Kulwant Singh Mohali

Kulwant Singh Mohali

This page is for the residents of Mohali Constituency who have elected S.

Kulwant singh Mohali as their elected Representative from Mohali for the betterment of our city and Constituency

Photos from Kulwant Singh Mohali's post 29/01/2024

ਬੀਤੇ ਦਿਨੀਂ ਹਲਕਾ ਮੋਹਾਲੀ ਦੇ ਪਿੰਡ ਚਾਓ ਮਾਜਰਾ ਵਿਖੇ ਮਾਤਾ ਗਿਆਨ ਜੀ ਦੀ ਅੰਤਿਮ ਅਰਦਾਸ ਵਿੱਚ ਸਰਬਜੀਤ ਸਿੰਘ ਸਮਾਣਾ ਵੱਲੋਂ ਹਾਜ਼ਰੀ ਭਰੀ ਗਈ ਅਤੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ...

30/12/2023

ਬੀਤੇ ਦਿਨੀਂ ਹਲਕਾ ਮੋਹਾਲੀ ਦੇ ਫੇਜ਼ 3-A ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਲਗਾਏ ਲੰਗਰ ਵਿਚ ਕੁਲਦੀਪ ਸਿੰਘ ਸਮਾਣਾ ਅਤੇ ਮੇਰੀ ਟੀਮ ਦੇ ਸਾਥੀਆਂ ਵਲੋਂ ਸੇਵਾ ਨਿਭਾਇ ਗਈ..

14/11/2023

'ਬਾਲ ਦਿਵਸ' ਦੇ ਮੌਕੇ 'ਤੇ ਸਾਰੇ ਬੱਚਿਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।

12/11/2023

ਆਪ ਸਭ ਨੂੰ ਦਿਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ। ਆਪ ਸਭ ਦੇ ਘਰਾਂ ਵਿੱਚ ਇਹ ਪਵਿੱਤਰ ਤਿਉਹਾਰ ਖੁਸ਼ੀਆਂ ਦੀ ਦਸਤਕ ਲੈ ਕੇ ਆਵੇ।

27/07/2023

ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ ਭਾਰਤ ਰਤਨ ਡਾ.ਏ.ਪੀ.ਜੇ ਅਬਦੁਲ ਕਲਾਮ ਜੀ ਨੂੰ ਉਹਨਾਂ ਦੀ ਬਰਸੀ ਤੇ ਦਿਲੋਂ ਸ਼ਰਧਾਂਜਲੀ

26/07/2023

"ਅਸੀਂ ਮਣੀਪੁਰ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ !!"
Kulwant Singh

26/07/2023

ਆਪਣੇ ਗੀਤਾਂ ਨਾਲ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਅਫਸੋਸ ਹੋਇਆ। ਸੁਰਿੰਦਰ ਸ਼ਿੰਦਾ ਆਪਣੇ ਗੀਤਾਂ ਰਾਹੀਂ ਪੰਜਾਬੀ ਸਰੋਤਿਆਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Photos from Kulwant Singh Mohali's post 26/07/2023

ਮਨੀਪੁਰ ਦੀ BJP ਸਰਕਾਰ ਹਰ ਪੱਖੋਂ ਫੇਲ ਹੋਈ ਹੈ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਹਰ ਮਸਲੇ ਦਾ ਹੱਲ ਵਕਤ ਰਹਿੰਦਿਆਂ ਕਰ ਸਕਦੀ ਹੈ।ਇਸ ਗੰਭੀਰ ਮੁੱਦੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚੁੱਪ ਕਿਉਂ ਧਾਰੀ ਹੋਈ ਹੈ? ਸਾਡਾ ਮਨ ਦੁੱਖੀ ਹੈ ਕਿ ਅੱਜ ਉਨ੍ਹਾਂ ਦੀਆਂ ਧੀਆਂ ਨਾਲ ਕੀ ਹੋ ਰਿਹਾ ਹੈ?
ਮਨੀਪੁਰ ਦੇ ਮੁੱਖ ਮੰਤਰੀ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਣ 'ਤੇ ਮਨੀਪੁਰ ਵਿਚ ਰਾਸ਼ਟਰਪਤੀ ਸਾਸ਼ਨ ਲਗਾਇਆ ਜਾਵੇ।
Kulwant Singh

Bhagwant Mann Arvind Kejriwal Aam Aadmi Party Aam aadmi party Aam Aadmi Party - Punjab

17/07/2023

ਪਹਿਲੀ ਵਾਰ ਲੋਕਾਂ ਦੇ ਵਿਧਾਇਕ ਲੋਕਾਂ ਨੂੰ ਬਚਾਉਣ ਲਈ ਹੜ੍ਹਾਂ 'ਚ ਨਿੱਕਲੇ ਨੇ!
Kulwant Singh Ashok Prashar Pappi Sheetal Angural - MLA Jalandhar West Laljit Singh Bhullar Harjot Singh Bains Bhagwant Mann Arvind Kejriwal MLA Jarnail Singh Raghav Chadha Aam Aadmi Party

09/07/2023

ਮੈਂ ਅਤੇ ਮੇਰੀ ਟੀਮ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ... ਕਿਸੇ ਵੀ ਤਰ੍ਹਾਂ ਦੀ ਮਦਦ ਲਈ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰੋ :
98150-00538
70871-22126
95928-18191

09/07/2023

ਲਗਾਤਾਰ ਹੋ ਰਹੀ ਬਰਸਾਤ ਕਾਰਨ ਹਲਕਾ ਮੋਹਾਲੀ ਦੇ ਪਿੰਡ ਰੁੜਕਾ ਵਿਖੇ ਘਰਾਂ ਅਤੇ ਗਲੀਆਂ ਡੁੱਬਣ ਕਾਰਨ ਪਾਣੀ ਨੂੰ ਨਜਿੱਠਣ ਲਈ ਮੌਕੇ ਤੇ ਪਹੁੰਚ ਕੇ ਅਧਿਕਾਰੀਆਂ ਨਾਲ ਮਿਲ ਕੇ ਇਸ ਸਮੱਸਿਆ ਦਾ ਹੱਲ ਕੀਤਾ ਗਿਆ...ਪਾਣੀ ਦੀ ਸਮੱਸਿਆ ਤੋਂ ਨਜਿੱਠਣ ਲਈ ਪਿੰਡ-ਪਿੰਡ ਜਾ ਕੇ ਹੱਲ ਕਰਵਾਇਆ ਜਾ ਰਿਹਾ ਹੈ....

28/06/2023

ਛੇਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਸਿਧਾਂਤ ਨੂੰ ਸਮਰਪਿਤ ਮੀਰੀ ਪੀਰੀ ਦਿਵਸ ਦੀਆਂ ਸਮੂੰਹ ਸਾਧ ਸੰਗਤ ਨੂੰ ਬੇਅੰਤ ਵਧਾਈਆਂ ਹੋਣ ਜੀ।
ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖ ਕੌਮ ਨੂੰ ਸਿਮਰਨ ਅਤੇ ਸ਼ਸਤਰ ਦੋਵਾਂ ਦਾ ਧਨੀ ਹੋਣ ਦੀ ਸੇਧ ਦਿੱਤੀ।

25/04/2023

Aam aadmi party mohali volunteers convoy leaving for jalandhar.....

09/01/2023

ਆਪਣੀ ਡਿਊਟੀ ਨਿਭਾਉਂਦੇ ਦੌਰਾਨ ਸ਼ਹੀਦ ਹੋਏ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਜੀ ਦੀ ਸ਼ਹਾਦਤ ਬਹੁਤ ਦੁਖਦਾਈ ਹੈ।ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਪੰਜਾਬ ਸਰਕਾਰ ਵੱਲੋਂ ਸ਼ਹਿਦ ਹੋਏ ਦਲੇਰ ਅਤੇ ਫ਼ਰਜ ਦੇ ਪ੍ਰਤੀ ਇਮਾਨਦਾਰ ਨੌਜਵਾਨ ਕੁਲਦੀਪ ਸਿੰਘ ਜੀ ਨੂੰ ₹1 ਕਰੋੜ ਦੀ ਅੈਕਸ ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ ਅਤੇ HDFC ਬੈਂਕ ਵੱਲੋਂ ₹1 ਕਰੋੜ ਦਾ ਬੀਮਾ ਭੁਗਤਾਨ ਵੀ ਕੀਤਾ ਜਾਵੇਗਾ...

Photos from Kulwant Singh's post 29/06/2022

ਪੰਜਾਬ ਬਜਟ ਸੈਸ਼ਨ 2022...

29/06/2022

ਸ਼ੇਰ-ਏ-ਪੰਜਾਬ ਸਿੱਖ ਜਰਨੈਲ ਮਹਾਰਾਜਾ ਰਣਜੀਤ ਸਿੰਘ ਜੀ ਬਰਸੀ ਮੌਕੇ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਣਾਮ।

16/06/2022

"ਆਮ ਆਦਮੀ ਪਾਰਟੀ ਮੋਹਾਲੀ ਦੇ ਟੀਮ ਮੈਂਬਰਾਂ ਨੂੰ ਬੇਨਤੀ ਹੈ ਕੀ ਸੰਗਰੂਰ ਚੋਣਾਂ ਵਿੱਚ ਧੂਰੀ ਹਲਕੇ ਦੇ ਪਿੰਡ ਜਿਨ੍ਹਾਂ ਦੀ ਜਿੰਮੇਵਾਰੀ ਮੈਂਨੂੰ ਮਿਲੀ ਹੈ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਤਾਂ ਜੋ ਅਸੀਂ ਆਪਣੇ ਨੌਜਵਾਨ ਉਮੀਦਵਾਰ ਸ.ਗੁਰਮੇਲ ਸਿੰਘ ਜੀ ਦੀ ਯਕੀਨੀ ਜਿੱਤ ਹਾਸਲ ਕਰੀਏ।"
-ਕੁਲਵੰਤ ਸਿੰਘ

16/06/2022

"ਮੋਹਾਲੀ ਹਲਕੇ ਦੇ ਨਿਵਾਸੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਪੂਰਾ ਕਰਨ ਲਈ...ਚਾਹੇ ਉਹ ਨੋਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਹੋਵੇ, ਇੰਮਪਲੋਏਸ ਯੂਨੀਅਨ ਨਾਲ ਉਨ੍ਹਾਂ ਦੇ ਹੱਕ ਦਵਾਉਣ ਦਾ ਹੋਵੇ, ਹਲਕਾ ਨਿਵਾਸੀਆਂ ਨੂੰ ਉੱਚ ਪੱਧਰੀ ਸਿੱਖੀਆਂ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਹੋਵੇ.....ਮੈਂ ਹਰ ਇੱਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ।"
- ਕੁਲਵੰਤ ਸਿੰਘ

"ਮੋਹਾਲੀ ਹਲਕੇ ਦੇ ਨਿਵਾਸੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਪੂਰਾ ਕਰਨ ਲਈ...ਚਾਹੇ ਉਹ ਨੋਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਹੋਵੇ, ਇੰਮਪਲੋਏਸ ਯੂਨੀਅਨ ਨਾਲ ਉਨ੍ਹਾਂ ਦੇ ਹੱਕ ਦਵਾਉਣ ਦਾ ਹੋਵੇ, ਹਲਕਾ ਨਿਵਾਸੀਆਂ ਨੂੰ ਉੱਚ ਪੱਧਰੀ ਸਿੱਖੀਆਂ ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਹੋਵੇ.....ਮੈਂ ਹਰ ਇੱਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ।"
- ਕੁਲਵੰਤ ਸਿੰਘ
Kulwant Singh

08/06/2022

"ਅਸੀਂ ਤੁਹਾਡੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵਚਨਬੱਧ ਹਾਂ।"

Kulwant Singh

04/06/2022

ਪਿੰਗਲਵਾੜਾ ਦੇ ਬਾਨੀ, ਦੀਨ ਦੁਖੀਆਂ ਅਤੇ ਬੇਸਹਾਰਿਆਂ ਦੇ ਮਸੀਹਾ, ਰੱਬੀ ਰੂਹ ਅਤੇ ਸੇਵਾ ਦੇ ਪੁੰਜ ਪਦਮ ਸ਼੍ਰੀ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ।
ਭਗਤ ਜੀ ਦਾ ਸਾਰਾ ਜੀਵਨ ਲੋਕ ਭਲਾਈ ਅਤੇ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਹੋਇਆ।

Photos from Kulwant Singh's post 03/06/2022

ਅੱਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਤੇ ਹਲਕਾ #ਮੋਹਾਲੀ ਦੇ ਫੇਜ 11 ਵਿਖੇ ਗੁਰੂ ਮਹਾਰਾਜ ਜੀ ਦੀ ਯਾਦ ਵਿੱਚ ਲਗਾਏ ਗਏ #ਛਬੀਲ ਅਤੇ #ਲੰਗਰ ਵਿੱਚ ਸੇਵਾ ਨਿਭਾਈ।

Kulwant Singh

Photos from Kulwant Singh's post 03/06/2022

ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਤੇ ਹਲਕਾ ਮੋਹਾਲੀ ਸੈਕਟਰ 66 ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

31/05/2022

ਬੀਤੇ ਦਿਨੀਂ ਮੋਹਾਲੀ,ਸੈਕਟਰ 67 ਦੇ ਜ਼ਲ ਵਾਯੂ ਵਿਹਾਰ ਵਿਖੇ ਮੋਹਾਲੀ ਦੀਆਂ ਵੱਖ-ਵੱਖ ਰੈਸਿਡੈਂਟ ਵੈਲਫੇਅਰ ਅੈਸੋਸਿਅੇਸ਼ਨਾਂ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਮੈਨੂੰ ਅੈਮ.ਐਲ.ਏ ਬਨਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਗਈ। ਜਿਸ ਵਿੱਚ ਮੋਹਾਲੀ ਨੂੰ ਤਰੱਕੀ ਦੇ ਰਾਹ ਤੇ ਲਿਆਉਣ ਲਈ ਵਿਚਾਰ ਵਟਾਂਦਰਾ ਵੀ ਕੀਤੀ ਗਿਆ।

Kulwant Singh Aam Aadmi Party - Punjab Aam Aadmi Party - Mohali Aam Aadmi Party Mohali, India

Photos from Kulwant Singh's post 29/05/2022

ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੋਹਾਲੀ ਦੇ ਅਗਾਂਹ ਵਧੂ ਕਿਸਾਨ ਧਰਤੀ ਹੇਠਲਾ ਪਾਣੀ ਬਚਾਉਣ ਲਈ ਸੀਐੱਮ ਭਗਵੰਤ ਮਾਨ ਵੱਲੋਂ ਚਲਾਈ ਜਾ ਰਹੀ ਝੋਨੇ ਦੀ ਸਿੱਧੀ ਬਿਜਾਈ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਇਸ ਦੀ ਸ਼ੁਰੂਆਤ ਪਿੰਡ ਕੁਰੜਾ ਪਿੰਡ ਦੇ ਮੁਖਤਿਆਰ ਸਿੰਘ ਵੱਲੋਂ ਕੀਤੀ ਗਈ

Photos from Kulwant Singh's post 28/05/2022
22/05/2022

ਗੁਰਦੁਆਰਾ ਸ਼੍ਰੀ ਪਾਉੰਟ ਸਾਹਿਬ ਦੀ #ਆਜ਼ਾਦੀ ਲਈ ਵਾਪਰੇ ਸ਼ਹੀਦੀ ਸਾਕੇ ਦੇ ਸਮੂਹ ਸ਼ਹੀਦਾਂ ਨੂੰ #ਸ਼ਰਧਾਂਜਲੀ।

21/05/2022

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ ਜੀ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਦਾ ਹਾਂ,ਪਰਮਾਤਮਾ ਉਨਾਂ ਦੀ ਰੂਹ ਨੂੰ ਚਰਨਾਂ 'ਚ ਨਿਵਾਸ ਬਖਸ਼ਣ ,ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ ।

Videos (show all)

"ਅਸੀਂ ਮਣੀਪੁਰ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ !!" #AAPStandsWithManipur
"ਅਸੀਂ ਮਣੀਪੁਰ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ !!" Kulwant Singh#AAPStandsWithManipur
ਲਗਾਤਾਰ ਹੋ ਰਹੀ ਬਰਸਾਤ ਕਾਰਨ ਹਲਕਾ ਮੋਹਾਲੀ ਦੇ ਪਿੰਡ ਰੁੜਕਾ ਵਿਖੇ ਘਰਾਂ ਅਤੇ ਗਲੀਆਂ ਡੁੱਬਣ ਕਾਰਨ ਪਾਣੀ ਨੂੰ ਨਜਿੱਠਣ ਲਈ ਮੌਕੇ ਤੇ ਪਹੁੰਚ ਕੇ ਅਧ...
Aam aadmi party mohali volunteers convoy leaving for jalandhar.....
ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਾਇਮ ਕੀਤੀ ਵੱਖਰੀ ਮਿਸਾਲ

Website