GPS Girls sunam

GPS Girls sunam

Contact information, map and directions, contact form, opening hours, services, ratings, photos, videos and announcements from GPS Girls sunam, School, .

16/12/2023

ਸਮੁੱਚੇ ਸਕੂਲ ਸਟਾਫ਼ ਦੀਆਂ ਸ਼ਾਨਦਾਰ ਸੇਵਾਵਾਂ...ਸ਼ਾਨਦਾਰ PTM...ਮਾਪਿਆਂ ਦਾ ਬਹੁਤ ਬਹੁਤ ਧੰਨਵਾਦ...

02/08/2023

ਸਾਡੇ ਸਕੂਲ ਦੇ ਬਹੁਤ ਹੀ ਮਿਹਨਤੀ ਅਤੇ ਸਕੂਲ ਤੇ ਬੱਚਿਆਂ ਪ੍ਰਤੀ ਉਸਾਰੂ ਸੋਚ ਰੱਖਣ ਵਾਲੇ ਅਧਿਆਪਕਾ ਮੈਡਮ ਨੀਤੂ ਛਾਬੜਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਬੇਟੇ ਦੇ ਜਨਮਦਿਨ ਦੀ ਖੁਸ਼ੀ ਵਿੱਚ ਸਕੂਲ ਨੂੰ ਆਪਣੀ ਨੇਕ ਕਮਾਈ ਵਿੱਚੋਂ ਵਾਟਰ ਕੂਲਰ ਭੇਂਟ ਕੀਤਾ....ਸਾਰੇ ਸਟਾਫ਼ ਵੱਲੋਂ ਬੇਟੇ ਨੂੰ ਦੁਆਵਾਂ ਤੇ ਪਿਆਰ.....ਮੈਡਮ ਨੀਤੂ ਛਾਬੜਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ....ਵੱਲੋਂ:-ਰਪਿੰਦਰ ਸ਼ਰਮਾਂ ਹੈੱਡ ਟੀਚਰ ਤੇ ਸਮੂਹ ਸਟਾਫ਼ GPS Girls sunam

Photos from GPS Girls sunam's post 28/07/2023

ਅੱਜ ਸਾਡੇ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕ ਮੈਡਮ ਮਮਤਾ ਰਾਣੀ ਅਤੇ ਮੈਡਮ ਅਮਨਦੀਪ ਜੀ ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ regular ਕਰਦੇ ਹੋਏ ਤਨਖਾਹ ਵਿੱਚ ਵਾਧਾ ਕੀਤਾ ਹੈ...regular order ਲੈਣ ਤੋਂ ਬਾਅਦ ਸਕੂਲ ਵਿੱਚ ਆਉਣ ਤੇ ਸਮੂਹ ਸਟਾਫ਼ ਵੱਲੋਂ ਇਹਨਾਂ ਦੋਵਾਂ ਅਧਿਆਪਕਾਂ ਦਾ welcome ਕਰਨ ਤੇ ਕੇਕ ਕਟਵਾ ਕੇ ਮੁਬਾਰਕਾਂ ਦੇਣ ਦੇ ਸੁਨਹਿਰੀ ਪਲ....

21/07/2023

ਪੰਜਵੀਂ ਜਮਾਤ ਦੇ ਪਿਆਰੇ ਬੱਚਿਆਂ ਵੱਲੋਂ ਸੋਹਣੀ ਪੇਸ਼ਕਾਰੀ.....ਸੂਰਜੀ ਪਰਿਵਾਰ ਨਾਲ ਜਾਣ ਪਹਿਚਾਣ...

Photos from GPS Girls sunam's post 18/07/2023

ਸਾਡੇ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕਾ ਮੈਡਮ ਗੁਰਪ੍ਰੀਤ ਕੌਰ ਜੀ ਅਤੇ ਉਨ੍ਹਾਂ ਦੇ husband ਸ਼੍ਰੀ ਪਰਮਵੀਰ ਸਿੰਘ ਜੀ ਨੇ ਆਪਣੀ ਵੱਡੀ ਬੇਟੀ ਦਾ ਜਨਮਦਿਨ ਸਕੂਲ ਦੇ ਬੱਚਿਆਂ ਵਿੱਚ refreshment ਵੰਡ ਕੇ ਮਨਾਇਆ...ਸਾਰੇ ਸਕੂਲ ਦੇ ਬੱਚਿਆਂ ਤੇ ਸਟਾਫ਼ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ...

10/07/2023

summer camp.....10/07/2023

07/07/2023

#ਸਮਰ ਕੈੰਪ ਦਿਨ ਪੰਜਵਾਂ ਅਤੇ ਪ੍ਰਦਰਸ਼ਨੀ ਦੀਆਂ ਕੁੱਝ ਤਸਵੀਰਾਂ....

06/07/2023

summer camp day 4th.....amazing work done by teachers and very good involvement of students....

05/07/2023

summer camp day 3rd.....

04/07/2023

summer camp day 2nd ਦੀਆਂ ਕੁੱਝ ਝੱਲਕਾਂ....

03/07/2023

summer camp day 1st......amazing work done by students and teachers

Videos (show all)

ਸਮੁੱਚੇ ਸਕੂਲ ਸਟਾਫ਼ ਦੀਆਂ ਸ਼ਾਨਦਾਰ ਸੇਵਾਵਾਂ...ਸ਼ਾਨਦਾਰ PTM...ਮਾਪਿਆਂ ਦਾ ਬਹੁਤ ਬਹੁਤ ਧੰਨਵਾਦ...#megaptm #punjabshikshakranti #departm...
ਪੰਜਵੀਂ ਜਮਾਤ ਦੇ ਪਿਆਰੇ ਬੱਚਿਆਂ ਵੱਲੋਂ ਸੋਹਣੀ ਪੇਸ਼ਕਾਰੀ.....ਸੂਰਜੀ ਪਰਿਵਾਰ ਨਾਲ ਜਾਣ ਪਹਿਚਾਣ...
summer camp.....10/07/2023
#ਸਮਰ ਕੈੰਪ ਦਿਨ ਪੰਜਵਾਂ ਅਤੇ ਪ੍ਰਦਰਸ਼ਨੀ ਦੀਆਂ ਕੁੱਝ ਤਸਵੀਰਾਂ....
summer camp day 4th.....amazing work done by teachers and very good involvement of students....
summer camp day 3rd.....
summer camp day 2nd ਦੀਆਂ ਕੁੱਝ ਝੱਲਕਾਂ....
summer camp day 1st......amazing work done by students and teachers

Website