Nabha Khabar

Nabha Khabar

Nabha Khabar Page ਤੇ ਨਾਭਾ ਅਤੇ ਨਾਭਾ ਨਿਵਾਸੀਆਂ ਸੰਬੰ?

25/03/2022

ਸਾਡੇ ਕੋਲ ਫੰਡ ਦਾ ਸਾਰਾ ਇੰਤਜ਼ਾਮ
ਕੇਜਰੀਵਾਲ ਦਾ ਦਾਵਾ
ਕਿਸੇ ਤੋਂ ਮੰਗਣ ਦੀ ਨਹੀਂ ਲੋੜ

22/03/2022

ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ
23 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ‘ਚ ਛੁੱਟੀ ਦਾ ਐਲਾਨ

19/03/2022

ਬਾਬਾ ਰਾਮ ਦੇਵ ਨੇ ਕਹਿ ਦਿੱਤੀ ਅਜਿਹੀ ਗੱਲ ਜਿਸ ਬਾਰੇ ਲੋਕ ਜਾਣਦੇ ਤਾਂ ਸੀ ਪਰ ਕੋਈ ਬੋਲਦਾ ਨਹੀ ਸੀ।

18/03/2022

ਮੁੱਖ ਮੰਤਰੀ ਪੰਜਾਬ ਨੇ ਕੀਤਾ ਕੈਬਨਿਟ ਮੰਤਰੀਆਂ ਦਾ ਐਲਾਨ

18/03/2022

ਵਿਦਿਆਰਥੀ ਕਹਿੰਦਾ ਮੈਂ ਮਰ ਗਿਆ, ਮੈਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ! ਪ੍ਰਿੰਸੀਪਲ ਨੇ ਦੇ ਵੀ ਦਿੱਤੀ!
ਮਾਮਲਾ ਕਾਨਪੁਰ ਦਾ

18/03/2022

ਹੁੱਲੜਬਾਜ਼ਾਂ ਨੂੰ ਚਿਤਾਵਨੀ
ਪੁਲਿਸ ਸਭ ਚੋਕਾਂ ਤੇ ਖੜੀ ਹੈ
ਸਾਡੇ ਵੱਲੋਂ ਨਾਭਾ ਨਿਵਾਸੀਆਂ ਨੂੰ ਹੋਲੀ ਦੇ ਤਿਉਹਾਰ ਹੀ ਲੱਖ ਲੱਖ ਵਧਾਈ।

17/03/2022

ਨਾਭਾ ਦੇ ਵਿਧਾਇਕ ਨਾਭਾ ਤੋਂ ਸਾਈਕਲ ਚਲਾ ਕੇ ਪੁੱਜੇ ਚੰਡੀਗੜ੍ਹ ਵਿਧਾਨ ਸਭਾ

17/03/2022

ਨਾਭਾ ਤੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵਿਧਾਇਕ ਵਜੋਂ ਸੌਂਹ ਚੁੱਕੀ

16/03/2022

ਨਾਭਾ ਤੋਂ ਆਪ ਵਿਧਾਇਕ ਦੇਵ ਮਾਨ ਨੇ ਪੇਸ਼ ਕੀਤੀ ਮਿਸਾਲ

ਪਹਿਲਾਂ ਤਨਖਾਹ ਤੇ ਸੁਰੱਖਿਆ, ਹੁਣ ਸਰਕਾਰੀ ਘਰ ਲੈਣ ਤੋਂ ਵੀ ਕੀਤਾ ਇਨਕਾਰ

14/03/2022

ਸਿਰਫ਼ 1₹ ਤਨਖਾਹ ਲੈਣਗੇ ਆਮ ਆਦਮੀ ਪਾਰਟੀ ਦੇ ਨਾਭਾ ਤੋਂ ਨਵੇਂ ਬਣੇ ਐਮ. ਐਲ. ਏ ਗੁਰਦੇਵ ਸਿੰਘ ਦੇਵ ਮਾਨ

14/03/2022

ਨਾਭਾ ਦੇ ਐਮ. ਐਲ. ਏ ਨੇ ਐਲਾਨ ਕੀਤਾ ਕਿ ਜੇ ਕਿਸੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਸਬੂਤ ਨਾਲ ਸਾਡੇ ਨੰਬਰ 8826724999 ਤੇ ਸੰਪਰਕ ਕਰੋ।

Videos (show all)

#aap #Nabha #gurdevmaan #BhagwantMann #devmaan #AamAadmiParty #Aamaadmipartypunjab

Website