arjungoyal55

arjungoyal55

Contact information, map and directions, contact form, opening hours, services, ratings, photos, videos and announcements from arjungoyal55, Entrepreneur, .

27/07/2023

ਚੰਗੀ ਗੱਲ

ਦਿਲ ਤੇ ਲੱਗ ਗਈ ਏ ? ਹੱਲ ਕਰ ਲੈਨੇ ਆ।

ਕੋਈ ਗੱਲ ਐ ਤਾਂ ਦੱਸ, ਗੱਲ ਕਰ ਲੈਨੇ ਆ

19/07/2023

ਗ਼ੌਰ ਕਰੀੳ

ਮਿੱਟੀ ਦਾ ਬਣਿਆ ਇਨਸਾਨ ਅੱਜਕਲ੍ਹ ਫਿਲਟਰ ਦੀ ਖੂਬਸੂਰਤੀ ਤੇ ਗਰੂਰ ਕਰ ਰਿਹਾ ਹੈ। 🧿

12/07/2023

❣️ ਬਣ ਮਿੱਤਰਾ ਦੀ ਮੇਨ ਰਕਾਨੇ🧿

07/07/2023

Song 😅

02/07/2023

ਤੁਸੀਂ ਹਜ਼ਾਰਾਂ ਸੁਪਨੇ ਦੇਖੇ ਹੋਣਗੇ,
ਪਰ ਮੈਂ ਹਰ ਸੁਪਨੇ ਵਿੱਚ ਤੁਹਾਨੂੰ ਹੀ ਦੇਖਿਆ ਹੈ🔮

29/06/2023

💯ਖ਼ੁਦ ਨਾਲ ਕਰੋਗੇ ਬਹਿਸ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ....ਦੂਸਰਿਆਂ ਨਾਲ ਕਰੋਗੇ ਬਹਿਸ ਤਾਂ ਕਈ ਹੋਰ ਸਵਾਲ ਖੜ੍ਹੇ ਹੋ ਜਾਣਗੇ💯

23/06/2023

Caption must read 🧑‍💻

ਸਭ ਤੋ ਸੋਹਣੇ ਉਹ ਦਿਨ ਹਨ ,
ਜੋ ਹਾਲੇ ਅਸੀ ਜੀਉਣੇ ਹਨ,
ਸਭ ਤੋ ਸੋਹਣੀਆ ਉਹ ਗੱਲਾਂ ਹਨ ,
ਜੋ ਹਾਲੇ ਤੈਨੂੰ ਕਹਿਣੀਆ ਹਨ ♥️

17/06/2023

ਤੂੰ ਹੀ ਜ਼ਰੂਰੀ ਆ ਸੱਜਣਾ,
ਜੇ ਤੂੰ ਸਮਝੇਂ ਤਾਂ.।।
❤️

02/06/2023

🦅♥️

26/05/2023

ਚਾਅ ਹੋਵੇ ਦਿਲ ਵਿਚ ਪੂਰਾ,
ਅੱਖ ਵਿੱਚ ਲੋਰ,ਚੇਹਰੇ ਤੇ ਲਾਲੀ ਹੋਵੇ,
ਦੁਨੀਆ ਜਿੱਤਣੀ ਲਾਜ਼ਮੀ ਏ ਬਾਣੀਆ
ਫੇਰ ਹੱਥ ਭਰਿਆ ਜਾ ਖਾਲੀ 🫶

14/05/2023

ਐਨੀ ਰੱਜ ਮਜ਼ਦੂਰੀ ਕੀਤੀ

ਆਪਣੇ ਮਾਸ ਦੀ ਚੂਰੀ ਕੀਤੀ

ਉਹਨੇ ਸਾਨੂੰ ਅੱਧ ਨਾ ਦਿੱਤਾ

ਅਸਾਂ ਦਿਹਾੜੀ ਪੂਰੀ ਕੀਤੀ🫶

07/05/2023

it's okay to disagree, as every star shines differently ♥️🌠

ਅਸਹਿਮਤ ਹੋਣਾ ਠੀਕ ਹੈ, ਕਿਉਂਕਿ ਹਰ ਤਾਰਾ ਵੱਖਰੀ ਤਰ੍ਹਾਂ ਚਮਕਦਾ ਹੈ ♥️🌠

असहमत होना ठीक है, क्योंकि हर सितारा अलग तरह से चमकता है ♥️🌠

28/02/2023

Knowledge

14/02/2023

बहुत ज्यादा भटक लेने के बाद, ठहराव अच्छा लगने लगता है !💕

After wandering too much, stagnation tastes good! 💕

04/02/2023

अपनो में दरारे इस कदर नहीं बढनी चाहिए,

मरम्मत में ग़ैरों की ज़रूरत नहीं पड़नी चाहिए...

30/01/2023

जो मिल जाता हैं, वो आम हो ही जाता है, ख़ास वही है जो काश में है ..!💕

01/01/2023

Black 💕

24/12/2022

💕🚴

09/12/2022

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ..ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ🦅😅

05/12/2022

Dreams are necessary to life 💕

01/12/2022

ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯

25/11/2022

6-6 Foot kadd 💕
Eh ta ohi yaar nai purane

22/11/2022

ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।। ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।❤️

22/11/2022

ਖ਼ਿਲਾਫ਼ ਕਿਤਨੇ ਹੈਂ ਫਰਕ ਨਹੀਂ ਪੜਤਾ, ਜਿਨਕਾ ਸਾਥ ਹੈ ਲਾਜਵਾਬ ਹੈ,,,,,,,,💪💪💕

03/11/2022

❤️ DIL ❤️

23/10/2022

Cool 💯💕

18/10/2022

ਕੀਹਦਾ-ਕੀਹਦਾ ਹਾਲ ਸੁਣਾਵਾਂ,
ਰੋਗੀ ਹਰ ਕੋਈ ਸ਼ਹਿਰ ਦੇ ਅੰਦਰ।☺️

13/10/2022

ਕਾਲਾ ਸਿਰਫ ਰੰਗ ਪਸੰਦ ਏ
ਸੱਜਣਾ ਦਿਲ ਨਹੀਂ 🖤

Black is the only color the gentleman likes, not the heart🖤

28/09/2022

Jaan❤️😅

26/09/2022
18/09/2022

❤️🚗
"हो जायेगा सफ़र आसां आओ साथ चलकर देखें, कुछ तुम बदलकर देखो कुछ हम बदलकर देखें..!!"

12/09/2022

ਜੋ ਦੇਖਦਾ ਹੈ ਉਸਨੂੰ ਦਿਸਦਾ ਹੈ ਜੋ ਸੁਣਦਾ ਹੈ ਉਸ ਨੂੰ ਸੁਣਦਾ ਹੈ ਜੋ ਦਸਤਕ ਦਿੰਦਾ ਹੈ ਉਸ ਲਈ ਦਰਵਾਜ਼ਾ ਖੁੱਲ੍ਹ ਜਾਂਦਾ ਹੈ❤️

29/08/2022

ਰੱਖਾ ਨੈਣਾ ਚ ਵਸਾ ਕੇ😜❤️

23/08/2022

Blue 💙💞

18/08/2022

ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ, ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ.😊😊 मैं किसी को उदास नहीं देख सकता, मैं भावुक हूँ, मैं मीठी चीज़ों में हूँ, मैं थोड़ा कड़वा और थोड़ा भावुक हूँ।

Photos from arjungoyal55's post 31/07/2022

ਬਹੁਤ ਡਰ ਲੱਗਦਾ ਮੈਨੂੰ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਦੇ ਮੂੰਹ ਤੇ ਮਿਠਾਸ ਤੇ ਦਿਲ ਵਿਚ ਜ਼ਹਿਰ ਹੁੰਦਾ😊. I am very afraid of those people who have sweetness in their mouth and poison in their heart ❤️ मुझे उन लोगों से बहुत डर लगता है जिनके मुँह में मिठास और दिल में जहर होता है

22/07/2022

सीने में आग ❤️‍🔥जलाए रख उसमें सपनों को उलझाए रख शाम ढले सब घर आते है तू खुद को बाहर ही उलझाए रख थोड़े से सुकून कि आदत छोड़ बाहर रह कर पहाड़ों को भी डराए रख

17/07/2022

ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ,
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ..!!

28/06/2022

😊
ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ, ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ. 😊मैं दुखी किसी को नहीं देख सकता मैं एडा के बारे में सोचता हूं। 😊I can't see anyone who is sad. I think of Eda.

Telephone

Website