Its jaggi hans 1

Its jaggi hans 1

ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!*⛳️

22/09/2023

ਚੰਗੇ ਇਨਸਾਨ ਦੇ ਅੰਦਰ ਵੀ ਇੱਕ ਬੁਰੀ ਆਦਤ ਹੁੰਦੀ ਹੈ ।
ਉਹ ਸਾਰੇ ਇਨਸਾਨਾਂ ਨੂੰ ਚੰਗਾ ਸਮਝਦਾ ਹੈ ।
🙂

10/09/2023

ਔਖਾ ਕੰਮ ਨਾ ਕੋਈ ਜਹਾਨ ਉੱਤੇ ਹੁੰਦਾ ਕਰਨਾ ਸਦਾ ਆਰੰਭ ਔਖਾ ਹੋਵੇ ਹੌਂਸਲਾ ਚੁੱਕ ਪਹਾੜ ਦੇਈਏ ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ

08/09/2023

ਹਮੇਸ਼ਾ ਕੱਲੇ ਤੁਰਨ ਦੀ ਦਲੇਰੀ ਰੱਖੋ, ਜੂਰਤ ਰੱਖੋ ! ਕਿਉ ਕਿ ਇਹ ਦੁਨੀਆਂ ਗਿਆਨ ਤਾਂ ਬਹੁਤ ਦਿੰਦੀ ਏ ਪਰ ਸਾਥ ਨਈ ਦਿੰਦੀ !

15/12/2022

ਇਹ ਉਹੀ ਬਾਈ ਆਂ ਜੀਨੂੰ ਕੁੜੀ ਹੱਥ ਨਈ ਸੀ ਫੜਨ ਦਿੰਦੀ! ਅਗਲੇ ਨੇ ਵੀ ਕਿਸੇ ਹੋਰ ਹੱਥ ਦਾ ਫੜ ਲਿਆ😂😂

07/12/2022

ਹੁਣ ਪੰਜਾਬੀ ਮੱਦਦ ਨਈ ਕਰਦੇ! ਗਰੀਬਾਂ ਨੂੰ ਲੁੱਟਦੇ ਨੇ?

Apple truck accident in Punjab
People loot cartoon of apple as truck overturn on Punjab highway

03/12/2022

ਸਿੱਧੂ ਮੂਸੇਵਾਲਾ ਦੇ ਜੀਵਨ ਤੇ ਛਪੀ ਕਿਤਾਬ! ਲੇਖਕ ਨੇ ਕੀਤਾ ਕੁਝ ਇਸ ਤਰਾ ਬਿਆਨ...

30/11/2022

Live shows ਦੌਰਾਨ ਸਿੰਗਰਾ ਨਾਲ ਹੋਈ ਬਹਿਸ ! ਲੋਕ ਕਹਿੰਦੇ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਾਓ ! ਦੇਖੋ ਫੇਰ ਕੀ ਹੋਇਆ..

18/11/2022

ਸੱਚੀ ਪੱਤਰਕਾਰੀ ਵੀ ਦਲੇਰ ਬੰਦੇ ਹੀ ਕਰ ਸਕਦੇ ਆ! ਵਿਕਾਊ ਤੇ ਗੋਦੀ ਮੀਡੀਆ ਨਈਂ

17/11/2022

2023 ਵਿੱਚ ਹੋਣਗੇ ਸਿੱਧੂ ਮੂਸੇਵਾਲਾ ਦੇ Live show ! ਤਿਆਰ ਕੀਤਾ ਜਾ ਰਿਹੇ ਸਿੱਧੂ ਦਾ Hologram😯

10/11/2022

ਪੱਤਰਕਾਰ ਸਿਰਾ ਲਾ ਗਿਆ😂😂

07/11/2022

ਉਤਲੇ ਲੈਬਲ ਦੀ ਬਦਮਾਸੀ😂😂

07/11/2022

ਕਹਿੰਦੇ ਅੰਮ੍ਰਿਤਪਾਲ ਸਿੰਘ ਤੱਤਾ ਬੋਲਦਾ ਪਰ ਇਹ ਪੂਰੀ ਪੰਜਾਬੀਅਤ ਦੀਆ ਅੱਖਾ ਖੋਲ ਰਿਹਾ ! ਸਮੇਂ ਦੀ ਲੋੜ ਹੈ ਖਾਲਸਾ ਰਾਜ🚩🚩

06/11/2022

😂😂 ਇੱਕ ਤਾਂ ਮੋਕ ਬਹੁਤ ਛੇਤੀ ਮਾਰਦੇ ਆ

04/11/2022

Sudhir suri death..

23/10/2022

ਹੁਣ ਤੇਲ ਜਾਂ ਘਿਉ ਪਾਉਣ ਦੀ ਲੋੜ ਨਈ! ਇਹ ਦੀਵੇ ਚੱਲਦੇ ਨੇ ਪਾਣੀ ਨਾਲ😯😯

22/10/2022

ਹੱਥ ਜੋੜਕੇ ਬੇਨਤੀ ਏ ਕਿ ਚਾਈਨਾ ਮਾਲ ਦਾ ਬਾਈਕਾਟ ਕਰਕੇ ਇਹਨਾਂ ਕੋਲੋਂ ਜਰੂਰ ਕੁਝ ਨਾਂ ਕੁਝ ਖਰੀਦੋ,,ਤਾਂਕਿ ਇਹ ਵੀ ਸ਼ਾਮ ਨੂੰ ਆਪਣੇ ਪੋਤਰੇ ਪੋਤਰੀਆਂ ਨਾਲ ਤੁਹਾਡੇ ਵਾਂਗੂ ਖੁਸ਼ੀਆਂ ਭਰੀ ਦੀਵਾਲੀ ਮਨਾ ਸਕਣ🙏🏻🎉🎊🎆🎇

ਰਾਮ ਰਹੀਮ ਆਇਆ ਜੇਲ ਚੋਂ ਬਾਹਰ ਔਰਤਾ ਨੇ ਮਨਾਇਆ ਜਸ਼ਨ 16/10/2022

https://youtu.be/rRZZDvECul8

ਰਾਮ ਰਹੀਮ ਆਇਆ ਜੇਲ ਚੋਂ ਬਾਹਰ ਔਰਤਾ ਨੇ ਮਨਾਇਆ ਜਸ਼ਨ ਰਾਮ ਰਹੀਮ ਆਇਆ ਜੇਲ ਚੋਂ ਬਾਹਰ ਔਰਤਾ ਨੇ ਮਨਾਇਆ ਜਸ਼ਨ Visit our page link. https://www.facebook.com/hasiyankhediyan96/hello Dear Viewers. . We make this vide...

15/10/2022

Caption ਤੁਸੀ ਆਪ ਹੀ ਲਿਖ ਲੈਣਾ 😂😂

13/10/2022

Karwa chauth 😂😂

11/10/2022

ਸਿੱਧੂ ਦੇ ਹੇਟਰ ਸਿੱਧੂ ਜਿਉਦੇਂ ਕੁਝ ਹੋਰ ਸੀ ਮਰਨ ਤੋ ਬਾਅਦ ਕੁਝ ਹੋਰ ਗਏ

11/10/2022

1995 ਤੋ ਕਨੇਡਾ ਰਹਿੰਦਿਆਂ ਮੈ ਪੰਜਾਬੀਆਂ ਅੱਗੇ ਬੇਨਤੀ ਕਰਦਾ ਕੇ ਕਨੇਡਾ ਹੁਣ ਓਹ ਨਹੀਂ ਰਿਹਾ...ਹੁਣ ਏਥੇ ਮਹਿੰਗਾਈ ਵੱਧ ਤੇ ਕਮਾਈ ਘੱਟ ਹੈ....6ਤੋ 7000$ ਚ ਸਿਰਫ ਘਰ ਚਲਦਾ.....30%40% tax ਪਿੱਛੋ ਕੁੱਸ਼ ਨੀ ਬਚਦਾ.....95% ਦਾ ਡੰਗਰਾਂ ਵਾਂਗੂੰ ਸਾਰੀ ਉਮਰ ਕੰਮ ਕਰਕੇ ਸਿਰਫ ਇਕ ਘਰ ਮਸਾ ਜੁੜਨਾ ਹੈ.....5-7% ਦੇ ਚੰਗੇ business ਹਨ...
ਬਹੁਤੇ ਲੋਕ depressed ਤੇ fed up ਹੋ ਚੁੱਕੇ ਹਨ.... ਚਾਚੇ ਤਾਏ ਭੁਆਂ ਦੇ ਜਵਾਕਾਂ ਦੀਆਂ ਬਾਹਰਲੀਆਂ ਫੋਟੋਆਂ ਤੇ ਇਕ ਮਹੀਨੇ ਦਾ ਪੰਜਾਬ ਘੁੰਮਣ ਦੇ ਗੇੜੇ ਨੂੰ ਦੇਖ ਆਪਣੀ ਜ਼ਿੰਦਗੀ ਤੇ ਜ਼ਿਹਨ ਨਾ ਖਰਾਬ ਕਰੋ....
ਕਿਹੜੇ ਸਿਸਟਮ ਦੀ ਗੱਲ ਕਰਦੇ ਹੋ, ਸਭ ਕੁਝ ਹੋ ਰਿਹਾ ਏਥੇ..ਕਤਲ, ਮਹਿੰਗਾਈ, gangwar, ਪੰਜਾਬ ਨਾਲੋ 100 ਗੁਣਾ ਵੱਧ ਨਸ਼ੇ ਤੇ overdose deaths, overpriced housing, ਨਫਰਤ, racism, poor healthcare, portable schools,tax, corruption....
ਆਖਰ ਕਿੰਨੇ ਕੂ ਸਾਡੇ ਬੱਚਿਆਂ ਨੇ Olympic ਦੇ ਮੈਡਲ ਜਿੱਤ ਲਏ ਯਾਂ ਕੋਈ ਚੰਗਾ scientific, nobel prize ਜਿੱਤ ਲਿਆ.....ਸਭ ਬੱਸ ਭੱਜ ਦੌੜ ਚ ਉਮਰ ਲੰਘਾ ਸਿਰਫ ਇਕ ਘਰ ਦਾ ਖੂਹ ਪੂਰ ਰਹੇ ਹਨ.....
ਜਿੱਥੇ ਕਿਤੇ ਵੀ ਸਾਡੀ ਬਹੁਤਾਤ ਹੈ ਉਥੋਂ ਗੋਰੇ move out ਹੋ ਜਾਂਦੇ ਹਨ...
ਤੁਹਾਡੇ ਬਾਹਰ ਰਹਿੰਦੇ ਦੋਸਤਾਂ ਰਿਸ਼ਤੇਦਾਰਾਂ ਨੇ ਕਦੇ ਸੱਚ ਨਹੀਂ ਦੱਸਣਾ....ਓਹਨਾ ਦਾ ਇਕੋ ਮਕਸਦ ਹੈ ਪੰਜਾਬ ਆ ਕੇ ਵੱਧ ਤੋਂ ਵੱਧ ਫੁਕਰੀ ਮਾਰਨੀ..... ਕਿਉਕਿ ਓਥੇ 1*60 ਹੋ ਜਾਂਦੇ ਹਨ....
ਅਸੀਂ ਬੇਇਜਤੀ ਮਹਿਸੂਸ ਕਰਦੇ ਹਾਂ ਕਨੇਡਾ ਦਾ ਸੱਚ ਦਸਦਿਆਂ....ਜੇ ਪੰਜਾਬ ਚ 50-60 ਹਜਾਰ ਵੀ ਬਣਦਾ ਤਾਂ ਸਾਡੇ ਨਾਲੋ ਬਹੁਤ ਚੰਗੇ ਹੋ....ਰੋਜ ਦੇਖਦਾ phd ਪੜ੍ਹੀਆਂ ਕੁੜੀਆਂ ਅਨਪੜ੍ਹਾਂ ਨਾਲ ਸਿਰਫ ਕਨੇਡਾ ਦੇ ਨਾਂ ਤੇ ਵਿਆਹੀ ਜਾਂਦੇ ਹਨ.....PR ਹੋਣਾ, life set ਹੋਣਾ ਨਹੀਂ....ਕਨੇਡਾ ਫੋਟੋਆਂ, ਗਾਣਿਆਂ ਚ ਬਹੁਤ ਸੋਹਣਾ ਪਰ ਅਸਲ ਚ ਹੈ ਬੜਾ ਤਿੱਖਾ.....ਸਿਰਫ ਦੂਜਿਆਂ ਨੂੰ ਦਿਖਾਉਣ ਲਈ ਕਨੇਡਾ ਨਾ ਆਓ, ਜੀਹਦਾ ਸਰਦਾ ਪੰਜਾਬ ਰਹੋ....
ਬਾਕੀ ਜ਼ਿੰਦਗੀ ਤੁਹਾਡੀ, ਜਿਵੇਂ ਚਾਹੇ ਜੀਓ....
ਵਾਹਿਗੁਰੂ ਭਲੀ ਕਰੇ.....

09/10/2022

ਇਹ ਅੱਜ ਉਲਟੀ ਗੰਗਾ ਕਿਵੇ ਬਹਿਣ ਲੱਗ ਪਈ ਕਿਤੇ ਏਦੇ ਵਿੱਚ ਇਹਨਾ ਦੀ ਕੋਈ ਸਾਜਿਸ ਤਾ ਨਈਂ ??

ਪੰਜਾਬੀ ਇੰਡਸਟਰੀ ਦੇ ਦੋਗਲੇ ਬੰਦੇ ਸਿੱਧੂ ਜਿਉਦੇਂ ਕੁਝ ਹੋਰ ਸੀ ਮਰਨ ਤੋ ਬਾਅਦ ਕੁਝ ਹੋਰ ਗਏ 07/10/2022

https://youtu.be/6t_lR8gITmk

ਪੰਜਾਬੀ ਇੰਡਸਟਰੀ ਦੇ ਦੋਗਲੇ ਬੰਦੇ ਸਿੱਧੂ ਜਿਉਦੇਂ ਕੁਝ ਹੋਰ ਸੀ ਮਰਨ ਤੋ ਬਾਅਦ ਕੁਝ ਹੋਰ ਗਏ

ਪੰਜਾਬੀ ਇੰਡਸਟਰੀ ਦੇ ਦੋਗਲੇ ਬੰਦੇ ਸਿੱਧੂ ਜਿਉਦੇਂ ਕੁਝ ਹੋਰ ਸੀ ਮਰਨ ਤੋ ਬਾਅਦ ਕੁਝ ਹੋਰ ਗਏ ਪੰਜਾਬੀ ਇੰਡਸਟਰੀ ਦੇ ਦੋਗਲੇ ਬੰਦੇ ਸਿੱਧੂ ਜਿਉਦੇਂ ਕੁਝ ਹੋਰ ਸੀ ਮਰਨ ਤੋ ਬਾਅਦ ਕੁਝ ਹੋਰ ਗਏOur page link. https://www.facebook.com/hasiyankhediyan96/Hello Dear View...

05/10/2022

😂😂

05/10/2022

Sidhu moose wala new Leaked song

04/10/2022

ਇਹ ਪੁਤਲੇ ਨੂੰ ਜੇਕਰ ਰਾਵਣ ਦੇਖ ਲੈਦਾਂ ਤਾਂ ਖੁਦ ਆਪਣੀ ਧੁੰਨੀ ਚ ਤੀਰ ਮਾਰ ਕੇ ਆਤਮਹੱਤਿਆ ਕਰ ਲੈਣੀ ਸੀ😆😂

01/10/2022

ਅੱਜ ਅਸੀ ਕੁਦਰਤ ਨੂੰ ਖਤਮ ਕਰਨ ਲੱਗੇ ਹਾਂ ਪਰ ਜਦੋ ਕੱਲ ਨੂੰ ਕੁਦਰਤ ਸਾਡਾ ਖਾਤਮਾ ਕਰਨ ਲੱਗੀ ! ਤਾ ਨਤੀਜੇ ਭੁਗਤਣ ਲਈ ਤਿਆਰ ਰਹਿਣਾ ! ਕਿਉ ਕਿ ਕੁਦਰਤ ਦਾ ਰੂਲ ਹੈ। Given the taken

28/09/2022

ਰਣਜੀਤ ਬਾਵੇ ਨੇ ਆਪਣੇ ਨਵੇ ਗਾਣੇ ਵਿਚ ਕੀਤਾ ਸਿੱਧੂ ਮੂਸੇ ਵਾਲੇ ਦਾ ਜਿਕਰ❣️❣️

28/09/2022

ਜਦੋ ਦੇ ਮੋਦੀ ਨੇ ਜੰਗਲ ਵਿੱਚ ਚੀਤੇ ਛੱਡੇ ਆ ਉਦੋ ਤੋ ਕੁੱਤੇ ਵਿਚਾਰੇ ਬਹੁਤ ਪ੍ਰੇਸਾਨ ਆਂ😂😂

27/09/2022

ਕਦੇ ਕਿਸੇ ਨੇ ਜਨਮ ਦਿਨ ਤੇ ਇਹੋ ਜਿਹਾ ਤੋਹਫਾ ਮੰਗਿਆ ?? 😯😯

27/09/2022

Papa ki pari in the sky 😂😂

26/09/2022
26/09/2022

ਪਾਸਟਰ ਨੇ ਕਰਤਾ ਚੈਲੇਂਜ ਧਰਨਾ ਲਾਵਾਂਗੇ ! ਦੇਖੋ ਫਿਰ ਕੀ ਕਿਹਾ ਅੰਮ੍ਰਿਤਪਾਲ ਸਿੰਘ ਨੇ !😯😯

ਰਣਜੀਤ ਬਾਵੇ ਨੇ ਆਪਣੇ ਨਵੇਂ ਗਾਣੇ ਵਿੱਚ ਕੀਤਾ ਸਿੱਧੂ ਮੂਸੇ ਵਾਲੇ ਦਾ ਜਿਕਰ 26/09/2022

https://youtu.be/LwrVakoHzDQ
ਰਣਜੀਤ ਬਾਵਾ ਨੇ ਸਿੱਧੂ ਮੂਸੇ ਵਾਲਾ ਬਾਰੇ ਕੀ ਰਿਹਾ ਕਿਹਾ?? Apne new song vich

ਰਣਜੀਤ ਬਾਵੇ ਨੇ ਆਪਣੇ ਨਵੇਂ ਗਾਣੇ ਵਿੱਚ ਕੀਤਾ ਸਿੱਧੂ ਮੂਸੇ ਵਾਲੇ ਦਾ ਜਿਕਰ Ranjit Bawa Tribute to Sidhu Moose Walaਰਣਜੀਤ ਬਾਵੇ ਨੇ ਆਪਣੇ ਨਵੇਂ ਗਾਣੇ ਵਿੱਚ ਕੀਤਾ ਸਿੱਧੂ ਮੂਸੇ ਵਾਲੇ ਦਾ ਜਿਕਰ. Hello Dear Viewers. . We make this video with some fa...

ਸ਼ੇਰ ਦੀ ਕਹਾਣੀ ਸਿਕਾਰੀ ਹੀ ਕਿਉ ਲਿਖਦਾ ! ਸ਼ੇਰ ਖੁਦ ਕਦੋ ਲਿਖੇਗਾ ?? 24/09/2022

https://youtu.be/16Rw7qDFvaQ

ਸ਼ੇਰ ਦੀ ਕਹਾਣੀ ਸਿਕਾਰੀ ਹੀ ਕਿਉ ਲਿਖਦਾ ! ਸ਼ੇਰ ਖੁਦ ਕਦੋ ਲਿਖੇਗਾ ??

ਸ਼ੇਰ ਦੀ ਕਹਾਣੀ ਸਿਕਾਰੀ ਹੀ ਕਿਉ ਲਿਖਦਾ ! ਸ਼ੇਰ ਖੁਦ ਕਦੋ ਲਿਖੇਗਾ ?? ਸ਼ੇਰ ਦੀ ਕਹਾਣੀ ਸਿਕਾਰੀ ਹੀ ਕਿਉ ਲਿਖਦਾ ! ਸ਼ੇਰ ਖੁਦ ਕਦੋ ਲਿਖੇਗਾ ??Why does the hunter write the story of the lion? When will the lion himself write??Hello Dear View...

Videos (show all)

ਹੁਣ ਤੇਲ ਜਾਂ ਘਿਉ ਪਾਉਣ ਦੀ ਲੋੜ ਨਈ!  ਇਹ ਦੀਵੇ ਚੱਲਦੇ ਨੇ ਪਾਣੀ ਨਾਲ😯😯
😂😂 #Diwali #viral #funnyvideos
😂😂 #SukhbirBadal #funnyreels #viral
True love😂😂 #funnyvideos #moment
😧😧watch till End #funnyvideos #viralpost

Website