Kulvir singh judge

Kulvir singh judge

Contact information, map and directions, contact form, opening hours, services, ratings, photos, videos and announcements from Kulvir singh judge, Health/Beauty, .

26/09/2022

Offer valid only 30 september thenprice increase 2600 hurryup❗️❗️❗️❗️

20/09/2022
06/07/2022

ਜਿਹੜੇ ਆਪ ਪਾਰਟੀ ਦੇ ਸਮਰਥਕ ਆ। ਉਹ ਵੀ ਪੰਜਾਬ ਦੇ ਧੀਆਂ ਪੁੱਤ ਹੀ ਆ। ਉਹਨਾਂ ਦੀ ਇਸ ਮਸਲੇ ਬਾਰੇ ਕੀ ਰਾਏ ਆ?

ਕੀ ਤੁਸੀਂ ਆਪ ਪਾਰਟੀ ਵੱਲੋਂ ਨੌਕਰੀਆਂ ਤੇ ਇੰਡਸਟਰੀ ਵਾਸਤੇ ਮੱਤੇਵਾੜਾ ਜੰਗਲ ਨੂੰ ਉਜਾੜਣ ਵਾਸਤੇ ਸਹਿਮਤ ਹੋ ?

ਭਗਵੰਤ ਮਾਨ ਦਾ ਬਿਆਨ ਵੀਡਿਉ ਰੂਪ ਚ ਮੌਜੂਦ ਹੈ ਜਿਸ ਚ ਉਹ ਕਾਲੀ ਤੇ ਕਾਂਗਰਸ ਵੱਲੋਂ ਨੂੰ ਮੱਤੇਵਾੜਾ ਉਜਾੜਣ ਬਾਰੇ ਬਹੁਤ ਚਿੰਤਤ ਹੈ। ਪਰ ਤਾਕਤ ਮਿਲਦੇ ਹੀ ਹੁਣ ਆਪ ਇਸ ਨੂੰ ਉਜਾੜ ਰਹੇ ਹਨ।

ਕੀ ਸਾਰੇ ਪੰਜਾਬ ਵਿੱਚੋਂ ਹੋਰ ਜਮੀਨ ਖਤਮ ਹੋ ਚੁੱਕੀ ਹੈ ਇੰਡਸਟਰੀ ਐੈਥੇ ਹੀ ਲਾਉਣੀ ਹੈ? ਕਿਸੇ ਵੀ ਖਿੱਤੇ ਵਾਸਤੇ 33% ਰਕਬਾ ਜੰਗਲ/ਰੁੱਖਾਂ ਵਾਲਾ ਹੋਣਾ ਜਰੂਰੀ ਹੁੰਦਾ ਹੈ ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ। ਪੰਜਾਬ ਦਾ ਇਹ ਰਕਬਾ ਮਹਿਜ 3-4% ਹੈ।

ਇਸ ਨਾਜੁਕ ਹਾਲਤ ਵਿੱਚ ਵੀ ਜੰਗਤ ਉਜਾੜਣ ਵਾਸਤੇ ਭਲਾ ਕੀ ਮਜਬੂਰੀ ਹੈ?

*ਨੋਟਃ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਰੁੱਖ ਕੱਟਣ ਦੀ ਮਨਾਹੀ ਸੀ। ਰੁੱਖ ਕੱਟਣ ਵਾਸਤੇ ਮੰਜੂਰੀ ਸਿੱਧੀ ਮਹਾਰਾਜੇ ਤੋਂ ਲੈਣੀ ਪੈਂਦੀ ਸੀ। ਮਹਾਰਾਜੇ ਦੇ ਕਥਨ ਹੈਃ

ਰੁੱਖਾਂ ਬਿਨਾਂ ਇਨਸਾਨ, ਇਨਸਾਨ ਨਹੀਂ ਹੁੰਦੇ’

#ਪਾਤਸ਼ਾਹੀਦਾਵਾ

27/10/2021
03/08/2021

Hi
I hope you are doing well ... We have a digital project who want to earn 30-40k by work from home with zero investment & without disturbing their current profession .

Don't prejudge this opportunity , first learn the whole concept how it works !

Dm me " YES " if you need details !

13/10/2020

No caption

Timeline photos 21/07/2020

Challenges make you better from you 💪

Videos (show all)

Offer valid only til 30 september 2022

Website