Govt. Elementary Smart Centre School Barian Kalan-G""

Govt. Elementary Smart Centre School Barian Kalan-G""

Dedication achieve everything in your life. Hard work & do your duty honestly....

08/07/2023

⛱️⛱️ Camp day 5 at GPS Subhanpur, Block Mahilpur-2

06/07/2023

🌸🍀Summer Camp day 5 at GPS Bilaspur, Block Mahilpur-2

05/07/2023

🌸🌸Summer Camp 3rd day activity
GPS Barian Kalan Boys, Block Mahilpur-2

Photos from Govt. Elementary Smart Centre School Barian Kalan-G""'s post 04/07/2023

🌺🌸🍀Summer Camp 2nd day Activities
GPS Bhuno,Block Mahilpur-2, District Hoshiarpur

Photos from Govt. Elementary Smart Centre School Barian Kalan-G""'s post 07/08/2022

Saturday dated 06-08-2022 Rakhi making Competition Organized at GES Barian Kalan Girls, Block Mahilpur-2.....All students participated with different ideas & they showed their creativity.....

Photos from Govt. Elementary Smart Centre School Barian Kalan-G""'s post 15/05/2022

#ਸ਼ਹੀਦ ਅਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਿਲਾਸਪੁਰ, ਬਲਾਕ ਮਾਹਿਲਪੁਰ-2*

Photos from Govt. Elementary Smart Centre School Barian Kalan-G""'s post 14/05/2022

#ਸ਼ਹੀਦ ਅਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਿਲਾਸਪੁਰ ਵਿਖੇ LKG ਤੋਂ ਪੰਜਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਲਈ ਐੱਨ. ਆਰ.ਆਈ ਸ. ਮੰਗਲ ਸਿੰਘ ਕੈਨੇਡਾ ਨਿਵਾਸੀ ਵਲੋਂ ਇਨਵਰਟਰ ਦੀ ਸੁਵਿਧਾ ਮੁਹੱਈਆ ਕਰਵਾਈ ਗਈ। ਇਸ ਮੌਕੇ ਸ. ਮੰਗਲ ਸਿੰਘ ਕੈਨੇਡਾ ਨਿਵਾਸੀ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਸਟਾਫ ਅਤੇ ਪਿੰਡ ਵਾਸੀ।*

Photos from Govt. Elementary Smart Centre School Barian Kalan-G""'s post 16/04/2022

ਸੈਸ਼ਨ 2022-23 "ਦਾਖਲਾ ਮੁਹਿੰਮ" ਤਹਿਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਹੁਸ਼ਿਆਰਪੁਰ ਜੀ ਦੀ ਯੋਗ ਅਗਵਾਈ ਵਿੱਚ ਦਾਖਲਾ ਰੈਲੀ ਵਿੱਚ ਸ਼ਾਮਲ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲ ਬਲਾਕ ਮਾਹਿਲਪੁਰ-1 ਅਤੇ ਬਲਾਕ ਮਾਹਿਲਪੁਰ-2 ਦੇ ਸਮੂਹ ਸਕੂਲ ਮੁਖੀ ਅਤੇ ਅਧਿਆਪਕ ਸਾਹਿਬਾਨ

07/04/2022

#100 ਦਿਨਾਂ ਪੜ੍ਹਨ ਮੁਹਿੰਮ, ਚੌਦਵਾਂ ਹਫ਼ਤਾ
#ਕਹਾਣੀ ਪੜ੍ਹਨਾ
#ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ -2

01/04/2022

#100 ਦਿਨਾਂ ਪੜ੍ਹਨ ਮੁਹਿੰਮ, ਤੇਰਵਾਂ ਹਫ਼ਤਾ
#ਕਹਾਣੀ ਪੜ੍ਹਨਾ
#ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

28/03/2022
25/03/2022

#100 ਦਿਨਾਂ ਪੜ੍ਹਨ ਮੁਹਿੰਮ ਤਹਿਤ, ਬਾਰਵਾਂ ਹਫ਼ਤਾ
#ਕਹਾਣੀ ਪੜ੍ਹਨਾ
# ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

17/03/2022

#100 ਦਿਨਾਂ ਪੜ੍ਹਨ ਮੁਹਿੰਮ, ਗਿਆਰਵਾਂ ਹਫ਼ਤਾ
#ਕਹਾਣੀ ਪੜ੍ਹਨਾ
#ਸ਼ਹੀਦ ਅਮਨਦੀਪ ਸਿੰਘ ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

10/03/2022

#100 ਦਿਨਾਂ ਪੜ੍ਹਨ ਮੁਹਿੰਮ, ਹਫ਼ਤਾ ਦਸਵਾਂ
#ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

03/03/2022

#100 ਦਿਨਾਂ ਪੜ੍ਹਨ ਮੁਹਿੰਮ, ਹਫ਼ਤਾ ਨੌਵਾਂ
#ਕਹਾਣੀ ਪੜ੍ਹਨਾ
#ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

01/03/2022

'S WORKSHOP
BARIAN KALAN GIRLS

24/02/2022

#100 ਦਿਨਾਂ ਪੜ੍ਹਨ ਮੁਹਿੰਮ, ਹਫ਼ਤਾ ਅੱਠਵਾਂ
#ਕਹਾਣੀ ਪੜ੍ਹਨਾ
ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

11/02/2022

100 ਦਿਨਾਂ ਪੜ੍ਹਨ ਮੁਹਿੰਮ, ਛੇਵਾਂ ਹਫ਼ਤਾ
ਕਹਾਣੀ ਪੜ੍ਹਨਾ
ਸਪਸ ਬਾੜੀਆਂ ਕਲਾਂ ਕੁ, ਬਲਾਕ ਮਾਹਿਲਪੁਰ-2

11/02/2022

100 ਦਿਨਾਂ ਪੜ੍ਹਨ ਮੁਹਿੰਮ, ਛੇਵਾਂ ਹਫ਼ਤਾ
ਕਹਾਣੀ ਪੜ੍ਹਨਾ
ਸਪਸ ਸੁਭਾਨਪੁਰ, ਬਲਾਕ ਮਾਹਿਲਪੁਰ-2

11/02/2022

#100 ਦਿਨਾਂ ਪੜ੍ਹਨ ਮੁਹਿੰਮ, ਛੇਵਾਂ ਹਫ਼ਤਾ
ਕਹਾਣੀ ਪੜ੍ਹਨਾ
ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

Photos from Govt. Elementary Smart Centre School Barian Kalan-G""'s post 06/02/2022

GPS Barian Kalan Girls, Block Mahilpur-2
School Staff with Teaching Learning Material

03/02/2022

100 ਦਿਨਾਂ ਪੜ੍ਹਨ ਮੁਹਿੰਮ, ਪੰਜਵਾਂ ਹਫ਼ਤਾ
ਕਹਾਣੀ ਪੜ੍ਹਨਾ
ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

03/02/2022

100 ਦਿਨਾਂ ਪੜ੍ਹਨ ਮੁਹਿੰਮ, ਪੰਜਵਾਂ ਹਫ਼ਤਾ
ਕਹਾਣੀ ਪੜ੍ਹਨਾ
ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

28/01/2022

100 ਦਿਨਾਂ ਪੜ੍ਹਨ ਮੁਹਿੰਮ, ਚੌਥਾ ਹਫ਼ਤਾ
ਕਹਾਣੀ ਪੜ੍ਹਨਾ/ ਪਾਠ ਪੜ੍ਹਨਾ
ਸਪਸ ਸੁਭਾਨਪੁਰ, ਬਲਾਕ ਮਾਹਿਲਪੁਰ-2

28/01/2022

100 ਦਿਨਾਂ ਪੜ੍ਹਨ ਮੁਹਿੰਮ, ਚੌਥਾ ਹਫ਼ਤਾ
ਕਹਾਣੀ ਪੜ੍ਹਨਾ / ਪਾਠ ਪੜ੍ਹਨਾ
ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

28/01/2022

100 ਦਿਨਾਂ ਪੜ੍ਹਨ ਮੁਹਿੰਮ, ਕਹਾਣੀ/ ਪਾਠ ਪੜ੍ਹਨਾ, ਚੌਥਾ ਹਫ਼ਤਾ
ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

28/01/2022

100 ਦਿਨਾਂ ਪੜ੍ਹਨ ਮੁਹਿੰਮ, ਚੌਥਾ ਹਫ਼ਤਾ
ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ -2

22/01/2022

100 ਦਿਨਾਂ ਪੜ੍ਹਨ ਮੁਹਿੰਮ ਤੀਸਰਾ ਹਫ਼ਤਾ,
ਬਾਲ ਗੀਤ/ਕਵਿਤਾ
ਸਪਸ ਸੁਭਾਨਪੁਰ, ਬਲਾਕ ਮਾਹਿਲਪੁਰ -2

22/01/2022

100 ਦਿਨਾਂ ਪੜ੍ਹਨ ਮੁਹਿੰਮ ਤੀਸਰਾ ਹਫ਼ਤਾ ਬਾਲ ਗੀਤ
ਸਪਸ ਸੁਭਾਨਪੁਰ, ਬਲਾਕ ਮਾਹਿਲਪੁਰ-2

21/01/2022

100 ਦਿਨਾਂ ਪੜ੍ਹਨ ਮੁਹਿੰਮ ਤੀਸਰਾ ਹਫ਼ਤਾ
ਬਾਲ ਗੀਤ
ਸਪਸ ਬਿਲਾਸਪੁਰ, ਬਲਾਕ ਮਾਹਿਲਪੁਰ-2

16/01/2022

Regarding New Ragistration

15/01/2022

ਕਹਾਣੀ ਪੜ੍ਹਨਾ ਸਪਸ ਬਿਲਾਸਪੁਰ

15/01/2022

100 ਦਿਨਾਂ ਪੜ੍ਹਨ ਮੁਹਿੰਮ ਸਪਸ ਬਿਲਾਸਪੁਰ

Photos from Govt. Elementary Smart Centre School Barian Kalan-G""'s post 24/07/2021
22/07/2021

*ਬਲਾਕ ਦਫਤਰ ਮਾਹਿਲਪੁਰ-2 ( ਪਥਰਾਲਾ) ਵਿਖੇ ਮਿਤੀ 21-07-2021 ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਾਹਿਲਪੁਰ-2 ਸ਼੍ਰੀ ਤੀਰਥ ਰਾਮ, ਰਿਟਾ. ਬੀ ਪੀ ਈ ਓ ਸ਼੍ਰੀ ਮਨਜੀਤ ਸਿੰਘ, ਦਫਤਰੀ ਸਟਾਫ ਅਤੇ ਸੈਂਟਰ ਹੈੱਡ ਟੀਚਰਜ਼ ਵਲੋਂ ਸ਼੍ਰੀ ਜਸਵੀਰ ਸਿੰਘ ਬਲਾਕ ਨੋਡਲ ਅਫਸਰ ਮਾਹਿਲਪੁਰ-2 ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।*

Photos from Govt. Elementary Smart Centre School Barian Kalan-G""'s post 14/07/2021

*ਜਿਲ੍ਹਾ ਸਿੱਖਿਆ ਅਫਸਰ (ਐ.ਸਿ.) ਹੁਸ਼ਿਆਰਪੁਰ ਸ਼੍ਰੀ ਸੰਜੀਵ ਗੌਤਮ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਸ਼੍ਰੀ ਸੁਖਵਿੰਦਰ ਸਿੰਘ ਪਾਸੋਂ, ਜਸਵੀਰ ਸਿੰਘ ਸੈਂਟਰ ਹੈੱਡ ਟੀਚਰ ਸਪਸ ਬਾੜੀਆਂ ਕਲਾਂ (ਕੁ) ਬਤੌਰ ਬਲਾਕ ਨੋਡਲ ਅਫਸਰ ਮਾਹਿਲਪੁਰ-2
"ਦਾਖਲਾ ਮੁਹਿੰਮ" ਤਹਿਤ ਦਾਖਲੇ ਵਿੱਚ 25% ਤੋਂ ਵੱਧ ਦਾਖਲਾ ਕਰਨ ਵਾਲੇ ਕਲੱਸਟਰ ਬਾੜੀਆਂ ਕਲਾਂ (ਕੁ) ਦੇ 2 ਸਕੂਲ ਸਪਸ ਬਾੜੀਆਂ ਕਲਾਂ (ਕੁ) ਅਤੇ ਸਪਸ ਭੂੰਨੋਂ ਸਮੇਤ ਬਲਾਕ ਮਾਹਿਲਪੁਰ-2 ਦੇ ਕੁੱਲ 8 ਸਕੂਲਾਂ ਦੇ ਇੰਚਾਰਜਾਂ ਨਾਲ ਸਿੱਖਿਆ ਵਿਭਾਗ ਵਲੋਂ ਭੇਜੇ ਗਏ ਸਨਮਾਨ ਚਿੰਨ੍ਹ ਪ੍ਰਾਪਤ ਕਰਦੇ ਹੋਏ।*

Photos from Govt. Elementary Smart Centre School Barian Kalan-G""'s post 26/06/2021

*25 ਜੂਨ ਰਾਤ 10 ਵਜੇ ਤੋਂ 26 ਜੂਨ ਰਾਤ 10 ਵਜੇ ਤੱਕ ਜਿਲ੍ਹਾ ਹੁਸ਼ਿਆਰਪੁਰ ਦੇ ਐਕਟੀਵਿਟੀਜ਼ ਪੇਜ਼ ਨੂੰ ਲਾਈਕ ਕਰਕੇ ਜਿਲ੍ਹਾ ਹੁਸ਼ਿਆਰਪੁਰ ਨੂੰ ਨੰਬਰ 1 ਬਣਾਓ।*

Photos from Govt. Elementary Smart Centre School Barian Kalan-G""'s post 16/06/2021

*"ਦਾਖਲਾ ਮੁਹਿੰਮ" ਤਹਿਤ ਕਲੱਸਟਰ ਬਾੜੀਆਂ ਕਲਾਂ (ਕੁ) ਦੇ ਸਮੂਹ ਅਧਿਆਪਕਾਂ ਦੀ ਵਧੀਆ ਕਾਰਗੁਜ਼ਾਰੀ ਲਈ ਸਿੱਖਿਆ ਸਕੱਤਰ ਸਕੂਲ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵਲੋਂ ਸਟੇਟ ਪੱਧਰੀ, ਜਿਲ੍ਹਾ ਸਿੱਖਿਆ ਅਫਸਰ (ਐ. ਸਿੱ.) ਹੁਸ਼ਿਆਰਪੁਰ ਸ਼੍ਰੀ ਸੰਜੀਵ ਗੌਤਮ ਜੀ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਹੁਸ਼ਿਆਰਪੁਰ ਸ਼੍ਰੀ ਸੁਖਵਿੰਦਰ ਸਿੰਘ ਜੀ ਵਲੋਂ*
*ਜਸਵੀਰ ਸਿੰਘ ਸੈਂਟਰ ਹੈੱਡ ਟੀਚਰ ਅਤੇ ਸਮੂਹ ਸਟਾਫ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।*

Videos (show all)

Website

Opening Hours

Monday 09:00 - 17:00
Tuesday 09:00 - 17:00