Manila de gabru

Manila de gabru

Contact information, map and directions, contact form, opening hours, services, ratings, photos, videos and announcements from Manila de gabru, Public Service, .

Photos from Manila de gabru's post 12/11/2021

ਮਾਨਪ੍ਰਰੀਤ ਜੋਸੀ ਿੲਸ ਭੈਣ ਦੀ ਅੱਜ ਮੋਤ ਹੋ ਗੲੀ ਵੀਰੋ ਰੇਹਮ ਕਰੋ ਿਕਓੁ ਅਾਪਣੇ ਹੀ ਅਾਪਣੀਅ ਨੂੰ ਮਰਵਾਹ ਰਹੇ ਹੋ ਬਾਸ ਕਰੋ ਯਾਰ ਬਹੁਤ ਦੁੰਖ ਹੂਦਾ

Photos from Manila de gabru's post 13/08/2021

#ਹਰਨੂਰ 😭
ਬੇਹੱਦ ਮੰਦਭਾਗੀ ਖ਼ਬਰ ਕਿ ਕੱਲ ਜੋਂ ਬੱਚਾ ਛਾਪਿਆਂਵਾਲੀ ਤੋਂ ਲਾਪਤਾ ਹੋਇਆ ਸੀ, ਉਸਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ😭😭
ੳਹ ਪਾਪੀਆਂ ਨੇ ਮਾਂ ਪਿਉ ਦਾ ਇਕਲੌਤਾ ਪੁੱਤ ਮਾਰ ਦਿੱਤਾ ,,। ਬਹੁਤ ਜਿਆਦਾ ਮਾੜਾ ਹੋਈਆਂ 😭 waheguru 😭

10/08/2021
Photos from Manila de gabru's post 10/08/2021

, ਘੱਟ ਬੋਲਣ ਤੇ ਸੁਣਨ ਵਾਲੀ ਬੱਚੀ ਨੂੰ ਆਹ ਦੋਸ਼ੀਆਂ ਨੇ ਸੱਸ, ਸਹੁਰਾ, ਜੇਠ, ਜੇਠਾਣੀ ਅਤੇ ਪਤੀ ( ਸਹੁਰਾ ਪਰਿਵਾਰ ਨੇ ਕੁੱਟਮਾਰ ਕਰਕੇ ਦਹੇਜ ਘੱਟ ਲਿਆਉਣ ਤੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਸਨ ਜਿਨ੍ਹਾਂ ਨੇ ਆਖ਼ਿਰ ਇਸ ਬੱਚੀ ਨੂੰ ਮੌਤ ਦੀ ਬਲੀ ਚੜ੍ਹਾ ਦਿੱਤਾ..ਇਹ ਦੋਸ਼ੀ ਘਰੋਂ ਫ਼ਰਾਰ ਹਨ ਆਪ ਸਭ ਨੂੰ ਬੇਨਤੀ ਹੈ ਕਿ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਦੋਸ਼ੀ ਜਲਦ ਤੋਂ ਜਲਦ ਗ੍ਰਿਫਤਾਰ ਹੋ ਸਕਣ....

Photos from Manila de gabru's post 27/06/2021

Punjabi holdaper

26/04/2021

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🙏

31/03/2021

7000 ਬੋਲੀਆ ਵਿੱਚੋਂ 10ਵਾਂ ਸਥਾਨ ਸਾਡੀ ਮਾਂ ਬੋਲੀ ਦਾ
ਵੱਖਰਾ ਹੀ ਰੋਅਬ ਪੈਂਦਾ
ਜਦੋਂ ਪੰਜਾਬੀ ਵਿੱਚ ਬੋਲੀਦਾ

31/03/2021

ਬੱਚੇ ਹਮੇਸ਼ਾ ਆਪਣੇ ਵੱਡਿਆ ਤੋਂ ਹੀ ਸਭ ਕੁਝ ਸਿਖਦੇ ਹਨ...

ਸ਼ਰਾਰਤਾਂ ਵੀ,
ਇਬਾਦਤਾਂ ਵੀ,
ਮੁਹੱਬਤਾਂ ਵੀ
ਅਤੇ
ਨਫਰਤਾਂ ਵੀ..!!

31/03/2021

ਇਹ ਉਹ ਦੇਸ਼ ਹੈ ਜਿੱਥੇ ਬੁਲੇਟ ਟ੍ਰੇਨ ਦੀਆਂ ਗੱਲਾਂ ਹੁੰਦੀਆਂ ਤੇ ਦੂਜੇ ਪਾਸੇ ਬਲਦੀ ਚਿਖਾ ਤੇ ਗਰੀਬੀ ਕਾਰਣ ਰੋਟੀ ਪਕਾਈ ਜਾਂਦੀ ਹੈ, ਸ਼ਰਮ ਕਰੋ ਦੇਸ਼ ਦੇ ਹਾਕਮੋ

30/03/2021

ਪਿਓ ਮੇਰਾ ਸੀ ਰਾਜਾ”ਮਾਂ ਮੇਰੀ ਸੀ ਰਾਣੀ”

❤️❤️

28/03/2021

I welcome Indo Pak talks to resume trade
India Pak
Rice ₹3200 ₹7000
Tomato ₹20 ₹150
Wheat ₹1700 ₹2900
Peas ₹5 ₹25
Ginger ₹22 ₹150

Is there a better market for farmers?

ਸਾਡਾ ਬਰਕਤ ਦਾ ਰਸਤਾ
ਸਿਲਕਨ ਰੂਟ 22 ਦੇਸ਼ਾਂ ਨਾਲ ਵਪਾਰ
6 ਮਹੀਨਿਆਂ ਚ 60 ਸਾਲ ਦੀ ਤਰੱਕੀ ਪੰਜਾਬ ਦੀ ਤੇ ਭਾਰਤ ਦੀ।

26/03/2021

ਪੰਜਾਬ ਦੀ ਵਸੋਂ ਕਰੀਬ 2.80 ਕਰੋੜ ਅਤੇ 👇
ਇਸਤੋਂ ਭਵਿੱਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ।

26/03/2021

Waheguru ji Mehar Kro ji

24/03/2021

ਕਰੋਨਾ੍ ਦੇ ਨਾਂ ਤੇ ਕੀ ਹੋਈ ਜਾਦਾ

24/03/2021

ਚੀਤਾ ਦੋ ਦਿਨ ਤੱਕ ਇਸ ਬਾਥਰੂਮ ਚ ਆਪਣੇ ਸ਼ਿਕਾਰ ਨਾਲ ਕੈਦ ਰਿਹਾ ਪਰ ਸ਼ਿਕਾਰ ਨਹੀਂ ਕੀਤਾ, ਕਿਉਂਕਿ ਇਸ ਬਾਥਰੂਮ ਚ ਅਚਾਨਕ ਕੈਦ ਹੋਣ ਉਪਰੰਤ ਉਸਦਾ ਨਿਸ਼ਾਨਾ ਅਜਾਦੀ ਸੀ ਨਾ ਕਿ ਭੋਜਨ ਜਾਂ ਅਸਾਨ ਭੋਜਨ। ਤੇ ਅਸੀਂ ਟਕੇ ਟਕੇ 'ਤੇ ਅਜਾਦੀ ਵੇਚ ਬੋਲੀ, ਰਹਿਣ ਸਹਿਣ, ਪਹਿਰਾਵੇ 'ਤੇ ਧਰਮ ਦੇ ਪੱਖ ਤੋਂ ਗੁਲਾਮੀ ਕੱਟ ਰਹੇ ਹਾਂ ਕਿਉਂਕਿ ਭੋਜਨ ਹੀ ਚਾਹੀਦਾ ਹੈ। "ਹਮ ਰਾਖਤ ਪਾਤਸ਼ਾਹੀ ਦਾਵਾ" ਤਾਂ ਵਿਸਾਰ ਹੀ ਦਿੱਤਾ। share ਕਰੋ

Photos from Manila de gabru's post 23/03/2021

ਮਹਾਰਾਜਾ ਰਣਜੀਤ ਸਿੰਘ

23/03/2021

🔵🍪 ਨੂਰ-ਏ- ਇਲਾਹੀ 📙🔵
🌅💛 ਸਾਹਿਬ - ਏ - ਕਮਾਲ
🔵🙏 ਬਾਦਸ਼ਾਹ ਦਰਵੇਸ਼
💻💛 ਅੰਮ੍ਰਿਤ ਦੇ ਦਾਤੇ
🌅💛 ਸਰਬੰਸਦਾਨੀ
🔵💛 ਗੁਰੂ ਗੋਬਿੰਦ ਸਿੰਘ ਜੀ 🌕💙

27/12/2020

ਬੈਲੀਉ ਬਾਪੂ ਹੁਣਾ ਨੂੰ ਅਗਲੇ ਉਲੰਪਕ ਵਿਚ ਨਿਸ਼ਾਨੇਬਾਜੀ ਦਾ ਰੈਫਰੀ ਬਣਾ ਕੇ ਭੇਜਣਾ ਬਣਦਾ, ਭੈਣਨਾ ਝੋਟੇ ਨਾਲੋ ਜਾਦੇ ਜੋਰ ਤਾਂ ਏਨਾ ਦਾ ਲੱਗਿਆ ਪਿਆ ।

26/12/2020

ਇਹ ਬਾਲ ਗਵਾਚੀ ਈ ਰਹਿੰਦੀ ਸੀ ਲੱਭਣ ਤੇ ਹੋਰ ਈ ਲੱਭ ਪੈਂਦੀ ਸੀ
ਸਮਾ ਸੋਹਣਾ ਸੀ ਇੰਟਰਨੈਟ ਤੋਂ ਬਿਨਾ

24/12/2020

ਜਿਵੇ ਇੱਕ ਛੱਪੜ ਦਾ ਖੜਿਆ ਪਾਣੀ ਕਦੇ ਵੀ ਸਮੁੰਦਰ ਚ ਮਿਲਣ ਨੂੰ ਤਿਆਰ ਨਹੀਂ ਹੈ ਜਾਂ ਖੂਹ ਦਾ ਡੱਡੂ ਕਦੇ ਵੀ ਸੰਸਾਰ ਦੀ ਯਾਤਰਾ ਕਰਨੀ ਪੰਸਦ ਨਹੀਂ ਕਰੇਗਾ ! ਭਾਰਤ ਚ ਵੋਟ ਪਾਉਣ ਅਤੇ ਚੌਣ ਲੜਣ ਵਾਲੇ ਲੋਕ
ਕਾਂਗਰਸ RSS ਬੀ ਜੇ ਪੀ RSS , ਅਕਾਲੀ ਦਲ RSS ਅਤੇ ਝਾੜੂ ਆਮ ਆਦਮੀRSS ਦੇ ਆਲੇ ਦੁਆਲੇ ਹੀ ਰਹਿਣ ਪੰਸਦ ਕਰਦੇ ਹਨ ! ਅਜਿਹਾ ਤਬਕਾ ਜਿਹੜਾ ਬਦਲਣਾ ਹੀ ਨਹੀਂ ਚਾਹੁੰਦਾ ਉਹ ਵੀ ਮੋਦੀ ਭਗਤ ਬਾਦਲ ਭਗਤ , rss ਭਗਤ ਸਾਰੇ ਅਪਣੀ ਆਉਣ ਵਾਲੀ ਪੀੜੀ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ ! ਕਿਰਪਾ ਕਰਕੇ ਰੂੜੀਵਾਦ ਵਿਚਾਰ ਬਦਲੋ ਆਪ ਅਪਣੀ ਪਾਰਟੀ ਬਣਾਓ ਕਿਸਾਨ ਅੰਦੋਲਨ ਨਾਲ ਜੁੜੇ ਲੋਕਾ ਨੂੰ ਮੁਹਰੇ ਲਿਆਓ ! ਪਹਿਲੀ ਸਾਰੀਆਂ ਰਾਜਨੀਤੀਕ ਪਾਰਟੀਆਂ ਅਤੇ ਨੇਤਾਵਾਂ ਦਾ ਸੰਪੂਰਨ ਬਾਈਕਾਟ ਕਰੋ ! ਪੰਜਾਬ ਕਰਜਾਈ ਕਿਵੇ ਹੋ ਸਕਦਾ ? ਨੇਤਾਵਾਂ ਅਤੇ ਉਹਨਾ ਦੇ ਚਮਚਿਆਂ ਵੱਲ ਨਿਗ੍ਹਾ ਮਾਰ ਕੇ ਦੇਖੋ ਅਰਬਾਂ ਕਰੋੜਾਂ ਰੂ ਕਿੱਥੋਂ ਕਮਾਏ ਲੋਕਾ ਦਾ ਤੁਹਾਡਾ ਟੈਕਸ ਜਿਸ ਨਾਲ ਸੜਕਾਂ ਪੜਾਈ ਹਸਪਤਾਲ ਦਵਾਈ ਫ੍ਰੀ ਮਿਲਣੀ ਸੀ ! 1947 ਤੋ ਬਾਅਦ ਤੁਹਾਡੀ ਸੜਕਾਂ ਵੀ ਅਜੇ ਰੋਡ ਟੈਕਸ ਮੰਗਦੀਆਂ ਹਨ , ਸਰਕਾਰੀ ਸਕੂਲਾ ਤੋ ਪ੍ਰਾਈਵੇਟ ਪੜਾਈ ਕਿੰਨੀ ਮਹਿੰਗੀ ਹੋ ਗਈ ! ਿੲਸੇ ਤਰਾਂ ਖਾਣ ਪੀਣ ਦਾ ਸਮਾਨ ਤੇਲ ਪੈਟਰੋਲ ਗੈਸ ਸਸਤਾ ਹੋ ਸਕਦਾ ਜੇਕਰ ਈਮਾਨਦਾਰ ਸਰਕਾਰ ਤੁਹਾਡੀ ਅਪਣੀ ਹੋਵੇ ! #ਬਾਈਕਾਟਕਾਗਰਸਬੀਜੇਪੀਝਾੜੂਆਰਐਸਐਸ 23.12.2020

24/12/2020

ਅਮਰੀਕਾ ਵਾਸ਼ਿੰਗਟਨ ਵਲੋਂ ਸਕੂਲਾਂ ਵਿਚ ਮਿਡਲ ਤੱਕ , ਸਿੱਖ ਧਰਮ ਦੀ ਸਿੱਖਿਆ ਦੇਣ ਵਾਸਤੇ ਕਾਨੂੰਨ ਪਾਸ ਕੀਤਾ ਗਿਆ ।
ਅਮਰੀਕਾ ਨੇ ਮੰਨਿਆ ਕਿ ਸਿੱਖ ਧਰਮ ਨਾਲ ਹੀ ਇਕ ਵਧੀਆ ਇਨਸਾਨ ਬਣੀਆ ਜਾ ਸਕਦਾ ਹੈ 👍🙏🙏
✅✅✅✅✅

20/12/2020

9G ਵੀਜ਼ਾ ਵਾਲਿਆਂ ਲਈ ਚੰਗੀ ਖਬਰ
ਇਮੀਗ੍ਰੇਸ਼ਨ ਨੇ ਅੱਜ ਇੱਕ ਬਿਆਨ ਜਾਰੀ ਕੀਤਾ ਹੈ ਜਿਸਦੇ ਤਹਿਤ 17 ਦਸੰਬਰ ਤੋਂ ਬਾਅਦ ਫਿਲਪਾਈਨ ਤੋਂ ਬਾਹਰ ਜਾਣ ਵਾਲੇ 9G ਵੀਜ਼ਾ ਹੋਲਡਰ ਵਾਲੇ ਲੋਕ ਹੁਣ ਵਾਪਿਸ ਫਿਲਪਾਈਨ ਆ ਸਕਦੇ ਹਨ ,
ਮੋਰੇੰਟੋ ਨੇ ਹਾਲਾਂਕਿ ਕਿਹਾ ਕੇ ਜੋ ਦਸੰਬਰ 17 ਤੋਂ ਪਹਿਲਾਂ ਫਿਲਪਾਈਨ ਤੋਂ ਗਏ ਹਨ ਉਹਨਾਂ ਨੂੰ ਹਾਲੇ ਵੀ ਦੇਸ਼ ਵਿੱਚ ਦਾਖਿਲ ਹੋਣ ਦੀ ਆਗਿਆ ਨਹੀਂ ਹੋਵੇਗੀ , ਇਹੀ ਨਿਯਮ 9E ਵੀਜਾ ਵਾਲਿਆਂ ਤੇ ਵੀ ਲਾਗੂ ਹੋਵੇਗਾ ,
ਆਉਣ ਵਾਲੇ ਵਿਦੇਸ਼ੀਆਂ ਕੋਲ ਵੀਜ਼ਾ ਅਤੇ ਕੁਰਾਨਟੀਨ ਬੁਕਿੰਗ ਹੋਣਾ ਲਾਜ਼ਮੀ ਹੋਵੇਗਾ ।

20/12/2020

9G ਪੇਪਰਾ ਵਾਲੇ ਵੀਰਾ ਲਈ ਜਾਣਕਾਰੀ ਹੈ ਕਿ ਕੱਲ ਜੋ ਨਵੇ ਆਰਡਰ ਆਏ ਹਨ ਉਹਨਾ ਵਿਚ ਸਿਰਫ ਉਹਨਾ ਲੋਕਾ ਦੀ ਐਟਰੀ ਵਾਪਸ ਹੋ ਸਕਦੀ ਹੈ ਜੋ 17 dec 2020 ਤੋ ਫਿਲਪਾਇਨ ਚ ਬਾਹਰ ਜਾਣਗੇ ਉਹ ਵਾਪਸ ਆ ਸਕਦੇ ਹਨ..ਜੋ ਪਹਿਲਾ ਤੋ ਇੰਡੀਆ ਫਸੇ ਹੋਏ ਹਨ ਓਹਨਾ ਨੂੰ ਅਜੇ ਵਾਪਸ ਆਉਣ ਲਈ ਇਤਜਾਰ ਕਰਨਾ ਪਵੇਗਾ ਜੀ ..
ਜਾਣਕਾਰੀ ਲਈ

17/12/2020

ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਤਾਗੱਦੀ ਦਿਵਸ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ ਜੀ। ਵਾਹਿਗੁਰੂ ਸਦਾ ਕ੍ਰਿਪਾ ਬਣਾਈ ਰੱਖੇ। 🙏

17/12/2020

ਜਦੋਂ ਕਿਸੇ ਜਾਲਮ ਜਾਬਰ ਤਾਨਾਸ਼ਾਹ ਦਾ ਅਖੀਰ ਆਉਂਦਾ ਹੈ ਤਾਂ ਇਤਿਹਾਸ ਗਵਾਹ ਹੈ ਕਿ ਮਹਾਂਪੁਰਖਾਂ ਦੀਆਂ ਕੁਰਬਾਨੀਆਂ ਹੁੰਦੀਆਂ ਨੇ,

17/12/2020

ਰੱਬਾ ਆਤਮਾ ਨੂੰ ਸ਼ਾਤੀ ਨਾ ਦੇਵੀ ਹੁਣ,,,,ਮਸਾਂ ਮਸਾਂ ਭਾਗਾ ਵਾਲਾ ਦਿਨ ਆਇਆ ਆ।।।

17/12/2020

ਅਮਰਿੰਦਰਾ ਕਿਸਾਨਾਂ ਤੋ ਖਹਿੜਾ ਛੱਡਾਦੇ,ED ਤੋ ਤੇਰੇ ਪੁੱਤਰ ਦਾ ਖਹਿੜਾ ਮੈ ਛਡਾਦੂ

16/12/2020

ਦੋ ਕਿਸਾਨ ਕਣਕ ਨੂੰ ਪਾਣੀ ਲਾਉਂਦੇ ਹੋਏ

ਇੰਨੀ ਠੰਡ ਚ,😁😁

16/12/2020

ਕੇਰਾ ਜੰਗੀਰੋ ਤੇ ਮੋਦੀ ਨੂੰ ਇੱਕ ਹੋਟਲ ਵਿੱਚ ਨਾਲ ਨਾਲ ਕਮਰੇ ਮਿਲ ਗਏ,
ਰਾਤ ਨੂੰ ਮੋਦੀ ਤੇ ਕਾਮਦੇਵ ਹਾਵੀ ਹੋ ਗਿਆ ਤੇ ਉਹ ਜੰਗੀਰੋ ਦੇ ਕਮਰੇ ਵਿੱਚ ਗਿਆ ਤੇ ਜੰਗੀਰੋ ਨੂੰ ਆਖਣ ਲੱਗਾ ਕਿ ਬੀਬਾ ਆਪਾ ਦਿੱਲੀ ਲੈਕਸ਼ਨ ਵਿੱਚ ਸਾਝਾਂ ਉਮੀਦਵਾਰ ਖੜਾ ਕਰ ਲਈਏ,ਜੰਗੀਰੋ ਨੇ ਝੱਟ ਮਨਾ ਕਰ ਦਿੱਤਾ ਤੇ ਆਖਿਆ ਕਿ ਅਸੀ ਤਾਂ ਆਵਦੇ ਦੱਮ ਤੇ ਲੈਕਸ਼ਨ ਲੜਾਗੇ।
ਮੋਦੀ ਬੁੱਝੇ ਜੇਹੇ ਮਨ ਨਾਲ ਆਵਦੇ ਕਮਰੇ ਵਿੱਚ ਆ ਗਿਆ ਤੇ ਕੰਮ ਹੱਥ ਦੱਸਤੀ ਹੀ ਕਰ ਕੇ ਡੰਗ ਸਾਰ ਲਿਆ,
ਦੇਰ ਰਾਤ ਜੰਗੀਰੋ ਨੂੰ ਮੋਦੀ ਦੀ ਰਮਜ ਸਮਜ ਲੱਗ ਗਈ ਤੇ ਉਹਦਾ ਦਿਲ ਵੀ ਕਿਆਰੀ ਵਿੱਚ ਖੁਰਪਾ ਫਿਰਾਉਣ ਨੂੰ ਕਰ ਪਿਆ,ਜੰਗੀਰੋ ਮੋਦੀ ਦੇ ਕਮਰੇ ਵਿੱਚ ਗਈ ਤੇ ਮੋਦੀ ਨੂੰ ਆਖਣ ਲੱਗੀ ਕਿ ਚਲੋ ਠੀਕ ਏ ਆਪਾ ਸਾਝਾਂ ਉਮੀਦਵਾਰ ਖੜਾ ਕਰਦੇ ਹਾ।
ਅੱਗੋ ਮੋਦੀ ਰੋਹ ਨਾਲ ਬੋਲਿਆ, ਬੀਬਾ ਹੁਣ ਸਾਨੂੰ ਤੇਰੀ ਲੋੜ ਨਹੀ,ਸਾਡਾ ਆਜਾਦ ਉਮੀਦਵਾਰ ਹੀ ਜਿੱਤ ਗਿਆ ਹੈ।
😂😂😂😂

14/12/2020

ਗੁਜਰਾਤੀ:- ਸਰਦਾਰ ਜੀ ਕਿਤਨੇ ਦਿਨ ਤਕ
ਲੰਗਰ ਚਲਾ ਸਕਤੇ ਹੋ ?
ਸਰਦਾਰ ਜੀ ਦਿੱਲੀ ਤੋਂ :-550 ਸਾਲ ਤਾਂ ਹੋ
ਗਏ ਅੱਗੇ ਬਾਬਾ ਨਾਨਕ ਜੀ ਜਾਣਨ 🙏🙏

14/12/2020

ਆਹ ਦੇਖ ਲਓ ਬੀਜੇਪੀ ਦਾ ਕਪਿਲ ਮਿਸ਼ਰਾ #ਕਹਿੰਦਾ ਮੈਂ ਆਓਨਾਂ ਜੇ ਕਿਸਾਨ ਰਸਤਾ ਨਹੀਂ ਛੱਡਦੇ, """ ਮੈਂ ਕਿਹਾ ਭਾਈ ਆ ਤਾਂ ਜਾਹ ਪਰ ਜਾਵੇਗਾ ਕਿਸਾਨਾਂ ਦੀ ਮਰਜ਼ੀ ਨਾਲ ਹੀ "" ਜਦੋਂ ਹਫਤਾ ਕੁ ਪਿਆਜ ਛਿਲਣ ਲਾਇਆ ਤਾਂ ਅੱਖਾਂ ਵਿੱਚ ਘਸੁੰਨ ਦੇ ਦੇ ਰੋਵੇਂਗਾ !!!

Website