G.s.model High School Fatta Maloka -12185

G.s.model High  School Fatta Maloka  -12185

Contact information, map and directions, contact form, opening hours, services, ratings, photos, videos and announcements from G.s.model High School Fatta Maloka -12185, School, .

Photos from G.s.model High  School Fatta Maloka  -12185's post 20/02/2024

" ਯਾਦਗਾਰੀ ਪਲ"

Photos from G.s.model High  School Fatta Maloka  -12185's post 21/10/2023

" ਵਿਦਿਆਰਥੀਆਂ ਦੇ ਟੂਰ ਪ੍ਰੋਗਰਾਮ ਦੌਰਾਨ ਸ੍ਰੀ ਆਨੰਦਪੁਰ ਸਾਹਿਬ, ਨੈਣਾ ਦੇਵੀ, ਵਿਛੋੜਾ ਸਾਹਿਬ, ਅਤੇ ਹੋਰ ਧਾਰਮਿਕ ਸਥਾਨਾਂ ਤੇ ਬੱਚਿਆਂ ਤੇ ਅਧਿਆਪਕਾਂ ਨੇ ਦਰਸ਼ਨ ਦੀਦਾਰ ਕੀਤੇ"

04/09/2023

" ਖੇਡਾਂ ਵਤਨ ਪੰਜਾਬ ਦੀਆਂ ਅਤੇ ਪੰਜਾਬ ਰਾਜ ਜੋਨ ਪੱਧਰੀ ਖੇਡਾਂ ਵਿਚ ਗਿਆਨ ਸਰੋਵਰ ਮਾਡਲ ਹਾਈ ਸਕੂਲ ਫੱਤਾ ਮਾਲੋਕਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ"

19/02/2023

" ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਇਸ ਸੰਸਥਾ ਵਿੱਚ ਦਾਖ਼ਲਾ ਕਰਵਾਓ ਜੀ"

29/10/2022
29/10/2022

ਜੀ ਐਸ ਮਾਡਲ ਹਾਈ ਸਕੂਲ ਫੱਤਾ ਮਾਲੋਕਾ ਦਾ ਹਾਈ ਕਲਾਸਾਂ ਦਾ ਸਿੱਖਿਅਕ ਟੂਰ ਸਾਇਂਸ ਸਿਟੀ ਕਪੂਰਥਲਾ ਹੁੰਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

04/06/2022

" ਸਮਰ ਕੈਂਪ ਦੌਰਾਨ ਬੱਚਿਆਂ ਦੁਆਰਾ ਵੱਖ ਵੱਖ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਖ਼ੂਬ ਅਨੰਦ ਮਾਣਿਆ "

Photos from G.s.model High  School Fatta Maloka  -12185's post 03/06/2022

ਅੱਜ " Summer camp " ਮੋਕੇ ਬੱਚਿਆਂ ਨੂੰ ਵਾਤਾਵਰਣ ਦਿਵਸ ਸਬੰਧੀ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਅਤੇ ਨਾਲ਼ ਹੀ ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਵਿਚ ਭਾਗ ਲੈ ਕੇ ਅਨੰਦ ਮਾਣਿਆ ।

Photos from G.s.model High  School Fatta Maloka  -12185's post 02/06/2022

ਠੰਢੇ ਪਾਣੀ (ਜਲ ਜ਼ੀਰਾ ) ਦੀ ਛਬੀਲ ਦਾ ਇਕ ਦ੍ਰਿਸ਼

22/05/2022

" ਸ਼ੁੰਦਰ ਲਿਖਾਈ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ "

Videos (show all)

ਜੀ ਐਸ ਮਾਡਲ ਹਾਈ ਸਕੂਲ ਫੱਤਾ ਮਾਲੋਕਾ ਦਾ ਹਾਈ ਕਲਾਸਾਂ ਦਾ ਸਿੱਖਿਅਕ ਟੂਰ ਸਾਇਂਸ ਸਿਟੀ ਕਪੂਰਥਲਾ ਹੁੰਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

Website