itskiranbajwa
Contact information, map and directions, contact form, opening hours, services, ratings, photos, videos and announcements from itskiranbajwa, Artist, .
⭐️
ਤੋਤੇ ਰੰਗੀ ਚੁੰਨੀ ਉੱਤੇ ਤਿੱਤਲੀਆਂ ਬਹਿਣ ਵੇ
ਉੱਚੀ ਉੱਚੀ ਕੂਕ ਕੂਕ ਤੇਰਾ ਨਾਮ ਲੈਣ ਵੇ ...
🌸🌸🌸
तोसे नैना जब से मिले
बन गए सिलसिले ...
ख़ुदा हम को ऐसी ख़ुदाई न दे,
कि अपने सिवा कुछ दिखाई न दे. –
ਬਿੱਲੇ-ਬਿੱਲੇ ਨੈਣਾਂ ਤੇ ਫਿਰੋਜ਼ੀ ਰੰਗ ਫੱਬਦਾ😜
💜💜💜💜
ਚੂੜੀਆਂ ਚੋਂ ਚਮਕਦਾ ਤੇਰਾ ਨਾਮ ਵੇ,
ਖਾਸ ਲੱਗੇ ਤੂੰ ਜ਼ਿੰਦਗੀ ਜੇਹੀ ਆਮ ਵੇ।
ਪੱਤਿਆਂ ਤੋਂ ਚੋਰੀ ਕੀਤਾ ਹਰਾ-ਹਰਾ ਰੰਗ ਵੇ,
ਸੋਹਣੇ-ਸੋਹਣੇ ਲੱਗਣ ਦਾ ਬੜਾ ਸਾਨੂੰ ਢੰਗ ਵੇ😍
ਦੇਖ਼ ਸ਼ਾਮ ਰੰਗੀਨ ਜਿਹੀ ਖ਼ਿੱਚ ਅਰਸ਼ਾਂ ਵੱਲ ਨੂੰ ਪਾਂਉਦੀ ਏ ,,
ਤੁੰ ਛੱਡਦੇ ਖਹਿੜਾ ਇਸ਼ਕੇ ਦਾ ਦੇਖ਼ ਕੁਦਰਤ ਕਸਮਾਂ ਪਾਂਉਦੀ ਏ ..
ਕਾਲਾ ਸੂਟ 😉
💕 💕
💙
CHUNNI❤️
ਤੁਸੀਂ ਸਭ ਨੇ ਮੇਰੇ ਗੀਤਾਂ ਨੂੰ ਬਹੁਤ ਮਾਣ ਪਿਆਰ ਬਖਸ਼ਿਆ ਬਹੁਤ ਜਲਦ ਨਵੇਂ ਗੀਤਾਂ ਨਾਲ ਰੂਬਰੂ ਹੋਵਾਗੇ।
ਸ਼ੁਕਰਾਨ 🙏🏻
❤️❤️❤️
मैं ढूंढने को जमाने में जब वफ़ा निकला
पता चला के गलत लेके मैं पता निकला
Agg lawa Majburi Nu 😜
🖤🖤🖤
ਬੂੰਦ ਬੂੰਦ ਗਿਰੀ ਜਾਵੇ,
ਜ਼ੁਲਫ਼ਾਂ ਚ ਘਿਰੀ ਜਾਵੇ,
ਪੰਛੀਆਂ ਦਾ ਵੱਗ ਮੇਰੇ
ਪਿੱਛੇ ਪਿੱਛੇ ਫਿਰੀ ਜਾਵੇ... ਕਿਰਨ ਬਾਜਵਾ।
😜
🔝
🔝
☘️
ਚੜ੍ਹਦੇ ਦੀ ਲਾਲੀ ਖਿੱਚੇ ਹਾਸਾ ਵੇ ਚੇਹਰੇ ਦਾ
ਹੁੰਦਾ ਏ ਫਿਕਰ ਬਥੇਰਾ ਘਟਦੇ ਦਿਲ ਤੇਰੇ ਦਾ,,,,,🌝
ਇੱਕ ਸਾਂਝ ਪੁਰਾਣੀ,
ਰੀਜ ਨਿਮਾਣੀ,
ਦਿਲ ਚ ਵਸੋਣਾ ਤੈਨੂੰ,
ਅਸੀ ਸੁਰਮਾਂ ਬਣਾ,
ਡੱਬੀ ਵਿੱਚ ਪਾ,
ਅੱਖ ਚ ਪਰੋਣਾ ਤੈਨੂੰ
🌹