Hardeep Singh Buterla

Hardeep Singh Buterla

Contact information, map and directions, contact form, opening hours, services, ratings, photos, videos and announcements from Hardeep Singh Buterla, Politician, .

03/03/2024
28/02/2024

It is a matter of pride for me that my brother Harwinder Singh has been honoured with the very prestigious USTAD BISMILLAH KHAB YUVA AWARD by Sangeet Natak Akademi, New Delhi.

All our buterla residents are jubilant enough that their buddy has made all of them feel pride in them.

25/02/2024

It gives me Immense pleasure to inform you all that due to the fantastic efforts of S. Gurbaksh Singh ji, Bishamber Ji, Gurcharan Singh Buterla ji and their teams our Park declared the second most beautiful park of Chandigarh and further we got one consolation prize.

It is a matter of honor for our ward.
I would like to assure you all that with the help of all my team I will leave no stone unturned in way to serve you as per entire satisfaction of residents

Photos from Hardeep Singh Buterla's post 24/02/2024

ਅੱਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਜੀ ਬਾਦਲ ਦੇ ਚੰਡੀਗੜ੍ਹ ਸਥਿਤ ਗ੍ਰਹਿ ਵਿਖੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਜੀ ਚੀਮਾ, ਸ. ਸੁਰਜੀਤ ਸਿੰਘ ਜੀ ਰੱਖੜਾ, ਸ. ਗੁਲਜ਼ਾਰ ਸਿੰਘ ਜੀ ਰਣੀਕੇ, ਅਮਲੋਹ ਤੋਂ ਹਲਕਾ ਇੰਚਾਰਜ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ।

22/02/2024

Feeling proud to meet revered S. Bikram Singh Majithia ji, Dr. Daljeet Singh Cheema ji, Youth Icon Sarbjeet Singh Jhinjar ji and Arshdeep Singh Kaler ji at party Office Chandigarh.

Photos from Hardeep Singh Buterla's post 22/02/2024
Photos from Hardeep Singh Buterla's post 22/02/2024

ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ, ਮੋਹਾਲੀ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ।
🙏

Photos from Hardeep Singh Buterla's post 17/02/2024

ਪਿੰਡ ਕਜਹੇੜੀ ਵਿਖੇ ਸਵਰਗਵਾਸੀ ਸਰਦਾਰਨੀ ਬਲਬੀਰ ਕੌਰ ਅਤੇ ਸਵ: ਸਰਦਾਰ ਸੁੱਚਾ ਸਿੰਘ ਦੀ ਯਾਦ ਵਿੱਚ 12ਵਾਂ ਅੱਖਾਂ ਦੇ ਮੁਫਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਵਿੱਚ ਸ਼ਾਮਿਲ ਹੁੰਦੇ ਹੋਏ।

Photos from Hardeep Singh Buterla's post 17/02/2024

ਪਿੰਡ ਕਜਹੇੜੀ ਵਿਖੇ ਸਵਰਗਵਾਸੀ ਸਰਦਾਰਨੀ ਬਲਬੀਰ ਕੌਰ ਅਤੇ ਸਵ: ਸਰਦਾਰ ਸੁੱਚਾ ਸਿੰਘ ਦੀ ਯਾਦ ਵਿੱਚ 12ਵਾਂ ਅੱਖਾਂ ਦੇ ਮੁਫਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਵਿੱਚ ਸ਼ਾਮਿਲ ਹੁੰਦੇ ਹੋਏ।

17/02/2024

Feeling fantastic to meet and congratulate S. Satnam Singh Sandhu ji after being appointed Member of Parliament (Rajya Sabha)

Photos from Hardeep Singh Buterla's post 13/02/2024

ਜਨਮ ਦਿਨ ਵਾਲੇ ਦਿਨ ਵੀ ਰੋਜ਼ ਦੀ ਤਰ੍ਹਾਂ ਆਪਣੇ ਦਫਤਰ ਕਮਿਊਨਿਟੀ ਸੈਂਟਰ ਸੈਕਟਰ 41 ਵਿਖੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ
🙏 🙏

Photos from Hardeep Singh Buterla's post 04/02/2024

Enjoying the benign company of Revered S. Sukhbir Singh Badal Ji.

Photos from Hardeep Singh Buterla's post 01/02/2024

" ਪੰਜਾਬ ਬਚਾਓ"

ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਉ ਯਾਤਰਾ ਦੀ ਸ਼ੁਰੂਆਤ ਕੀਤੀ ਗਈ।

01/02/2024

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ|
🙏

Photos from Hardeep Singh Buterla's post 31/01/2024

Mood after Chandigarh Mayor elections, 🌄🌄

Sit back and relax, taking a deep breath and inhaling peace

30/01/2024

ਚੰਡੀਗੜ੍ਹ Municipal Corporation ਦੀਆਂ ਚੋਣਾਂ ਚ ਜੇਤੂ ਹੋਏ Manoj Sonkar (Mayor), Kuljeet Singh Sandhu (senior Deputy Mayor) ਤੇ Rajendra Sharma (Deputy Mayor) ਨੂੰ ਬਹੁਤ ਬਹੁਤ ਮੁਬਾਰਕਾਂ

28/01/2024

Exteremly sadden to hear about the demise of Sh. Harmohan Dhawan ji.(Ex Cabinet Minister Govt. Of India). He was the best statesman of Chandigarh ever had. He alway had a great concern of Chandigarhians. He rendered tremendous job and selfless services for all classes.
The demise of Dhawan Sahib is a great loss.

I pray before almighty may the departed soul rest in peace

Photos from Hardeep Singh Buterla's post 26/01/2024

ਸਾਰੇ ਦੇਸ਼ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ।

ਸੈਕਟਰ 41 ਬੀ ਮਕਾਨ ਨੰ 1156 ਦੇ ਸਾਹਮਣੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ।
🇮🇳

Photos from Hardeep Singh Buterla's post 22/01/2024

ਅੱਜ ਅਯੋਧਿਆ ਵਿੱਖੇ 'ਰਾਮ ਲਲਾ ਪ੍ਰਾਣ-ਪ੍ਰਤਿਸ਼ਠਾ' ਦੇ ਮੌਕੇ ਤੇ ਹਰ ਕੀ ਪੌੜੀ ਹਰਿਦਵਾਰ ਜਾ ਕੇ ਮੱਥਾ ਟੇਕਿਆ ਤੇ ਪ੍ਰਭੂ ਦੀ ਕਿਰਪਾ ਪ੍ਰਾਪਤ ਕੀਤੀ।

22/01/2024

ਸਮੂਹ ਦੇਸ਼ ਵਾਸੀਆਂ ਅਤੇ ਸਮੂਹ ਹਿੰਦੂ ਸਮਾਜ ਨੂੰ ਅੱਜ ਸ਼੍ਰੀ ਰਾਮ ਜਨਮ ਭੂਮੀ ਮੰਦਰ, ਅਯੋਧਿਆ ਵਿਖੇ "ਰਾਮ ਲੱਲਾ ਪ੍ਰਾਣ-ਪ੍ਰਤਿਸ਼ਠਾ" ਸਮਾਰੋਹ ਦੀਆਂ ਲੱਖ-ਲੱਖ ਵਧਾਈਆਂ।

21/01/2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਜੀ ਬਾਦਲ ਨੇ ਮਿਹਨਤੀ ਅਤੇ ਗਤੀਸ਼ੀਲ ਨੌਜਵਾਨ ਸਾਡੇ ਛੋਟੇ ਵੀਰ ਰਣਬੀਰ ਸਿੰਘ ਢਿੱਲੋਂ ਨੂੰ SOI ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ।

18/01/2024

ਹਰ ਰੋਜ਼ ਦੀ ਤਰ੍ਹਾਂ ਆਪਣੇ ਦਫਤਰ ਕਮਿਊਨਿਟੀ ਸੈਂਟਰ ਸੈਕਟਰ 41 ਵਿਖੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ

17/01/2024

ਬਾਦਸ਼ਾਹ ਦਰਵੇਸ਼, ਸਰਬੰਸਦਾਨੀ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ।

14/01/2024

ਮੇਰੇ ਵਿਹੜੇ ਰੌਣਕਾਂ ਤੂੰ ਲਾਈਆਂ,
ਧੀਏ ਮੇਰੇ ਤੇ ਅਹਿਸਾਨ ਤੇਰਾ

13/01/2024

ਆਪ ਜੀ ਅਤੇ ਆਪ ਜੀ ਦੇ ਸਮੂਹ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ| ਪਰਮਾਤਮਾ ਕਰੇ ਇਹ ਲੋਹੜੀ ਦਾ ਤਿਉਹਾਰ ਤੁਹਾਡੇ ਲਈ ਖੁਸ਼ਹਾਲੀ, ਸਿਹਤ ਅਤੇ ਜਸ਼ਨ ਦੇ ਬੇਅੰਤ ਪਲ ਲੈ ਕੇ ਆਵੇ, ਪਰਿਵਾਰਾਂ ਵਿੱਚ ਸੁਖ ਸ਼ਾਂਤੀ ਅਤੇ ਰਿਸ਼ਤਿਆਂ ਵਿੱਚ ਨਿੱਘ ਬਣਾਈ ਰੱਖੇ l

Wishing you and your family a very happy and prosperous Lohri.

Photos from Hardeep Singh Buterla's post 11/01/2024

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਅੱਜ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੂਰਬ ਤੇ ਨਵੇਂ ਸਾਲ ਦੇ ਮੌਕੇ ਤੇ ਸੈਕਟਰ 51 ਵਿੱਚ 'ਗੁਰੂ ਕਾ ਲੰਗਰ' ਵਿੱਚ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ।

Photos from Hardeep Singh Buterla's post 11/01/2024

" ਠੰਡ ਹੋਵੇ ਚਾਹੇ ਹੋਵੇ ਬਰਸਾਤ,
ਮੇਰੀ ਜਨਤਾ ਦੇ ਸੇਵਾ ਕਰਨਾ ਮੇਰਾ ਇੱਕੋ ਇੱਕ ਕਾਜ "

ਹਰ ਰੋਜ਼ ਦੀ ਤਰ੍ਹਾਂ ਆਪਣੇ ਦਫਤਰ ਕਮਿਊਨਿਟੀ ਸੈਂਟਰ ਸੈਕਟਰ 41 ਵਿਖੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ

Photos from Hardeep Singh Buterla's post 06/01/2024

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਜੀ ਮਜੀਠੀਆ, ਸਾਬਕਾ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਜੀ ਰੱਖੜਾ, ਸਾਬਕਾ ਵਿਧਾਇਕ ਸ੍ਰੀ ਐਨ ਕੇ ਸ਼ਰਮਾ ਜੀ ਅਤੇ ਪਾਰਟੀ ਦੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜੀ ਨੇ ਦਾਸ ਦੇ ਗ੍ਰਹਿ ਵਿਖੇ ਪਹੁੰਚ ਕੇ ਮਾਣ ਵਧਾਇਆ।
⚖️

Videos (show all)

Appeal to all the Sikh members to make their votes for SGPC elections as earliest. Last day is 28th February....#council...
#JaiShreeRam #22january #RamMandirAyodhya
ਸਭ ਦਾ ਕੋਟਿ- ਕੋਟਿ ਧੰਨਵਾਦ।...#Parking #councilor #greencouncilor #sector41
ਚੰਡੀਗੜ੍ਹ ਦੀ ਸਾਰੀ ਸਿੱਖ ਸੰਗਤ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਐਸ.ਜੀ.ਪੀ.ਸੀ. ਦੀਆਂ ਚੋਣਾਂ ਲਈ ਆਪਣੀ ਵੋਟ ਬਣਵਾਉਣ।ਚੰਡੀਗੜ੍ਹ ਵਿੱਚ ਚੋਣ ਪ੍ਰ...
👏ਵਾਹਿਗੁਰੂ ਮੇਹਰ ਕਰੀਂ 👏
ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋਨਹੀ ਡਰਦਾ,ਕਿਉਂਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ।।🪴
Vote Support and ElectWard no 30Shiromani Akali Dal, Chandigarh.#merawardmerapariwar #MCElectionChandigarh #shromaniakal...
Vote Support and ElectWard no 30Shiromani Akali Dal, Chandigarh.#merawardmerapariwar #MCElectionChandigarh #shromaniakal...

Website