Kadaddi ਕਬੱਡੀ

Kadaddi ਕਬੱਡੀ

Contact information, map and directions, contact form, opening hours, services, ratings, photos, videos and announcements from Kadaddi ਕਬੱਡੀ, Sports, .

14/10/2022

ਸਿਰਾ ਹੋਣਾ ਆਪਣੇ ਭਰਾਵਾ ਦਾ ਖੇਡ ਮੇਲਾ

11/10/2022

Happy Birthday ਅੱਜ ਤੇਜ਼ ਤਰਾਰ ਰੇਡਰ ਲਵਲੀ ਦਾ ਜਨਮ ਦਿੱਨ ਆ 🎂

17/11/2021
18/10/2021

ਅਕਸਰ ਹੀ ਜਦੋਂ ਮਾਂ ਖੇਡ ਕਬੱਡੀ ਦੇ ਹੀਰਿਆ ਤੇ ਵਿਪਤਾ ਪੈਂਦੀ ਆ ਤਾਂ ਮੇਰੇ ਵੱਡੇ ਭਰਾ ਗੋਪਾ ਬੈਂਸ ਮਾਣਕ ਢੇਰੀ ਦਾ ਨਾਮ ਹਰ ਕਿਸੇ ਦੀ ਜੁਬਾਨ ਤੇ ਆਉਂਦਾ,ਗੋਪਾ ਵੀਰਾ ਓਹ ਇਨਸਾਨ ਆ ਜੋ ਚੱਟਾਨ ਵਾਂਗ ਨਾਲ ਖੜ ਜਾਂਦਾ,ਮੈਨੂੰ ਅਕਸਰ ਕਈ ਫੋਨ ਆਉਂਦੇ ਆ ਜਦੋਂ ਵੀ ਗੋਪਾ ਵੀਰਾ ਕਹੇ ਤਾਂ ਬਿਨਾਂ ਦੇਰੀ ਕਿਤੇ ਓਹ ਚਾਹੇ ਨਵਾਂ ਖਿਡਾਰੀ ਆ ਚਾਹੇ ਪੁਰਾਣਾ ਓਸ ਕੋਲ ਮੱਦਦ ਪਹੁੰਚ ਜਾਂਦੀ ਆ, ਕੱਲ ਜਦੋਂ ਆਪਾਂ ਪੇਜ਼ ਤੇ ਪਰਦੀਪ ਤੁਫ਼ਾਨ ਦੀ ਪੋਸਟ ਪਾਈ ਤਾਂ ਕਬੱਡੀ ਜਗਤ ਪਰਦੀਪ ਨਾਲ ਖੜ ਗਿਆ ਤੇ ਵੱਡੇ ਭਰਾਵਾਂ ਵੱਲੋੰ ਪਰਦੀਪ ਦੇ ਲਈ 1 ਲੱਖ ਦੀ ਰਾਸ਼ੀ ਮੱਦਦ ਲਈ ਗੋਪਾ ਬੈਂਸ ਮਾਣਕ ਢੇਰੀ, ਦਰਸ਼ਨ ਨਿੱਜਰ, ਕਾਂਤਾ ਧਾਲੀਵਾਲ,ਗੋਪੀ ਹਕੀਮਪੁਰ,ਮਾਨਾ ਔਕਲੈਡ ਗੋਲਡੀ ਸਹੋਤਾ,ਦੀਪਾ ਖੱਖ ਭਰਾਵਾਂ ਵੱਲੋੰ ਐਲਾਨ ਕਰ ਦਿੱਤਾ, Lub u Bros ❤️ ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਦੇਵੇ,

10/04/2021

Kal nu milde a ji

09/04/2021
22/03/2021

Punjabi Khed Mela Organised By Chardi Kala Sports Club. 📍Pind - Papamoa - Gordon Spratt Reserve - Friday 2 April 🦁 Eveyone Welcome 🙏

11/01/2021

VERY SAD NEWS
ਕਬੱਡੀ ਜਗਤ ਨੂੰ ਵੱਡਾ ਘਾਟਾ ਪੈ ਗਿਆ ਮਹਾਂਵੀਰ ਅਠਵਾਲ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ RIP

21/12/2020

ਬਾਲਾ ਕਾਹਰੀ ਸਾਹਰੀ

12/12/2020

ਤੋਤਾ ਚੌਗਾਂਵਾ ਵਾਲਾ ਸਿਰੇ ਦਾ ਜਾਫੀ 💪🏻💪🏻

07/12/2020

ਦਵਿੰਦਰ ਜੋਸ਼ਨ 💪🏻

05/12/2020

ਕੀ ਖਿਆਲ ਆ ਏਸ ਟੀਮ ਬਾਰੇ 💪🏻🔥

04/12/2020

ਕਾਲਾ ਧਨੌਲਾ ਲੰਬੀ ਰੇਸ ਦਾ ਘੋੜਾ

Website