤੇ ਬਦ-ਇਖਲਾਕ, ਬੇਈਮਾਨ ਤੇ ਅੱਯਾਸ਼ ਤੇ ਗੁੰਡਿਆਂ ਵਾਲੀ ਪ੍ਰਵਿਰਤੀ ਵਾਲੀ ਜ਼ਿੰਦਗੀ ਜਿਊਂਦੇ ਸਨ।
ਇਨ੍ਹਾਂ ਨੇ ਗੁਰੂ ਘਰਾਂ ਦੀਆਂ ਜਾਇਦਾਦਾਂ ਉੱਤੇ ਨਿੱਜੀ ਕਬਜ਼ਾ ਕੀਤੇ ਹੋਏ ਸੀ। ਗੁਰੂ ਘਰਾਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਲਈ #ਅਕਾਲੀਆਂ ਨੇ ਇੱਕ ਸੁਧਾਰਵਾਦੀ ਲਹਿਰ ਸ਼ੁਰੂ ਕੀਤੀ। ਤੇ #ਪੰਜਾਬ ਪ੍ਰਸਾਸ਼ਨ ਦਾ ਹੱਥ ਇਨ੍ਹਾਂ ਮਹੰਤਾਂ ਦੀ ਪਿੱਠ ਉੱਤੇ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਮਕਸਦ ਸੀ ਕਿ ਦੁਰਾਚਾਰੀ ਮਹੰਤਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਬੇਦਖਲ ਕਰਨਾ ਅਤੇ ਸਿੱਖ ਸਿਧਾਂਤਾਂ ਮੁਤਾਬਕ ਪ੍ਰਬੰਧ ਨੂੰ ਸਿੱਖ ਸੰਗਤ ਦੇ ਹੱਥਾਂ ਵਿੱਚ ਦੇਣਾ।

ਇਸ ਲਈ October 1920 ਵਿੱਚ ਸਿੱਖਾਂ ਦੇ ਇਕੱਠ ਹੋਣ ਲੱਗੇ। ਸਿੱਖਾਂ ਦੀ Body ਬਣਾਉਣ ਵਾਸਤੇ ਪਹਿਲਾ ਇਕੱਠ 14 December, 1920 ਦੇ ਦਿਨ Takht ਸਾਹਿਬ 'ਤੇ ਬੁਲਾਇਆ ਗਿਆ। ਇਸ ਵਿੱਚ Jathhedar Kartar Singh Jhabbar ਨੇ ਤਜਵੀਜ਼ ਕੀਤੀ ਤੇ ਕਿਹਾ ਕਿ:- 'ਸਮਾਂ ਸਾਨੂੰ ਮਜਬੂਰ ਕਰ ਰਿਹਾ ਹੈ ਕਿ ਗੁਰਦਵਾਰਿਆਂ ਦਾ ਸੁਧਾਰ ਝੱਟ-ਪਟ ਕੀਤਾ ਜਾਵੇ। ਇਸ ਲਈ ਹਰ ਇੱਕ ਦੀ ਕੁਰਬਾਨੀ ਦੀ ਲੋੜ ਹੈ। ਇਸ ਲਈ ਅਕਾਲੀ ਦਲ ਕਾਇਮ ਕੀਤਾ ਜਾਵੇ। ਇਸ ਦੇ ਸੇਵਕ ਸਾਲ ਵਿੱਚ ਘੱਟੋ-ਘੱਟ ਇੱਕ ਮਹੀਨਾ ਪੰਥ ਨੂੰ ਅਰਪਣ ਕਰਨ। ਇਸਦਾ ਕੇਂਦਰ ਅੰਮਿ੍ਤਸਰ ਹੋਵੇ, ਜਿਥੇ ਹਰ ਵੇਲੇ 100 ਸਿੰਘ ਹਾਜ਼ਰ ਰਹਿਣ ਅਤੇ ਜਿਥੇ ਜਿਤਨੇ ਸਿੰਘ ਲੋੜ ਪੈਣ, ਭੇਜੇ ਜਾਣ। ਇਲਾਕਿਆਂ ਵਿੱਚ ਇਸ ਦੀਆਂ ਸ਼ਾਖਾਵਾਂ ਬਣਾਈਆਂ ਜਾਣ।' ਇਸਤੋਂ ਬਾਦ ਆਖਿਰ 23 ਜਨਵਰੀ, 1921 ਨੂੰ ਸਿੱਖਾਂ ਨੇ ਇਸ ਤੇ ਮਤਾ ਪਾਸ ਕਰਕੇ ਇਸਦੇ ਨਾਮ ਦੇ 2 ਸੁਝਾਅ ਆਏ, ਇੱਕ ਗੁਰਦਵਾਰਾ ਸੇਵਕ ਦਲ ਤੇ ਦੂਜਾ ਅਕਾਲੀ ਦਲ , ਜਿਸ ਤੇ ਸਭ ਨੇ ਸਹਿਮਤੀ ਨਾਲ ਅਕਾਲੀ ਦਲ ਨਾਮ ਰੱਖ ਦਿੱਤਾ। ਅਤੇ 24 January, 1921 ਨੂੰ ਇਸਦੇ ਪਹਿਲੇ ਜੱਥੇਦਾਰ Singh Jhabaal ਬਣੇ।

Continue.....Follow us For more updates

Videos (show all)

Nirmala sitharaman on Indian Rupee and Dollar
ਸਵੇਰੇ ਹੀ ਬੇਜ਼ੁਬਾਨ ਨੂੰ ਬਿਜ਼ਲੀ ਦੀ ਤਾਰ ਤੋਂ ਕਰੰਟ ਪੈ ਗਿਆ । #ਵਾਹਿਗੁਰੂ #ਸੱਚਬਾਣੀ #sacchbani

Website