Politics of Moga

Politics of Moga

ਮੋਗਾ ਦੇ ਇਤਿਹਾਸ ਅਤੇ ਵਿਕਾਸ ਬਾਰੇ ਮੋਗਾ ਦੀ ?

29/11/2023

I have reached 2K followers! Thank you for your continued support. I could not have done it without each of you. 🙏🤗🎉

13/09/2023

ਸਾਨੂੰ ਮਾਣ ਹੈ।
75th anniversary of the martyrdom of India's first Ashoka Chakra, awardee. Havildar Bachittar Singh, 2 Sikh Regt from Village Lopon, Moga . During Hyderabad Police Action , 1948 .

13/09/2023

ਇਹ R S 9 ਟਰੈਕਟਰ ਕਿਸ ਕਿਸ ਨੇ ਦੇਖਿਆ ਹੈ।

13/09/2023

75th anniversary of the martyrdom of India's first Ashoka Chakra, awardee. Havildar Bachittar Singh, 2 Sikh Regt from Village Lopon, Moga . During Hyderabad Police Action , 1948 .

Photos from Politics of Moga's post 28/02/2023

ਮਹਾਰਾਜਾ ਪਟਿਆਲਾ ਖਾਨਦਾਨ ਦੇ ਬਜੁਰਗਾਂ ਦੀਆਂ ਸ਼ਾਹੀ ਸਮਾਧਾਂ ਇਕ ਵਿਲੱਖਣ ਅਤੇ ਖੂਬਸੂਰਤ ਸ਼ਿਲਪਕਾਰੀ ਦਾ ਨਮੂਨਾ।

05/10/2022

ਆਰੀਆ ਕੁਮਾਰ ਸਭਾ ਡੀ ਐਮ ਕਾਲਿਜ ਮੋਗਾ ਮਾਰਚ 1952 ਦੀ ਫੋਟੋ।

09/04/2022

ਕਭੀ ਯਾਦ ਇਨਕੋ ਭੀ ਕਰਲੋ
ਜੋ ਦੇਸ਼ ਕੇ ਕਾਮ ਹੈਂ ਆਏ

ਇਸ ਸ਼ਖਸੀਅਤ ਦਾ ਨਾਂ ਹੈ ਰਾਮ ਸਰਨ ਦਾਸ ਸੂਦ ਜਿਨ੍ਹਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਸੱਦੇ ਤੇ ਅਜਾਦ ਹਿੰਦ ਫੌਜ ਵਿਚ ਸ਼ਾਮਿਲ ਹੋ ਕੇ ਦੇਸ਼ ਦੀ ਅਜਾਦੀ ਦੀ ਲੜਾਈ ਵਿਚ ਬਹੁਤ ਵੱਡਾ ਯੋਗਦਾਨ ਪਾਇਆ।
ਸ਼੍ਰੀ ਰਾਮ ਸਰਨ ਦਾਸ ਸੂਦ ਮੋਗਾ ਦੇ ਜੱਮ ਪਲ ਸਨ। ਜਿਸ ਵੇਲੇ ਅਜਾਦੀ ਦੀ ਲੜਾਈ ਚੱਲ ਰਹੀ ਸੀ ਇਹਨਾਂ ਦਾ ਵੀ ਖੂਨ ਖੋਲਿਆ। ਉਹਨਾਂ ਦਾ ਮੰਨਣਾ ਸੀ ਕਿ ਅਜਾਦੀ ਸ਼ਾਂਤੀ ਨਾਲ ਨਹੀਂ ਬਲਕਿ ਲੜ ਕੇ ਹੀ ਹਾਸਿਲ ਕੀਤੀ ਜਾ ਸਕਦੀ ਹੈ ਇਸ ਲਈ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਫੋਜ ਵਿਚ ਸ਼ਾਮਿਲ ਹੋ ਗਏ।
ਦੇਸ਼ ਦੀ ਅਜਾਦੀ ਦੇ ਮਹਿਲ ਦੀ ਉਸਾਰੀ ਮੋਕੇ ਅਨੇਕਾਂ ਹੀ ਘੁਲਾਟੀਆਂ ਦਾ ਖੂਨ ਇਸ ਦੀਆਂ ਨੀਹਾਂ ਵਿਚ ਡੁੱਲ੍ਹਿਆ ਹੈ। ਕੁੱਝ ਘੁਲਾਟੀਆਂ ਦਾਂ ਨਾਂ ਪੱਥਰਾਂ ਤੇ ਲਿਖਿਆ ਗਿਆ ਕੁੱਝ ਕਿਤਾਬਾਂ ਦਾ ਸ਼ਿੰਗਾਰ ਬਣੇ ਪਰ ਬਹੁਤ ਸਾਰੇ ਗੁਮਨਾਮ ਹੋ ਕੇ ਰਹਿ ਗਏ। ਇੱਥੋਂ ਤੱਕ ਕਿ ਉਨ੍ਹਾਂ ਦੀਆਂ ਫੋਟੋਆਂ ਵੀ ਨਹੀਂ ਲੱਭ ਰਹਿਆਂ।
ਦੇਸ਼ ਦੀ ਅਜਾਦੀ ਦੀ ਲੜਾਈ ਵਿਚ ਬਹੁਤ ਸਾਰੇ ਸੂਦ ਪਰਿਵਾਰਾਂ ਦਾ ਵੀ ਯੋਗਦਾਨ ਰਿਹਾ।ਕਾਮਰੇਡ ਸ਼੍ਰੀ ਰਾਮ ਨਾਥ ਸੂਦ, ਲਾਲਾ ਸ਼ਾਦੀ ਰਾਮ ਸੂਦ, ਸ਼੍ਰੀ ਭਗਤ ਰਾਮ ਸੂਦ ਜੋ ਚਰਖੇ ਵਾਲੇ ਦੇ ਨਾਂ ਨਾਲ ਮਸ਼ਹੂਰ ਸਨ, ਸ਼੍ਰੀ ਜਗਤ ਰਾਮ ਸੂਦ ਅਤੇ ਅਜਾਦ ਹਿੰਦ ਫੌਜ ਦੇ ਯੋਧੇ ਸ਼੍ਰੀ ਰਾਮ ਸਰਨ ਦਾਸ ਸੂਦ ਤੋ ਇਲਾਵਾ ਹੋਰ ਵੀ ਲਿਸਟ ਲੰਬੀ ਹੈ ਜਿਨ੍ਹਾਂ ਦੇ ਨਾਂ ਵਕਤ ਦੇ ਹਨੇਰੇ ਵਿਚ ਲੁਕੇ ਪਏ ਹਨ। ਇੰਨਾ ਘੁਲਾਟੀਆਂ ਦੀਆਂ ਦਸਤਾਨਾ ਸੁਣ ਕੇ ਸ਼ਰਧਾ ਨਾਲ ਸਿਰ ਆਪਣੇ ਆਪ ਝੁੱਕ ਜਾਂਦਾ ਹੈ। Big salute to the freedom fighters. - - - - - - ਕ੍ਰਿਸ਼ਨ ਸੂਦ 98888 00541

Website